Narendra Modi

ਬਨਾਰਸ ‘ਚ ਮੇਰੀ ਪਛਾਣ ਪੀ. ਐੱਮ. ਮੋਦੀ ਤੋਂ ਵੱਧ : ਆਜ਼ਮ ਖਾਨ

Azam-Khan-booked-for-hate-speech

ਰਾਮਪੁਰਾ, 25 ਨਵੰਬਰ (ਏਜੰਸੀ) : ਉੱਤਰ ਪ੍ਰਦੇਸ਼ ‘ਚ ਚੋਣਾਂ ਦੇ ਦੂਜੇ ਪੜਾਅ ਦੇ ਪ੍ਰਚਾਰ ਨੂੰ ਲੈ ਕੇ ਰਾਮਪੁਰ ‘ਚ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਸਪਾ ਦੇ ਕੱਦਾਵਰ ਨੇਤਾ ਅਤੇ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਆਜ਼ਮ ਖ਼ਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਬਨਾਰਸ ‘ਚ ਮੇਰੀ ਪਛਾਣ ਜ਼ਿਆਦਾ

Read More

ਦੁਨੀਆ ਦੀ ਤੀਜੀ ਸਭ ਤੋਂ ਭਰੋਸੇਮੰਦ ਮੋਦੀ ਸਰਕਾਰ : ਰਿਪੋਰਟ

Modi-Calls-Antony-Kejriwal-Pakistan-Agents

ਨਵੀਂ ਦਿੱਲੀ, 21 ਨਵੰਬਰ (ਏਜੰਸੀ) : ਕੇਂਦਰ ਦੀ ਮੋਦੀ ਸਰਕਾਰ ਦੇ ਪਿਛਲੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਤੋਂ ਭਾਰਤ ਦੀ ਜਨਤਾ ਖੁਸ਼ ਹੈ। ਵਰਲਡ ਇਕੋਨੌਮਿਕ ਫੋਰਮ ਦੇ ਸਰਵੇ ਮੁਤਾਬਕ ਵਿਸ਼ਵ ਵਿਚ ਅਪਣੀ ਜਨਤਾ ਦਾ ਭਰੋਸਾ ਜਿੱਤਣ ਵਾਲੀ ਸਰਕਾਰਾਂ ਵਿਚ ਭਾਰਤ ਦੀ ਮੋਦੀ ਸਰਕਾਰ ਤੀਜੇ ਨੰਬਰ ‘ਤੇ ਹੈ। ਇਸ ਸੂਚੀ ਵਿਚ ਪਹਿਲੇ ਨੰਬਰ ‘ਤੇ ਸਵਿਟਜ਼ਰਲੈਂਡ ਦੀ

Read More

ਮੋਦੀ ਤੇ ਟਰੰਪ ਨੇ ਸੁਰੱਖਿਆ ਬਾਰੇ ਕੀਤੀ ਚਰਚਾ

PM-Modi-Donald-Trump

ਮਨੀਲਾ, 13 ਨਵੰਬਰ (ਏਜੰਸੀ) : ਆਸਿਆਨ ਸਿਖਰ ਸੰਮੇਲਨ ਤੋਂ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਦੁਵੱਲੀ ਗੱਲਬਾਤ ਕੀਤੀ ਅਤੇ ਰਖਿਆ, ਸੁਰੱਖਿਆ ਸਮੇਤ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ। ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਦੇ ਅਧਿਕਾਰੀਆਂ ਵਿਚਕਾਰ ਅਹਿਮੀਅਤ ਵਾਲੇ ਭਾਰਤ-ਪ੍ਰਸ਼ਾਂਤ ਖੇਤਰ ਨੂੰ ਮੁਕਤ, ਖੁਲ੍ਹਾ ਅਤੇ ਖ਼ੁਸ਼ਹਾਲ ਰੱਖਣ ਲਈ ਚਹੁੰਧਿਰੀ ਗਠਜੋੜ

