NRI News

ਉਂਟਾਰੀਉ ਸੂਬੇ ਵਿਚ ਪੰਜਾਬਣ ਬਣੀ ਮੰਤਰੀ

Harinder-Malhi-Elevated-As-Minister-In-Ontario

ਓਟਾਵਾ, 19 ਜਨਵਰੀ (ਏਜੰਸੀ) : ਕੈਨੈਡਾ ਦੇ ਉਂਟਾਰੀਉ ਸੂਬੇ ਵਿਚ ਚੋਣਾਂ ਤੋਂ ਪਹਿਲਾਂ ਭਾਰਤੀ ਮੂਲ ਦੇ ਲੋਕਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਤਹਿਤ ਇਕ ਸਿੱਖ ਔਰਤ ਸਮੇਤ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਮੂਲ ਦੀ ਇਹ ਮੰਤਰੀ ਹਰਿੰਦਰ ਮੱਲ੍ਹੀ ਅਤੇ ਇੰਦਰਾ ਨਾਇਡੂ ਹੈਰਿਸ ਹੈ ਜਿਹੜੀਆਂ ਪ੍ਰਧਾਨ ਮੰਤਰੀ

Read More

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

Sikh-American-appointed-New-Jersey-s-AG

ਨਿਊਜਰਸੀ, 18 ਜਨਵਰੀ (ਏਜੰਸੀ) : ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। ਅਮਰੀਕਾ ਦੇ ਇਤਿਹਾਸ ਵਿੱਚ ਉਹ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ ਹਨ। ਚੋਣ ਮੌਕੇ 44 ਸਾਲਾ ਗੁਰਬੀਰ ਦੇ ਵਿਰੋਧ ਵਿੱਚ ਇੱਕ ਵੀ ਵੋਟ ਨਹੀਂ ਪਈ। 16 ਜਨਵਰੀ ਨੂੰ ਉਨ੍ਹਾਂ ਦੇ ਇਸ ਅਹੁਦੇ ਲਈ

Read More

ਐਨਆਰਆਈਜ਼ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਤੀਰਾ : ਰਾਹੁਲ

I might get killed like grandmother, father  Rahul Gandhi

ਨਵੀਂ ਦਿੱਲੀ, 14 ਜਨਵਰੀ (ਏਜੰਸੀ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਹੈ ਕਿ ਉਹ ਪਰਵਾਸੀ ਕਾਮਿਆਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਤੀਰਾ ਅਪਣਾ ਰਹੀ ਹੈ। ਕੇਂਦਰ ਵੱਲੋਂ ਪਾਸਪੋਰਟ ਨੂੰ ਰਿਹਾਇਸ਼ੀ ਸਬੂਤ ਵਜੋਂ ਹਟਾਉਣ ਦੇ ਫ਼ੈਸਲੇ ਮਗਰੋਂ ਉਨ੍ਹਾਂ ਕਿਹਾ ਕਿ ਇਸ ਨਾਲ ਹਾਕਮ ਪਾਰਟੀ

Read More

ਭਾਰਤੀ ਮੂਲ ਦਾ ਕਾਰੋਬਾਰੀ ਹੈਰੀ ਅਰੋੜਾ ਅਮਰੀਕੀ ਸੰਸਦ ਦੀ ਲੜੇਗਾ ਚੋਣ

Harry-Arora

ਵਾਸ਼ਿੰਗਟਨ, 11 ਜਨਵਰੀ (ਏਜੰਸੀ) : ਅਮਰੀਕਾ ‘ਚ ਭਾਰਤੀ ਮੂਲ ਦੇ ਨਿਵੇਸ਼ (ਇਨਵੈਸਟ) ਬੈਂਕਰ ਨੇ ਅਮਰੀਕੀ ਸੰਸਦ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਉੱਤਰ ਪੂਰਵ ਅਮਰੀਕਾ ਸਥਿਤ ਕਨੇਕਟਿਕਟ ਤੋਂ ਚੋਣ ਲੜਨਗੇ। ਅਮਰੀਕਾ ‘ਚ ਇਸ ਸਾਲ ਪ੍ਰਤੀਨਿਧੀ ਸਭਾ ਲਈ ਚੋਣਾਂ ਹੋਣੀਆਂ ਹਨ, ਜਿਸ ‘ਚ ਭਾਰਤੀ ਮੂਲ ਦੇ ਕਾਰੋਬਾਰੀ ਹੈਰੀ ਅਰੋੜ ਕਾਂਗਰਸ ਦੀ ਇਕ ਸੀਟ ‘ਤੇ

