ਸ਼੍ਰੋਮਣੀ ਅਕਾਲੀ ਦਲ (ਬਾਦਲ) ਪੁਰ ਮੰਡਰਾਂਦੇ ਸੰਕਟ ਦੇ ਬਦਲ!

-ਜਸਵੰਤ ਸਿੰਘ ‘ਅਜੀਤ’ ਬੀਤੇ ਦਿਨੀਂ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅਕਤੂਬਰ-੨੦੧੫ ਦੌਰਾਨ ਕੋਟਕਪੂਰਾ ਵਿੱਚ ਵਾਪਰੇ ਗੋਲੀ-ਕਾਂਡ ਨਾਲ ਸੰਬੰਧਤ ਜੋ ਦੋ ਸੀਸੀਟੀਵੀ ਵੀਡੀਓ...