Read More

ਭਾਰਤ-ਪ੍ਰਸ਼ਾਂਤ ਖੇਤਰ ’ਚ ਸਹਿਯੋਗ ਵਧਾਉਣ ਲਈ ਅਮਰੀਕਾ ਸਮੇਤ ਚਾਰ ਦੇਸ਼ਾਂ ਨੇ ਕੀਤੀ ਪਹਿਲੀ ਬੈਠਕ

asean-summit-2017

ਮਨੀਲਾ, 12 ਨਵੰਬਰ (ਏਜੰਸੀ) : ਚੀਨ ਦੇ ਵਧਦੇ ਦਬਦਬੇ ਨੂੰ ਚੁਣੌਤੀ ਦੇਣ ਲਈ ਭਾਰਤ, ਆਸਟਰੇਲੀਆ, ਜਾਪਾਨ ਅਤੇ ਅਮਰੀਕਾ ਇੱਕ ਮੰਚ ’ਤੇ ਇਕੱਠੇ ਹੋ ਗਏ ਹਨ। ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ਅਤੇ ਉਸ ਦੇ ਭਵਿੱਖ ਦੀ ਸਥਿਤੀ ’ਤੇ ਚਾਰਾਂ ਦੇਸ਼ਾਂ ਨੇ ਐਤਵਾਰ ਨੂੰ ਮਨੀਲਾ ਵਿੱਚ ਪਹਿਲੀ ਵਾਰ ਚਹੁੰਕੋਣੀ ਗੱਲਬਾਤ ਕੀਤੀ। ਚੀਨ ਦੀ ਵਧਦੀ ਫੌਜੀ ਅਤੇ ਆਰਥਿਕ ਤਾਕਤ

Read More

ਕਾਂਗਰਸ ਨੇ ਹਿਮਾਚਲ ਵਿੱਚ ਹਾਰ ਮੰਨੀ : ਮੋਦੀ

modi

ਸੁੰਦਰਨਗਰ/ਕਾਂਗੜਾ, 4 ਨਵੰਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ’ਚ ਹਾਰ ਮੰਨ ਲਈ ਹੈ ਕਿਉਂਕਿ ਉਸ ਦੇ ਸਾਰੇ ਸੀਨੀਅਰ ਆਗੂ ਪ੍ਰਚਾਰ ਤੋਂ ਭੱਜ ਗਏ ਅਤੇ ਮੁੱਖ ਮੰਤਰੀ ਵੀਰਭੱਦਰ ਸਿੰਘ ਇਕੱਲੇ ਹੀ ਜੰਗ ਲੜ ਰਹੇ ਹਨ। ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ

Read More

ਪਟੇਲ ਦਾ ਯੋਗਦਾਨ ਮਿਟਾਉਣ ਲਈ ਯਤਨ ਹੋਏ : ਮੋਦੀ

Previous-governments-ignored-Patel-s-legacy--Modi

ਨਵੀਂ ਦਿੱਲੀ, 31 ਅਕਤੂਬਰ (ਏਜੰਸੀ) : ਗੁਜਰਾਤ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਗੁੱਝਾ ਹਮਲਾ ਕਰਦਿਆਂ ਕਿਹਾ ਕਿ ਮੁਲਕ ਦੀ ਆਜ਼ਾਦੀ ਮਗਰੋਂ ਕੁਝ ਪਾਰਟੀਆਂ ਤੇ ਸਰਕਾਰਾਂ ਨੇ ਸਰਦਾਰ ਵਲੱਭਭਾਈ ਪਟੇਲ ਵੱਲੋਂ ਦੇਸ਼ ਨੂੰ ਇਕਜੁਟ ਕਰਨ ਲਈ ਪਾਏ ਯੋਗਦਾਨ ਨੂੰ ਘਟਾਉਣ ਤੇ ਮਿਟਾਉਣ ਲਈ ਯਤਨ ਕੀਤੇ। ਮੋਦੀ ਨੇ ਕਿਹਾ ਕਿ ਦੇਸ਼

Read More

ਸਿਆਸੀ ਦਲਾਂ ਦੀ ਕਾਰਗੁਜ਼ਾਰੀ ਪਰਖੀ ਜਾਵੇ : ਮੋਦੀ

narendra-modi

ਨਵੀਂ ਦਿੱਲੀ, 28 ਅਕਤੂਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਆਸੀ ਪਾਰਟੀਆਂ ਦੀ ਅੰਦਰੂਨੀ ਜਮਹੂਰੀਅਤ ’ਤੇ ਬਹਿਸ ਦਾ ਸੱਦਾ ਦਿੰਦਿਆਂ ਕਿਹਾ ਕਿ ਮੁਲਕ ਦੇ ਭਵਿੱਖ ਲਈ ਪਾਰਟੀਆਂ ਅੰਦਰ ‘ਅਸਲ ਜਮਹੂਰੀ ਜਜ਼ਬੇ’ ਦਾ ਵਿਕਾਸ ਹੋਣਾ ਜ਼ਰੂਰੀ ਹੈ। ਭਾਜਪਾ ਦੇ ਹੈੱਡਕੁਆਰਟਰ ਉਤੇ ‘ਦੀਵਾਲੀ ਮਿਲਣ’ ਸਮਾਗਮ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ

