international business

ਕੈਨੇਡਾ ’ਚ 10 ਹੋਰ ਥਾਵਾਂ ’ਤੇ ਆਪਣੇ ਸਟੋਰਾਂ ਨੂੰ ਜਿੰਦਰੇ ਲਾਏਗਾ ਸੀਅਰਸ ਕੈਨੇਡਾ

Sears-Canada-to-close-10-more-stores

ਟੋਰਾਂਟੋ, 30 ਸਤੰਬਰ (ਏਜੰਸੀ) : ਕੰਪਨੀ ਦੇ ਘਾਟੇ ’ਚ ਜਾਣ ਕਾਰਨ ਸੀਅਰਸ ਕੈਨੇਡਾ ਨੇ ਆਉਣ ਵਾਲੇ ਮਹੀਨਿਆਂ ’ਚ ਫੇਅਰਵਿਊ ਮੌਲ ਅਤੇ ਸਕਾਰਬੋਰੋ ਟਾਊਨ ਸੈਂਟਰ ਵਿਖੇ ਸਥਿਤ ਸਟੋਰਾਂ ਸਮੇਤ ਕੈਨੇਡਾ ’ਚ ਆਪਣੇ ਦਸ ਹੋਰ ਡਿਪਾਰਟਮੈਂਟ ਸਟੋਰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ 1200 ਕਾਮੇ ਬੇਰੁਜ਼ਗਾਰ ਹੋਣਗੇ। ਦੱਸ ਦੇਈਏ ਕਿ ਕੰਪਨੀ ਨੇ ਘਾਟੇ ’ਚ ਜਾਣ

Read More

ਦੇਰ ਨਾਲ ਜੀਐਸਟੀ ਰਿਟਰਨ ਫਾਇਲ ਕਰਨ ਵਾਲੇ ਕਾਰੋਬਾਰੀਆਂ ਨੂੰ ਮਿਲੀ ਵੱਡੀ ਰਾਹਤ

gst

ਨਵੀਂ ਦਿੱਲੀ, 5 ਸਤੰਬਰ (ਏਜੰਸੀ) : ਕੰਪਨੀਆਂ ਨੂੰ ਜੀਐੱਸਟੀ ਰਿਟਰਨ ਭਰਨ ਲਈ ਹੁਣ ਹੋਰ ਸਮਾਂ ਮਿਲ ਗਿਆ ਹੈ। ਸਰਕਾਰ ਨੇ ਜੁਲਾਈ ਅਤੇ ਅਗਸਤ ਲਈ ਵਿਕਰੀ ਅਤੇ ਖਰੀਦ ਆਂਕੜੇ ਫਾਇਲ ਕਰਨ ਦੇ ਨਾਲ–ਨਾਲ ਕਰਕੇ ਭੁਗਤਾਨ ਲਈ ਅੰਤਿਮ ਤਾਰੀਖ ਵਧਾ ਦਿੱਤੀ ਹੈ। ਹੁਣ ਜੁਲਾਈ ਦੇ ਲਈ ਵਿਕਰੀ ਰਿਟਰਨ ਯਾ ਜੀਐੱਸਟੀ.ਆਰ–1, 10 ਸਤੰਬਰ ਤੱਕ ਭਰਿਆ ਜਾ ਸਕੇਗਾ। ਪਹਿਲਾਂ

