Religious

ਧਾਰਮਿਕ ਥਾਵਾਂ ‘ਤੇ ਵੰਡੇ ਜਾਣ ਵਾਲੇ ਲੰਗਰ ‘ਤੇ ਨਹੀਂ ਲੱਗੇਗਾ ਜੀਐਸਟੀ

GST

ਨਵੀਂ ਦਿੱਲੀ, 12 ਜੁਲਾਈ (ਏਜੰਸੀ) : ਧਾਰਮਿਕ ਸੰਸਥਾਵਾਂ ਵਿਚ ਅੰਨ ਖੇਤਰ ਵਿਚ ਮੁਫਤ ਵਿਚ ਵੰਡੇ ਜਾ ਰਹੇ ਖਾਣੇ ‘ਤੇ ਜੀਐਸਟੀ ਨਹੀਂ ਲੱਗੇਗਾ। ਸਰਕਾਰ ਨੇ ਸਾਫ ਕਿਹਾ ਕਿ ਮੰਦਰ, ਗੁਰਦੁਆਰਾ, ਮਸਜਿਦ, ਦਰਗਾਹ ਅਤੇ ਚਰਚ ਵਿਚ ਲੋਕਾਂ ਨੂੰ ਮੁਫ਼ਤ ਵੰਡੇ ਜਾਣ ਵਾਲੇ ਲੰਗਰ ਤੇ ਪ੍ਰਸ਼ਾਦਿ ‘ਤੇ ਜੀਐਸਟੀ ਨਹੀਂ ਲੱਗੇਗਾ। ਵਿੱਤ ਮੰਤਰਾਲੇ ਨੇ ਇਸ ਸਬੰਧੀ ਸਪਸ਼ਟੀਕਰਨ ਦਿੰਦੇ ਹੋਏ

Read More

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਤੋਂ

hemkund-sahib

ਦੇਹਰਾਦੂਨ, 7 ਮਈ (ਏਜੰਸੀ) : ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ 25 ਮਈ ਤੋਂ ਸ਼ੁਰੂ ਹੋਣ ਵਾਲੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਫ਼ੌਜ ਦੇ ਜਵਾਨਾਂ ਨੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਤੇ ਪੈਦਲ ਮਾਰਗ ‘ਤੇ ਪਈ ਬਰਫ ਨੂੰ ਹਟਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੈਨਾ

Read More

ਕੈਲਗਰੀ ਵਿੱਚ ਸਿੱਖ ਅਤੇ ਮੁਸਲਿਮ ਭਾਈਚਾਰਾ ਗੁਰੂ ਰਵਿਦਾਸ ਜੀ ਮਹਾਰਾਜ ਦੇ ਬਾਰੇ ਵੀਚਾਰਾਂ ਕਰਨ ਲਈ ਮਸਜਿਦ ਅੰਦਰ ਜੁੜ ਬੈਠਾ

calgary

ਕੈਲਗਰੀ (ਹਰਬੰਸ ਬੁੱਟਰ) ਬੈਤੁਨ-ਨੂਰ ਮਸਜਿਦ, ਕੈਲਗਰੀ ਵਿਚ ਅਹਿਮਦੀਆ ਮੁਸਲਿਮ ਜਮਾਤ ਵਲੋਂ ਗੁਰੂ ਰਵਿਦਾਸ ਸੋਸਾਇਟੀ, ਕੈਲਗਰੀ ਦੇ ਸਹਿਯੋਗ ਨਾਲ “ਪਰਮਾਤਮਾ ਦੇ ਗੁਣ” ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ। ਨਈਮ ਬਸ਼ੀਰ ਚੌਧਰੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਜਮਾਤ ਦੇ ਮੁਖੀ ਜਨਾਬ ਮਜੀਦ ਅਹਿਮਦ ਨੇ ਸਭ ਦਾ ਧੰਨਵਾਦ ਕੀਤਾ। ਅਹਿਮਦੀਆ ਜਮਾਤ ਵੱਲੋਂ ਇਮਾਮ ਸਈਦ ਤਹਾ ਸਾਹਿਬ ਅਤੇ ਇਮਾਮ

