Moga

ਮੋਗਾ ਵਿਚ ਲੁਟੇਰੇ ਬੈਂਕ ਵੈਨ ਦੇ ਗੰਨਮੈਨ ਨੂੰ ਗੋਲੀ ਮਾਰ ਕੇ 60 ਲੱਖ ਲੁੱਟ ਕੇ ਫਰਾਰ

Security-Guard-Killed--Rs-60-Lakh-Looted-From-Bank-Va

ਮੋਗਾ 23 ਮਈ (ਏਜੰਸੀ) : ਅੱਜ ਦੁਪਹਿਰ ਸਮੇਂ ਮੋਗਾ ਬਾਘਾਪੁਰਾਣਾ ਬਾਈਪਾਸ ‘ਤੇ ਲੁਟੇਰਿਆਂ ਨੇ ਬੈਂਕ ਦੀ ਨਕਦੀ ਵਾਲੀ ਗੱਡੀ ਨੂੰ ਘੇਰ ਕੇ 60 ਲੱਖ ਰੁਪਏ ਲੁੱਟ ਲਏ। ਇਸ ਘਟਨਾ ਦੌਰਾਨ ਲੁਟੇਰਿਆਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਬੈਂਕ ਦੇ ਗਾਰਡ ਦੀ ਮੌਤ ਹੋ ਗਈ। ਓ ਬੀ ਸੀ ਬੈਂਕ ਬਾਘਾਪੁਰਾਣਾ ਦੇ ਮੈਨੇਜਰ ਪ੍ਰਵੀਨ ਸਾਹੂ ਨੇ ਦੱਸਿਆ ਕਿ ਉਹ

Read More

ਮੋਗਾ ਕਾਂਡ: ਮੁਅਾਵਜ਼ਾ ਨੀਤੀ ਬਾਰੇ ਹਾਈ ਕੋਰਟ ਨੇ ਮੰਗਿਅਾ ਵੇਰਵਾ

punjab-haryana-high-court

ਚੰਡੀਗਡ਼੍ਹ, 27 ਮੲੀ (ਏਜੰਸੀ) : ਪੰਜਾਬ ਹਰਿਅਾਣਾ ਹਾੲੀ ਕੋਰਟ ਨੇ ਮੋਗਾ ਬੱਸ ਕਾਂਡ ’ਚ ਪੀਡ਼ਤ ਪਰਿਵਾਰ ਨੂੰ ਮੁਅਾਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਨੀਤੀ ਬਾਰੇ ਪੰਜਾਬ ਸਰਕਾਰ ਨੂੰ ਵੇਰਵੇ ਦੇਣ ਲੲੀ ਕਿਹਾ ਹੈ। ਜਸਟਿਸ ਹੇਮੰਤ ਗੁਪਤਾ ਅਤੇ ਲਿਜ਼ਾ ਗਿੱਲ ਦੀ ਡਿਵੀਜ਼ਨ ਬੈਂਚ ਨੇ ਸੂਬਾ ਸਰਕਾਰ ਨੂੰ ਪੁੱਛਿਅਾ ਹੈ ਕਿ ੳੁਸ ਨੇ ਕਿਹਡ਼ੀ ਯੋਜਨਾ ਅਤੇ ਨੀਤੀ

Read More

ਸੁਖਬੀਰ ਬਾਦਲ ਵਲੋਂ ਮੋਗਾ ਵਿਚ ਪੀੜਤ ਪਰਿਵਾਰ ਨਾਲ ਮੁਲਾਕਾਤ

Deputy-CM-Sukhbir-Badal-meets-girls-family

ਮੋਗਾ 5 ਮਈ (ਏਜੰਸੀ) : ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਅੱਜ ਮੋਗਾ ਵਿਖੇ ਮ੍ਰਿਤਕ ਬੱਚੀ ਅਰਸ਼ਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਪਿਛਲੇ ਦਿਨੀ ਬੱਸ ਵਿੱਚ ਵਾਪਰੀ ਬਹੁਤ ਦੁਖਦਾਈ ਘਟਨਾ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਦੁੱਖ ਲੱਗਾ

