USA

ਅਮਰੀਕਾ ਦੇ ਟਾਈਮਸ ਸਕੁਏਰ ਨੇੜੇ ਧਮਾਕਾ

Explosion-at-Port-Authority-Bus-Terminal-in-New-York-City

ਨਿਊਯਾਰਕ 11 ਦਸੰਬਰ (ਏਜੰਸੀ) ਅਮਰੀਕਾ ਦੇ ਟਾਇਮ ਸਕਵਾਇਰ ਦੇ ਨੇੜੇ ਧਮਾਕੇ ਦੀ ਖਬਰ ਮਿਲੀ ਹੈ। ਇਸ ਧਮਾਕੇ ‘ਚ ਅਜੇ ਤੱਕ 2 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਸ ਸ਼ੁਰੂਆਤੀ ਜਾਂਚ ‘ਚ ਇਸ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਜੋੜ ਕੇ ਦੇਖ ਰਹੀ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਸੋਮਵਾਰ ਦੀ ਸਵੇਰੇ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ

Read More

ਯੋਰੋਸ਼ਲਮ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ’ਚ ਘਿਰਿਆ ਅਮਰੀਕਾ

United-Nations-UNO

ਵਾਸ਼ਿੰਗਟਨ, 9 ਦਸੰਬਰ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੋਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਫ਼ੈਸਲੇ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਤਾਕਤਵਰ ਮੈਂਬਰਾਂ ਨੇ ਅਮਰੀਕਾ ਨੂੰ ਅੱਜ ਖੁੱਡੇ ਲਾ ਦਿੱਤਾ। ਅਮਰੀਕਾ ਦੇ ਬ੍ਰਿਟੇਨ ਅਤੇ ਫਰਾਂਸ ਵਰਗੇ ਭਾਈਵਾਲ ਵੀ ਉਸ ਦੇ ਫ਼ੈਸਲੇ ਖ਼ਿਲਾਫ਼ ਖੁਲ੍ਹ ਕੇ ਆ ਗਏ ਅਤੇ ਜ਼ੋਰਦਾਰ ਢੰਗ ਨਾਲ

Read More

ਅਮਰੀਕਾ ਨੇ ਯੇਰੂਸ਼ਲਮ ਨੂੰ ਐਲਾਨਿਆ ਇਜ਼ਰਾਈਲ ਦੀ ਰਾਜਧਾਨੀ, ਵਿਸ਼ਵ ‘ਚ ਉੱਠਿਆ ਵਿਰੋਧ

Jerusalem-Israel

ਵਸ਼ਿੰਗਟਨ, 7 ਦਸੰਬਰ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੀ ਹੈ। ਅਮਰੀਕੀ ਦੂਤਾਵਾਸ ਨੂੰ ਤਲ ਅਵੀਵ ਤੋਂ ਯੇਰੂਸ਼ਲਮ ਸ਼ਿਫਟ ਕਰਨ ਦਾ ਆਦੇਸ਼ ਦਿੱਤਾ ਹੈ। ਟਰੰਪ ਦੇ ਇਸ ਐਲਾਨ ਤੋਂ ਬਾਅਦ ਬ੍ਰਿਟੇਨ, ਜਰਮਨੀ ਸਮੇਤ ਕਈ ਅਰਬ ਲੀਡਰਾਂ ਨੇ ਇਸ ਦਾ ਵਿਰੋਧ ਕੀਤਾ ਹੈ। ਟਰੰਪ ਨੇ ਐਲਾਨ ਕੀਤਾ

