Politics

‘ਆਪ’ ਦੇ ਸੰਜੇ ਸਿੰਘ ਨੇ ਗੁਰਦਾਸਪੁਰ ਦੀ ਸਥਿਤੀ ਦਾ ਲਿਆ ਜਾਇਜ਼ਾ

Sanjay-Singh

ਚੰਡੀਗੜ੍ਹ, 1 ਅਕਤੂਬਰ (ਏਜੰਸੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਾਬਕਾ ਇੰਚਾਰਜ ਅਤੇ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ‘ਆਪ’ ਦੇ ਪ੍ਰਚਾਰ ਅਤੇ ਸਥਿਤੀ ਦਾ ਚੁੱਪ-ਚੁਪੀਤੇ ਜਾਇਜ਼ਾ ਲਿਆ। ਭਾਵੇਂ ‘ਆਪ’ ਦੀ ਲੀਡਰਸ਼ਿਪ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ

Read More

ਕਾਂਗਰਸ ਨੇ ਹਿਮਾਚਲ ਨੂੰ ਬਦਨਾਮ ਕੀਤਾ : ਅਮਿਤ ਸ਼ਾਹ

amit-shah

ਊਨਾ, 22 ਸਤੰਬਰ (ਏਜੰਸੀ) : ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਾਂਗੜਾ ਵਿੱਚ ‘ਨੌਜਵਾਨ ਲਲਕਾਰ ਰੈਲੀ’ ਨੂੰ ਸੰਬੋਧਨ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਕਰੜੇ ਹੱਥੀਂ ਲਿਆ। ਭਾਜਪਾ ਪ੍ਰਧਾਨ ਨੇ ਦੋਸ਼ ਲਾਇਆ ਕਿ ਆਜ਼ਾਦੀ ਮਗਰੋਂ ਕਾਂਗਰਸ ਸਰਕਾਰ ਨੇ ਸੂਬੇ ਦੀ ਜੋ ਬਦਨਾਮੀ ਕਰਾਈ ਹੈ, ਉਹ ਸ਼ਾਇਦ ਹੀ ਕਿਸੇ ਦੀ ਹੋਈ

Read More

ਲੋਕ ਸਭਾ ਵਿਚ ਔਰਤਾਂ ਲਈ ਰਾਖਵਾਂਕਰਨ ਬਿਲ ਪਾਸ ਹੋਵੇ

amended-plea-against-Sonia-Gandhi

ਨਵੀਂ ਦਿੱਲੀ, 21 ਸਤੰਬਰ (ਏਜੰਸੀ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਲੋਕ ਸਭਾ ਵਿਚ ਅਪਣੀ ਪਾਰਟੀ ਦੀ ਬਹੁਮਤ ਦਾ ਲਾਭ ਲੈਂਦਿਆਂ ਮਹਿਲਾ ਰਾਖਵਾਂਕਰਨ ਬਿਲ ਪਾਸ ਕਰਵਾਉਣਾ ਚਾਹੀਦਾ ਹੈ। ਇਹ ਬਿਲ 9 ਮਾਰਚ 2010 ਨੂੰ ਕਾਂਗਰਸ ਦੀ ਸਰਕਾਰ ਦੇ ਸ਼ਾਸਨਕਾਲ ਵੇਲੇ ਰਾਜ ਸਭਾ ਵਿਚ

Read More

ਅਕਾਲੀਆਂ ਦੀਆਂ ਮੁਸ਼ਕਲਾਂ ਵਧਾਉਣਗੇ ਮਨਪ੍ਰੀਤ ਬਾਦਲ!

Manpreet-Singh-Badal

ਬਠਿੰਡਾ, 7 ਅਗਸਤ (ਏਜੰਸੀ) : ਕੈਗ ਦੀ ਤਾਜ਼ਾ ਰਿਪੋਰਟ ਮੁਤਾਬਕ ਮਾਰਚ 2016 ਤੱਕ ਪੰਜਾਬ ‘ਚ 700 ਕਰੋੜ ਦਾ ਆਨਾਜ ਖਰਾਬ ਹੋਇਆ, ਉਸ ਸਮੇਂ ਸੂਬੇ ਵਿਚ ਅਕਾਲੀ ਸਰਕਾਰ ਦਾ ਰਾਜ ਸੀ। ਇਸੇ ਮਾਮਲੇ ‘ਤੇ ਹੁਣ ਕਾਂਗਰਸ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਖਤ ਰੁਖ ‘ਚ ਦਿਖਾਈ ਦੇ ਰਹੇ ਹਨ। ਮਨਪ੍ਰੀਤ ਨੇ ਆਡਿਟ ਰਾਹੀਂ ਇਸ ਖਰਾਬ ਹੋਈ

