Terror

ਮਿਸਰ ਦੇ ਚਰਚ ‘ਚ ਅਤਿਵਾਦੀ ਹਮਲਾ, 10 ਹਲਾਕ

At-Least-10-People-Killed-in-Shooting-Outside-of-Egypt-Church

ਕਾਇਰੋ, 29 ਦਸੰਬਰ (ਏਜੰਸੀ) : ਮਿਸਰ ਵਿਚ ਅਤਿਵਾਦੀਆਂ ਨੇ ਹੇਲਵਾਨ ਸਿਟੀ ਦੇ ਚਰਚ ਨੂੰ ਨਿਸ਼ਾਨਾ ਬਣਾਇਆ ਹੈ। ਅਤਿਵਾਦੀਆਂ ਦੀ ਗੋਲੀਬਾਰੀ ਵਿਚ ਹੁਣ ਤਕ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਿਨ੍ਹਾਂ ਵਿਚ ਦੋ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿਚ ਇਕ ਅਤਿਵਾਦੀ ਮਾਰਿਆ ਗਿਆ ਹੇ। ਗੋਲੀਬਾਰੀ ਦੌਰਾਨ ਦੂਜਾ ਅਤਿਵਾਦੀ ਬਚ ਕੇ

Read More

ਪਾਕਿਸਤਾਨ ਦੇ ਚਰਚ ‘ਚ ਆਤਮਘਾਤੀ ਬੰਬ ਧਮਾਕਾ, 8 ਹਲਾਕ

pakistan-church

ਕੋਇਟਾ, 17 ਦਸੰਬਰ (ਏਜੰਸੀ) : ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ‘ਚ ਐਤਵਾਰ ਨੂੰ ਇਕ ਚਰਚ ਵਿਚ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਜਾਰਘੋਨ ‘ਚ ਸਥਿਤ ਇਕ ਚਰਚ ਵਿਚ ਅਤਿਵਾਦੀਆਂ ਨੇ ਉਸ ਸਮੇਂ ਹਮਲਾ ਕੀਤਾ, ਜਦੋਂ ਉਥੇ ਪ੍ਰਾਰਥਨਾ ਕੀਤੀ

Read More

ਅਮਰੀਕਾ ਦੇ ਟਾਈਮਸ ਸਕੁਏਰ ਨੇੜੇ ਧਮਾਕਾ

Explosion-at-Port-Authority-Bus-Terminal-in-New-York-City

ਨਿਊਯਾਰਕ 11 ਦਸੰਬਰ (ਏਜੰਸੀ) ਅਮਰੀਕਾ ਦੇ ਟਾਇਮ ਸਕਵਾਇਰ ਦੇ ਨੇੜੇ ਧਮਾਕੇ ਦੀ ਖਬਰ ਮਿਲੀ ਹੈ। ਇਸ ਧਮਾਕੇ ‘ਚ ਅਜੇ ਤੱਕ 2 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਸ ਸ਼ੁਰੂਆਤੀ ਜਾਂਚ ‘ਚ ਇਸ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਜੋੜ ਕੇ ਦੇਖ ਰਹੀ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਸੋਮਵਾਰ ਦੀ ਸਵੇਰੇ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ

Read More

ਭਾਰਤ-ਰੂਸ ਨੇ ਅੱਤਵਾਦ ਰੋਕੂ ਸਮਝੌਤੇ ‘ਤੇ ਕੀਤੇ ਦਸਤਖਤ

India,-Russia-sign-comprehensive-counter-terror-pact

ਮਾਸਕੋ, 28 ਨਵੰਬਰ (ਏਜੰਸੀ) : ਭਾਰਤ ਤੇ ਰੂਸ ਨੇ ਅੱਤਵਾਦ ਨਾਲ ਲੜਨ ਵਿਚ ਇਕ-ਦੂਸਰੇ ਦੀ ਮਦਦ ਕਰਨ ‘ਤੇ ਅੱਜ ਭਾਵ ਮੰਗਲਵਾਰ ਨੂੰ ਸਹਿਮਤੀ ਜਤਾਈ ਅਤੇ ਦੋਵੇਂ ਰਣਨੀਤਕ ਭਾਈਵਾਲਾਂ ਨੇ ਇਕ ਅਹਿਮ ਸਮਝੌਤੇ ‘ਤੇ ਦਸਤਖਤ ਕੀਤੇ। ਦੋਵਾਂ ਦੇਸ਼ਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਤਵਾਦੀ ਚੰਗਾ ਜਾਂ ਬੁਰਾ ਨਹੀਂ ਹੁੰਦਾ ਅਤੇ ਇਸ ਬੁਰਾਈ ਨਾਲ ਸਾਂਝੇ