Read More

ਪ੍ਰਵਾਸੀਆਂ ਦੀ ਆਮਦ ਰੋਕਣ ਲਈ ਅਮਰੀਕਾ ਨੇ ਲਿਆ ਇਕ ਹੋਰ ਸਖ਼ਤ ਫ਼ੈਸਲਾ

donald-trump

ਨਿਊ ਯਾਰਕ, 3 ਦਸੰਬਰ (ਏਜੰਸੀ : ਅਮਰੀਕਾ ਨੇ ਪ੍ਰਵਾਸੀਆਂ ਦੀ ਆਮਦ ਰੋਕਣ ਲਈ ਇਕ ਹੋਰ ਵੱਡਾ ਫ਼ੈਸਲਾ ਲੈਂਦਿਆਂ ਸੰਯੁਕਤ ਰਾਸ਼ਟਰ ਦੀ ਮਾਈਗ੍ਰੇਸ਼ਨ ਬਾਰੇ ਕੌਮਾਂਤਰੀ ਸੰਧੀ ਨਾ ਮੰਨਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਨੇ ਦਲੀਲ ਦਿੱਤੀ ਹੈ ਕਿ ਓਬਾਮਾ ਸਰਕਾਰ ਵੇਲੇ ਕੀਤੀ ਗਈ ਸੰਯੁਕਤ ਰਾਸ਼ਟਰ ਦੀ ਸੰਧੀ ਵਿਚ ਕਈ ਅਜਿਹੀਆਂ ਤਜਵੀਜ਼ਾਂ ਹਨ, ਜੋ ਇੰਮੀਗਰੇਸ਼ਨ ਅਤੇ

Read More

ਪਾਕਿਸਤਾਨ ‘ਤੇ ਭਾਰਤ ਨਾਲ ਗੱਲਬਾਤ ਦਾ ਦਬਾਅ ਬਣਾ ਰਿਹਾ ਅਮਰੀਕਾ : ਰਿਪੋਰਟ

Kulbhushan-Jadhav

ਇਸਲਾਮਾਬਾਦ, 14 ਨਵੰਬਰ (ਏਜੰਸੀ) : ਪਾਕਿਸਤਾਨ ਤੋਂ ਭਾਰਤ ਵਿਚ ਹਮੇਸ਼ਾ ਹੁੰਦੀ ਘੁਸਪੈਠ ਅਤੇ ਕਸ਼ਮੀਰ ਵਿਚ ਹਿੰਸਾ ਭੜਕਾਉਣ ਦੀ ਨਾਪਾਕ ਕੋਸ਼ਿਸ਼ਾਂ ਦੇ ਵਿਚ ਅਮਰੀਕਾ ਦੋਵੇਂ ਗੁਆਂਢੀ ਦੇਸ਼ਾਂ ਦੇ ਵਿਚ ਤਣਾਅ ਘੱਟ ਕਰਨਾ ਚਾਹੁੰਦਾ ਹੈ। ਉਹ ਗੁੱਪਚੁੱਪ ਢੰਗ ਨਾਲ ਪਾਕਿਸਤਾਨ ‘ਤੇ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਦੇ ਲਈ ਦਬਾਅ ਬਣਾ ਰਿਹਾ ਹੈ। ਟਰੰਪ ਪ੍ਰਸ਼ਾਸਨ ਪਰਮਾਣੂ ਸੰਕਤੀ ਸੰਪੰਨ

Read More

ਵੀਅਤਨਾਮ ‘ਚ ਟਰੰਪ ਤੇ ਪੁਤਿਨ ਇਕ ਵਾਰ ਫਿਰ ਰੂਬਰੂ ਹੋਏ

Trump-and-Putin

ਦਨਾਂਗ, 11 ਨਵੰਬਰ (ਏਜੰਸੀ) : ਵੀਅਤਨਾਮ ਦੇ ਦਨਾਂਗ ਸ਼ਹਿਰ ਵਿਚ ਹੋ ਰਹੇ ਏਸ਼ੀਆ ਪੈਸੇਫਿਕ ਸੰਮੇਲਨ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਹੋਈ। ਇਸ ਮੁਲਾਕਾਤ ਦੌਰਾਨ ਦੋਨਾਂ ਨੇਤਾਵਾਂ ਦੀ ਇਸ ਗੱਲ ਦੀ ਸਹਿਮਤੀ ਬਣੀ ਕਿ ਸੀਰੀਆ ਦੇ ਹਾਲਾਤ ਯੁੱਧ ਨਾਲ ਨਹੀਂ ਬਦਲੇ ਜਾ ਸਕਦੇ।ਦੋਨਾਂ ਨੇਤਾਵਾਂ ਨੇ ਐਪੇਕ ਸੰਮੇਲਨ ਤੋਂ ਵੱਖ

Read More

ਅਮਰੀਕਾ-ਚੀਨ ਇਕੱਠਿਆਂ ਸੁਲਝਾ ਸਕਦੇ ਨੇ ਆਲਮੀ ਮੁਸ਼ਕਲਾਂ : ਟਰੰਪ

China-USA-can-solve-world-problems-together-Trump-says

ਪੇਈਚਿੰਗ, 9 ਨਵੰਬਰ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਪਰਮਾਣੂ ਮਸਲੇ ਨਾਲ ਨਜਿੱਠਣ ਲਈ ਚੀਨ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਚੀਨ ਇਕੱਠਿਆਂ ਗੰਭੀਰ ਆਲਮੀ ਮੁਸ਼ਕਲਾਂ ਨੂੰ ਹੱਲ ਕਰ ਸਕਦੇ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਲਈ ਅੱਜ ਇਥੇ ਹੋਈ ਬੈਠਕ ਤੋਂ ਪਹਿਲਾਂ

