Kashmir

30 ਘੰਟੇ ਚੱਲਿਆ ਮੁਕਾਬਲਾ: 5 ਜਵਾਨ ਸ਼ਹੀਦ, 4 ਅੱਤਵਾਦੀ ਢੇਰ

army

ਜੰਮੂ, 11 ਫ਼ਰਵਰੀ (ਏਜੰਸੀ) : ਜੰਮੂ ਸ਼ਹਿਰ ਵਿਚਾਲੇ ਵਸੇ ਸੁੰਜਵਾਨ ਆਮਰੀ ਬ੍ਰਿਗੇਡ ਵਿੱਚ ਸਾਰੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। 30 ਘੰਟੇ ਚੱਲਿਆ ਮੁਕਾਬਲਾ ਖਤਮ ਹੋ ਗਿਆ ਹੈ। ਮੁਤਾਬਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਹਨ। ਇੱਕ ਜਵਾਨ ਦੇ ਪਿਤਾ ਦੀ ਵੀ ਮੁਕਾਬਲੇ ਵਿੱਚ ਮੌਤ ਹੋ ਗਈ। ਮੁਕਾਬਲਾ ਖਤਮ ਹੋਣ ਮਗਰੋਂ ਵੀ ਸਰਚ

Read More

ਜੰਮੂ ‘ਚ ਅੱਤਵਾਦੀ ਹਮਲਾ, ਦੋ ਜਵਾਨ ਸ਼ਹੀਦ

Indian-Army-Kashmir

ਜੰਮੂ, 10 ਫ਼ਰਵਰੀ (ਏਜੰਸੀ) : ਜੰਮੂ ਪਠਾਨਕੋਟ ਮਾਰਗ ਤੇ ਸੁੰਜੂਵਾਨ ਵਿੱਚ ਸ਼ਨੀਵਾਰ ਤੜਕੇ ਅੱਤਵਾਦੀਆਂ ਨੇ ਸੈਨਾ ਦੇ ਕੈਂਪ ਤੇ ਹਮਲਾ ਕਰ ਦਿੱਤਾ।ਇਹਨਾਂ ਵਿੱਚ ਇੱਕ ਹਵਲਦਾਰ ਅਤੇ ਉਸਦੀ ਬੇਟੀ ਸਣੇ 3 ਜ਼ਖਮੀ ਦੱਸੇ ਜਾ ਰਹੇ ਹਨ।ਹਮਲਾ 3 ਤੋਂ ਪੰਜ ਅੱਤਵਾਦੀਆਂ ਨੇ ਅੰਜਾਮ ਦਿੱਤਾ।ਜੋ ਕੈਂਪ ਦੇ ਅੰਦਰ ਲੁਕੇ ਹੋਏ ਹਨ।ਜਾਣਕਾਰੀ ਮੁਤਾਬਿਕ ਸੈਨਾ ਨੇ ਇਹਨਾਂ ਅੱਤਵਾਦੀਆਂ ਨੂੰ ਘੇਰਿਆ

Read More

ਕਸ਼ਮੀਰ ‘ਚ ਵਿਚੋਲਗੀ ਦਾ ਕੋਈ ਸਵਾਲ ਹੀ ਨਹੀਂ : ਸੰਯੁਕਤ ਰਾਸ਼ਟਰ

United-Nations-UNO

ਸੰਯੁਕਤ ਰਾਸ਼ਟਰ, 24 ਜਨਵਰੀ (ਏਜੰਸੀ) : ਸੰਯੁਕਤ ਰਾਸ਼ਟਰ ਮੁਖੀ ਐਂਟੋਨਿਓ ਗੁਟਰਸ ਨੇ ਕਿਹਾ ਹੈ ਕਿ ਜਦ ਤੱਕ ਭਾਰਤ-ਪਾਕਿ ਨਹੀਂ ਚਾਹੁਣਗੇ ਕਿ ਉਹ ਦੋਵਾਂ ਦੇ ਵਿਚ ਕਸ਼ਮੀਰ ‘ਤੇ ਕੋਈ ਵਿਚੋਲਗੀ ਨਹੀਂ ਕਰਨਗੇ। ਸਰਹੱਦ ‘ਤੇ ਭਾਰੀ ਤਣਾਅ ਦੇ ਵਿਚ ਗੁਟਰਸ ਨੇ ਦੋਵਾਂ ਦੇਸ਼ਾਂ ਨੂੰ ਵਾਰਤਾ ਦੇ ਜ਼ਰੀਏ ਮੁੱਦੇ ਹਲ ਕਰਨ ਲਈ ਕਿਹਾ। ਗੁਟਰਸ ਦੇ ਬੁਲਾਰੇ ਸਟੀਫਨ ਡੁਜਾਰਿਕ