Read More

ਮੋਗੇ ਦੇ ਵਿਧਾਇਕ ਜੋਗਿੰਦਰਪਾਲ ਜੈਨ ਨੂੰ ਕੈਦ

Moga-MLA-family-members-convicted-for-carving-out-illegal

ਨਾਜਾਇਜ਼ ਕਾਲੋਨੀ ਕੱਟਣ ਦੇ ਮਾਮਲੇ ‘ਚ ਪਤਨੀ, ਪੁੱਤਰ ਤੇ ਧੀ ਨੂੰ ਵੀ ਮਿਲੀ ਸਜ਼ਾ ਮੋਗਾ, 2 ਜੂਨ (ਏਜੰਸੀ) : ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਪੁੱਡਾ ਐਕਟ ਅਧੀਨ ਨਾਜਾਇਜ਼ ਕਾਲੋਨੀ ਕੱਟਣ ਦੇ ਦੋਸ਼ ‘ਚ ਕੇਸ ‘ਤੇ ਸੁਣਵਾਈ ਕਰਦਿਆਂ ਹਲਕਾ ਵਿਧਾਇਕ ਜੋਗਿੰਦਰਪਾਲ ਜੈਨ, ਉਨ੍ਹਾਂ ਦੀ ਪਤਨੀ ਸਵਰਨ ਲਤਾ ਜੈਨ, ਪੁੱਤਰ ਅਕਸ਼ਿਤ ਜੈਨ ਅਤੇ ਬੇਟੀ ਰੋਹਿਨੀ

Read More

ਪੰਜਾਬੀ ਅਖਬਾਰ ਦਾ ਪੱਤਰਕਾਰ ਅਗਵਾ, ਕੁੱਟਮਾਰ ਕਰਕੇ ਦਿੱਲੀ ਦੇ ਗੁਰੂਦਆਰਾ ਸਾਹਿਬ ਦੇ ਬਾਹਰ ਸੁੱਟਿਆ

ਪੱਤਰਕਾਰ ਭਾਈਚਾਰਾ ਜ਼ਿਲਾ ਪੁਲਸ ਮੁੱਖੀ ਨੂੰ ਮਿਲਿਆ, ਜਿਲ੍ਹਾ ਪੁਲਿਸ ਮੁੱਖੀ ਵੱਲੋ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਦਿੱਤਾ ਭਰੋਸਾ ਮੋਗਾ, 31 ਜੁਲਾਈ (ਸਵਰਨ ਗੁਲਾਟੀ) : ਜਲੰਧਰ ਤੋ ਛਪਦੇ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਨੂੰ ਬੀਤੀ ਸ਼ਾਮ ਅਣਪਛਾਤੇ ਵਿਅਕਤੀਆ ਨੇ ਬਿਲੈਰੋ ਗੱਡੀ ਵਿਚ ਅਗਵਾ ਕਰਕੇ ਉਸ ਦੀ ਮਾਰਕੁੱਟ ਕਰਨ ਤੋ ਬਾਅਦ ਉਸ ਨੂੰ ਦਿੱਲੀ ਦੇ ਇਕ

Read More

ਐਨ. ਆਰ. ਆਈ. ਲਾੜਾ 21 ਲਖ ਦੀ ਠੱਗੀ ਮਾਰ ਕੇ ਫਰਾਰ

ਚੰਡੀਗੜ੍ਹ, 27 ਜੁਲਾਈ (ਏਜੰਸੀ) : ਪੰਜਾਬ ਦੇ ਜ਼ਿਲਾ ਮੋਗਾ ਅਧੀਨ ਆਉਂਦੇ ਪਿੰਡ ਧਲੇਕੇ ‘ਚ ਇਕ ਐਨ. ਆਰ. ਆਈ. ਵਲੋਂ ਝੂਠਾ ਵਿਆਹ ਕਰਕੇ 21 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤਾ ਮਨਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਐਨ. ਆਰ. ਆਈ. ਥਾਣੇ ‘ਚ 5 ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ

Read More

ਬੁੱਚੜ ਖਾਨੇ ਲੈਜਾਈਆ ਜਾ ਰਹੀ 15 ਗਊਆ ਬਰਾਮਦ, ਇਕ ਗਊ ਦੀ ਮੌਤ

ਮੋਗਾ ਦੇ ਡੀ ਟੀ ਓ ਨੇ ਟਰੱਕ ਦੀ ਪਿੱਛਾ ਕਰਕੇ ਕੀਤਾ ਕਾਬੂ ਮੋਗਾ 25 ਜੁਲਾਈ (ਸਵਰਨ ਗੁਲਾਟੀ) : ਫਰੀਦਕੋਟ ਤੋ ਉਤਰ ਪ੍ਰੇਦਸ਼ ਦੇ ਸ਼ਹਿਰ ਮੁਰਾਦਾਬਾਦ ਵਿਖੇ ਬੁੱਚੜਖਾਨੇ ਵਿਚ ਇਕ ਟਰੱਕ ਵਿਚ ਭਰਕੇ ਲੈ ਜਾਈਆ ਜਾ ਰਹੀਆ ਗਊਆ ਦੇ ਭਰੇ ਟਰੱਕ ਨੂੰ ਮੋਗਾ ਦੇ ਡੀ ਟੀ ਓ ਨੇ ਟਰੱਕ ਦੀ ਪਿੱਛਾ ਕਰਦੇ ਹੋਏ ਟਰੱਕ ਨੂੰ ਕਾਬੂ