Read More

ਅਮਰੀਕਾ : ਚਰਚ ਦੇ ਬਾਹਰ ਗੋਲੀਬਾਰੀ, 26 ਮੌਤਾਂ

Texas-church-shooting

ਹਿਊਸਟਨ, 6 ਨਵੰਬਰ (ਏਜੰਸੀ) : ਟੈਕਸਾਸ ਵਿਚ ਬਣੇ ਚਰਚ ਦੇ ਬਾਹਰ ਨਕਾਬਪੋਸ਼ ਵਿਅਕਤੀ ਨੇ ਗੋਲੀਬਾਰੀ ਕਰ ਕੇ 26 ਵਿਅਕਤੀਆਂ ਨੂੰ ਖ਼ਤਮ ਕਰ ਦਿਤਾ ਅਤੇ 20 ਹੋਰਾਂ ਨੂੰ ਜ਼ਖ਼ਮੀ ਕਰ ਦਿਤਾ। ਟੈਕਸਾਸ ਦੇ ਗਵਰਨਰ ਗ੍ਰੇਗ ਅਬਾਟ ਨੇ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਮੌਤਾਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਜਨਤਕ ਸੁਰੱÎਖਿਆ ਵਿਭਾਗ ਦੇ

Read More

ਅਮਰੀਕੀ ਪੁਲਿਸ ਨੇ ਨਿਊਯਾਰਕ ਹਮਲੇ ‘ਚ ਸ਼ਾਮਲ ਦੂਜੇ ਅੱਤਵਾਦੀ ਨੂੰ ਲੱਭਿਆ

FBI

ਨਿਊਯਾਰਕ, 3 ਨਵੰਬਰ (ਏਜੰਸੀ) : ਅਮਰੀਕਾ ਦੇ ਨਿਆ ਵਿਭਾਗ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਨਿਊਯਾਰਕ ਅੱਤਵਾਦੀ ਹਮਲੇ ਵਿਚ ਉਨ੍ਹਾਂ ਉਜਬੇਕਿਸਤਾਨ ਦੇ ਜਿਸ ਦੂਜੇ ਵਿਅਕਤੀ ਦੀ ਭਾਲ ਸੀ, ਉਸ ਨੂੰ ਉਨ੍ਹਾਂ ਨੇ ਲੱਭ ਲਿਆ ਹੈ। ਇਸ ਹਮਲੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਐਫਬੀਆਈ ਨੇ 32 ਸਾਲਾ ਮੁਖਮਦਜੋਈਰ ਕਾਦਿਰਵ ਦੀ ਤਸਵੀਰ ਦੇ

Read More

ਨਿਊਯਾਰਕ ‘ਚ ਅਤਿਵਾਦੀ ਹਮਲਾ

Manhattan-Terror-Attack

ਨਿਊਯਾਰਕ, 1 ਨਵੰਬਰ (ਏਜੰਸੀ) : ਆਈਐਸਆਈਐਸ ਤੋਂ ਪ੍ਰਭਾਵਤ ਉਜ਼ਬੇਕਿਸਤਾਨ ਦੇ ਨੌਜਵਾਨ ਨੇ ‘ਅੱਲਾ ਹੋ ਅਕਬਰ’ ਦਾ ਨਾਹਰਾ ਲਾਉਂਦਿਆਂ ਅਪਣਾ ਪਿਕਅੱਪ ਟਰੱਕ ਵਰਲਡ ਟਰੇਡ ਸੈਂਟਰ ਨੇੜੇ ਲੋਕਾਂ ਨਾਲ ਭਰੀ ਸਾਈਕਲ ਪਟੜੀ ‘ਤੇ ਚੜ੍ਹਾ ਦਿਤਾ ਜਿਸ ਕਾਰਨ ਘੱਟੋ ਘੱਟ ਅੱਠ ਜਣਿਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਨੂੰ 9/11 ਹਮਲੇ ਦੀ

Read More