Pakistan

ਹਾਫਿਜ ਸਈਅਦ ’ਤੇ ਨਰਮ ਪਿਆ ਪਾਕਿ, ਨਜ਼ਰਬੰਦੀ ਵਧਾਉਣ ਵਾਲੀ ਪਟੀਸ਼ਨ ਲਈ ਵਾਪਸ

Hafiz-Saeed

ਇਸਲਾਮਾਬਾਦ, 15 ਅਕਤੂਬਰ (ਏਜੰਸੀ) : ਪਾਕਿਸਤਾਨ ਭਾਵੇਂ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ਾਂ ਨੂੰ ਖਾਰਜ ਕਰਦਾ ਹੋਵੇ, ਪਰ ਉਸ ਦਾ ਦੋਹਰਾ ਚੇਹਰਾ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਪਾਕਿਸਤਾਨ ਨੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ ਸਈਅਦ ਦੀ ਰਿਹਾਈ ਦੇ ਰਸਤੇ ਨਾਲ ਇੱਕ ਵੱਡਾ ਰੋੜਾ ਖੁਦ ਹੀ ਹਟਾ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਅੱਤਵਾਦ ਵਿਰੋਧੀ

Read More

ਹਾਫਿਜ਼ ਸਈਦ ਦੀ ਪਾਰਟੀ ‘ਤੇ ਲਗਾਈ ਜਾਵੇ ਰੋਕ : ਪਾਕਿਸਤਾਨ ਸਰਕਾਰ

Hafiz-Saeed

ਇਸਲਾਮਾਬਾਦ, 30 ਸਤੰਬਰ (ਏਜੰਸੀ) : ਪਾਕਿਸਤਾਨ ਸਰਕਾਰ ਨੇ ਦੇਸ਼ ਦੇ ਚੋਣ ਕਮਿਸ਼ਨ ਨੂੰ ਮੁੰਬਈ ਅੱਤਵਾਦੀ ਹਮਲੇ ਦੇ ਗੁਨਾਹਗਾਰ ਹਾਫ਼ਿਜ਼ ਸਈਦ ਦੀ ਪਾਰਟੀ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਹਾਫ਼ਿਜ਼ ਸਈਦ ਨੇ ਮਿੱਲੀ ਮੁਸਲਿਮ ਲੀਗ ਨਾਂ ਦੀ ਪਾਰਟੀ ਦਾ ਗਠਨ ਕਰਕੇ ਰਜਿਸਟਰੇਸ਼ਨ ਦੇ ਲਈ ਕਮਿਸ਼ਨ ਵਿਚ ਅਰਜ਼ੀ ਦਿੱਤੀ ਹੈ। ਉਸ ਦੀ ਇਸ ਪਾਰਟੀ ਦੇ ਸਹਾਰੇ

Read More

ਅੱਤਵਾਦੀ ਨਾਲ ਜਾਧਵ ਦੀ ਅਦਲਾ-ਬਦਲੀ ਦਾ ਪ੍ਰਸਤਾਵ ਮਿਲਿਆ ਸੀ : ਪਾਕਿਸਤਾਨ

Kulbhushan-Jadhav

ਨਿਊਯਾਰਕ, 28 ਸਤੰਬਰ (ਏਜੰਸੀ) : ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਿਫ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨੂੰ ਛੱਡਣ ਅਤੇ ਬਦਲੇ ਵਿਚ ਇੱਕ ਅੱਤਵਾਦੀ ਨੂੰ ਲੈ ਜਾਣ ਦਾ ਪ੍ਰਸਤਾਵ ਮਿਲਿਆ ਹੈ। ਇਹ ਅੱਤਵਾਦੀ ਪਾਕਿਸਤਾਨ ਵਿਚ 2014 ਵਿਚ ਪਿਸ਼ਾਵਰ ਦੇ ਆਰਮੀ ਸਕੂਲ ਵਿਚ ਹੋਏ ਅੱਤਵਾਦੀ ਹਮਲੇ ਨਾਲ ਜੁੜਿਆ ਹੋਇਆ ਹੈ

Read More

ਸੰਯੁਕਤ ਰਾਸ਼ਟਰ ’ਚ ਬੋਲਿਆ ਪਾਕਿ, “ਭਾਰਤ ਹੈ ਅੱਤਵਾਦ ਦੀ ਮਾਂ”

UNGC-pakistan

ਸੰਯੁਕਤ ਰਾਸ਼ਟਰ, 24 ਸਤੰਬਰ (ਏਜੰਸੀ) : ਪਾਕਿਸਤਾਨ ਨੇ ਕਿਹਾ ਹੈ ਕਿ ਕੌਮਾਂਤਰੀ ਭਾਈਚਾਰਾ ਭਾਰਤ ਨੂੰ ਸਮਝਾਏ ਕਿ ਉਹ ਆਪਣੀਆਂ ਉਕਸਾਉਣ ਵਾਲੀਆਂ ਤੇ ਹਮਲਾਵਰ ਕਾਰਵਾਈਆਂ ਨੂੰ ਰੋਕੇ। ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ ਨੇ ਭਾਰਤ ਨੂੰ ਦੱਖਣੀ ਏਸ਼ੀਆ ਵਿੱਚ ‘ਅੱਤਵਾਦ ਦੀ ਮਾਂ’ ਕਰਕਰ ਦਿੰਦੇ ਹੋਏ ਦੋਸ਼ ਲਾਇਆ ਕਿ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਨਵੀਂ

