Protest

ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਕਾਫਲੇ ਉੱਤੇ ਪਥਰਾਵ

Nitish-Kumar

ਬਕਸਰ (ਬਿਹਾਰ), 12 ਜਨਵਰੀ (ਏਜੰਸੀ) : ਰਾਜ ਭਰ ਵਿੱਚ ਕੱਢੀ ਜਾਣ ਵਾਲੀ ਵਿਕਾਸ ਸਮੀਖਿਆ ਯਾਤਰਾ ’ਤੇ ਨਿਕਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਾਫ਼ਲੇ ’ਤੇ ਅੱਜ ਇਕ ਪਿੰਡ ਦੀ ਫ਼ੇਰੀ ਦੌਰਾਨ ਪੱਥਰ ਸੁੱਟੇ ਗਏ। ਹਾਲਾਂਕਿ ਇਸ ਘਟਨਾ ਦੌਰਾਨ ਮੁੱਖ ਮੰਤਰੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਥੇ ਦੁਮਰਾਓਂ ਬਲਾਕ ਵਿੱਚ ਮਗਰੋਂ

Read More

ਅੰਨਾ ਹਜ਼ਾਰੇ ਮੁੜ ਸ਼ੁਰੂ ਕਰਨਗੇ ਲੋਕਪਾਲ ਬਿੱਲ ਲਈ ਅੰਦੋਲਨ

Kejriwal-meets-Anna-at-Maharashtra-Sadan

ਨਵੀਂ ਦਿੱਲੀ, 5 ਦਸੰਬਰ (ਏਜੰਸੀ) : ਪਿਛਲੇ ਚਾਰ ਸਾਲਾਂ ਤੋਂ ਲੋਕਪਾਲ ਦੀ ਨਿਯੁਕਤੀ ਨਾ ਹੋਣ ਤੋਂ ਨਿਰਾਸ਼ ਅੰਨਾ ਹਜ਼ਾਰੇ ਵੱਲੋਂ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ 23 ਮਾਰਚ ਤੋਂ ਮੁੜ ਲੋਕਪਾਲ ਦੀ ਨਿਯੁਕਤੀ ਲਈ ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਦਾ ਬਿਗਲ ਵਜਾਇਆ ਜਾਵੇਗਾ। ਮਹਾਰਾਸ਼ਟਰ ਸਦਨ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਨਾ ਹਜ਼ਾਰੇ

Read More

ਆਖ਼ਰੀ ਦਿਨ ਵੀ ਖੱਪ-ਖ਼ਾਨੇ ‘ਚ ਲੰਘਿਆ

protest

ਚੰਡੀਗੜ੍ਹ, 29 ਨਵੰਬਰ (ਏਜੰਸੀ) : 15ਵੀਂ ਵਿਧਾਨ ਸਭਾ ਦਾ ਤੀਜਾ ਇਜਲਾਸ ਅੱਜ ਬਾਅਦ ਦੁਪਹਿਰ ਕੁਲ ਤਿੰਨ ਬੈਠਕਾਂ ਮਗਰੋਂ ਹੰਗਾਮੇ, ਨੋਕ-ਝੋਕ, ਤੁਹਮਤਾਂ ਤੇ ਤੂੰ ਤੂੰ-ਮੈਂ ਮੈਂ ਸਮੇਤ ਵਾਕ-ਆਊਟ ਤੇ ਨਾਹਰੇਬਾਜ਼ੀ ਦੌਰਾਨ ਅਣਮਿੱਥੇ ਸਮੇਂ ਲਈ ਉਠਾ ਦਿਤਾ ਗਿਆ। ਇਸ ਸੈਸ਼ਨ ਵਿਚ ਕਾਂਗਰਸ ਸਰਕਾਰ ਨੇ ਵਿਰੋਧੀ ਧਿਰ ਆਮ ਆਦਮੀ ਪਾਰਟੀ, ਲੋਕ ਇਨਸਾਫ਼ ਪਾਰਟੀ ਅਤੇ ਅਕਾਲੀ-ਭਾਜਪਾ ਨੂੰ ਕਾਫ਼ੀ ਰਗੜੇ

Read More

ਆਂਗਨਵਾੜੀ ਵਰਕਰਾਂ ਦੀ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਨਾਲ ਹੋਈ ਮੀਟਿੰਗ

