Parkash Singh Badal

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਨਤੀਜੇ ਵਿਕਾਸ ਲਹਿਰ ਦੀ ਜਿੱਤ: ਬਾਦਲ

Parkash-Singh-Badal

ਚੰਡੀਗੜ੍ਹ, 18 ਦਸੰਬਰ (ਏਜੰਸੀ) : ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਹਾਲ ਹੀ ਵਿਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਹੈ। ਉਹਨਾਂ ਨੇ ਇਹਨਾਂ ਚੋਣ ਨਤੀਜਿਆਂ ਨੂੰ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਿਚ ਚਲਾਈ ਵਿਕਾਸ ਲਹਿਰ ਦੀ

Read More

ਪਰਕਾਸ਼ ਸਿੰਘ ਬਾਦਲ ਵੱਲੋਂ ਲੁਧਿਆਣਾ ਅੱਗ ਕਾਂਡ ਦੇ ਪੀੜਤਾਂ ਨਾਲ ਅਫਸੋਸ ਦਾ ਪ੍ਰਗਟਾਵਾ

Parkash-Singh-Badal

ਚੰਡੀਗੜ, 21 ਨਵੰਬਰ (ਏਜੰਸੀ) : ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ ਲੁਧਿਆਣਾ ਵਿਚ ਅੱਗ ਲੱਗਣ ਮਗਰੋਂ ਢਹਿ ਢੇਰੀ ਹੋਈ 5 ਮੰਜ਼ਿਲਾ ਇਮਾਰਤ ਵਿਚ ਦਬ ਕੇ ਮਰੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਅੱਜ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਦਾ ਇਜ਼ਹਾਰ

Read More

ਸੁਖਪਾਲ ਖਹਿਰਾ ਤੁਰਤ ਅਸਤੀਫ਼ਾ ਦੇਵੇ : ਬਾਦਲ

Badal-declines-CBI-probe-proposal-into-drug-racket

ਚੰਡੀਗੜ੍ਹ, 20 ਨਵੰਬਰ (ਏਜੰਸੀ) : ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੂੰ ਨੈਤਿਕ ਆਧਾਰ ‘ਤੇ ਤੁਰਤ ਅਪਣਾ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਉਨ੍ਹਾਂ ਦਾ ਲਗਾਤਾਰ ਇਹੋ ਸਟੈਂਡ

Read More

ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਚਿੰਤਾਜਨਕ : ਬਾਦਲ

Parkash-Singh-Badal

ਬਠਿੰਡਾ, 30 ਅਕਤੂਬਰ (ਏਜੰਸੀ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਵਿੱਚ ਅਮਨ-ਕਾਨੂੰਨ ਵਿਵਸਥਾ ਚਿੰਤਾਜਨਕ ਪੜਾਅ ’ਤੇ ਪੁੱਜ ਚੁੱਕੀ ਹੈ। ਉਨ੍ਹਾਂ ਪੰਜਾਬ ਵਿੱਚ ਆਏ ਦਿਨ ਹੋ ਰਹੇ ਕਤਲਾਂ ’ਤੇ ਅਫ਼ਸੋਸ ਪ੍ਰਗਟਾਇਆ। ਸਾਬਕਾ ਮੁੱਖ ਮੰਤਰੀ ਅੱਜ ਇੱਥੇ ਮੈਕਸ ਹਸਪਤਾਲ ਵਿੱਚ ਸਿਹਤ ਦੀ ਜਾਂਚ ਕਰਾਉਣ ਪੁੱਜੇ ਸਨ। ਇਸ ਮਗਰੋਂ ਉਨ੍ਹਾਂ ਆਖਿਆ

Read More

ਕੈਪਟਨ ਦੇ ਰਾਜ ‘ਚ ਸੂਬੇ ਦੀ ਅਮਨ ਤੇ ਕਾਨੂੰਨ ਸਥਿਤੀ ਵਿਗੜੀ : ਬਾਦਲ

parkash-singh-badal

ਬਠਿੰਡਾ, 23 ਅਕਤੂਬਰ (ਏਜੰਸੀ) : ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਂਦ ਵਿਚ ਆਊਣ ਤੋਂ ਬਾਅਦ ਲਗਾਤਾਰ ਅਮਨ ਤੇ ਕਾਨੂੰਨ ਦੀ ਸਥਿਤੀ ਦਿਨੋ-ਦਿਨ ਵਿਗੜ ਰਹੀ ਹੈ ਜਿਸ ਦੇ ਆਉਣ ਵਾਲੇ ਸਮੇਂ ‘ਚ ਗੰਭੀਰ ਨਤੀਜੇ ਨਿਕਲਣਗੇ। ਇਹ ਦੋਸ਼ ਅੱਜ ਇਥੇ ਪੁੱਜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਗਾਏ। ਸ. ਬਾਦਲ ਅਪਣੇ

Read More

ਕੇਂਦਰ ਦਾ ਇੰਡਸਟਰੀ ਪੈਕੇਜ ਪੰਜਾਬ ਨੂੰ ਵੀ ਮਿਲੇ : ਬਾਦਲ

Badal-declines-CBI-probe-proposal-into-drug-racket

ਚੰਡੀਗੜ੍ਹ, 17 ਅਗੱਸਤ (ਏਜੰਸੀ) : ਕੇਂਦਰ ਦੀ ਮੋਦੀ ਸਰਕਾਰ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਹਨ, ਵਲੋਂ ਹਿਮਾਚਲ, ਉਤਰਾਖੰਡਾ ਤੇ ਜੰਮੂ-ਕਸ਼ਮੀਰ ਵਾਸਤੇ ਇੰਡਸਟਰੀ ਪੈਕੇਜ ਹੋਰ 10 ਸਾਲ ਵਧਾਉਣ ‘ਤੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਠੋਕ ਕੇ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਨੂੰ ਵੀ ਇਹ ਸਹੂਲਤ ਮਿਲਣੀ ਚਾਹੀਦੀ