Read More

ਭਾਰਤ ਨੇ ਵਿਗਿਆਨੀ, ਤੇ ਪਾਕਿ ਨੇ ਅਤਿਵਾਦੀ ਪੈਦਾ ਕੀਤੇ : ਸੁਸ਼ਮਾ

Sushma-Swaraj's-stinging-response-to-Pakistan-at-UNGA

ਸੰਯੁਕਤ ਰਾਸ਼ਟਰ, 23 ਸਤੰਬਰ (ਏਜੰਸੀ) : ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਅਸੈਂਬਲੀ ਨੂੰ ਸੰਬੋਧਤ ਕਰਦਿਆਂ ਪਾਕਿਸਤਾਨ ਨੂੰ ਚੰਗੇ ਰਗੜੇ ਲਾਏ। ਉਨ੍ਹਾਂ ਪਾਕਿਸਤਾਨ ਨੂੰ ਘੇਰਦਿਆਂ ਕਿਹਾ ਕਿ ਭਾਰਤ ਦੀ ਪਛਾਣ ਆਈਟੀ ਸੁਪਰ ਪਾਵਰ ਵਜੋਂ ਹੈ ਜਦਕਿ ਪਾਕਿਸਤਾਨ ਦੀ ਪਛਾਣ ਦਹਿਸ਼ਤੀ ਮੁਲਕ ਵਜੋਂ ਹੋਈ ਹੈ। ਉਨ੍ਹਾਂ ਕਿਹਾ, ‘ਅਸੀਂ ਆਈਟੀ, ਆਈਆਈਐਮ, ਏਮਜ਼ ਜਿਹੀਆਂ ਵਕਾਰੀ ਸੰਸਥਾਵਾਂ

Read More

ਪਾਕਿਸਤਾਨ ‘ਚ ਅਮਰੀਕੀ ਡਰੋਨ ਹਮਲਾ, 3 ਅੱਤਵਾਦੀ ਢੇਰ

Pakistan Secretly Approved Of US Drone Strikes

ਇਸਲਾਮਾਬਾਦ, 16 ਸਤੰਬਰ (ਏਜੰਸੀ) : ਅਫ਼ਗਾਨ ਸੀਮਾ ਦੇ ਕੋਲ ਪਾਕਿਸਤਾਨ ਦੇ ਅਸ਼ਾਂਤ ਕਬਾਇਲੀ ਖੇਤਰ ਵਿਚ ਬੀਤੇ ਦਿਨ ਇਕ ਅਮਰੀਕੀ ਡਰੋਨ ਹਮਲੇ ਵਿਚ ਘੱਟ ਤੋਂ ਘੱਟ ਤਿੰਨ ਅੱਤਵਾਦੀ ਢੇਰ ਹੋ ਗਏ। ਇਸ ਵਿਚ ਉਨ੍ਹਾਂ ਦਾ ਕਮਾਂਡਰ ਵੀ ਸ਼ਾਮਲ ਸੀ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪਾਕਿ-ਅਫ਼ਗਾਨ ਸੀਮਾ ਦੇ ਕੋਲ ਇਕ ਮਨੁੱਖ ਰਹਿਤ ਜਹਾਜ਼ ਨਾਲ ਦੋ ਮਿਜ਼ਾਈਲ ਦਾਗੀ

Read More

ਚੀਨ ਵੱਲੋਂ ਪਾਕਿ ਵਿਦੇਸ਼ ਮੰਤਰੀ ਨੂੰ ਗੱਲਬਾਤ ਦਾ ਸੱਦਾ

Khawaja-Muhammad-Asif

ਪੇਈਚਿੰਗ, 6 ਸਤੰਬਰ (ਏਜੰਸੀ) : ਬਰਿਕਸ ਮੁਲਕਾਂ ਵੱਲੋਂ ਪਹਿਲੀ ਵਾਰ ਆਪਣੇ ਐਲਾਨਨਾਮੇ ਵਿੱਚ ਪਾਕਿਸਤਾਨ ਆਧਾਰਿਤ ਅਤਿਵਾਦੀ ਜਥੇਬੰਦੀਆਂ ਲਸ਼ਕਰ ਏ ਤੋਇਬਾ ਤੇ ਜੈਸ਼ ਏ ਮੁਹੰਮਦ ਦੇ ਨਾਵਾਂ ਦਾ ਜ਼ਿਕਰ ਕਰਨ ਤੋਂ ਬਾਅਦ ਇਸਲਾਮਾਬਾਦ ਨੂੰ ਸ਼ਾਂਤ ਕਰਨ ਲਈ ਚੀਨ ਨੇ ਅੱਜ ਕਿਹਾ ਹੈ ਕਿ ਇਸ ਵੱਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ।