Read More

ਹੁਣ ਪਾਕਿਸਤਾਨ ‘ਚ ਸਿਆਸਤ ਕਰੇਗਾ ਅੱਤਵਾਦੀ ਹਾਫਿਜ਼ ਸਈਦ, ਬਣਾਈ ਨਵੀਂ ਸਿਆਸੀ ਪਾਰਟੀ

Hafiz-Saeed

ਨਵੀਂ ਦਿੱਲੀ, 4 ਅਗਸਤ (ਏਜੰਸੀ) : ਪਿਛਲੇ ਕਈ ਮਹੀਨਿਆਂ ਤੋਂ ਪਾਕਿਸਤਾਨ ਵਿਚ ਨਜ਼ਰਬੰਦ ਅੱਤਵਾਦੀ ਹਾਫਿਜ਼ ਸਈਦ ਹੁਣ ਸਿਆਸਤ ਵਿਚ ਉਤਰਨ ਦੀ ਤਿਆਰੀ ਕਰ ਰਿਹਾ ਹੈ। ਹਾਫਿਜ਼ ਸਈਦ ਨੇ ਪਾਰਟੀ ਦੀ ਰਜਿਸਟਰੇਸ਼ਨ ਕਰਾਉਣ ਦੇ ਲਈ ਚੋਣ ਕਮਿਸ਼ਨ ਨੂੰ ਅਰਜ਼ੀ ਦਿੱਤੀ ਹੈ। ਹਾਫਿਜ਼ ਸਈਦ ਚੋਣ ਲੜਨ ਦੀ ਯੋਜਨਾ ਬਣਾ ਰਿਹਾ ਹੈ। ਹਾਫਿਜ਼ ਸਈਦ ਨੇ ਅਪਣੇ ਸੰਗਠਨ ਜਮਾਤ

Read More

ਡੂਗ ਫੋਰਡ ਨੇ ਅਗਲੇ ਸਾਲ ਸਰਗਰਮ ਰਾਜਨੀਤੀ ‘ਚ ਵਾਪਸੀ ਦਾ ਸੰਕਲਪ ਦੁਹਰਾਇਆ

Doug-Ford

ਟੋਰਾਂਟੋ, 4 ਜੂਨ (ਏਜੰਸੀ) : ਸਾਬਕਾ ਸਿਟੀ ਕੌਂਸਲਰ ਤੇ ਜੌਹਨ ਟੋਰੀ ਦੇ ਵਿਰੋਧੀ ਡੂਗ ਫ਼ੋਰਡ ਵਲੋਂ ਦੋ ਵਿਕਲਪਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਜਾਂ ਤਾਂ ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਲੋਂ ਐਮ ਪੀ ਪੀ ਬਣ ਜਾਣ ਜਾਂ ਫਿਰ ਟੋਰਾਂਟੋ ਦੇ ਮੇਅਰ ਦੇ ਦਾਅਵੇ ਲਈ ਖੜ•ੇ ਹੋਣ। ਸਾਬਕਾ ਸਿਟੀ ਕੌਂਸਲਰ ਡੂਗ ਫੋਰਡ ਦਾ ਕਹਿਣਾ ਹੈ

Read More

‘ਆਪ’ ਦਾ ਕੋਈ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਨਹੀਂ : ਸ਼ਾਹ

Amit-Shah

ਚੰਡੀਗਡ਼੍ਹ, 20 ਮਈ (ਏਜੰਸੀ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਕੋਈ ਵੀ ਵਿਧਾਇਕ ਪਾਰਟੀ ਦੇ ਸੰਪਰਕ ਵਿੱਚ ਨਹੀਂ ਹੈ ਤੇ ਭਾਜਪਾ ਪੰਜਾਬ ਵਿੱਚ ਛੋਟੀ ਭਾਈਵਾਲ ਪਾਰਟੀ ਹੋਣ ਕਰਕੇ ਹਾਰੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਅਧਿਕਾਰਕ ਤੌਰ ’ਤੇ ‘ਆਪ’ ਦੀ ਪੰਜਾਬ ਇਕਾਈ ਦਾ

