Sukhbir Singh Badal

ਵਾਅਦੇ ਵੀ ਭੁੱਲੇ, ਵਿਕਾਸ ਵੀ ਭੁੱਲੇ ਕਾਂਗਰਸੀ : ਸੁਖਬੀਰ

sukhbir-singh-badal

ਗੁਰਦਾਸਪੁਰ, 26 ਸਤੰਬਰ (ਏਜੰਸੀ) : ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ’ਚ ਅਕਾਲੀ ਦਲ-ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ਵਿੱਚ ਅੱਜ ਇਥੇ ਰੈਲੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਮੂਲੀਅਤ ਕੀਤੇ ਜਾਣ ਨਾਲ ਪ੍ਰਚਾਰ ਸਿਖਰਾਂ ’ਤੇ ਪਹੁੰਚ ਗਿਆ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੈਪਟਨ ਸਰਕਾਰ

Read More

ਅਕਾਲੀ ਦਲ ਕੋਰ ਕਮੇਟੀ ਬੈਠਕ ਝੂਠੇ ਕੇਸਾਂ ਨੂੰ ਵਾਪਸ ਲਉ : ਬਾਦਲ

badal

ਚੰਡੀਗੜ੍ਹ, 18 ਸਤੰਬਰ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ‘ਤੇ ਗੰਭੀਰ ਦੋਸ਼ ਲਾਇਆ ਹੈ ਕਿ ਪੰਜਾਬ ਦੇ ਹਿੱਤ ਹਰਿਆਣਾ ਤੇ ਕੇਂਦਰ ਕੋਲ ਗੁਪਤੀ ਢੰਗ ਨਾਲ ਵੇਖ ਕੇ ਅੰਦਰਖ਼ਾਤੇ ਸਮਝੌਤਾ ਕਰ ਲਿਆ ਹੈ ਤਾਕਿ ਐਸ.ਵਾਈ.ਐਲ. ਦਾ ਮਾਮਲਾ ਨਿਬੇੜਿਆ ਜਾ ਸਕੇ। ਅੱਜ ਇਥੇ 26 ਮੈਂਬਰੀ ਕੋਰ ਕਮੇਟੀ ਦੀ ਬੈਠਕ ‘ਚ ਅਕਾਲੀ ਦਲ ਦੇ ਪੈਟਰਨ ਤੇ

Read More

ਕੈਪਟਨ ਸਰਕਾਰ ਹੁਣ ਤਕ ਦੀ ਸਭ ਤੋਂ ਨਿਕੰਮੀ ਸਰਕਾਰ : ਸੁਖਬੀਰ

sukhbir-singh-badal

ਅਹਿਮਦਗੜ੍ਹ/ਡੇਹਲੋਂ/ਆਲਮਗੀਰ, 6 ਸਤੰਬਰ (ਏਜੰਸੀ) : ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ਅਤੇ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਵੇਲੇ ਪੰਜਾਬ ਅੰਦਰ ਸਰਕਾਰ ਨਾਮ ਦੀ ਕੋਈ ਚੀਜ ਨਜ਼ਰ ਨਹੀਂ ਆ ਰਹੀ, ਜਦਕਿ ਸੂਬੇ ਦਾ ਜਿਥੇ ਵਿਕਾਸ ਰੁਕਿਆ ਪਿਆ ਹੈ, ਉਥੇ ਹੀ ਅਮਨ-ਕਾਨੂੰਨ

Read More

ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬੁਲਾਰਿਆਂ ਦੇ ਨਾਵਾਂ ਦਾ ਐਲਾਨ

sukhbir-badal

ਚੰਡੀਗੜ੍ਹ, 2 ਸਤੰਬਰ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਲੀਡਰਾਂ ਦੀ 11 ਮੈਂਬਰੀ ਟੀਮ ਨਵੇਂ ਸਿਰੇ ਤੋਂ ਬਣਾਈ ਹੈ ਜੋ ਪਾਰਟੀ ਦੇ ਸਿਧਾਂਤਾਂ, ਕਾਰਜਵਿਧੀਆਂ ਅਤੇ ਫ਼ੈਸਲਿਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਪੰਜਾਬ ਵਿਚ ਕਾਂਗਰਸ ਸਰਕਾਰ ਦੀਆਂ ਗ਼ਲਤੀਆਂ ਤੇ ਨਾਕਾਮੀਆਂ ਦੀ ਸਬੂਤਾਂ ਦੇ ਆਧਾਰ ‘ਤੇ ਆਲੋਚਨਾ ਕਰੇਗੀ। ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ.

Read More

ਵਿਰੋਧੀ ਧਿਰ ਨੂੰ ਦਬਾਅ ਰਿਹੈ ਸਪੀਕਰ : ਸੁਖਬੀਰ

Sukhbir-Singh-Badal

ਚੰਡੀਗੜ੍ਹ, 23 ਜੂਨ (ਏਜੰਸੀ) : ਕਲ ਵਿਧਾਨ ਸਭਾ ਕੰਪਲੈਕਸ ਵਿਚ ਹੋਈ ਖਿੱਚ-ਧੂਹ ਦੌਰਾਨ ਉਤਰੀਆਂ ਪਗੜੀਆਂ ਤੇ ਬੀਬੀਆਂ ਦੇ ਲਾਹੇ ਦੁਪੱਟੇ ਅਤੇ ਹੋਰ ਬੇਅਦਬੀ ਵਾਲੀਆਂ ਘਟਨਾਵਾਂ ਨੂੰ ਸਿੱਖ ਕੌਮ ਦੇ ਸਤਿਕਾਰ ਤੇ ਸਿੱਖ ਦੀ ਮਰਿਆਦਾ ਨਾਲ ਜੋੜਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਸਿੱਖ ਕੌਮ ਵਿਰੁਧ ਰਹੀ ਹੈ ਅਤੇ

