Rahul Gandhi

ਬੇਰੁਜ਼ਗਾਰੀ ਕਰ ਕੇ ਹੀ ਸੱਤਾ ‘ਚ ਆਏ ਮੋਦੀ ਅਤੇ ਟਰੰਪ : ਰਾਹੁਲ

Rahul-Gandhi-USA

ਪ੍ਰਿੰਸਟਨ (ਅਮਰੀਕਾ), 20 ਸਤੰਬਰ (ਏਜੰਸੀ) : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੁਨੀਆਂ ‘ਚ ਤੇਜ਼ੀ ਨਾਲ ਵਧਦੀ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਲੋਕ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਵਰਗੇ ਆਗੂਆਂ ਨੂੰ ਚੁਣ ਰਹੇ ਹਨ। ਉਨ੍ਹਾਂ ਨਾਲ ਹੀ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਢੁਕਵੀਂ ਗਿਣਤੀ ‘ਚ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕਰ ਰਹੀ ਅਤੇ ਇਹੀ

Read More

ਰਾਹੁਲ ਗਾਂਧੀ ਅਗਲੇ ਮਹੀਨੇ ਸੰਭਾਲ ਸਕਦੇ ਨੇ ਕਾਂਗਰਸ ਪਾਰਟੀ ਦੀ ਕਮਾਨ

Sonia-Gandhi-and-Rahul-may-offer-to-resign

ਨਵੀਂ ਦਿੱਲੀ, 16 ਸਤੰਬਰ (ਏਜੰਸੀ) : ਕਾਂਗਰਸੀ ਦੇ ਸੀਨੀਅਰ ਨੇਤਾ ਐਮ ਵੀਰੱਪਾ ਮੋਇਲੀ ਨੇ ਸ਼ੁੱਕਰਵਾਰ (15 ਸਤੰਬਰ) ਨੂੰ ਕਿਹਾ ਕਿ ਰਾਹੁਲ ਅੰਦਰੂਨੀ ਚੋਣ ਪ੍ਰਕਿਰਿਆ ਦੇ ਜ਼ਰੀਏ ਪਾਰਟੀ ਪ੍ਰਧਾਨ ਬਨਣਾ ਪਸੰਦ ਕਰਨਗੇ। ਉਨ੍ਹਾਂ ਨੇ ਸੰਕੇਤ ਦਿੱਤੇ ਕਿ ਰਾਹੁਲ ਅਗਲੇ ਮਹੀਨੇ ਵੀ ਇਹ ਜ਼ਿੰਮੇਵਾਰੀ ਸੰਭਾਲ ਸਕਦੇ ਹਨ। ਰਾਹੁਲ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਜੇਕਰ ਪਾਰਟੀ

Read More

ਕੈਲੀਫੋਰਨੀਆ ਯੂਨੀਵਰਸਿਟੀ ‘ਚ ਦੇਣਗੇ ਭਾਸ਼ਣ ਰਾਹੁਲ ਗਾਂਧੀ

Rahul-visit-unites-Punjab-Congress-leaders

ਵਾਸ਼ਿੰਗਟਨ,10 ਸਤੰਬਰ (ਏਜੰਸੀ) : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਇਸ ਹਫ਼ਤੇ ਕੌਮਾਂਤਰੀ ਤੇ ਤਕਨੀਕੀ ਮਾਮਲਿਆਂ ‘ਤੇ ਅਮਰੀਕਾ ਵਿੱਚ ਚਿੰਤਕਾਂ, ਸਿਆਸਤਦਾਨਾਂ ਅਤੇ ਉੱਥੇ ਰਹਿ ਰਹੇ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕਰਨਗੇ। ਲਗਭਗ ਦੋ ਹਫ਼ਤਿਆਂ ਦੀ ਆਪਣੀ ਅਮਰੀਕਾ ਫੇਰੀ ਦੌਰਾਨ 47 ਸਾਲਾ ਰਾਹੁਲ ਗਾਂਧੀ ਬਰਕਲੇ ਵਿੱਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿੱਚ ਸੋਮਵਾਰ ਨੂੰ ਸਮਕਾਲੀਨ ਭਾਰਤ ਤੇ ਵਿਸ਼ਵ ਦੇ