Read More

ਰਜਨੀਕਾਂਤ ਨੇ ਸਿਆਸਤ ਵਿੱਚ ਆਉਣ ਦੇ ਦਿੱਤੇ ਹੋਰ ਸੰਕੇਤ

Rajnikanth

ਚੇਨੱਈ, 19 ਮਈ (ਏਜੰਸੀ) : ਤਾਮਿਲ ਫਿਲਮਾਂ ਦੇ ਸੁਪਰ ਸਟਾਰ ਰਜਨੀਕਾਂਤ ਨੇ ਸਿਆਸਤ ਵਿੱਚ ਆਉਣ ਦਾ ਹੁਣ ਤੱਕ ਦਾ ਸੰਭਵ ਤੌਰ ’ਤੇ ਸਭ ਤੋਂ ਵੱਡਾ ਸੰਕੇਤ ਦਿੰਦਿਆਂ ਅੱਜ ਆਪਣੇ ਹਮਾਇਤੀਆਂ ਨੂੰ ਸੱਦਾ ਦਿੱਤਾ ਕਿ ਉਹ ਵਕਤ ਆਉਣ ’ਤੇ ਲੜੀ ਜਾਣ ਵਾਲੀ ਜੰਗ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ‘ਢਾਂਚਾ ਬੁਰੀ ਤਰ੍ਹਾਂ ਗਲ਼-ਸੜ’ ਚੁੱਕਾ ਹੈ ਤੇ

Read More

ਚੋਣ ਕਮਿਸ਼ਨ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਈ.ਵੀ.ਐਮ ਹੈਕ ਕਰਨ ਦੀ ਚੁਣੌਤੀ

Nasim-Zaidi

ਨਵੀਂ ਦਿੱਲੀ, 12 ਮਈ (ਏਜੰਸੀ) : ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ) ਵਿਚ ਗੜਬੜੀ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਅੱਜ ਸਰਵ ਪਾਰਟੀ ਮੀਟਿੰਗ ਕੀਤੀ ਗਈ। ਇਸ ਬੈਠਕ ਵਿਚ 7 ਕੌਮੀ ਅਤੇ 35 ਖੇਤਰੀ ਪਾਰਟੀਆਂ ਦੇ ਆਗੂ ਸ਼ਾਮਿਲ ਹੋਏ। ਇਸ ਦੌਰਾਨ ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਨੂੰ ਈ.ਵੀ.ਐਮ ਨੂੰ ਹੈਕ ਕਰਨ ਦੀ ਚੁਣੌਤੀ ਦਿੱਤੀ ਹੈ।

Read More

ਮਹਿਜ਼ ਗੱਲਾਂ ਤੇ ਨਾਅਰਿਆਂ ਨਾਲ ਕਿਰਤੀਆਂ ਦੀ ਜੂਨ ਨਹੀਂ ਸੁਧਰਨੀ : ਸੋਨੀਆ ਗਾਂਧੀ

amended-plea-against-Sonia-Gandhi

ਨਵੀਂ ਦਿੱਲੀ, 1 ਮਈ (ਏਜੰਸੀ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ‘ਮਹਿਜ਼ ਗੱਲਾਂ, ਨਾਅਰਿਆਂ ਤੇ ਵਾਅਦਿਆਂ’ ਨਾਲ ਕਿਰਤੀਆਂ ਦੀ ਹਾਲਤ ਨਹੀਂ ਬਦਲੇਗੀ ਬਲਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਈ ਸਰਕਾਰ ਨੂੰ ਨਵੀਆਂ ਨੀਤੀਆਂ ਅਤੇ ਬਿਹਤਰ ਪ੍ਰੋਗਰਾਮ ਲਿਆਉਣ ਦੀ ਲੋੜ ਹੈ। ਕੌਮਾਂਤਰੀ ਕਿਰਤੀ ਦਿਹਾੜੇ ਮੌਕੇ ਇਕ ਬਿਆਨ ਵਿੱਚ ਸ੍ਰੀਮਤੀ ਗਾਂਧੀ ਨੇ ਕਿਹਾ,

Read More