Read More

ਪਾਕਿ ਸੈਨੇਟ ਵੱਲੋਂ ਹਿੰਦੂ ਮੈਰਿਜ ਬਿਲ ਪਾਸ

Pakistans-Sindh-province-passes-Hindu-Marriage-Bill

ਇਸਲਾਮਾਬਾਦ, 18 ਫਰਵਰੀ (ਏਜੰਸੀ) : ਪਾਕਿਸਾਤਾਨ ਦੀ ਸੈਨੇਟ ਨੇ ਲੰਮੇ ਸਮੇਂ ਤੋਂ ਲਟਕ ਰਿਹਾ ਹਿੰਦੂ ਮੈਰਿਜ ਬਿਲ ਪਾਸ ਕਰ ਦਿੱਤਾ। ਕਾਨੂੰਨ ਮੰਤਰੀ ਜਾਹਿਦ ਹਮੀਦ ਨੇ ਇਹ ਬਿਲ ਸੈਨੇਟ ਦੇ ਸਾਹਮਣੇ ਰੱਖਿਆ, ਜਿਸ ‘ਤੇ ਕਿਸੇ ਨੇ ਵਿਰੋਧ ਦਰਜ ਨਹੀਂ ਕਰਵਾਇਆ ਅਤੇ ਇਹ ਬਿਲ ਪਾਸ ਹੋ ਗਿਆ। ਨੈਸ਼ਨਲ ਅਸੈਂਬਲੀ ਲਗਭਗ ਚਾਰ ਮਹੀਨੇ ਪਹਿਲਾਂ ਇਸ ਬਿਲ ਨੂੰ ਪਾਸ

Read More

ਬੰਗਲਾਦੇਸ਼ ਵਿਚ ਪ੍ਰਦਰਸ਼ਨਕਾਰੀਆਂ ਨੇ 200 ਹਿੰਦੂਆਂ ‘ਤੇ ਕੀਤਾ ਹਮਲਾ, 15 ਮੰਦਰ ਤੋੜੇ

hundreds-attack-hindu-temples-in-bangladesh

ਢਾਕਾ, 1 ਨਵੰਬਰ (ਏਜੰਸੀ) : ਬੰਗਲਾਦੇਸ਼ ਵਿਚ ਐਤਵਾਰ ਨੂੰ 100 ਤੋਂ ਜ਼ਿਆਦਾ ਹਿੰਦੂ ਘਰਾਂ ਵਿਚ ਲੁੱਟਖੋਹ ਕੀਤੀ ਗਈ। ਇਸ ਨਾਲ ਘੱਟ ਤੋਂ ਘੱਟ 100 ਲੋਕ ਜ਼ਖ਼ਮੀ ਹੋ ਗਏ, ਪ੍ਰਦਰਸ਼ਨਕਾਰੀਆਂ ਨੇ 15 ਘਰਾਂ ‘ਚ ਭੰਨਤੋੜ ਕੀਤੀ। ਕਈ ਪੁਜਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਥਿਤੀ ਨੂੰ ਕੰਟਰੋਲ ਕਰਨ ਲਈ ਬਾਰਡਰ ਗਾਰਡਸ ਬੰਗਲਾਦੇਸ਼ ਦੇ ਜਵਾਨਾਂ ਨੂੰ ਤਾਇਨਾਤ

Read More

ਹਿਜਾਬ ਕਾਰਨ ਇਰਾਨ ‘ਚ ਸ਼ੂਟਿੰਗ ਚੈਂਪੀਅਨਸ਼ਿਪ ‘ਚ ਹਿੱਸਾ ਨਹੀਂ ਲਵੇਗੀ ਭਾਰਤੀ ਸ਼ੂਟਰ

heena-sidhu

ਬੰਗਲੁਰੂ, 29 ਅਕਤੂਬਰ (ਏਜੰਸੀ) : ਭਾਰਤੀ ਸ਼ੂਟਰ ਹੀਨਾ ਸਿੱਧੂ ਇਰਾਨ ਵਿੱਚ ਹੋਣ ਵਾਲੀ ਏਸ਼ੀਅਨ ਏਅਰਗਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲਵੇਗੀ। ਉਸ ਨੇ ਇਰਾਨ ਵਿੱਚ ਔਰਤਾਂ ਲਈ ਹਿਜਾਬ ਪਾਉਣ ਦੇ ਜ਼ਰੂਰੀ ਨਿਯਮ ਕਾਰਨ ਇਹ ਫ਼ੈਸਲਾ ਲਿਆ ਹੈ। ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਦਸੰਬਰ ਵਿੱਚ ਏਸ਼ੀਅਨ ਏਅਰਗਨ ਸ਼ੂਟਿੰਗ ਚੈਂਪੀਅਨਸ਼ਿਪ ਹੋਣੀ ਹੈ। ਹੀਨਾ ਨੇ ਕਿਹਾ ਹੈ, ”ਟੂਰਿਸਟ