Read More

ਮੋਦੀ ਤੇ ਟਰੰਪ ਨੇ ਸੁਰੱਖਿਆ ਬਾਰੇ ਕੀਤੀ ਚਰਚਾ

PM-Modi-Donald-Trump

ਮਨੀਲਾ, 13 ਨਵੰਬਰ (ਏਜੰਸੀ) : ਆਸਿਆਨ ਸਿਖਰ ਸੰਮੇਲਨ ਤੋਂ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਦੁਵੱਲੀ ਗੱਲਬਾਤ ਕੀਤੀ ਅਤੇ ਰਖਿਆ, ਸੁਰੱਖਿਆ ਸਮੇਤ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ। ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਦੇ ਅਧਿਕਾਰੀਆਂ ਵਿਚਕਾਰ ਅਹਿਮੀਅਤ ਵਾਲੇ ਭਾਰਤ-ਪ੍ਰਸ਼ਾਂਤ ਖੇਤਰ ਨੂੰ ਮੁਕਤ, ਖੁਲ੍ਹਾ ਅਤੇ ਖ਼ੁਸ਼ਹਾਲ ਰੱਖਣ ਲਈ ਚਹੁੰਧਿਰੀ ਗਠਜੋੜ

Read More

ਚੀਨ ਦਾ ਮਸੂਦ ਅਜਹਰ ਨੂੰ ਬਚਾਉਣਾ ਹੋਇਆ ਮੁਸ਼ਕਲ, ਆਡੀਓ ਟੇਪ ਆਇਆ ਸਾਹਮਣੇ

JeM-chief-Masood-Azhar-detained

ਇਸਲਾਮਾਬਾਦ, 6 ਨਵੰਬਰ (ਏਜੰਸੀ) : ਭਾਵੇਂ ਚੀਨ ਦਾਅਵੇ ਕਰ ਰਿਹਾ ਹੈ ਕਿ ਉਸ ਕੋਲ ਜੈਸ਼-ਏ -ਮੁਹੰਮਦ (ਜੇਏਐਮ) ਦਾ ਮੁਖੀ ਮਸੂਦ ਅਜਹਰ ਨੂੰ ਅੱਤਵਾਦੀ ਕਰਾਰ ਦੇਣ ਦਾ ਕੋਈ ਠੋਸ ਸਬੂਤ ਨਹੀਂ ਹੈ, ਪਰ ਉਸ ਦਾ ਇਹ ਦਾਅਵਾ ਜ਼ਿਆਦਾ ਦਿਨ ਨਹੀਂ ਚੱਲ ਸਕਦਾ। ਕਿਉਂਕਿ ਇੱਕ ਆਡੀਓ ਟੇਪ ਨੇ ਜੈਸ਼ ਏ ਮੁਹੰਮਦ ਦੇ ਸਰਗਨਾ ਦੀ ਉਸ ਕਾਲੀ ਕਰਤੂਤ

Read More

ਅਕਸ਼ਰਧਾਮ ਧਮਾਕੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ

Abdul-Rashid-Ajmeri

ਅਹਿਮਦਾਬਾਦ, 4 ਨਵੰਬਰ (ਏਜੰਸੀ) : ਗਾਂਧੀਨਗਰ ਦੇ ਅਕਸ਼ਰਧਾਮ ਮੰਦਿਰ ਵਿੱਚ ਹੋਏ ਅਤਿਵਾਦੀ ਹਮਲੇ ਦੀ ਸਾਜ਼ਿਸ਼ ਘੜਨ ਵਾਲੇ ਅਬਦੁਲ ਰਸ਼ੀਦ ਅਜਮੇਰੀ ਨੂੰ ਪੁਲੀਸ ਨੇ ਬੀਤੀ ਰਾਤ ਸਥਾਨਕ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਅਹਿਮਦਾਬਾਦ ਅਪਰਾਧ ਸ਼ਾਖਾ ਦੇ ਡੀਸੀਪੀ ਦੀਪਨ ਭਾਦਰਨ ਨੇ ਦੱਸਿਆ ਕਿ ਅਜਮੇਰੀ ਅਕਸ਼ਰਧਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ। ਪੁਲੀਸ