Read More

ਕਸ਼ਮੀਰ ’ਚ ਸ਼ਾਂਤੀ ਲਿਆਉਣੀ ਹੈ ਤਾਂ ਚੁੱਪ ਨਹੀਂ ਬੈਠ ਸਕਦੀ ਭਾਰਤੀ ਫੌਜ : ਜਨਰਲ ਬਿਪਿਨ ਰਾਵਤ

Bipin-Rawat

ਨਵੀਂ ਦਿੱਲੀ, 14 ਜਨਵਰੀ (ਏਜੰਸੀ) : ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਜੰਮੂ-ਕਸ਼ਮੀਰ ਵਿੱਚ ਸਥਾਈ ਤੌਰ ’ਤੇ ਸ਼ਾਂਤੀ ਸਥਾਪਤ ਕਰਨ ਲਈ ਨਵਾਂ ਫਾਰਮੁੱਲਾ ਸੁਝਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫੌਜ ਸਿਰਫ਼ ਪੁਰਾਣੀਆਂ ਨੀਤੀਆਂ ’ਤੇ ਨਹੀਂ ਚੱਲ ਸਕਦੀ ਹੈ, ਕੁਝ ਨਵੇਂ ਢੰਗ ਅਪਣਾਉਣੇ ਪੈਣਗੇ। ਜਨਰਲ ਰਾਵਤ ਨੇ ਕਿਹਾ ਕਿ ਇਸ ਦੇ ਨਾਲ ਹੀ ਪਾਕਿਸਤਾਨ

Read More

ਆਜ਼ਾਦ ਹੁੰਦੇ ਹੀ ਹਾਫ਼ਿਜ਼ ਸਈਦ ਨੇ ਭਾਰਤ ਨੂੰ ਲਲਕਾਰਿਆ

Hafiz-Saeed

ਲਾਹੌਰ, 23 ਨਵੰਬਰ (ਏਜੰਸੀ) : ਲਾਹੌਰ ਹਾਈ ਕੋਰਟ ਨੇ 2008 ਦੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅਤੇ ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਦੇ ਸਰਗਨਾ ਹਾਫ਼ਿਜ਼ ਸਈਦ ਦੀ 297 ਦਿਨਾਂ ਤੋਂ ਚਲੀ ਆ ਹੀ ਨਜ਼ਰਬੰਦੀ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਹੈ। ਉਸ ਦੇ ਕਿਤੇ ਵੀ ਆਉਣ ਜਾਣ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਰਿਹਾਅ

Read More

ਮਲਿਕ ਗ੍ਰਿਫਤਾਰ, ਮੀਰਵਾਇਜ਼ ਨਜ਼ਰਬੰਦ, ਗਿਲਾਨੀ ਨੂੰ ਨਹੀਂ ਕੋਈ ਰਾਹਤ

JKLF-Chief-Yasin-Malik

ਨਵੀਂ ਦਿੱਲੀ, 18 ਨਵੰਬਰ (ਏਜੰਸੀ) : ਜੰਮੂ-ਕਸ਼ਮੀਰ ‘ਚ ਵੱਖਵਾਦੀ ਨੇਤਾ ਮੁਹੰਮਦ ਯਾਸੀਨ ਮਲਿਕ ਨੂੰ ਅੱਜ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਉਦਾਰਵਾਦੀ ਹੁਰੀਅਤ ਕਾਨਫਰੰਸ (ਐੱਚ.ਸੀ.) ਦੇ ਪ੍ਰਧਾਨ ਮੀਰਵਾਇਜ਼ ਮੌਲਵੀ ਉਮਰ ਫਾਰੁਕ ਨੂੰ ਸ਼ੁੱਕਰਵਾਰ ਦੇਰ ਰਾਤ ਨਜ਼ਰਬੰਦ ਕਰ ਦਿੱਤਾ ਗਿਆ। ਕੱਟੜਪੰਥੀ ਐੱਚ.ਸੀ. ਦੇ ਪ੍ਰਧਾਨ ਸੱਈਅਦ ਅਲੀ ਸ਼ਾਹ ਗਿਲਾਨੀ ਨੂੰ ਕੋਈ ਰਾਹਤ ਨਹੀਂ ਮਿਲੀ ਹੈ