Read More

ਕੇਦਾਰਨਾਥ ਦੇ ਪੰਜ ਪ੍ਰਾਜੈਕਟਾਂ ਦੀ ਮੋਦੀਆਨਾ ‘ਮੁੜ-ਉਸਾਰੀ’

PM-Narendra-Modi-at-Kedarnath

ਕੇਦਾਰਨਾਥ, 20 ਅਕਤੂਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਇਸ ਹਿੰਦੂ ਤੀਰਥ ਵਿਖੇ ਪੰਜ ਪ੍ਰਾਜੈਕਟਾਂ ਦੀ ਮੁੜਉਸਾਰੀ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਉਤੇ ਵਾਰ ਕਰਨ ਦਾ ਮੌਕਾ ਨਾ ਖੁੰਝਦਿਆਂ ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ 2013 ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਉਨ੍ਹਾਂ ਗੁਜਰਾਤ ਦੇ ਮੁੱਖ ਮੰਤਰੀ

Read More

ਕਾਂਗਰਸ ਦੀਆਂ ਅੱਖਾਂ ‘ਚ ਚੁਭਦਾ ਹੈ ਗੁਜਰਾਤ : ਮੋਦੀ

I-am-vikas--I-am-Gujara-Modi

ਗਾਂਧੀਨਗਰ, 16 ਅਕਤੂਬਰ (ਏਜੰਸੀ) : ਕਾਂਗਰਸ ਪਾਰਟੀ ਅਤੇ ਉਸ ਦੀ ਅਗਵਾਈ ਨੂੰ ਵਿਕਾਸ ਅਤੇ ਗੁਜਰਾਤ ਵਿਰੋਧੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਚੇਣ ਵਿਕਾਸਵਾਦ ਦੀ ਜੰਗ ਹੈ, ਕਾਂਗਰਸ ਲਈ ਵੰਸ਼ਵਾਦ ਦੀ ਜੰਗ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਗੁਜਰਾਤ ‘ਚ ਵਿਕਾਸਵਾਦ ਜਿੱਤਣ ਵਾਲਾ ਹੈ ਅਤੇ

Read More

ਪੀ.ਐੱਮ. ਮੋਦੀ ਦੀ ਆਲੋਚਨਾ ਕਰਨ ‘ਤੇ ਐਕਟਰ ਪ੍ਰਕਾਸ਼ ਰਾਜ ‘ਤੇ ਕੇਸ

case-filed-against-Prakash-Raj-for-talking-against-PM-Modi

ਨਵੀਂ ਦਿੱਲੀ, 5 ਅਕਤੂਬਰ (ਏਜੰਸੀ) : ਨੈਸ਼ਨਲ ਐਵਾਰਡ ਨਾਲ ਸਨਮਾਨਤ ਅਭਿਨੇਤਾ ਪ੍ਰਕਾਸ਼ ਰਾਜ ਪੀ.ਐੱਮ. ਮੋਦੀ ‘ਤੇ ਟਿੱਪਣੀ ਕਰਨ ਤੋਂ ਬਾਅਦ ਕਾਨੂੰਨੀ ਵਿਵਾਦ ‘ਚ ਫਸ ਗਏ ਹਨ। ਲਖਨਊ ਦੇ ਇਕ ਕੋਰਟ ‘ਚ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ‘ਚ ਸੁਣਵਾਈ 7 ਅਕਤੂਬਰ ਨੂੰ ਹੋਵੇਗੀ। ਪ੍ਰਕਾਸ਼ ਨੇ ਪੱਤਰਕਾਰ ਗੌਰੀ ਲੰਕੇਸ਼ ਕਤਲ ਕੇਸ ‘ਤੇ

Read More