Read More

ਅਮਰੀਕੀ ਪੁਲਿਸ ਨੇ ਨਿਊਯਾਰਕ ਹਮਲੇ ‘ਚ ਸ਼ਾਮਲ ਦੂਜੇ ਅੱਤਵਾਦੀ ਨੂੰ ਲੱਭਿਆ

FBI

ਨਿਊਯਾਰਕ, 3 ਨਵੰਬਰ (ਏਜੰਸੀ) : ਅਮਰੀਕਾ ਦੇ ਨਿਆ ਵਿਭਾਗ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਨਿਊਯਾਰਕ ਅੱਤਵਾਦੀ ਹਮਲੇ ਵਿਚ ਉਨ੍ਹਾਂ ਉਜਬੇਕਿਸਤਾਨ ਦੇ ਜਿਸ ਦੂਜੇ ਵਿਅਕਤੀ ਦੀ ਭਾਲ ਸੀ, ਉਸ ਨੂੰ ਉਨ੍ਹਾਂ ਨੇ ਲੱਭ ਲਿਆ ਹੈ। ਇਸ ਹਮਲੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਐਫਬੀਆਈ ਨੇ 32 ਸਾਲਾ ਮੁਖਮਦਜੋਈਰ ਕਾਦਿਰਵ ਦੀ ਤਸਵੀਰ ਦੇ

Read More

ਨਿਊਯਾਰਕ ‘ਚ ਅਤਿਵਾਦੀ ਹਮਲਾ

Manhattan-Terror-Attack

ਨਿਊਯਾਰਕ, 1 ਨਵੰਬਰ (ਏਜੰਸੀ) : ਆਈਐਸਆਈਐਸ ਤੋਂ ਪ੍ਰਭਾਵਤ ਉਜ਼ਬੇਕਿਸਤਾਨ ਦੇ ਨੌਜਵਾਨ ਨੇ ‘ਅੱਲਾ ਹੋ ਅਕਬਰ’ ਦਾ ਨਾਹਰਾ ਲਾਉਂਦਿਆਂ ਅਪਣਾ ਪਿਕਅੱਪ ਟਰੱਕ ਵਰਲਡ ਟਰੇਡ ਸੈਂਟਰ ਨੇੜੇ ਲੋਕਾਂ ਨਾਲ ਭਰੀ ਸਾਈਕਲ ਪਟੜੀ ‘ਤੇ ਚੜ੍ਹਾ ਦਿਤਾ ਜਿਸ ਕਾਰਨ ਘੱਟੋ ਘੱਟ ਅੱਠ ਜਣਿਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਨੂੰ 9/11 ਹਮਲੇ ਦੀ

Read More

ਮੁੰਬਈ ਦੀ ਤਰਜ ‘ਤੇ ਗੁਜਰਾਤ ਚੋਣਾਂ ਦੌਰਾਨ ਹੋ ਸਕਦੈ ਅੱਤਵਾਦੀ ਹਮਲਾ

terror

ਅਹਿਮਦਾਬਾਦ, 27 ਅਕਤੂਬਰ (ਏਜੰਸੀ) : ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਮੁੰਬਈ ਦੀ ਤਰਜ ‘ਤੇ ਹੋਏ 26/11 ਜਿਹਾ ਹਮਲਾ ਹੋ ਸਕਦਾ ਹੈ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਇਹ ਹਮਲਾ ਸਮੁੰਦਰੀ ਰਸਤੇ ਦੇ ਜ਼ਰੀਏ ਕਰਵਾ ਸਕਦੀ ਹੈ। ਸਾਡੀ ਖੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਅਜਿਹਾ ਸ਼ੱਕ ਇਸ ਲਈ ਹੈ ਕਿਉਂਕਿ ਪਿਛਲੇ ਦਿਨੀਂ ਪਾਕਿਸਤਾਨ ਨੇ ਅਜਿਹੀ ਸਰਗਰਮੀਆਂ

Read More