Read More

ਕੋਵਿੰਦ ਨੇ ਕੀਤੀ ਬਾਦਲ ਤੇ ਖੱਟੜ ਨਾਲ ਮੁਲਾਕਾਤ

Kovind-meets-Parkash-Singh-Badal--Haryana-CM-Khattar

ਚੰਡੀਗੜ੍ਹ, 29 ਜੂਨ (ਏਜੰਸੀ) : ਰਾਸ਼ਟਰਪਤੀ ਅਹੁਦੇ ਲਈ ਐਨਡੀਏ ਵਲੋਂ ਐਲਾਨੇ ਗਏ ਉਮੀਦਵਾਰ ਰਾਮਨਾਥ ਕੋਵਿੰਦ ਨੇ ਅੱਜ ਇਥੇ ਯੂਟੀ ਗੈਸਟ ਹਾਊਸ ਵਿਚ ਭਾਜਪਾ ਅਤੇ ਅਕਾਲੀ ਦਲ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ 17 ਜੁਲਾਈ ਨੂੰ ਹੋਣ ਵਾਲੀ ਚੋਣ ਬਾਰੇ ਮੁਲਾਕਾਤ ਕੀਤੀ ਅਤੇ ਰਸਮੀ ਤੌਰ ‘ਤੇ ਵੋਟਾਂ ਲਈ ਹੱਥ ਜੋੜੇ। ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ

Read More

ਬਾਦਲ ਨੇ ਹਸਪਤਾਲ ‘ਚ ‘ਆਪ’ ਵਿਧਾਇਕਾਂ ਦਾ ਹਾਲਚਾਲ ਪੁਛਿਆ

badal

ਚੰਡੀਗੜ੍ਹ, 22 ਜੂਨ (ਏਜੰਸੀ) : ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਵਿਚ ਵਾਪਰੀਆਂ ਘਟਨਾਵਾਂ ਨੂੰ ‘ਸੱਤਾਧਾਰੀ ਕਾਂਗਰਸ ਪਾਰਟੀ ਦਾ ਗਰਮੀਆਂ ਦਾ ਪਾਗ਼ਲਪਣ ਅਤੇ ਐਮਰਜੈਂਸੀ ਦੇ ਖ਼ੌਫ਼ਨਾਕ ਦਿਨਾਂ ਤੋਂ ਵੀ ਭੈੜੀ ਧੱਕੇਸ਼ਾਹੀ’ ਕਰਾਰ ਦਿਤਾ। ਸੈਕਟਰ 16 ਦੇ ਹਸਪਤਾਲ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ‘ਆਪ’ ਵਿਧਾਇਕਾਂ ਦਾ ਹਾਲ-ਚਾਲ ਪੁੱਛਣ ਲਈ ਦਿੱਲੀ ਜਾ ਰਹੀ

Read More

ਬਾਦਲ ਵੱਲੋਂ ਧੰਨਵਾਦੀ ਦੌਰੇ ਅੱਜ ਤੋਂ

Badal-declines-CBI-probe-proposal-into-drug-racket

ਲੰਬੀ, 14 ਮਾਰਚ (ਏਜੰਸੀ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਲਕ ਤੋਂ ਲੰਬੀ ਹਲਕੇ ’ਚ ਜਿੱਤ ਲਈ ਚਾਰ ਰੋਜ਼ਾ ਧੰਨਵਾਦੀ ਦੌਰਾ ਸ਼ੁਰੂ ਕਰਨਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲਾਲਾਬਾਦ ਅਤੇ ਮਲੋਟ ਵਿਖੇ ਧੰਨਵਾਦੀ ਦੌਰੇ ’ਤੇ ਗਏ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੁਢਲਾਡਾ ਹਲਕੇ ਦੇ ਧੰਨਵਾਦੀ ਦੌਰੇ ਲਈ ਵਹੀਰਾਂ ਘੱਤੀਆਂ। ਇਸ

Read More

ਬਾਦਲ ਨੇ ਹਲਕਾ ਲੰਬੀ ਉੱਤੇ ਕੀਤੀ 261 ਕਰੋੜ ਦੀ ਵਰਖਾ

parkash-singh-badal

ਬਠਿੰਡਾ, 14 ਫਰਵਰੀ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹਲਕਾ ਲੰਬੀ ਵਿੱਚ ਲੰਘੇ 10 ਵਰ੍ਹਿਆਂ ਵਿੱਚ 600 ਤੋਂ ਵੱਧ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ। ਹਲਕੇ ਵਿੱਚ ਹਰ ਹਫ਼ਤੇ ਔਸਤਨ ਇੱਕ ਸੰਗਤ ਦਰਸ਼ਨ ਪ੍ਰੋਗਰਾਮ ਹੋਇਆ। ਹਲਕਾ ਲੰਬੀ ਵਿੱਚ ਕਰੀਬ 80 ਪਿੰਡ ਤੇ ਢਾਣੀਆਂ ਹਨ ਅਤੇ ਹਰ ਪਿੰਡ ਵਿੱਚ ਸ੍ਰੀ ਬਾਦਲ ਨੇ ਛੇ

Read More