Read More

ਸਪੀਕਰ ਨੇ ਸਿੱਖਾਂ ਅਤੇ ਸਿੱਖੀ ਦਾ ਅਪਮਾਨ ਕੀਤਾ : ਸੁਖਬੀਰ

sukhbir-badal

ਚੰਡੀਗੜ੍ਹ, 22 ਜੂਨ (ਏਜੰਸੀ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਲੋਕਤੰਤਰ ਦੇ ਇਤਿਹਾਸ ‘ਚ ਕਾਲੇ ਦਿਨ ਵਜੋਂ ਦਰਜ ਹੋਵੇਗਾ। ਵਿਧਾਨ ਸਭਾ ਦੀ ਪ੍ਰੈਸ ਗੈਲਰੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਲਈ ਰਾਣਾ ਕੰਵਰਪਾਲ ਸਿੰਘ

Read More

ਸੁਖਬੀਰ ਕਿਸਾਨਾਂ ਦਾ ਮਜ਼ਾਕ ਨਾ ਉਡਾਏ, ਖੁਲ੍ਹੀ ਬਹਿਸ ਕਰੇ : ਜਾਖੜ

sunil-jakhar

ਚੰਡੀਗੜ੍ਹ, 21 ਜੂਨ (ਏਜੰਸੀ) : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਮੁੱਦੇ ‘ਤੇ ਬਹਿਸ ਕਰਨ ਲਈ ਖੁਲ੍ਹੀ ਚੁਨੌਤੀ ਦਿਤੀ ਹੈ। ਅੱਜ ਕਾਂਗਰਸ ਭਵਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਉਹ ਦੱਸਣ

Read More

ਸੁਖਬੀਰ ਦੀ ਪਾਣੀ ਵਾਲੀ ਬੱਸ ਨੂੰ ਲਗੀਆਂ ‘ਪੱਕੀਆਂ ਬਰੇਕਾਂ’

water-bus-punjab

ਫ਼ਿਰੋਜ਼ਪੁਰ/ਮੱਖੂ/ਹਰੀਕੇ ਪੱਤਣ, 17 ਜੂਨ (ਏਜੰਸੀ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਫ਼ੈਸਲੇ ਤਹਿਤ ਪਿਛਲੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਵਲੋਂ ਹਰੀਕੇ ਝੀਲ ਵਿਚ ਚਲਾਈ ਗਈ ਪਾਣੀ ਵਾਲੀ ਬੱਸ ਬੰਦ ਕਰ ਦਿਤੀ ਗਈ ਹੈ। ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਦੁਪਹਿਰ ਸਾਥੀ ਵਿਧਾਇਕਾਂ ਨਾਲ ਹਰੀਕੇ ਜਲਗਾਹ ਵਿਖੇ ਪਹੁੰਚ ਕੇ

Read More

ਮਨਪ੍ਰੀਤ ਨੇ ਨਹੀਂ ਹੋਣ ਦਿੱਤੀ ਕਰਜ਼ਾ ਮੁਆਫ਼ੀ : ਸੁਖਬੀਰ

Sukhbir-Singh-Badal

ਲੁਧਿਆਣਾ, 12 ਜੂਨ (ਏਜੰਸੀ) : ਇੱਥੇ ਕਾਂਗਰਸ ਸਰਕਾਰ ਖ਼ਿਲਾਫ਼ ਲਾਏ ਧਰਨੇ ਵਿੱਚ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਹਰ ਘਰ ਵਿੱਚ ਨੌਕਰੀ ਅਤੇ ਸਮਾਜ ਭਲਾਈ ਦੇ ਲਾਭਾਂ ਨੂੰ ਦੁੱਗਣਾ ਕਰਨ ਦੇ ਵਾਅਦਿਆਂ ਤੋਂ ਪੱਲਾ ਝਾੜ ਚੁੱਕੀ ਹੈ। ਧਰਨੇ ਤੋਂ ਬਾਅਦ ਵਿਧਾਇਕ

Read More

ਸੁਖਬੀਰ ਬਾਦਲ ਨੂੰ 17 ਅਪ੍ਰੈਲ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ

Sukhbir-Singh-Badal

ਫ਼ਰੀਦਕੋਟ, 29 ਮਾਰਚ (ਏਜੰਸੀ) : ਜ਼ਿਲ੍ਹਾ ਤੇ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਨੇ ਇਕ ਕੇਸ ਦੀ ਸੁਣਵਾਈ ਕਰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਮੌਜੂਦਾ ਵਿਧਾਇਕ ਜਲਾਲਾਬਾਦ ਸੁਖਬੀਰ ਬਾਦਲ ਨੂੰ ਮਿਤੀ 17 ਅਪ੍ਰੈਲ ਨੂੰ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਹੈ ਸ਼ਿਕਾਇਤਕਰਤਾ ਪੱਤਰਕਾਰ ਨਰੇਸ਼ ਕੁਮਾਰ ਸਹਿਗਲ ਵਲੋਂ ਦਰਜ ਕਰਵਾਏ ਮੁਕਦਮੇ ਦੀ ਸੁਣਵਾਈ ਕਰਦਿਆਂ ਮਾਣਯੋਗ

Read More