Read More

ਕੈਨੇਡਾ ‘ਚ ‘ਪੰਜਾਬੀ ਫਾਈਟ’ : ਪੁਲਸ ਨੇ 2 ਹੋਰ ਪੰਜਾਬੀ ਨੌਜਵਾਨਾਂ ਨੂੰ ਕੀਤਾ ਕਾਬੂ

punjabi-fight

ਬਰੈਂਪਟਨ, 24 ਦਸੰਬਰ (ਏਜੰਸੀ) : ਕੈਨੇਡਾ ਪੁਲਸ ਨੇ 10 ਦਸੰਬਰ ਨੂੰ ਬਰੈਂਪਟਨ ਕਮਰਸ਼ੀਅਲ ਪਲਾਜ਼ਾ ਦੇ ਬਾਹਰ ਹੋਈ ਪੰਜਾਬੀ ਨੌਜਵਾਨਾਂ ਵਿਚਾਲੇ ਫਾਈਟ ਸਬੰਧੀ 2 ਹੋਰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਫਾਈਟ ‘ਚ ਇਕ 19 ਸਾਲਾਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਜਾਣਕਾਰੀ ਮੁਤਾਬਕ ਪੁਲਸ ਨੇ ਘਟਨਾ ਤੋਂ ਥੋੜੇ ਦਿਨ

Read More

ਵਿਦੇਸ਼ਾਂ ‘ਚ ਰਹਿਣ ਵਾਲੇ ਲੋਕਾਂ ‘ਚ ਭਾਰਤ ਸੱਭ ਤੋਂ ਅੱਗੇ : ਰੀਪੋਰਟ

India-tops-world-in-number-of-migrants-abroad

ਸੰਯੁਕਤ ਰਾਸ਼ਟਰ, 19 ਦਸੰਬਰ (ਏਜੰਸੀ) : ਵਿਦੇਸ਼ਾਂ ‘ਚ ਰਹਿਣ ਵਾਲੇ ਲੋਕਾਂ ਦੇ ਮਾਮਲੇ ਵਿਚ ਭਾਰਤ ਸਭ ਤੋਂ ਅੱਗੇ ਹੈ। ਇਥੋਂ ਦੇ 1.70 ਕਰੋੜ ਲੋਕ ਅਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਜਾ ਵਸੇ ਹਨ। ਇਨ੍ਹਾਂ ਵਿਚੋਂ 50 ਲੱਖ ਲੋਕ ਖਾੜੀ ਖੇਤਰਾਂ ਵਿਚ ਰਹਿੰਦੇ ਹਨ। ਸੰਯੁਕਤ ਰਾਸ਼ਟਰ ਦੀ ਇਕ ਨਵੀਂ ਰੀਪੋਰਟ ‘ਚ ਇਹ ਜਾਣਕਾਰੀ ਸਾਹਮਣੇ ਆਈ

Read More

ਸਿੰਗਾਪੁਰ ’ਚ ਦੋਹਰੀ ਨਾਗਰਿਕਤਾ ਦੇ ਮੁੱਦੇ ’ਤੇ ਬਹਿਸ

singapore

ਸਿੰਗਾਪੁਰ, 8 ਅਕਤੂਬਰ (ਏਜੰਸੀ) : ਸਿੰਗਾਪੁਰ ’ਚ ਦੋਹਰੀ ਨਾਗਰਿਕਤਾ ਦੇ ਮੁੱਦੇ ’ਤੇ ਬਹਿਸ ਛਿੜੀ ਹੋਈ ਹੈ। ਭਾਰਤ ਸਰਕਾਰ ਵੱਲੋਂ ਭਾਰਤੀ ਪਰਵਾਸੀਆਂ ਨੂੰ ਦਿੱਤੇ ਗਏ ‘ਓਵਰਸੀਜ਼ ਸਿਟੀਜ਼ਨਸ਼ਿਪ’ ਦੇ ਦਰਜੇ ਵਾਂਗ ਕੁਝ ਹਲਕੇ ਇਸ ਧਾਰਨਾ ਦੀ ਵਕਾਲਤ ਕਰ ਰਹੇ ਹਨ। ‘ਦਿ ਸੰਡੇ ਟਾਈਮਜ਼’ ਅੱਜ ਪ੍ਰਕਾਸ਼ਤ ਹੋਈ ਰਿਪੋਰਟ ਮੁਤਾਬਕ ਕੂਟਨੀਤਕਾਂ ਅਤੇ ਅਕਾਦਮਿਸ਼ਨਾਂ ਨੇ ਸਿੰਗਾਪੁਰ ਦੇ ਵਸਨੀਕਾਂ ਲਈ ਦੋਹਰੀ

