Pakistan

ਹਾਫਿਜ਼ ਸਈਦ ਨੂੰ ਵੱਡਾ ਝਟਕਾ, ਜਮਾਤ ਉਦ ਦਾਵਾ ਅੱਤਵਾਦੀ ਜੱਥੇਬੰਦੀ ਐਲਾਨੀ

Hafiz-Saeed

ਨਵੀਂ ਦਿੱਲੀ, 13 ਫ਼ਰਵਰੀ (ਏਜੰਸੀ) : ਪਾਕਿਸਤਾਨ ਨੇ 26/11 ਦੇ ਸਾਜ਼ਿਸ਼ਘਾੜੇ ਹਾਫਿਜ਼ ਸਈਦ ਦੇ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਨੇ ਸੋਮਵਾਰ ਨੂੰ ਇੱਕ ਬਿਲ ‘ਤੇ ਹਸਤਾਖਰ ਕੀਤੇ। ਜਿਸ ਦੇ ਅਨੁਸਾਰ ਇਸ ਦਾ ਮਕਸਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਵਲੋਂ ਪਾਬੰਦ ਵਿਅਕਤੀਆਂ ਅਤੇ ਲਸ਼ਕਰ ਏ ਤਾਇਬਾ, ਅਲਕਾਇਦਾ ਅਤੇ ਤਾਲਿਬਾਨ ਜਿਹੇ ਸੰਗਠਨਾਂ ‘ਤੇ

Read More

ਪਾਕਿਸਤਾਨ ਨੇ ਅਮਰੀਕਾ ਅੱਗੇ ਮੁੜ ਫੈਲਾਏ ਹੱਥ, ਮੰਗੀ ਮਦਦ

Khawaja-Muhammad-Asif

ਇਸਲਾਮਾਬਾਦ, 10 ਫ਼ਰਵਰੀ (ਏਜੰਸੀ) : ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫਟਕਾਰ ਤੋਂ ਬਾਅਦ ਆਰਕਿਕ ਮਦਦ ਨਾ ਲੈਣ ਦੀ ਗੱਲ ਕਰਨ ਵਾਲੇ ਪਾਕਿਸਤਾਨ ਨੇ ਮੁੜ ਤੋਂ ਅਮਰੀਕਾ ਦੇ ਅੱਗੇ ਹੱਥ ਫੈਲਾਏ ਹਨ। ਪਾਕਿਸਤਾਨ ਨੇ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ‘ਤੇ ਕੰਡਿਆਲੀ ਤਾਰ ਲਗਾਉਣ ਦੇ ਲਈ ਅਮਰੀਕਾ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਿਫ

Read More

ਪਾਕਿਸਤਾਨ ਨੇ ਚਲੀ ਨਵੀਂ ਚਾਲ, ਜਾਧਵ ‘ਤੇ ਹੁਣ ਅੱਤਵਾਦ ਮਾਮਲੇ ‘ਤੇ ਚੱਲ ਰਿਹੈ ਮੁਕੱਦਮਾ

Kulbhushan-Jadhav

ਇਸਲਾਮਾਬਾਦ, 6 ਫ਼ਰਵਰੀ (ਏਜੰਸੀ) : ਪਾਕਿਸਤਾਨ ਨੇ ਅਪਣੀ ਜੇਲ੍ਹ ਵਿਚ ਬੰਦ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੇ ਮਾਮਲੇ ਵਿਚ ਨਵੀਂ ਚਾਲ ਚਲੀ ਹੈ। ਉਹ ਜਾਧਵ ਦੇ ਖ਼ਿਲਾਫ਼ ਨਵੇਂ ਸਿਰੇ ਤੋਂ ਮੁਕਦਮਾ ਚਲਾਉਣ ਦੀ ਤਿਆਰੀ ਵਿਚ ਹੈ। ਸੈਨਿਕ ਅਦਾਲਤ ਦੁਆਰਾ ਜਾਸੂਸੀ ਦੇ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਾਕਿਸਤਾਨ ਹੁਣ ਜਾਧਵ ਦੇ ਖ਼ਿਲਾਫ਼ ਅੱਤਵਾਦ ਅਤੇ ਵਿਨਾਸ਼ਕਾਰੀ

