ਕਸ਼ਮੀਰੀ ਵਾਰਤਾਕਾਰ 12 ਅਕਤੂਬਰ ਤੋਂ ਪਹਿਲਾਂ ਸੌਂਪਣਗੇ ਆਪਣੀ ਰਿਪੋਰਟ

ਜੰਮੂ, 16 ਸਤੰਬਰ (ਏਜੰਸੀ) : ਕੇਂਦਰ ਸਰਕਾਰ ਵੱਲੋਂ ਜੰਮੂ- ਕਸ਼ਮੀਰ ਲਈ ਨਿਯੁਕਤ ਕੀਤੇ ਵਾਰਤਾਕਾਰ 12 ਅਕਤੂਬਰ ਤੋਂ ਪਹਿਲਾਂ ਆਪਣੀ ਰਿਪੋਰਟ ਭਾਰਤ ਸਰਕਾਰ ਨੂੰ ਸੌਂਪ ਦੇਣਗੇ।...

ਅਸੀਂ ਅਫਜ਼ਲ ਦੇ ਹੱਕ ‘ਚ ਖੜ੍ਹਦੇ ਤਾਂ ਦੇਸ਼ ਭਰ ‘ਚ ਹੰਗਾਮਾ ਹੋ ਜਾਂਦਾ : ਉਮਰ

ਸ੍ਰੀਨਗਰ,  31 ਅਗਸਤ (ਏਜੰਸੀ) : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਰਾਜੀਵ ਗਾਂਧੀ ਦੇ ਕਾਤਲਾਂ ਸਬੰਧੀ ਤਾਮਿਲਨਾਡੂ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਬਾਰੇ...

ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਸ੍ਰੀਨਗਰ ਗੁਰਦੁਆਰੇ 'ਚ ਹੀ ਕੀਤਾ ਨਜ਼ਰਬੰਦ

ਚੰਡੀਗੜ੍ਹ, 23 ਜੁਲਾਈ (ਏਜੰਸੀ) : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਅੱਜ ਤੜਕਸਾਰ ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ...

ਆਈ.ਐਸ.ਆਈ. ਹੀ ਕਸ਼ਮੀਰ 'ਚ ਅਤਿਵਾਦੀਆਂ ਨੂੰ ਭੇਜਦੀ ਹਥਿਆਰ : ਰਾਣਾ

ਸ਼ਿਕਾਗੋ, 8 ਜੂਨ (ਏਜੰਸੀ) : ਮੁੰਬਈ ਹਮਲਿਆਂ ਦੇ ਮੁੱਖ ਸ਼ੱਕੀ ਦਹਿਸ਼ਤਗਰਦ ਤੁਹੱਵਰ ਰਾਣਾ ਨੇ ਕਿਹਾ ਹੈ ਕਿ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨੂੰ ਹਥਿਆਰ ਮੁਹੱਆਈ ਕਰਾਉਣ ਵਿੱਚ...

ਕਸ਼ਮੀਰ 'ਚ ਭੂਚਾਲ ਦੇ ਝਟਕੇ

ਸ੍ਰੀਨਗਰ, 14 ਮਈ (ਏਜੰਸੀ) : ਕਸ਼ਮੀਰ ਵਿਚ ਸ਼ਨੀਵਾਰ ਸਵੇਰੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਹ ਭੂਚਾਲ 4.9 ਸਮਰਥਾ ਵਾਲਾ ਸੀ।...