Read More

ਮਰਨ ਤੋਂ ਪਹਿਲਾਂ ਪਾਕਿਸਤਾਨ ਦੇਖਣ ਦੀ ਖਾਹਿਸ਼ : ਰਿਸ਼ੀ

Rishi-Kapoor

ਮੁੰਬਈ, 12 ਨਵੰਬਰ (ਏਜੰਸੀ) : ਸੀਨੀਅਰ ਫਿਲਮ ਅਦਾਕਾਰ ਰਿਸ਼ੀ ਕਪੂਰ ਨੇ ਮਰਨ ਤੋਂ ਪਹਿਲਾਂ ਪਾਕਿਸਤਾਨ ਦੇਖਣ ਦੀ ਖਾਹਿਸ਼ ਜ਼ਾਹਰ ਕਰਦਿਆਂ ਕਿਹਾ ਕਿ ਉਹ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਦੇ ਬਿਆਨ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਮਕਬੂਜ਼ਾ ਕਸ਼ਮੀਰ (ਪੀਓਕੇ) ਪਾਕਿਸਤਾਨ ਦਾ ਹਿੱਸਾ ਹੈ ਅਤੇ ਭਾਰਤ ਤੇ ਪਾਕਿਸਤਾਨ ਇੱਕ-ਦੂਜੇ ਖ਼ਿਲਾਫ਼ ਕਿੰਨੀਆਂ ਵੀ ਜੰਗਾਂ ਕਿਉਂ ਨਾ

Read More

ਭਾਰਤ ਨੇ ਕਸ਼ਮੀਰ ਦੇ ਲੋਕਾਂ ਨਾਲ ਧੋਖਾ ਕੀਤਾ : ਫ਼ਾਰੂਕ

farooq-abdullah

ਸ੍ਰੀਨਗਰ, 11 ਨਵੰਬਰ (ਏਜੰਸੀ) : ਜੰਮੂ-ਕਸ਼ਮੀਰ ਦੀ ਮੁੱਖ ਵਿਰੋਧੀ ਪਾਰਟੀ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਸੂਬੇ ਨੇ ਭਾਰਤ ‘ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ ਪਰ ਦੇਸ਼ ਨੇ ਕਸ਼ਮੀਰ ਦੇ ਲੋਕਾਂ ਨਾਲ ਧੋਖਾ ਕੀਤਾ ਅਤੇ ਉਨ੍ਹਾਂ ਨਾਲ ਚੰਗਾ ਸਲੂਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੰਦਰੂਨੀ ਖ਼ੁਦਮੁਖਤਿਆਰੀ ਕਸ਼ਮੀਰ ਦਾ ਹੱਕ ਹੈ

Read More

ਕਸ਼ਮੀਰ ਮੁੱਦੇ ‘ਤੇ ਬਦਲੇ ਪਾਕਿ ਦੇ ਸੁਰ ਕਿਹਾ, ਅਜ਼ਾਦ ਕਸ਼ਮੀਰ ਦਾ ਸਮਰਥਨ ਨਹੀਂ ਕਰਦੇ

Shahid-Khaqan-Abbasi

ਲੰਦਨ, 6 ਨਵੰਬਰ (ਏਜੰਸੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅਬਾਸੀ ਨੇ ਕਿਸੇ ‘ਆਜ਼ਾਦ ਕਸ਼ਮੀਰ’ ਦੇ ਵਿਚਾਰ ਨੂੰ ਖਾਰਜ਼ ਕਰਦਆਿਂ ਕਿਹਾ ਕਿ ਇਸ ਮੰਗ ਲਈ ਕੋਈ ਸਮਰਥਨ ਨਹੀਂ ਹੈ। ਅਬਾਸੀ ਬੀਤੇ ਦਿਨੀਂ ਇੱਥੇ ਲੰਦਨ ਸਕੂਲ ਆਫ਼ ਇਕਨੋਮਿਕਸ ਦੇ ਦੱਖ਼ਣੀ ਏਸ਼ੀਆ ਕੇਂਦਰ ‘ਚ ਆਯੋਜਿਤ ‘ਪਾਕਿਸਤਾਨ ਦਾ ਭਵਿੱਖ 2017’ ਵਿਸ਼ੇ ‘ਤੇ ਇੱਕ ਸੰਮੇਲਨ ਨੂੰ ਸੰਬੋਧਨ ਕਰ

Read More

ਕਸ਼ਮੀਰ ’ਚ ਕੱਟੜਵਾਦ ਲਈ ਸੋਸ਼ਲ ਮੀਡੀਆ ਜ਼ਿੰਮੇਵਾਰ : ਰਾਵਤ

Bipin-Rawat

ਜੰਮੂ, 21 ਅਕਤੂਬਰ (ਏਜੰਸੀ) : ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ’ਚ ਕੱਟੜਵਾਦ ਫੈਲਾਉਣ ਲਈ ਸੋਸ਼ਲ ਮੀਡੀਆ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਮਸਲੇ ਨੂੰ ਬਹੁਤੀ ਸੰਜੀਦਗੀ ਨਾਲ ਨਜਿੱਠਿਆ ਜਾ ਰਿਹਾ ਹੈ। ਜਨਰਲ ਰਾਵਤ, ਜੋ ਇਥੇ ਇਕ ਦਿਨ ਦੇ ਦੌਰੇ ’ਤੇ ਆਏ ਸਨ, ਨੇ ਗੁੱਤਾਂ ਕੱਟਣ ਦੀਆਂ ਘਟਨਾਵਾਂ

Read More