Sikhs

ਦਰਬਾਰ ਸਾਹਿਬ ਕੰਪਲੈਕਸ ’ਚ ਫਿਰ ਭਿੜੀਆਂ ਦੋ ਧਿਰਾਂ, ਕਈ ਜ਼ਖ਼ਮੀ

Scuffle-between-two-groups-leave-three-injured-outside-Golden-Temple-complex

ਅੰਮ੍ਰਿਤਸਰ, 12 ਅਕਤੂਬਰ (ਏਜੰਸੀ) : ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸਿੱਖਾਂ ਦੇ ਦੋ ਧੜੇ ਆਪਸ ’ਚ ਭਿੜ ਗਏ, ਜਿਸ ਦੌਰਾਨ ਦੋਵਾਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਹੋ ਗਏ। ਇਹ ਟਕਰਾਅ ਉਦੋਂ ਹੋਇਆ ਜਦੋਂ ਸਰਬੱਤ ਖਾਲਸਾ ਧਿਰ ਦੇ ਜਥੇਦਾਰਾਂ ਵੱਲੋਂ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਅੱਜ ਅਕਾਲ ਤਖਤ ਸਾਹਿਬ ’ਚ ਤਲਬ ਕੀਤਾ ਗਿਆ ਸੀ।

Read More

ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ਵਿਚੋਂ ਛੇਕਿਆ

Sucha-Singh-Langah

ਅੰਮ੍ਰਿਤਸਰ, 5 ਅਕਤੂਬਰ (ਏਜੰਸੀ) : ਪੰਜ ਸਿੰਘ ਸਾਹਿਬਾਨ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰ ਕੇ ਬਲਾਤਕਾਰ ਮਾਮਲੇ ਵਿਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਦੋਸ਼ੀ ਕਰਾਰ ਦਿੰਦਿਆਂ ਸਿੱਖ ਪੰਥ ਵਿਚੋਂ ਛੇਕਣ ਦਾ ਐਲਾਨ ਕੀਤਾ। ਇਸ ਸਬੰਧੀ ਫੈਸਲਾ ਪੰਜ ਸਿੰਘ ਸਹਿਬਾਨਾਂ ਦੀ ਬੈਠਕ ‘ਚ ਲਿਆ ਗਿਆ। ਪੰਜ ਸਿੰਘ ਸਹਿਬਾਨਾਂ ਨੇ ਸੁੱਚਾ

Read More

ਕੈਲਗਰੀ ਵਿੱਚ ਪਹਿਲੀ ਵਾਰ ਅਲਬਰਟਾ ਗਤਕਾ ਚੈਪੀਅਨ ਸਿੱਪ ਹੋਈ

calgary-gatka

ਕੈਲਗਰੀ, (ਹਰਬੰਸ ਬੁੱਟਰ) : ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਵੱਲੋਂ ਆਯੋਜਿਤ ਕੀਤੇ ਗਏ ਟੂਰਨਾਮੈਂਟ ਦੌਰਾਨ ਕੈਲਗਰੀ ਵਿੱਚ ਪਹਿਲੀ ਵਾਰ ਅਲਬਰਟਾ ਗਤਕਾ ਚੈਪੀਅਨਸਿੱਪ ਜੈਨੇਸਿਸ ਸੈਂਟਰ ਵਿਖੇ ਕਰਵਾਈ ਗਈ। ਕੈਲਗਰੀ ਤੋਂ ਇਲਾਵਾ ਐਡਮਿੰਟਨ ਅਤੇ ਸਰੀ ਤੋਂ ਵਿਸੇਸ ਟੀਮ ਇਸ ਚੈਪੀਅਨ ਸਿੱਪ ਵਿੱਚ ਹਿੱਸਾ ਲੈਣ ਲਈ ਪੁੱਜੀ ਹੋਈ ਸੀ। ਮੁਕਾਬਲੇ ਦੌਰਾਨ ਕਿਹੜਾ ਸਿੰਘ ਕਿੱਥੇ ਵਾਰ ਕਰਦਾ ਇਸ ਸਬੰਧੀ