Read More

ਭਾਜਪਾ ਕਾਰਕਰਤਾ ਨੇ ਮੇਰੇ ‘ਤੇ ਵੱਡਾ ਪੱਥਰ ਸੁੱਟਿਆ : ਰਾਹੁਲ ਗਾਂਧੀ

Rahul-Gandhi

ਨਵੀਂ ਦਿੱਲੀ, 5 ਅਗਸਤ (ਏਜੰਸੀ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ‘ਤੇ ਹਿੰਸਾ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਅੱਜ ਕਿਹਾ ਕਿ ਬਨਾਸਕਾਂਠਾ ‘ਚ ਭਾਜਪਾ ਦੇ ਇਕ ਕਾਰਜਕਰਤਾ ਨੇ ਉਨ੍ਹਾਂ ‘ਤੇ ਪੱਥਰ ਸੁੱਟਿਆ ਸੀ। ਉਪ ਰਾਸ਼ਟਰਪਤੀ ਅਹੁਦੇ ਦੇ ਲਈ ਵੋਟਾਂ ‘ਚ

Read More

ਗੁਜਰਾਤ ‘ਚ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਪੁੱਜੇ ਰਾਹੁਲ ਗਾਂਧੀ ਦੇ ਕਾਫਿਲੇ ‘ਤੇ ਪਥਰਾਅ

Rahul's-car-stoned-in-Gujarat

ਅਹਿਮਦਾਬਾਦ, 4 ਅਗਸਤ (ਏਜੰਸੀ) : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਗੁਜਰਾਤ ‘ਚ ਕਾਲੇ ਝੰਡੇ ਦਿਖਾਏ ਗਏ ਅਤੇ ਉਨ੍ਹਾਂ ਦੇ ਕਾਫਿਲੇ ‘ਤੇ ਪਥਰਾਅ ਵੀ ਕੀਤਾ ਗਿਆ। ਰਾਹੁਲ ਗੁਜਰਾਰਤ ਦੇ ਹੜ ਪ੍ਰਭਾਵਿਤ ਬਨਾਸਕਾਂਠਾ ਇਲਾਕੇ ‘ਚ ਸਥਾਨਕ ਲੋਕਾਂ ਨੂੰ ਮਿਲਣ ਪੁੱਜੇ ਸੀ ਅਤੇ ਇਥੋਂ ਦੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ। ਆਪਣੇ ਕਾਫਿਲੇ ਉਤੇ ਪਥਰਾਅ ‘ਤੇ ਰਾਹੁਲ

Read More

ਕਸ਼ਮੀਰ ਹਿੰਸਾ ਤੋਂ ਭਾਜਪਾ ਤੇ ਆਰਐਸਐਸ ਨੂੰ ਫਾਇਦਾ : ਰਾਹੁਲ

Rahul-Gandhi

ਜਗਦਲਪੁਰ, 29 ਜੁਲਾਈ (ਏਜੰਸੀ) : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਜਦੋਂ ਤੋਂ ਇਹ ਸਰਕਾਰ ਬਣੀ ਹੈ, ਜੰਮੂ ਕਸ਼ਮੀਰ ਸਮੇਤ ਕਈ ਸੂਬਿਆਂ ਵਿੱਚ ਅਸ਼ਾਂਤੀ ਸ਼ੁਰੂ ਹੋਈ ਹੈ। ਉਨਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਸ਼ਾਸਨਕਾਲ ‘ਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਫੈਲੀ ਅਸ਼ਾਂਤੀ ‘ਚ ਕੌਮੀ

Read More

ਸੰਸਦ ‘ਚ ਭਾਜਪਾ ਦਬਾ ਰਹੀ ਹੈ ਕਿਸਾਨਾਂ ਦੀ ਆਵਾਜ਼ ਨੂੰ : ਰਾਹੁਲ ਗਾਂਧੀ

rahul-gandhi-lok-sabha

ਨਵੀਂ ਦਿੱਲੀ, 19 ਜੁਲਾਈ (ਏਜੰਸੀ) : ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਮੁੱਦੇ ਉਤੇ ਭਾਜਪਾ ਸਰਕਾਰ ਨੂੰ ਅੱਜ ਲੰਬੇ ਹੱਥੀਂ ਲਿਆ। ਉਨ੍ਹਾਂ ਅੱਜ ਰਾਜਸਥਾਨ ਵਿਖੇ ਕਿਸਾਨ ਜਾਗਰੂਕਤਾ ਰੈਲੀ ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਸੰਸਦ ਵਿਚ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੀ.ਐਸ.ਟੀ