Read More

ਚੀਨ-ਪਾਕਿ ਸੀਮਾ ‘ਤੇ ਸੈਟੇਲਾਈਟ ਵੱਲੋਂ ਰੱਖੀ ਜਾਵੇਗੀ ਨਜ਼ਰ

China-Pak-border-to-be-monitored-through-satellite

ਦਿੱਲੀ, 31 ਅਗਸਤ (ਏਜੰਸੀ) : ਸੀਮਾ ਉੱਤੇ ਚੀਨ-ਪਾਕਿ ਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਖਬਰਾਂ ਦੇ ਅਨੁਸਾਰ ਮੋਦੀ ਸਰਕਾਰ ਹੁਣ ਚੀਨ ਅਤੇ ਪਾਕਿਸਤਾਨ ਦੀ ਬਾਰਡਰ ‘ਤੇ ਸੈਟੇਲਾਈਟ ਦੇ ਜ਼ਰੀਏ ਨਜ਼ਰ ਰੱਖੇਗੀ। ਜਿਸਦੇ ਨਾਲ ਕੀ ਭਾਰਤ ਦੇ ਖਿਲਾਫ ਹੋ ਰਹੀ ਗਤੀਵਿਧੀਆਂ ਉੱਤੇ ਸੁਰੱਖਿਆ ਬਲਾਂ ਨੂੰ ਰੀਅਲ ਟਾਈਮ ਏਰੀਅਲ ਜਾਣਕਾਰੀ

Read More

ਪ੍ਰਵੇਜ਼ ਮੁਸ਼ੱਰਫ਼ ਦਾ ਇਸ਼ਾਰਾ ਪਾਕਿ ‘ਚ ਦਾਊਦ ਇਬਰਾਹਿਮ

Pervez-Musharraf

ਨਵੀਂ ਦਿੱਲੀ, 31 ਅਗਸਤ (ਏਜੰਸੀ) : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ਼ ਨੇ ਕਿਹਾ, ਹਾਂ ਪਾਕਿਸਤਾਨ ਵਿੱਚ ਹੈ ਭਾਰਤ ਦਾ ਅੰਡਰ ਵਰਲਡ ਡਾਊਨ ਦਾਊਦ ਇਬਰਾਹਿਮ, ਪਰ ਅਸੀਂ ਭਾਰਤ ਦੀ ਮੱਦਦ ਕਿਉਂ ਕਰੀਏ। ਪ੍ਰਵੇਜ਼ ਮੁਸ਼ੱਰਫ਼ ਨੇ ਇਹ ਬਿਆਨ ਇੱਕ ਪਾਕਿਸਤਾਨੀ ਟੀਵੀ ਚੈਨਲ ‘ਦੁਨੀਆ ਨਿਊਜ਼’ ਨੂੰ ਦਿੱਤੀ ਇੰਟਰਵਿਊ ਵਿੱਚ ਦਿੱਤਾ। ਅੰਡਰ ਵਰਲਡ ਡਾਊਨ ਦਾਊਦ ਇਬਰਾਹਿਮ

Read More

ਪਾਕਿ ਦੀ ਆਬਾਦੀ 19 ਸਾਲਾਂ ‘ਚ 57 ਫ਼ੀ ਸਦੀ ਵਧੀ

pakistan-census-2017

ਇਸਲਾਮਾਬਾਦ, 26 ਅਗੱਸਤ (ਏਜੰਸੀ) : ਪਾਕਿਸਤਾਨ ਦੀ ਆਬਾਦੀ ਸਾਲ 1998 ਵਿਚ ਹੋਈ ਪਿਛਲੀ ਜਨਗਣਨਾ ਦੇ ਮੁਕਾਬਲੇ 57 ਫ਼ੀ ਸਦੀ ਵੱਧ ਕੇ 20.78 ਕਰੋੜ ਹੋ ਗਈ ਹੈ। ਇਹ ਜਾਣਕਾਰੀ ਸ਼ੁਕਰਵਾਰ ਨੂੰ ਜਾਰੀ ਜਨਗਣਨਾ ਦੇ ਅਸਥਾਈ ਅੰਕੜਿਆਂ ‘ਚ ਦਿਤੀ ਗਈ। ਕੌਂਸਲ ਆਫ਼ ਕਾਮਨ ਇੰਟਰੈਸਟ (ਸੀ.ਸੀ.ਆਈ.) ਨੂੰ ਸੌਂਪੇ ਗਏ ਅਸਥਾਈ ਅੰਕੜਿਆਂ ਅਨੁਸਾਰ ਪਾਕਿਸਤਾਨ ਵਿਚ 10.645 ਕਰੋੜ ਆਦਮੀ, 10.131

Read More