ਦੱਖਣੀ ਏਸ਼ੀਆ ਅਤੇ ਦੱਖਣੀ ਪੂਰਬੀ ਏਸ਼ੀਆ ਵਿਚਾਲੇ ਹੋਵੇਗਾ ਸੜਕ ਸੰਪਰਕ ਸਥਾਪਿਤ

ਨਵੀਂ ਦਿੱਲੀ, 24 ਜੁਲਾਈ (ਏਜੰਸੀ) : ਭਾਰਤ, ਮਿਆਂਮਾਰ ਅਤੇ ਥਾਈਲੈਂਡ ਵਿਚਾਲੇ ਬੰਦ ਕੀਤੇ ਗਏ ਖੇਤਰੀ ਆਰਥਿਕ-ਸਹਿਯੋਗ ਸੜਕ ਮਾਰਗ ਨਾਲ ਖੇਤਰ ਸੰਪਰਕ ਵਧਾਉਣ ਦੇ ਮਹੱਤਵ ‘ਤੇ...

8 ਹਜ਼ਾਰ ਕਰੋੜ ਵਿਚ ਵਿਕ ਗਿਆ ਦੁਨੀਆ ਦਾ ਸਭ ਤੋਂ ਮਸ਼ਹੂਰ ਅਖ਼ਬਾਰ ਫਾਇਨੈਂਸ਼ੀਅਲ ਟਾਈਮਜ਼

ਲੰਡਨ, 24 ਜੁਲਾਈ (ਏਜੰਸੀ) : 171 ਸਾਲ ਪੁਰਾਣੇ ਬਰਤਾਨੀਆ ਦੇ ਪਬਲੀਸ਼ਿੰਗ ਹਾਊਸ ਪਿਅਰਸਨ ਨੇ ਆਖ਼ਰਕਾਰ ਮਸ਼ਹੂਰ ਬਿਜ਼ਨਸ ਨਿਊਜ਼ ਪੇਪਰ ਫਾਇਨੈਂਸ਼ੀਅਲ ਟਾਈਮਜ਼ ਦਾ ਸੌਦਾ ਕਰ ਦਿੱਤਾ।...

ਰਾਏਸ਼ੁਮਾਰੀ ‘ਚ ਜਿੱਤੀ ਯੂਨਾਨ ਦੀ ਸਰਕਾਰ, ਵਿੱਤ ਮੰਤਰੀ ਨੇ ਦਿੱਤਾ ਅਸਤੀਫਾ

ਏਥਨਸ, 6 ਜੁਲਾਈ (ਏਜੰਸੀ) : ਯੂਨਾਨ ਦੇ ਲੋਕਾਂ ਨੇ ਬਹੁ-ਚਰਚਿਤ ਰਾਏਸ਼ੁਮਾਰੀ ‘ਚ ਆਪਣੀ ਸਰਕਾਰ ਦਾ ਸਾਥ ਦਿੰਦਿਆਂ ਯੂਰਪੀ ਕਰਜ਼ਦਾਤਾਵਾਂ ਦੀਆਂ ਸ਼ਰਤਾਂ ਨੂੰ ਮੰਨਣ ਤੋਂ ਅੱਜ...

ਨੈਸਲੇ ਵੱਲੋਂ ਮੈਗੀ ਦੇ ਸਾਰੇ 9 ਬ੍ਰਾਂਡ ਬਾਜ਼ਾਰ ’ਚੋਂ ਹਟਾੳੁਣ ਦਾ ਅੈਲਾਨ

ਨਵੀਂ ਦਿੱਲੀ, 5 ਜੂਨ (ਏਜੰਸੀ) : ਭਾਰਤੀ ਖੁਰਾਕ ਸੁਰੱਖਿਅਾ ਅਤੇ ਮਿਅਾਰ ਅਥਾਰਟੀ (ਅੈਫਅੈਸਅੈਸੲੇਅਾੲੀ) ਨੇ ਮੈਗੀ ਨੂਡਲਜ਼ ਨੂੰ ੲਿਨਸਾਨਾਂ ਦੇ ਖਾਣ ਲੲੀ ਅਸੁਰੱਖਿਅਤ ਅਤੇ ਨੁਕਸਾਨਦੇਹ ਦੱਸਦਿਅਾਂ...