Untitled-1

ਚੰਡੀਗੜ੍ਹ, 26 ਨਵੰਬਰ (ਏਜੰਸੀ) : ਸਿੱਖਿਆ ਮੰਤਰੀ ਅਰੂਣਾ ਚੌਧਰੀ ਅਤੇ ਆਂਗਨਵਾੜੀ ਵਰਕਰਾਂ ਵਿੱਚ ਗੱਲਬਾਤ ਅਸਫਲ ਹੋ ਗਈ । ਹਾਲਾਂਕਿ ਸਿੱਖਿਆ ਮੰਤਰੀ ਨੇ ਆਂਗਨਵਾੜੀ ਕਰਮਚਾਰੀਆਂ ਨੂੰ ਸਾਫ਼ ਤੌਰ ਉੱਤੇ ਕਿਹਾ ਕਿ ਕਿਸੇ ਵੀ ਆਂਗਨਵਾੜੀ ਕਰਮਚਾਰੀ ਜਾਂ ਹੈਲਪਰ ਨੂੰ ਨੌਕਰੀ ਤੋਂ ਕੱਢਿਆ ਨਹੀਂ ਜਾਵੇਗਾ, ਪ੍ਰੰਤੂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾ ਸਬੰਧੀ ਲਿਖਤੀ

Read More

ਅਡਾਣੀ ਦੇ ਕੋਲਾ ਖਾਨ ਪ੍ਰੋਜੈਕਟ ਵਿਰੁੱਧ ਆਸਟ੍ਰੇਲੀਆ ’ਚ ਰੋਸ ਪ੍ਰਦਸ਼ਨ

Thousands-protest-across-Australia-against-Adani-mine

ਮੈਲਬੌਰਨ, 8 ਅਕਤੂਬਰ (ਏਜੰਸੀ) : ਭਾਰਤ ਦੀ ਖਨਨ ਖੇਤਰ ਦੀ ਪ੍ਰਸਿੱਧ ਕੰਪਨੀ ਅਡਾਣੀ ਦੀ ਆਸਟ੍ਰੇਲੀਆ ਵਿੱਚ 16.5 ਅਰਬ ਡਾਲਰ ਦੀ ‘ਕਾਰਮਾਈਕਲ ਕੋਲਾ ਖਾਨ ਯੋਜਨਾ’ ਵਿਰੁੱਧ ਆਸਟ੍ਰੇਲੀਆ ਦੇ ਵੱਖ-ਵੱਖ ਇਲਾਕਿਆਂ ਵਿੱਚ ਹਜਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਵਾਤਾਵਰਣ ਅਤੇ ਵਿੱਤ ਪੋਸ਼ਣ ਦੇ ਮੁੱਦਿਆਂ ਕਾਰਨ ਯੋਜਨਾ ਵਿੱਚ ਪਹਿਲਾਂ ਹੀ ਕਈ ਸਾਲ ਦੀ ਦੇਰੀ ਹੋ ਚੁੱਕੀ ਹੈ।ਅਡਾਣੀ ਆਸਟ੍ਰੇਲੀਆ ਦੇ

Read More

ਕੀ ਅੰਦੋਲਨ, ਧਰਨੇ ਅਤੇ ਮੁਜਾਹਰੇ ਕਿਸੇ ਸਮੱਸਿਆ ਦਾ ਹਲ ਹਨ?

farmer-protest

ਉਜਾਗਰ ਸਿੰਘ ਇਸ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਕਿ ਭਾਰਤ ਅਤੇ ਖਾਸ ਤੌਰ ਤੇ ਪੰਜਾਬ ਦੇ ਕਿਸਾਨ ਦੀ ਆਰਥਿਕ ਹਾਲਤ ਬਹੁਤ ਹੀ ਕਮਜ਼ੋਰ ਹੈ। ਕਿਸਾਨ ਖ਼ੁਦਕਸ਼ੀਆਂ ਦੇ ਰਾਹ ਪੈ ਗਿਆ ਹੈ ਕਿਉਂਕਿ ਉਹ ਆਪਣੀਆਂ ਰੋਜ ਮਰਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਵੀ ਸਮਰੱਥ ਨਹੀਂ ਰਿਹਾ। ਮੈਂ ਇਕ ਕਿਸਾਨ ਦਾ ਪੁੱਤਰ ਹਾਂ ਇਸ ਕਰਕੇ

Read More

‘ਆਪ’ ਆਗੂਆਂ ‘ਤੇ ਪਾਣੀ ਦੀਆਂ ਵਾਛੜਾਂ, ਹਿਰਾਸਤ ਵਿਚ ਲਏ

aap-protest

ਚੰਡੀਗੜ੍ਹ, 4 ਸਤੰਬਰ (ਏਜੰਸੀ) : ਮੁੱਖ ਮੰਤਰੀ ਦੀ ਕੋਠੀ ਘੇਰਨ ਦੇ ਮਕਸਦ ਨਾਲ ਅੱਗੇ ਵਧ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਪਹਿਲਾਂ ਚਿਤਾਵਨੀ ਵਜੋਂ ਜਲ ਤੋਪਾਂ ਚਲਾਈਆਂ ਤੇ ਫਿਰ ਐਮ.ਐਲ.ਏ. ਹੋਸਟਲ ਕੋਲ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਨੇਤਾ ਵਿਰੋਧੀ ਧਿਰ ਸੁਖਪਾਲ ਸਿਂੰਘ

