Prime Minister

ਵਿਦਿਆਰਥੀਆਂ ਵੱਲ ਪ੍ਰਧਾਨ ਮੰਤਰੀ ਨੇ ਵਧਾਇਆ ਦੋਸਤੀ ਦਾ ਹੱਥ

narendra-modi

ਨਵੀਂ ਦਿੱਲੀ, 16 ਫ਼ਰਵਰੀ (ਏਜੰਸੀ) : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਦੇਸ਼ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤੇ। ਇਸ ਪ੍ਰੋਗਰਾਮ ਦਾ ਸਿਰਲੇਖ “ਮੇਕਿੰਗ ਐਗ਼ਜ਼ਾਮ ਫਨ: ਚੈਟ ਵਿਦ ਪੀ.ਐਮ. ਮੋਦੀ” ਸੀ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਚਿੰਤਾ ਬਚਣਾ ਚਾਹੀਦਾ ਹੈ। ਵਿਦਿਆਰਥੀਆਂ ਨਾਲ ਗੱਲਬਾਤ

Read More

ਲੋਕ ਸਭਾ ਵਿੱਚ ਪੀਐਮ ਮੋਦੀ ਦੀ ਕਾਂਗਰਸ ‘ਤੇ ਚੜ੍ਹਾਈ

Narendra-Modi-Rajya-Sabha

ਨਵੀਂ ਦਿੱਲੀ, 7 ਫ਼ਰਵਰੀ (ਏਜੰਸੀ) : ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਜਵਾਬ ਦਿੱਤਾ। ਪ੍ਰਧਾਨ ਮੰਤਰੀ ਨੇ ਕਾਂਗਰਸ ਦਾ ਨਾਂ ਲਏ ਬਿਨਾ ਤਿੱਖਾ ਹਮਲਾ ਕੀਤਾ। ਵਿਰੋਧੀਆਂ ਦੇ ਲਗਾਤਾਰ ਹੰਗਾਮੇ ਤੇ ਸ਼ੋਰ-ਸ਼ਰਾਬੇ ਵਿਚਾਲੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਬਟਵਾਰੇ ਦੀ ਕੀਮਤ ਅੱਜ ਮੁਲਕ ਭੁਗਤ ਰਿਹਾ

Read More

ਛੇ ਦਿਨਾਂ ਦੌਰੇ ’ਤੇ ਭਾਰਤ ਪੁੱਜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ

Israeli-PM-Benjamin-Netanyahu-in-India

ਨਵੀਂ ਦਿੱਲੀ, 14 ਜਨਵਰੀ (ਏਜੰਸੀ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਛੇ ਦਿਨਾ ਦੌਰੇ ’ਤੇ ਭਾਰਤ ਪਹੁੰਚੇ ਗਏ ਹਨ। ਇਸ ਮੌਕੇ ਦਿੱਲੀ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਟੋਕਾਲ ਤੋੜਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਭਾਰਤ ਦੌਰੇ ‘ਤੇ ਆਈ ਹੈ। ਪ੍ਰਧਾਨ ਮੰਤਰੀ ਮੋਦੀ

Read More

ਪਾਕਿਸਤਾਨੀ ਅਦਾਲਤ ਵੱਲੋਂ ਪ੍ਰਧਾਨ ਮੰਤਰੀ ਨੂੰ ਨੋਟਿਸ

Shahid-Khaqan-Abbasi

ਲਾਹੌਰ, 13 ਜਨਵਰੀ (ਏਜੰਸੀ) : ਜੁਡੀਸ਼ਰੀ ਵਿਰੋਧੀ ਭਾਸ਼ਣ ਦੇਣ ਦੇ ਦੋਸ਼ ਹੇਠ ਪਾਕਿਸਤਾਨੀ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅੱਬਾਸੀ ਨੂੰ ਨੋਟਿਸ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ’ਚ ਪਨਾਮਾ ਦਸਤਾਵੇਜ਼ਾਂ ਨੂੰ ਰੱਦੀ ਦਾ ਟੁੱਕੜਾ ਕਰਾਰ ਦਿੱਤਾ ਸੀ। ਵਕੀਲ ਅਜ਼ਹਰ ਸਿੱਦੀਕੀ ਨੇ ਲਾਹੌਰ ਹਾਈ ਕੋਰਟ ’ਚ ਪਟੀਸ਼ਨ ਦਾਖਲ ਕਰਦਿਆਂ ਕਿਹਾ