Read More

ਸਈਦ ਵਿਰੁੱਧ ਕਾਰਵਾਈ ਦੀ ਜਾਂਚ ਲਈ ਯੂਐਨ ਟੀਮ ਕਰੇਗੀ ਪਾਕਿ ਦਾ ਦੌਰਾ

Hafiz-Saeed

ਸੰਯੁਕਤ ਰਾਸ਼ਟਰ, 21 ਜਨਵਰੀ (ਏਜੰਸੀ) : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇੱਕ ਟੀਮ ਅਗਲੇ ਹਫ਼ਤੇ ਪਾਕਿਸਤਾਨ ਦਾ ਦੌਰਾ ਕਰੇਗੀ। ਇਹ ਟੀਮ ਅਤਿਵਾਦੀ ਹਾਫਿਜ ਸਈਦ ’ਤੇ ਅਮਰੀਕਾ ਅਤੇ ਭਾਰਤ ਦੇ ਵਿਰੋਧ ਦੇ ਬਾਅਦ ਪਾਕਿਸਤਾਨ ਦਾ ਦੌਰਾ ਕਰਕੇ ਇਹ ਪਤਾ ਲਗਾਉਣ ਦਾ ਯਤਨ ਕਰੇਗੀ ਕਿ ਪਾਕਿਸਤਾਨ ਨੇ ਹਾਫਿਜ ਸਈਦ ਅਤੇ ਉਸ ਨਾਲ ਜੁੜੇ ਸੰਗਠਨਾਂ ’ਤੇ ਹੁਣ ਤੱਕ

Read More

ਪਾਕਿਸਤਾਨੀ ਅਦਾਲਤ ਵੱਲੋਂ ਪ੍ਰਧਾਨ ਮੰਤਰੀ ਨੂੰ ਨੋਟਿਸ

Shahid-Khaqan-Abbasi

ਲਾਹੌਰ, 13 ਜਨਵਰੀ (ਏਜੰਸੀ) : ਜੁਡੀਸ਼ਰੀ ਵਿਰੋਧੀ ਭਾਸ਼ਣ ਦੇਣ ਦੇ ਦੋਸ਼ ਹੇਠ ਪਾਕਿਸਤਾਨੀ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅੱਬਾਸੀ ਨੂੰ ਨੋਟਿਸ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ’ਚ ਪਨਾਮਾ ਦਸਤਾਵੇਜ਼ਾਂ ਨੂੰ ਰੱਦੀ ਦਾ ਟੁੱਕੜਾ ਕਰਾਰ ਦਿੱਤਾ ਸੀ। ਵਕੀਲ ਅਜ਼ਹਰ ਸਿੱਦੀਕੀ ਨੇ ਲਾਹੌਰ ਹਾਈ ਕੋਰਟ ’ਚ ਪਟੀਸ਼ਨ ਦਾਖਲ ਕਰਦਿਆਂ ਕਿਹਾ

Read More

ਪਾਕਿ ਨੂੰ ‘ਸਿੱਧਾ’ ਕਰਨ ਲਈ ਟਰੰਪ ਪ੍ਰਸ਼ਾਸਨ ਨੇ ਉਂਗਲ ਕੀਤੀ ਟੇਢੀ

Donald-Trump

ਵਾਸ਼ਿੰਗਟਨ, 8 ਜਨਵਰੀ (ਏਜੰਸੀ) : ਟਰੰਪ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਪਾਕਿਸਤਾਨ ਨੂੰ ਅਤਿਵਾਦੀਆਂ ਲਈ ਸੁਰੱਖਿਅਤ ਠਾਹਰ ਬਣਨ ਤੋਂ ਰੋਕਣ ਲਈ ਹੁਣ ‘ਕੁੱਝ ਵੱਖਰਾ’ ਯਤਨ ਕਰਨ ਦਾ ਸਮਾਂ ਹੈ ਕਿਉਂਕਿ ਪੁਰਾਣੇ ਪ੍ਰਸ਼ਾਸਨ ਦੀ ਠਰ੍ਹੰਮੇ ਅਤੇ ਸਹਾਇਤਾ ਵਾਲੀ ਨੀਤੀ ਨਾਲ ਇਸ ਖਿੱਤੇ ਦੀ ਸਥਿਰਤਾ ਲਈ ਖ਼ਤਰਾ ਬਣੀ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਿਆ ਹੈ। ਇਹ ਟਿੱਪਣੀਆਂ

Read More

ਅਮਰੀਕਾ ਧੋਖਾ ਦੇਣ ਵਾਲਾ ਦੋਸਤ : ਪਾਕਿਸਤਾਨ

usa-pak

ਇਸਲਾਮਾਬਾਦ, 6 ਜਨਵਰੀ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਫਟਕਾਰ ਮਿਲਣ ਅਤੇ ਸÎੈਨਿਕ ਮਦਦ ਰੋਕੇ ਜਾਣ ਕਾਰਨ ਬੌਖਲਾਏ ਪਾਕਿਸਤਾਨ ਨੇ ਹੁਣ ਅਮਰੀਕਾ ‘ਤੇ ਨਿਸ਼ਾਨਾ ਸਾਧਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਅਮਰੀਕਾ ਹਮੇਸ਼ਾ ਪਾਕਿਸਤਾਨ ਦਾ ‘ਧੋਖਾਧੜੀ ਕਰਨ ਵਾਲਾ ਦੋਸਤ’ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਇਮਰਾਨ ਖ਼ਾਨ ਨੇ ਕਿਹਾ ਕਿ