Read More

ਦਰਬਾਰ ਸਾਹਿਬ ਕੰਪਲੈਕਸ ਵਿੱਚ ਪਾਠੀਆਂ ਵੱਲੋਂ ਰੋਸ ਵਿਖਾਵਾ

TheSikh-priests-gathered-near-the-Akal-Takht

ਅੰਮ੍ਰਿਤਸਰ, 31 ਜੁਲਾਈ (ਏਜੰਸੀ) : ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰਿਆਂ ਵਿੱਚ ਅਖੰਡ ਪਾਠ ਕਰਦੇ ਪਾਠੀਆਂ ਨੇ ਅਖੰਡ ਪਾਠ ਭੇਟਾ ਵਧਾਉਣ ਦੀ ਮੰਗ ਨੂੰ ਲੈ ਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਰੋਸ ਵਿਖਾਵਾ ਕੀਤਾ। ਇਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਅੱਜ ਅਰੰਭ ਹੋਣ ਵਾਲੇ ਅਖੰਡ ਪਾਠ ਪ੍ਰਭਾਵਿਤ ਹੋਏ। ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ

Read More

ਅਮਰੀਕੀ ਉਪ ਰਾਸ਼ਟਰਪਤੀ ਵੱਲੋਂ ਸਿੱਖਾਂ ਦੇ ਯੋਗਦਾਨ ਦੀ ਤਾਰੀਫ਼

US-Vice-President-Mike-Pence-applauds-Sikhs

ਵਾਸ਼ਿੰਗਟਨ, 18 ਜੂਨ (ਏਜੰਸੀ) : ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸਿੱਖਾਂ ਵੱਲੋਂ ਮੁਲਕ ਦੀ ਤਰੱਕੀ ਵਿੱਚ ਪਾਏ ਯੋਗਦਾਨ ਦੀ ਤਾਰੀਫ਼ ਕਰਦਿਆਂ ਭਾਈਚਾਰੇ ਨੂੰ ਕਿਹਾ ਹੈ ਕਿ ਉਹ ਫ਼ੌਜ ਅਤੇ ਮੁਕਾਮੀ, ਰਾਜ ਤੇ ਸੰਘੀ ਪੱਧਰ ’ਤੇ ਸਰਕਾਰੀ ਦਫ਼ਤਰਾਂ ਵਿੱਚ ਸੇਵਾਵਾਂ ਦਿੰਦਿਆਂ ਆਪਣਾ ਯੋਗਦਾਨ ਪਾਉਣਾ ਜਾਰੀ ਰੱਖਣ। ਇਥੇ ਇੰਡੀਆਨਾਪੋਲਿਸ ਵਿੱਚ ਸਿੱਖ ਵਫ਼ਦ ਨੂੰ ਸੰਬੋਧਨ ਕਰਦਿਆਂ ਪੈਂਸ

Read More

ਅਮਰੀਕਾ ‘ਚ ਸਿੱਖ ਸੁਰੱਖਿਅਤ ਨਹੀਂ, ਮੋਦੀ ਸਰਕਾਰ ਮਾਮਲਾ ਚੁੱਕੇ : ਕੈਪਟਨ

Capt-Amarinder-Singh

ਚੰਡੀਗੜ੍ਹ, 11 ਜੂਨ (ਏਜੰਸੀ) : ਅਮਰੀਕਾ ਵਿਚ ਇਕ ਹੋਰ ਸਿੱਖ ਨਾਲ ਹੋਏ ਨਸਲੀ ਵਿਤਕਰੇ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤ ਸਰਕਾਰ ਨੂੰ ਅਮਰੀਕਾ ਵਿਚ ਭਾਰਤੀਆਂ ਦੀ ਸੁਰੱਖਿਆ ਦਾ ਮੁੱਦਾ ਪਹਿਲ ਦੇ ਆਧਾਰ ‘ਤੇ ਟਰੰਪ ਪ੍ਰਸ਼ਾਸਨ ਕੋਲ ਉਠਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਵਾਈਟ ਹਾਊਸ ਨੂੰ

Read More

ਸਿਰਫ਼ ਇਕ ਭਾਰਤੀ ਸਿੱਖ ਨੇ ਮੇਰੀ ਪਾਰਟੀ ਨੂੰ ਚੰਦਾ ਦਿਤਾ ਸੀ : ਇਮਰਾਨ ਖ਼ਾਨ

imran-khan

ਇਸਲਾਮਾਬਾਦ, 30 ਮਈ (ਏਜੰਸੀ) : ਵਿਦੇਸ਼ਾਂ ਤੋਂ ਚੰਦਾ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਪਾਰਟੀ ਨੂੰ ਸਿਰਫ਼ ਇਕ ਭਾਰਤੀ ਸਿੱਖ ਨੇ 500 ਡਾਲਰ ਦਾ ਚੰਦਾ ਦਿਤਾ ਸੀ ਜਿਸ ਦੀ ਪਤਨੀ ਪਾਕਿਸਤਾਨੀ ਮੂਲ ਦੀ ਹੈ। ਇਮਰਾਨ