Read More

ਟਰੰਪ-ਪੁਤਿਨ ਤੇ ਜਿਨਪਿੰਗ ਨੂੰ ਪਛਾੜ ਕੇ ਮੋਦੀ ਬਣੇ ਸਭ ਤੋਂ ਲੋਕਪ੍ਰਿਯ ਨੇਤਾ

Narendra-Modi

ਨਵੀਂ ਦਿੱਲੀ, 12 ਜਨਵਰੀ (ਏਜੰਸੀ) : ਦਾਵੋਸ (ਸਵਿਟਜ਼ਰਲੈਂਡ) ਵਰਲਡ ਇਕੋਨਾਮਿਕ ਫੋਰਮ ਦੀ ਬੈਠਕ ਤੋਂ ਪਹਿਲਾਂ ਇੰਟਰਨੈਸ਼ਨਲ ਰੇਟਿੰਗ ਏਜੰਸੀ ਗੈਲਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦਾ ਤੀਜਾ ਸਭ ਤੋਂ ਲੋਕਪ੍ਰਿਯ ਨੇਤਾ ਦੱਸਿਆ ਹੈ। ਦੁਨੀਆ ਦੇ 50 ਅਲੱਗ ਅਲੱਗ ਦੇਸ਼ਾਂ ਵਿਚ ਹੋਏ ਸਰਵੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਪ੍ਰਿਯਤਾ ਦੇ ਮਾਮਲੇ ਵਿਚ

Read More

ਭਾਰਤ ਦੌਰੇ ਦੌਰਾਨ ਮੋਦੀ ਨੂੰ ਵਿਸ਼ੇਸ਼ ਜੀਪ ਭੇਟ ਕਰਨਗੇ ਨੇਤਰਯਾਹੂ

Israel-PM-Netanyahu-to-bring-a-special-gift-for-friend-Modi

ਯੇਰੂਸ਼ਲਮ, 4 ਜਨਵਰੀ (ਏਜੰਸੀ) : ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਭਾਰਤ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ ਤੋਹਫ਼ਾ ਭੇਟ ਕਰਨਗੇ। ਸੂਤਰਾਂ ਅਨੁਸਾਰ ਨੇਤਨਯਾਹੂ ਖਾਰੇ ਪਾਣੀ ਨੂੰ ਪੀਣ ਯੋਗ ਬਣਾਉਣ ਵਾਲੀ ਗਲ-ਮੋਬਾਈਲ ਜੀਪ ਉਨ੍ਹਾਂ ਨੂੰ ਦੇਣਗੇ। ਬੀਤੇ ਵਰ੍ਹੇ ਜੁਲਾਈ ਵਿੱਚ ਆਪਣੀ ਇਜ਼ਰਾਈਲ ਯਾਤਰਾ ਦੌਰਾਨ ਸ੍ਰੀ ਮੋਦੀ ਨੇ ਨੇਤਨਯਾਹੂ ਦੇ ਨਾਲ ਇਸ ਬੁੱਗੀ ਜੀਪ

Read More

ਸਵਿਟਜ਼ਰਲੈਂਡ ’ਚ ਹੋਣ ਵਾਲੇ ਵਿਸ਼ਵ ਆਰਥਿਕ ਮੰਚ ’ਚ ਪੀਐਮ ਨਰਿੰਦਰ ਮੋਦੀ ਹੋਣਗੇ ਮੁੱਖ ਮਹਿਮਾਨ

Narendra-Modi

ਦਾਵੋਸ (ਸਵਿਟਜ਼ਰਲੈਂਡ), 25 ਦਸੰਬਰ (ਏਜੰਸੀ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਹੋਣ ਵਾਲੇ ਵਿਸ਼ਵ ਆਰਥਿਕ ਮੰਚ ਦੇ ਸੰਮੇਲਨ ਵਿੱਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ, ਜੋ ਲਗਭਗ 20 ਸਾਲਾਂ ਵਿੱਚ ਵਿਸ਼ਵ ਆਰਥਿਕ ਮੰਚ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਸਾਲ 1997 ਵਿੱਚ ਉਸ ਸਮੇਂ

