ਪੰਜਾਬ ਕਾਂਗਰਸ ਦੇ ਬਾਗੀ ਉਮੀਦਵਾਰ ਹੋਏ ਇੱਕ ਜੁੱਟ ਅਮਰਿੰਦਰ ਸਿੰਘ ਨੂੰ ਦਿੱਤੀ ਚੁਨੋਤੀ ਅਕਾਲੀ ਦਲ ਕੋਲੋ ਇੱਕ ਕਰੋੜ ਰੁਪਏ ਲੇਣ ਨੂੰ ਸਾਬਿਤ ਕਰਣ

ਚੰਡੀਗੜ 26 ਅਪ੍ਰੇਲ (ਰਣਜੀਤ ਸਿੰਘ ਧਾਲੀਵਾਲ) : ਅੱਜ ਚੰਡੀਗੜ੍ਹ ਦੇ ਪ੍ਰੇਸ ਕਲੱਬ ਵਿੱਚ ਪੰਜਾਬ ਕਾਂਗਰਸ ਦੇ ਉਹ ਸਾਰੇ ਬਾਗੀ ਉਮੀਦਵਾਰ ਜਿਨ੍ਹਾ ਵਿਧਾਨਸਭਾ ਚੋਣ ਵਿੱਚ ਪਾਰਟੀ...

ਵਿਧਾਨਸਭਾ ਚੋਣਾਂ ਦੀ ਹਾਰ ਤੋਂ ਕਾਂਗਰਸੀ ਉਮੀਦਵਾਰ ਬੁਰੀ ਤਰ੍ਹਾਂ ਨਾਲ ਮਾਯੂਸ ਪਰ ਕੈਪਟਨ ਵੱਡੀ ਵੱਡੀ ਪਾਰਟੀਆਂ ਕਰਣ ਵਿੱਚ ਮਸ਼ਗੂਲ : ਅਵਤਾਰ ਸਿੰਘ ਬਰਾੜ

ਚੰਡੀਗੜ 4 ਅਪ੍ਰੇਲ (ਰਣਜੀਤ ਸਿੰਘ ਧਾਲੀਵਾਲ) : ਪੰਜਾਬ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਦੇ ਹਾਰੇ ਹੋਏ ਉਮੀਦਵਾਰਾਂ ਦੀ ਹਾਰ ਉੱਤੇ ਵਿਚਾਰ ਕਰਨ ਵਾਸਤੇ ਬੁਲਾਈ ਬੈਠਕ ਵਿੱਚ...

ਕਾਂਗਰਸ ਦੇ ਸਾਬਕਾ ਵਿਧਾਇਕਾਂ ਨੇ ਪੰਜਾਬ ਦੇ ਰਾਜਪਾਲ ਕੋਲ ਬੀਬੀ ਜਗੀਰ ਕੋਰ ਨੂੰ ਜੇਲ ਦੇ ਵਿਚ ਵੀਆਈਪੀ ਸੁਵਿਧਾ ਮਿਲਣਾਂ ਅਤੇ ਦੂਜੇ ਰਾਜ ਦੀ ਜੇਲ ਵਿਚ ਭੇਜਣ ਦੀ ਮੰਗ ਕੀਤੀ

ਚੰਡੀਗੜ੍ਹ 4 ਅਪ੍ਰੇਲ (ਰਣਜੀਤ ਸਿੰਘ ਧਾਲੀਵਾਲ) : ਅੱਜ ਪੰਜਾਬ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕਾਂ ਦਾ ਇੱਕ ਵਫੱਦ ਪੰਜਾਬ ਦੇ ਰਾਜਪਾਲ ਮਾਨਯੋਗ ਸ਼ਿਵਰਾਜ ਪਾਟਿਲ ਨੂੰ ਮਿਲਿਆ...