Read More

ਪੰਜਾਬ ਵੱਲੋਂ ਉਦਯੋਗੀਕਰਨ ਵੱਲ ਵੱਡੀ ਪੁਲਾਂਘ

capt-ambani

ਮੁੰਬਈ,11 ਅਪ੍ਰੈਲ (ਏਜੰਸੀ) : ਪੰਜਾਬ ਨੇ ਅੱਜ ਉਦਯੋਗੀਕਰਨ ਵੱਲ ਉਸ ਵੇਲੇ ਇਕ ਵੱਡੀ ਪੁਲਾਂਘ ਪੁੱਟੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੰਬਈ ਦੇ ਦੌਰੇ ਦੇ ਅੱਜ ਦੂਜੇ ਦਿਨ ਉੱਘੇ ਉਦਯੋਗਪਤੀਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਜਿਨ੍ਹਾਂ ਨੇ ਸੂਬੇ ਵਿੱਚ ਵੱਡੀ ਪੱਧਰ ‘ਤੇ ਨਿਵੇਸ਼ ਕਰਨ ਅਤੇ ਪ੍ਰਾਜੈਕਟ ਲਾਉਣ ਦੀ ਪੇਸ਼ਕਸ਼ ਕੀਤੀ। ਰਿਲਾਇੰਸ ਦੇ ਏ.ਡੀ.ਏ.ਜੀ ਦੇ ਮੁਖੀ

Read More

ਪੇਟੀਐਮ ਨੇ ਕੈਨੇਡਾ ‘ਚ ਪੇਮੈਂਟ ਸਰਵਿਸ ਕੀਤੀ ਲਾਂਚ

Paytm-karo-in-Canada

ਬੰਗਲੁਰੂ, 17 ਮਾਰਚ (ਏਜੰਸੀ) : ਆਨਲਾਈਨ ਡਿਜ਼ੀਟਲ ਵਾਲਿਟ ਕੰਪਨੀ ਪੇਟੀਐਮ ਨੇ ਕੈਨੇਡਾ ਵਿੱਚ ਮੋਬਾਇਲ ਪੇਮੈਂਟ ਸਰਵਿਸ ਲਾਂਚ ਕਰ ਦਿੱਤੀ ਹੈ। ਐਂਡਰਾਇਡ ਅਤੇ ਆਈਓਐਸ ਇੰਟਰਫੇਸ ਲਈ ਲਾਂਚ ਕੀਤੇ ਗਏ ਇਸ ਐਪ ਰਾਹੀਂ ਯੂਜ਼ਰਸ ਸੈਲ ਫੋਨ, ਕੇਬਲ, ਇੰਟਰਨੈਟ, ਪਾਣੀ ਅਤੇ ਬਿਜਲੀ ਦੇ ਬਿਲ ਦਾ ਭੁਗਤਾਨ ਕਰ ਸਕਣਗੇ। ਕੈਨੇਡਾ ਵਿੱਚ ਯੂਜ਼ਰਸ ਇਸ ਪਲੇਟਫਾਰਮ ‘ਤੇ ਇੰਸ਼ੋਰੈਂਸ ਅਤੇ ਪ੍ਰਾਪਰਟੀ ਟੈਕਸ

Read More

251 ਰੁਪਏ ‘ਚ ਸਮਾਰਟ ਫੋਨ ਦੇਣ ਵਾਲੀ ਕੰਪਨੀ ਦਾ ਡਾਇਰੈਕਟਰ ਗ੍ਰਿਫਤਾਰ

Man-Behind-Freedom-251-Smartphone-Detained

ਨਵੀਂ ਦਿੱਲੀ, 25 ਫਰਵਰੀ (ਏਜੰਸੀ) : 251 ਰੁਪਏ ‘ਚ ਫ੍ਰੀਡਮ ਸਮਾਰਟਫੋਨ ਦੇਣ ਦਾ ਵਾਅਦਾ ਕਰਨ ਵਾਲੀ ਨੋਇਡਾ ਦੀ ਕੰਪਨੀ ਰਿੰਗਿੰਗ ਬੈੱਲਸ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਗੋਇਲ ਨੂੰ ਗਾਜ਼ਿਆਦਾਬਾਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਗਾਜ਼ੀਆਬਾਦ ਸਥਿਤ ਕੰਪਨੀ ਅਯਾਮ ਇੰਟਰਪ੍ਰਾਈਜ਼ਜ ਨੇ ਦੋਸ਼ ਲਗਾਇਆ ਸੀ ਕਿ ਰਿੰਗਿੰਗ ਬੈੱਲਸ ਨੇ ਉਸ ਨਾਲ ਲੱਖਾਂ ਰੁਪਏ ਦੀ ਧੋਖੇਬਾਜ਼ੀ ਕੀਤੀ