Read More

ਸਿੱਖ ਕੌਮ ਦੇ ਰੋਲ ਮਾਡਲਾਂ ਦੀ ਅਣਹੋਂਦ ਕਾਰਨ ਖਲਾਅ

ਉਜਾਗਰ ਸਿੰਘ ਸਿੱਖ ਕੌਮ ਦਾ ਵਿਰਸਾ ਅਮੀਰ ਹੈ, ਇਸ ਵਿਰਾਸਤ ਦੇ ਰੋਲ ਮਾਡਲ 10 ਗੁਰੂ ਸਹਿਬਾਨ ਹੋਏ ਹਨ, ਜਿਨਾਂ ਦੀ ਵਿਚਾਰਧਾਰਾ ਉਪਰ ਸਿੱਖ ਕੌਮ ਨੂੰ ਪਹਿਰਾ ਦੇ ਕੇ ਵਿਰਾਸਤ ਨੂੰ ਅੱਗੇ ਤੋਰਨਾ ਚਾਹੀਦਾ ਸੀ ਪ੍ਰੰਤੂ ਸਿੱਖ ਕੌਮ ਦੇ 550 ਸਾਲਾਂ ਦੇ ਸਫਰ ਵਿਚ ਰੋਲ ਮਾਡਲ ਵੀ ਬਦਲਦੇ ਰਹੇ, ਬਦਲਣੇ ਚਾਹੀਦੇ ਵੀ ਹਨ ਜੋ ਮਾਨਸਿਕ ਵਿਕਾਸ

Read More

ਕੈਲਗਰੀ ਵਿਖੇ ਖਾਲਸਾ ਪੰਥ ਦਾ ਜਨਮ ਦਿਹਾੜਾ 18ਵੇਂ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਗਿਆ

calgary

ਕੈਲਗਰੀ (ਹਰਬੰਸ ਬੁੱਟਰ) ਸਿੱਖ ਧਰਮ ਅੰਦਰ ਵੈਸਾਖੀ ਦੇ ਦਿਹਾੜੇ ਨੂੰ ਖਾਲਸਾ ਪੰਥ ਦੇ ਜਨਮ ਦਿਨ ਵੱਜੋਂ ਮਨਾਇਆ ਜਾਂਦਾ ਹੈ। ਕੈਨੇਡਾ ਦੇ ਕੈਲਗਰੀ ਸਹਿਰ ਅੰਦਰ ਗੁਰੂਦਵਾਰਾ ਦਸਮੇਸ ਕਲਚਰਲ ਵੱਲੋਂ ਵੀ ਬੀਤੇ ਦਿਨੀ ਨਗਰ ਕੀਰਤਨ ਦੇ ਰੂਪ ਵਿੱਚ ਖਾਲਸਾ ਪੰਥ ਦਾ ਜਨਮ ਦਿਹਾੜਾ ਮਨਾਇਆ ਗਿਆ। ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਾਹਿਬ ਸ੍ਰੀ ਗਰੰਥ ਸਾਹਿਬ ਜੀ ਦੀ ਪਾਵਨ

Read More

ਕੈਲਗਰੀ ਵਿਖੇ ਨਗਰ ਕੀਰਤਨ ਅੱਜ 13 ਮਈ ਨੂੰ ਹੋਵੇਗਾ

nagar-kirtan

ਕੈਲਗਰੀ (ਹਰਬੰਸ ਬੁੱਟਰ) : ਕੈਲਗਰੀ ਵਿਖੇ 18ਵੀਂ ਸਿੱਖ ਪਰੇਡ (ਨਗਰ ਕੀਰਤਨ) ਅੱਜ 13 ਮਈ 2017 ਨੂੰ ਹੋਵੇਗਾ। ਗੁਰੂਘਰ ਦੇ ਪ੍ਰਬੰਧਕ ਭਾਈ ਪਰਮੀਤ ਸਿੰਘ ਦੇ ਦੱਸਣ ਅਨੁਸਾਰ ਸਵੇਰੇ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ (ਮਾਰਟਿਨਡੇਲ) ਤੋਂ ਰਵਾਨਾ ਹੋਵੇਗਾ। ਅਤਿ ਸੁੰਦਰ ਫਲੋਟ ਵਿੱਚ ਸਾਹਿਬ ਸੀ੍ਰ ਗੁਰੁ ਗਰੰਥ ਸਾਹਿਬ ਜੀ ਪਵਿੱਤਰ ਬੀੜ ਸੁਸ਼ੋਵਿਤ ਹੋਵੇਗੀ ,ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸੰਗਤਾਂ

Read More