Read More

ਅਮਰੀਕਾ ‘ਚ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਰੱਖਿਆ ਗਿਆ ਵਿਕਟੋਰੀਆ ਪਾਰਕ ਦਾ ਨਾਂ

Jaswant-Singh-Khalra

ਵਾਸ਼ਿੰਗਟਨ, 3 ਸਤੰਬਰ (ਏਜੰਸੀ) : ਅੱਤਵਾਦ ਦੌਰਾਨ ਅੰਮ੍ਰਿਤਸਰ, ਤਰਨਤਾਰਨ ਅਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿੱਚ ਪੁਲਿਸ ਵੱਲੋਂ ਲਾਵਾਰਸ ਕਰਾਰ ਦੇ ਕੇ 2 ਹਜ਼ਾਰ ਤੋਂ ਵੱਧ ਸਾੜੀਆਂ ਗਈਆਂ ਸਿੱਖਾਂ ਦੀਆਂ ਲਾਸ਼ਾਂ ਦਾ ਮਾਮਲਾ ਚੁੱਕਣ ਵਾਲੇ ਖਾਲੜਾ ਕਮਿਸ਼ਨ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਅਮਰੀਕਾ ਨੇ ਆਪਣੇ ਇੱਥੋਂ ਦੇ ਇੱਕ ਪਾਰਕ ਦਾ ਨਾਂ ਰੱਖਿਆ ਹੈ।

Read More

ਦਸਮੇਸ ਕਲਚਰਲ ਸੀਨੀਅਰ ਸਿਟੀਜਨ ਸੋਸਾਇਟੀ ਕੈਲਗਰੀ ਦੀ ਹੋਈ ਚੋਣ

cal

ਵਰਿੰਦਰਜੀਤ ਸਿੰਘ ਭੱਟੀ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਕੈਲਗਰੀ (ਹਰਬੰਸ ਬੁੱਟਰ) ਕੈਲਗਰੀ ਦੇ ਬਜ਼ੁਰਗਾਂ ਦੀ ਸਭ ਤੋਂ ਵੱਡੀ ਸੰਸਥਾ ਜਿਸਦੇ ਤਕਰੀਬਨ 250 ਦੇ ਕਰੀਬ ਮੈਂਬਰ ਹਨ ,ਦੀ ਚੋਣ 2 ਜੁਲਾਈ 2017 ਸਰਬਸੰਮਤੀ ਨਾਲ ਹੋਈ। ਇਸ ਚੋਣ ਲਈ ਦਰਸਨ ਸਿੰਘ ਧਾਲੀਵਾਲ ਨੂੰ ਪ੍ਰਜਾਈਡਿੰਗ ਅਫਸਰ ਨਿਯੁਕਤ ਕੀਤਾ ਗਿਆ ਸੀ। ਸਾਲ 2017-2019 ਲਈ ਚੁਣੀ ਗਈ ਇਸ ਕਮੇਟੀ ਦੇ

Read More

ਹਰੀਪਾਲ ਨੂੰ ਅਦਾਲਤ ਨੇ ਦੋ ਕਤਲਾਂ ਲਈ ਦੋਸ਼ੀ ਮੰਨਦਿਆਂ ਉਮਰ ਭਰ ਲਈ ਜੇਲ ਦੀ ਸਜ਼ਾ ਸੁਣਾਈ

Calgary-man-sentenced-to-life

ਆਪਣੀ ਘਰਵਾਲੀ ਅਤੇ ਉਸਦੀ ਸਹੇਲੀ ਦਾ 2014 ਵਿੱਚ ਕੀਤਾ ਸੀ ਕਤਲ ਕੈਲਗਰੀ (ਹਰਬੰਸ ਬੁੱਟਰ) ਕੈਲਗਰੀ ਦੀ ਅਦਾਲਤ ਨੇ ਦੋ ਕਤਲਾਂ ਦੇ ਦੋਸ਼ੀ ਠਹਿਰਾਏ ਗਏ ਹਰੀਪਾਲ ਨੂੰ 23 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਜਾ ਸੁਣਾਉਣ ਵੇਲੇ ਅਦਾਲਤ ਅੰਦਰ ਜਜ਼ਬਾਤੀ ਮਾਹੌਲ ਸੀ ਕਿਉਂਕਿ ਮਰਨ ਵਾਲੀਆਂ ਦੋ ਔਰਤਾਂ ਵਿੱਚੋਂ ਇੱਕ ਦੀ 13 ਸਾਲ ਦੀ ਬੱਚੀ ਵੀ

Read More