Read More

ਵਿਰਾਟ ਕੋਹਲੀ ਵੱਲੋਂ ਇੱਕੋ ਬਰਾਂਡ ਨਾਲ 100 ਕਰੋੜ ਦਾ ਕਰਾਰ

virat-kohli

ਮੁੰਬਈ, 20 ਫਰਵਰੀ (ਏਜੰਸੀ) : ਕ੍ਰਿਕਟਰ ਵਿਰਾਟ ਕੋਹਲੀ ਇੱਕ ਹੀ ਬਰਾਂਡ ਨਾਲ ਸੌ ਕਰੋੜ ਰੁਪਏ ਦੀ ਕਰਾਰ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਲਾਇਫਸਟਾਇਲ ਬਰਾਂਡ ਪਿਊਮਾ ਨਾਲ 110 ਕਰੋੜ ਰੁਪਏ ਦਾ ਕਰਾਰ ਕੀਤਾ ਹੈ। ਇਸ ਦੇ ਨਾਲ ਹੀ ਉਹ ਹੁਣ ਜਮੈਕਾ ਦੇ ਉਸੈਨ ਬੋਲਟ, ਅਸਾਫਾ

Read More

ਅਮਰੀਕਾ ਤੋਂ ਬਾਹਰ ਜਾਣ ਵਾਲੀਆਂ ਕੰਪਨੀਆਂ ਨਤੀਜੇ ਭੁਗਤਨ ਲਈ ਤਿਆਰ ਰਹਿਣ : ਟਰੰਪ

Donald-Trump

ਵਾਸ਼ਿੰਗਟਨ, 12 ਫਰਵਰੀ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੇਸ਼ ਦਾ ਕੰਮ ਵਿਦੇਸ਼ ਲੈ ਜਾਣ ਦਾ ਵਿਚਾਰ ਕਰਨ ਵਾਲੀਆਂ ਕੰਪਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਾ ‘ਨਤੀਜਾ’ ਸੋਚ ਕੇ ਫੈਸਲਾ ਕਰਨ। ਉਨ੍ਹਾਂ ਕਿਹਾ ਕਿ ਉਹ ਅਜਿਹੀ ਵਿਵਸਥਾ ਕਰਨ ਜਾ ਰਹੇ ਹਨ ਕਿ ਜਿਸ ‘ਚ ਉਨ੍ਹਾਂ ਲਈ ‘ਕਰਮਚਾਰੀਆਂ ਨੂੰ ਕੱਢ ਕੇ ਬਾਏ-ਬਾਏ’