Read More

ਮੰਦਸੌਰ: ਰਾਹੁਲ ਦੀ ਫੇਰੀ ਨੇ ਸਿਆਸੀ ਪਾਰਾ ਚੜ੍ਹਾਇਆ

Rahul-Gandhi

ਮੰਦਸੌਰ, 8 ਜੂਨ (ਏਜੰਸੀ) : ਮੱਧ ਪ੍ਰਦੇਸ਼ ਵਿਚ ਵਿਖਾਵਾਕਾਰੀ ਕਿਸਾਨਾਂ ਦੀ ਪੁਲਿਸ ਗੋਲੀ ਨਾਲ ਮੌਤ ਪਿੱਛੋਂ ਭੜਕੀ ਹਿੰਸਾ ਪਿੱਛੋਂ ਹਾਲਾਤ ਕਾਬੂ ਹੇਠ ਹਨ ਪਰ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਫੇਰੀ ਨੇ ਸਿਆਸੀ ਮਾਹੌਲ ਭਖਾ ਦਿਤਾ। ਰਾਹੁਲ ਨੇ ਦੇਰ ਸ਼ਾਮ ਮੱਧ ਪ੍ਰਦੇਸ਼-ਰਾਜਸਥਾਨ ਦੀ ਸਰਹੱਦ ‘ਤੇ ਚਿਤੌੜਗੜ੍ਹ ਵਿਖੇ ਪੀੜਤ ਕਿਸਾਨ ਪਰਵਾਰਾਂ ਨਾਲ ਮੁਲਾਕਾਤ ਕੀਤੀ। ਇਸ

Read More

ਕਸ਼ਮੀਰ ਦੇ ਨਾਲ ਗਲਤ ਵਿਵਹਾਰ ਕਰ ਰਹੀ ਹੈ ਸਰਕਾਰ : ਰਾਹੁਲ ਗਾਂਧੀ

rahul-gandhi

ਨਵੀਂ ਦਿੱਲੀ, 4 ਜੂਨ (ਏਜੰਸੀ) : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕਸ਼ਮੀਰ ‘ਚ ਵਧਦੇ ਤਨਾਅ ‘ਤੇ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਹਾਲਾਤ ਸੰਭਾਲਣ ‘ਚ ਕੇਂਦਰ ਸਰਕਾਰ ਅਤੇ ਨਰਿੰਦਰ ਮੋਦੀ ਨਾਕਾਮ ਰਹੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਸ਼ਮੀਰ ਦੇ ਨਾਲ ਗਲਤ ਵਿਵਹਾਰ ਕਰ ਰਹੀ ਹੈ। ਰਾਹੁਲ ਨੇ ਕਿਹਾ

Read More

ਮੋਦੀ ਬਿਰਧ ਹੋ ਗਿਐ, ਯੂਪੀ ਨੂੰ ਮਿਲੇਗੀ ਨੌਜਵਾਨਾਂ ਦੀ ਸਰਕਾਰ : ਰਾਹੁਲ

Rahul-Gandhi

ਜੌਨਪੁਰ (ਯੂਪੀ), 6 ਮਾਰਚ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਰਧ ਹੋਣ ਤੇ ‘ਥਕਾਵਟ ਮਹਿਸੂਸ’ ਕਰਨ ਦਾ ਦਾਅਵਾ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਸ ਦੀ ਪਾਰਟੀ ਤੇ ਭਾਈਵਾਲ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਵਿੱਚ ‘ਨੌਜਵਾਨਾਂ ਦੀ ਸਰਕਾਰ’ ਬਣਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਨੌਜਵਾਨਾਂ ਦੀ ਇਹ ਸਰਕਾਰ ਯੂਪੀ ਨੂੰ ‘ਵਿਸ਼ਵ

Read More