Read More

ਜਵਾਬੀ ਕਾਰਵਾਈ ‘ਚ 10 ਪਾਕਿ ਰੇਂਜਰ ਹਲਾਕ: ਰੀਪੋਰਟ

Indian-Army-Kashmir

ਜੰਮੂ, 4 ਜਨਵਰੀ (ਏਜੰਸੀ) : ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਬੀਐਸਐਫ਼ ਜਵਾਨ ਦੀ ਸ਼ਹਾਦਤ ਦਾ ਬਦਲਾ ਭਾਰਤ ਨੇ 24 ਘੰਟਿਆਂ ਵਿਚ ਲੈ ਲਿਆ। ਭਾਰਤੀ ਫ਼ੌਜ ਨੇ 10 ਪਾਕਿਸਤਾਨੀ ਰੇਂਜਰਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਹੈ। ਉਂਜ ਇਸ ਅੰਕੜੇ ਦੀ ਹਾਲੇ ਪੁਸ਼ਟੀ ਨਹੀਂ ਹੋਈ। ਫ਼ੌਜ ਨੇ ਇਸ ਕਾਰਵਾਈ ਨੂੰ ਬੁਧਵਾਰ ਦੇਰ ਰਾਤ ਨੂੰ ਅੰਜਾਮ

Read More

ਅਮਰੀਕਾ ਨੇ ਪਾਕਿ ਵਿਰੁੱਧ ਭਾਰਤ ਦੇ ਇਸ਼ਾਰੇ ’ਤੇ ਚੁੱਕੇ ਨੇ ਸਖ਼ਤ ਕਦਮ : ਮੁਸ਼ਰੱਫ਼

Pervez-Musharraf

ਇਸਲਾਮਾਬਾਦ, 3 ਜਨਵਰੀ (ਏਜੰਸੀ) : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਆਰਮੀ ਚੀਫ਼ ਜਨਰਲ (ਸੇਵਾਮੁਕਤ) ਪਰਵੇਜ਼ ਮੁਸ਼ਰੱਫ਼ ਨੇ ਕਿਹਾ ਹੈ ਕਿ ਅਮਰੀਕਾ ਅਤੇ ਭਾਰਤ ਕੂਟਨੀਤਕ ਭਾਈਵਾਲ ਹਨ ਅਤੇ ਇਸੇ ਤਹਿਤ ਉਹ ਪਾਕਿਸਤਾਨ ਵਿਰੁੱਧ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ। ਇੱਕ ਪਾਕਿਸਤਾਨੀ ਟੀਵੀ ਨੂੰ ਦਿੱਤੀ ਇੰਟਰਵਿਊ ’ਚ ਮੁਸ਼ਰੱਫ਼ ਨੇ ਦੋਸ਼ ਲਗਾਇਆ ਕਿ ਅਮਰੀਕਾ ਸ਼ੁਰੂ ਤੋਂ ਹੀ ਪਾਕਿਸਤਾਨ ਨਾਲ

Read More

ਅਮਰੀਕਾ ਨਾਲ ਡਬਲ ਗੇਮ ਖੇਡ ਰਿਹਾ ਸੀ ਪਾਕਿ : ਨਿੱਕੀ ਹੈਲੀ

nikki-haley

ਵਾਸ਼ਿੰਗਟਨ, 3 ਜਨਵਰੀ (ਏਜੰਸੀ) : ਅਮਰੀਕਾ ਨੇ ਪਾਕਿਸਤਾਨ ’ਤੇ ਹੁਣ ਸਖ਼ਤ ਰੁਖ ਅਪਣਾ ਲਿਆ ਹੈ। ਅਜਿਹਾ ਲਗਦਾ ਹੈ ਕਿ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤਿਵਾਦੀ ਦਾ ਸਮਰਥਨ ਕਰਨ ਕਰਕੇ ਪਾਕਿਸਤਾਨ ਨੂੰ ਹੁਣ ਬਖ਼ਸ਼ਣ ਦੇ ਮੂਡ ਵਿੱਚ ਨਹੀਂ ਹਨ। ਪਹਿਲਾਂ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 255 ਮਿਲੀਅਨ ਅਮਰੀਕੀ ਡਾਲਰ ਮਦਦ ’ਤੇ ਰੋਕ ਲਗਾ ਦਿੱਤੀ, ਉਸ

Read More