Read More

ਮਿਸਤਰੀ ਨੂੰ ਟਾਟਾ ਗਰੁਪ ਦੇ ਚੇਇਰਮੈਨ ਪਦ ਤੋਂ ਹਟਾਇਆ, ਕਮਾਨ ਫਿਰ ਤੋਂ ਰਤਨ ਟਾਟਾ ਨੂੰ

ratan-tata-cyrus-mistry

ਮੁੰਬਈ, 24 ਅਕਤੂੁਬਰ (ਏਜੰਸੀ) : ਟਾਟਾ ਸੰਸ ਨੇ ਸਾਇਰਸ ਮਿਸਤਰੀ ਨੂੰ ਚੇਇਰਮੈਨ ਪਦ ਤੋਂ ਹਟਾ ਦਿੱਤਾ ਹੈ। ਸਲਾਹਕਾਰ ਕਮੇਟੀ ਨੇ ਚਾਰ ਮਹੀਨੀਆਂ ਲਈ ਰਤਨ ਟਾਟਾ ਨੂੰ ਮੱਧਵਰਤੀ ਚੇਇਰਮੈਨ ਨਿਯੁਕਤ ਕੀਤਾ ਹੈ। ਨਵਾਂ ਚੇਇਰਮੈਨ ਕੌਣ ਹੋਵੇਗਾ, ਇਸਦਾ ਫੈਸਲਾ ਕਰਣ ਲਈ ਇੱਕ ਕਮੇਟੀ ਬਣਾ ਦਿੱਤੀ ਗਈ ਹੈ। ਮੁੰਬਈ ਵਿੱਚ ਸੋਮਵਾਰ ਨੂੰ ਹੋਈ ਬੋਰਡ ਮੀਟਿੰਗ ਦੇ ਦੌਰਾਨ ਇਹ

Read More

ਅਮਰੀਕਾ ਨੇ ਜੀਐਸਟੀ ਨੂੰ ਦੱਸਿਆ ਮੀਲ ਦਾ ਪੱਥਰ

Obama-Modi

ਵਾਸ਼ਿੰਗਟਨ, 30 ਅਗਸਤ (ਏਜੰਸੀ) : ਅਮਰੀਕਾ ਨੇ ਜੀਐਸਟੀ ਬਿਲ ਪਾਸ ਕਰਾਉਣ ਦੀ ਮੋਦੀ ਸਰਕਾਰ ਦੇ ਕਦਮ ਦੀ ਸ਼ਲਾਘਾ ਕੀਤੀ ਹੈ। ਨਾਲ ਹੀ ਕਿਹਾ ਹੈ ਕਿ ਇਸ ਨਾਲ ਦੋਵੇਂ ਦੇਸ਼ਾਂ ਦੇ ਵਿਚ ਕਾਰੋਬਾਰ ਹੋਰ ਵਧੇਗਾ। ਅਮਰੀਕੀ ਕਾਮਰਸ ਸੈਕਟਰੀ ਪੇਨੀ ਪ੍ਰਿਤਜਕਰ 3 ਦਿਨ ਦੇ ਦੌਰੇ ‘ਤੇ ਸੋਮਵਾਰ ਨੂੰ ਨਵੀਂ ਦਿੱਲੀ ਪਹੁੰਚੇਗੀ। ਉਨ੍ਹਾਂ ਨੇ ਐਤਵਾਰ ਨੂੰ ਜੀਐਸਟੀ ਨੂੰ

Read More

ਅਮਰੀਕਾ ‘ਚ ਫਾਕਸਵੈਗਨ ਗਾਹਕਾਂ ਨੂੰ 1 ਲੱਖ ਕਰੋੜ ਦੇਣ ਲਈ ਸਹਿਮਤ

Volkswagen

ਵਾਸ਼ਿੰਗਟਨ, 28 ਜੂਨ (ਏਜੰਸੀ) : ਅਮਰੀਕਾ ਵਿਚ ਕਾਰਬਨਡਾਈ ਆਕਸਾਈਡ ਪੈਦਾਵਾਰ ਘੋਟਾਲੇ ਵਿਚ ਫਸੀ ਜਰਮਨ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਆਪਣੇ ਗਾਹਕਾਂ ਨੂੰ ਸਮਝੌਤੇ ਦੇ ਤੌਰ ਉੱਤੇ ਕਰੀਬ ਇਕ ਲੱਖ ਕਰੋੜ ਰੁਪਏ ਦੇਵੇਗੀ। ਇਸ ਨੂੰ ਆਟੋ ਖੇਤਰ ਵਿਚ ਅਮਰੀਕੀ ਇਤਿਹਾਸ ਦਾ ਸਭ ਤੋਂ ਵੱਡਾ ਗਾਹਕ ਸਮਝੌਤਾ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਸਤੰਬਰ ਵਿਚ ਫਾਕਸਵੈਗਨ ਦਾ ਇਮਿਸ਼ਨ

Read More