Read More

ਜਲੰਧਰ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

beadbi

ਜਲੰਧਰ, 24 ਸਤੰਬਰ (ਏਜੰਸੀ) : ਇੱਥੇ ਇੱਕ ਵਾਰ ਫਿਰ ਤੋਂ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ- ਕਪੂਰਥਲਾ ਰੋਡ ਨੇੜੇ ਸ਼ੇਰ ਸਿੰਘ ਕਾਲੋਨੀ ਨੇੜੇ ਛੋਟੀ ਨਹਿਰ ਵਿੱਚੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੀਤਾ ਦੇ ਅੰਗ ਮਿਲੇ ਹਨ। ਘਟਨਾ ਸਵੇਰੇ ਦੀ ਹੈ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸਿੱਖਾਂ ਸੰਗਤਾਂ ਭਾਰੀ ਗਿਣਤੀ ਵਿੱਚ

Read More

ਲੁਧਿਆਣਾ ‘ਚ ਬੇਅਦਬੀ ਮਾਮਲੇ ਵਿਚ ਦੋਸ਼ੀ ਔਰਤ ਦੀ ਗੋਲੀ ਮਾਰ ਕੇ ਹੱਤਿਆ

Woman-accused-of-sacrilege-shot-dead

ਲੁਧਿਆਣਾ, 26 ਜੁਲਾਈ (ਏਜੰਸੀ) : ਲੁਧਿਆਣਾ ਵਿਚ ਮੰਗਲਵਾਰ ਸਵੇਰੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਨਜ਼ਦੀਕ ਇਕ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਔਰਤ ਦੀ ਪਛਾਣ ਬਲਵਿੰਦਰ ਕੌਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਸ ਔਰਤ ਨੂੰ ਪਿਛਲੇ ਸਾਲ ਪਿੰਡ ਘਵੱਦੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼

Read More

ਕੁਰਾਨ ਸ਼ਰੀਫ਼ ਦੀ ਬੇਅਦਬੀ ਤੋਂ ਮਾਲੇਰਕੋਟਲਾ ਵਿੱਚ ਤਣਾਅ

Malerkotla-tense-after-sacrilege-incident

ਸੰਦੌੜ/ ਮਾਲੇਰਕੋਟਲਾ, 25 ਜੂਨ (ਏਜੰਸੀ) : ਮਾਲੇਰਕੋਟਲਾ ਸ਼ਹਿਰ ਵਿੱਚ ਜਰਗ ਰੋਡ ’ਤੇ ਇਕ ਮਦਰੱਸੇ ਨੇੜੇ ਕੱਲ੍ਹ ਰਾਤ ਪਵਿੱਤਰ ਕੁਰਾਨ ਸ਼ਰੀਫ ਦੇ ਪੰਨੇ ਪਾੜ ਕੇ ਸੁੱਟੇ ਜਾਣ ਬਾਅਦ ਸ਼ਹਿਰ ’ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਇਸ ਘਟਨਾ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਜਰਗ ਰੋਡ ’ਤੇ ਧਰਨਾ ਲਾਇਆ ਅਤੇ ਬਾਅਦ ’ਚ ਦੇਰ ਰਾਤ ਮਾਲੇਰਕੋਟਲਾ ਤੋਂ ਅਕਾਲੀ

Read More

ਪਾਕਿ ਪੁਲਿਸ ਨੇ ਹਿੰਦੂਆਂ ਦੇ ਪਵਿੱਤਰ ਸ਼ਬਦ ‘ਓਮ’ ਵਾਲੀਆਂ ਜੁੱਤੀਆਂ ਵੇਚਣ ਵਾਲੇ ਦੁਕਾਨਦਾਰ ਨੂੰ ਕੀਤਾ ਗ੍ਰਿਫ਼ਤਾਰ

police-arrest-man-for-selling-Om-inscribed-shoes

ਕਰਾਚੀ, 20 ਜੂਨ (ਏਜੰਸੀ) : ਪਾਕਿਸਤਾਨੀ ਹਿੰਦੂ ਕੌਂਸਲ (ਪੀ ਐਚ ਸੀ) ਦੀ ਅਪੀਲ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਪੁਲਿਸ ਨੇ ਸੋਮਵਾਰ ਨੂੰ ਉਸ ਦੁਕਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਹਿੰਦੂਆਂ ਦੇ ਪਵਿੱਤਰ ਸ਼ਬਦ ਓਮ ਲਾ ਕੇ ਜੁੱਤੀਆਂ ਵੇਚ ਰਿਹਾ ਸੀ। ਪੀ ਐਮ ਐਲ-ਐਨ ਦੇ ਨੇਤਾ ਅਤੇ ਪਾਕਿਸਤਾਨ ਹਿੰਦੂ ਕੌਂਸਲ ਦੇ ਮੁਖੀ ਡਾ.ਰਮੇਸ਼ ਕੁਮਾਰ

Read More