Read More

SYL ਮਾਮਲਾ : ਇਨੈਲੋ ਨੇ ਪੰਜਾਬ ਦੇ ਵਾਹਨਾਂ ਨੂੰ ਹਰਿਆਣ ‘ਚ ਦਾਖਲ ਹੋਣ ਤੋਂ ਰੋਕਿਆ

INLD-protest-on-SYL

ਮੰਡੀ ਡੱਬਵਾਲੀ, 10 ਜੁਲਾਈ (ਏਜੰਸੀ) : ਪੰਜਾਬ ਹਰਿਆਣਾ ਦੀ ਸਰਹੱਦ ਤੇ ਸਥਿਤ ਮੰਡੀ ਡੱਬਵਾਲੀ ਜਿਲਾ ਸਿਰਸਾ (ਹਰਿਆਣਾ) ਵਿਖੇ ਇੰਡੀਅਨ ਨੈਸ਼ਨਲ ਲੋਕ ਦਲ (ਇਲੈਨੋ) ਦੇ ਪ੍ਰਸਤਾਵਿਤ ਅੰਦੋਲਲ ਤੇ ਤਹਿਤ ਇਨੈਲੋ ਦੇ ਵੱਡੀ ਗਿਣਤੀ ਚ ਕਾਰਕੁੰਨਾ ਨੇ ਇਨੈਲੋ ਦੇ ਸਾਂਸਦ ਚਰਨਜੀਤ ਸਿੰਘ ਰੋਡ਼ੀ ਦੀ ਅਗਵਾਈ ਹੇਠ ਗੋਲ ਚੌਕ ਦੇ ਨਜਦੀਕ ਪੰਜਾਬ ਦੇ ਜਿਲਾ ਬਠਿੰਡਾ ਅਤੇ ਮੁਕਤਸਰ ਸਾਹਿਬ

Read More

ਚੋਣ ਕਮਿਸ਼ਨ ਹੈੱਡਕੁਆਰਟਰ ਬਾਹਰ ‘ਆਪ’ ਦਾ ਪ੍ਰਦਰਸ਼ਨ

AAP-Protest-at-EC-Office-Over-'EVM-Tampering'

ਨਵੀਂ ਦਿੱਲੀ 11 ਮਈ (ਏਜੰਸੀ) :ਚੋਣ ਕਮਿਸ਼ਨ ਦੇ ਹੈੱਡਕੁਆਰਟਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਭਵਿੱਖ ‘ਚ ਹੋਣ ਵਾਲੀਆਂ ਚੋਣਾਂ ‘ਚ ਵੋਟਰ ਵੈਰੀਫਿਏਬਲ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਨਾਲ ਲੈਸ ਈਵੀਐੱਮ ਦਾ ਇਸਤੇਮਾਲ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਆਪ ਦੇ ਵਿਧਾਇਕਾਂ ਅਤੇ ਨਵ ਨਿਯੁਕਤ ਦਿੱਲੀ ਦੇ ਕਨਵੀਨਰ ਗੋਪਾਲ ਰਾਏ ਨੇ

Read More

ਸਰਕਾਰੀ ਬੈਂਕਾਂ ਵਿਚ ਹੜਤਾਲ ਕਾਰਨ ਲੋਕ ਹੋਏ ਪ੍ਰੇਸ਼ਾਨ

One-day-protest-hits-banking-services-across-India

ਨਵੀਂ ਦਿੱਲੀ, 28 ਫ਼ਰਵਰੀ (ਏਜੰਸੀ) : ਦੇਸ਼ ਵਿਚ ਅੱਜ ਐਸ.ਬੀ.ਆਈ, ਪੀ.ਐਨ.ਬੀ ਸਮੇਤ 27 ਸਰਕਾਰੀ ਬੈਂਕਾਂ ਦੇ ਮੁਲਾਜ਼ਮ ਅੱਜ ਹੜਤਾਲ ਉਤੇ ਹਨ। ਇਸ ਹੜਤਾਲ ਕਾਰਨ ਜਿਥੇ ਬੈਂਕਾਂ ਦਾ ਕੰਮਕਾਜ ਠੱਪ ਹੈ, ਉਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਬੈਂਕਾਂ ਵਿਚ ਹੜਤਾਲ ਹੋਣ ਕਾਰਨ ਏ.ਟੀ.ਐਮ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ ਅਤੇ

Read More