Read More

ਲਿਬਨਾਨ ਨੇ ਸਾਊਦੀ ਅਰਬ ‘ਤੇ ਪੀਐਮ ਨੂੰ ਨਜ਼ਰਬੰਦ ਕਰਨ ਦੇ ਲਾਏ ਦੋਸ਼

The-mysterious-sudden-resignation-of-Lebanons-prime-minister

ਬੇਰੂਤ, 16 ਨਵੰਬਰ (ਏਜੰਸੀ) : ਲਿਬਨਾਨ ਦੇ ਪ੍ਰਧਾਨ ਮੰਤਰੀ ਸਾਦ ਅਲ-ਹਰੀਰੀ ਨੇ 3 ਨਵੰਬਰ ਨੂੰ ਆਪਣੇ ਸਾਊਦੀ ਅਰਬ ਦੀ ਯਾਤਰਾ ਦੌਰਾਨ ਹੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦੱਸ ਦੀਏ ਕਿ ਪ੍ਰਧਾਨ ਮੰਤਰੀ ਹਰੀਰੀ ਨੇ ਇਰਾਨ ਤੇ ਲਿਬਨਾਨ ‘ਚ ਸਿਆਸੀ ਸਥਿਰਤਾ ਫੈਲਾਉਣ ਅਤੇ ਆਪਣੀ ਹੱਤਿਆ ਦੇ ਡਰ ਨਾਲ ਸਾਊਦੀ ਅਰਬ ‘ਚ ਇੱਕ ਟੀਵੀ ਚੈਨਲ ‘ਤੇ

Read More

ਸਿਆਸੀ ਦਲਾਂ ਦੀ ਕਾਰਗੁਜ਼ਾਰੀ ਪਰਖੀ ਜਾਵੇ : ਮੋਦੀ

narendra-modi

ਨਵੀਂ ਦਿੱਲੀ, 28 ਅਕਤੂਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਆਸੀ ਪਾਰਟੀਆਂ ਦੀ ਅੰਦਰੂਨੀ ਜਮਹੂਰੀਅਤ ’ਤੇ ਬਹਿਸ ਦਾ ਸੱਦਾ ਦਿੰਦਿਆਂ ਕਿਹਾ ਕਿ ਮੁਲਕ ਦੇ ਭਵਿੱਖ ਲਈ ਪਾਰਟੀਆਂ ਅੰਦਰ ‘ਅਸਲ ਜਮਹੂਰੀ ਜਜ਼ਬੇ’ ਦਾ ਵਿਕਾਸ ਹੋਣਾ ਜ਼ਰੂਰੀ ਹੈ। ਭਾਜਪਾ ਦੇ ਹੈੱਡਕੁਆਰਟਰ ਉਤੇ ‘ਦੀਵਾਲੀ ਮਿਲਣ’ ਸਮਾਗਮ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ

Read More

ਦੂਜਿਆਂ ਦੀਆਂ ਅਸਫਲਤਾਵਾਂ ‘ਤੇ ਨਾ ਬਣਾਇਆ ਜਾਵੇ ਬਲੀ ਦਾ ਬੱਕਰਾ : ਪਾਕਿ ਪੀਐਮ

Shahid-Khaqan-Abbasi

ਨਵੀਂ ਦਿੱਲੀ, 23 ਅਕਤੂਬਰ (ਏਜੰਸੀ) : ਭਾਰਤ ਨੇ ਕਈ ਮੌਕਿਆਂ ‘ਤੇ ਪਾਕਿਸਤਾਨ ਨੂੰ ਕਸ਼ਮੀਰ ਰਾਗ ਅਲਾਪਣ ‘ਤੇ ਕੌਮਾਂਤਰੀ ਪੱਧਰ ‘ਤੇ ਸਬਕ ਸਿਖਾਇਆ ਹੈ, ਪਰ ਪਾਕਿ ‘ਤੇ ਇਸ ਦਾ ਕੋਈ ਅਸਰ ਨਹੀਂ ਪਿਆ। ਪਾਕਿ ਪ੍ਰਧਾਨ ਮੰਤਰੀ ਅਬਦੁੱਲ ਖਕਾਨ ਅੱਬਾਸੀ ਨੇ ਇਸਤਾਂਬੁਲ ਯਾਤਰਾ ਦੌਰਾਨ ਇੱਕ ਵਾਰ ਫ਼ਿਰ ਕਸ਼ਮੀਰ ਰਾਗ ਛੇੜਦਿਆਂ ਇਸ ਮੁੱਦੇ ‘ਤੇ ਭਾਰਤ ਦਾ ਸਾਥ ਦੇਣ

Read More