Read More

ਸੁਹਰੇ ਪਰਿਵਾਰ ਆਪਣੀ ਨੂੰਹ ਦਾ ਜਬਰਨ ਕਰਵਾਇਆ ਗਰਭਪਾਤ

ਨਰਸ ਅਤੇ ਸੁਹਰੇ ਪਰਿਵਾਰ 5 ਜੀਆ ਖਿਲਾਫ ਮਾਮਲਾ ਦਰਜ ਮੋਗਾ 24 ਜੁਲਾਈ, (ਸਵਰਨ ਗੁਲਾਟੀ/ਸੰਦੀਪ ਸ਼ਰਮਾ) : ਲੜਕੇ ਦੀ ਚਾਹਤ ਪੁਰੀ ਨਾ ਹੁੰਦੇ ਵੇਖ ਲਾਲਚੀ ਸੁਹਰੇ ਪਰਿਵਾਰ ਨੇ ਮੋਗਾ ਦੀ ਇਕ ਨਰਸ ਤੋ ਆਪਣੀ ਨੂੰਹ ਦਾ ਜਬਰਨ ਗਰਭਪਾਤ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਸਿਟੀ ਪੁਲਿਸ ਨੇ ਪੀੜਤਾ ਦੇ ਬਿਆਨਾ ਤੇ ਗਰਭਪਾਤ ਕਰਨ ਵਾਲੀ ਨਰਸ

Read More

ਪਿੰਡ ਦੌਧਰ ਦੇ ਵਿਅਕਤੀ ਦਾ ਮਨੀਲਾ ਵਿਚ ਕਤਲ

ਮੋਗਾ 11 ਜੁਲਾਈ (ਸਵਰਨ ਗੁਲਾਟੀ) : ਮੋਗਾ ਦੇ ਨਜਦੀਕੀ ਪਿੰਡ ਦੌਧਰ ਵਿਚ ਉਸ ਵੇਲੇ ਮਾਤਮ ਦਾ ਮਹੌਲ ਛਾਂ ਗਿਆ ਜਦ ਪਿੰਡ ਦੇ ਹੀ ਇਕ ਵਿਅਕਤੀ ਨੂੰ ਮਨੀਲਾ ਵਿਚ ਗੋਲੀ ਮਾਰਕੇ ਕਤਲ ਕਰ ਦਿੱਤਾ ਜਾਨਕਾਰੀ ਅਨੁਸਾਰ ਪਿੰਡ ਦੌਧਰ ਨਿਵਾਸੀ ਜਗਰੂਪ ਸਿੰਘ ਅਪਣੀ ਗਰੀਬੀ ਨੂੰ ਦੁਰ ਕਰਨ ਅਤੇ ਸੁਨਿਹਰੇ ਭਵਿਖ ਦੀ ਕਾਮਨਾ ਕਰਦੇ 6 ਸਾਲ ਪਹਿਲਾ ਰੋਜੀ

Read More

ਚੋਣਾ ਦੀ ਰੰਜਿਸ਼ ਨੂੰ ਲੈਕੇ ਹਾਰੇ ਅਕਾਲੀ ਦਲ ਦੇ ਉਮੀਦਵਾਰਾਂ ਤੇ ਚਲਾਈਆਂ ਗੋਲੀਆਂ

ਮੋਗਾ 7 ਜੁਲਾਈ (ਸਵਰਨ ਗੁਲਾਟੀ) : ਨੇੜਲੇ ਪਿੰਡ ਸੈਦੋਕੇ ਵਿਖੇ ਬੀਤੀ ਦੇਰ ਰਾਤ ਚੋਣਾ ਦੀ ਰੰਜਿਸ਼ ਨੂੰ ਲੈਕੇ ਗੋਲੀਆਂ ਮਾਰਕੇ ਦੋ ਵਿਅਕਤੀਆਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਮ੍ਰਿਤਕ ਦੋਨੋ ਵਿਅਕਤੀ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ ਸਨ ਅਤੇ ਚੋਣਾ ਦੌਰਾਨ ਦੋਨੇ ਆਪੋ ਆਪਣੀ ਸੀਟ ਤੋਂ ਹਾਰ ਗਏ ਸਨ। ਜਾਣਕਾਰੀ ਅਨੁਸਾਰ ਬੀਤੀ 3 ਜੁਲਾਈ ਨੂੰ ਹੋਏ

Read More