indo-pak

2018 ਤੱਕ ਸੀਲ ਕਰ ਦਿੱਤੀ ਜਾਵੇਗੀ ਭਾਰਤ-ਪਾਕਿਸਤਾਨ ਸਰਹੱਦ

indo-pak-border

ਨਵੀਂ ਦਿੱਲੀ, 3 ਅਗਸਤ (ਏਜੰਸੀ) : ਭਾਰਤ-ਪਾਕਿਸਤਾਨ ਸਰਹੱਦ ਮਾਰਚ 2018 ਤੱਕ ਪੂਰੀ ਤਰ੍ਹਾਂ ਸੀਲ ਹੋ ਜਾਵੇਗੀ। ਬੀਐਸਐਫ ਇਸ ਨੂੰ ਤਿਆਰ ਕਰਨ ਜਾ ਰਿਹਾ ਹੈ। ਜਿਸ ਨੂੰ ਪਾਰ ਕਰਕੇ ਭਾਰਤ ਵਿਚ ਆਉਣਾ ਸੌਖਾਲਾ ਨਹੀਂ ਹੋਵੇਗਾ। ਬੀਐਸਐਫ ਦੇ ਮੁਖੀ ਕੇਕੇ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਵਲੋਂ ਸਰਹੱਦ ਪਾਰ ਕਰਕੇ ਹੋਣ

Read More

ਏਸ਼ੀਆ ਕਾਨਫਰੰਸ : ਭਾਰਤ ਵੱਲੋਂ ਦੁਵੱਲੀ ਗੱਲਬਾਤ ਤੋਂ ਇਨਕਾਰ

Sartaj-Aziz

ਨਵੀਂ ਦਿੱਲੀ, 1 ਦਸੰਬਰ (ਏਜੰਸੀ) : ਮੀਡੀਆ ਰਿਪੋਰਟ ਅਨੁਸਾਰ ‘ਹਾਰਟ ਆਫ ਏਸ਼ੀਆ’ ਕਾਨਫਰੰਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਵੱਖਰੀ ਦੁਵੱਲੀ ਮੀਟਿੰਗ ਨਹੀਂ ਹੋਵੇਗੀ, ਜਿਸ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਭਾਰਤ ਆਉਣਗੇ। ‘ਡਾਅਨ’ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਅਤੇ ਭਾਰਤ

Read More

ਭਾਰਤ ’ਚ ਹੋਣ ਵਾਲੀ ਅਹਿਮ ਖੇਤਰੀ ਕਾਨਫਰੰਸ ’ਚ ਹਿੱਸਾ ਲੈ ਸਕਦੈ ਪਾਕਿ

Pakistan-tells-Indian-journalists-to-leave-within-a-week

ਇਸਲਾਮਾਬਾਦ, 24 ਅਕਤੂਬਰ (ਏਜੰਸੀ) : ਅਫ਼ਗ਼ਾਨਿਸਤਾਨ ਬਾਰੇ ਭਾਰਤ ਵਿੱਚ ਹੋਣ ਵਾਲੀ ਅਹਿਮ ਖੇਤਰੀ ਕਾਨਫਰੰਸ ਵਿੱਚ ਪਾਕਿਸਤਾਨ ਹਿੱਸਾ ਲੈ ਸਕਦਾ ਹੈ। ਉੜੀ ਅਤਿਵਾਦੀ ਹਮਲੇ ਬਾਅਦ ਭਾਰਤ ਵੱਲੋਂ ਗੁਆਂਢੀ ਮੁਲਕ ਨੂੰ ਅਲੱਗ ਥਲੱਗ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਟਾਕਰੇ ਲਈ ਪਾਕਿ ਵੱਲੋਂ ਇਹ ਕਦਮ ਚੁੱਕਿਆ ਜਾ ਸਕਦਾ ਹੈ। ਇਹ ਖ਼ੁਲਾਸਾ ਅੱਜ ਇਕ ਮੀਡੀਆ ਰਿਪੋਰਟ ’ਚ

Read More

ਨਵਾਜ਼ ਕਰ ਰਹੇ ਨੇ ਇਨਕਾਰ ਪਰ ਪਾਕਿਸਤਾਨੀ ਫੌਜ ਅੰਦਰੋਂ-ਅੰਦਰ ਹੋ ਰਹੀ ਹੈ ਜੰਗ ਲਈ ਤਿਆਰ

pakistan-army

ਇਸਲਾਮਾਬਾਦ, 30 ਸਤੰਬਰ (ਏਜੰਸੀ) : ਉੜੀ ਹਮਲੇ ਤੋਂ ਬਾਅਦ ਭਾਰਤ ਨੇ ਵੀ ਪਾਕਿਸਤਾਨ ਨੂੰ ਉਸੇ ਦੀ ਹੀ ਭਾਸ਼ਾ ‘ਚ ਜਵਾਬ ਦਿੱਤਾ। ਬੀਤੀ 28 ਸਤੰਬਰ ਦੀ ਰਾਤ ਨੂੰ ਭਾਰਤੀ ਕਮਾਂਡੋਜ਼ ਨੇ ਸਰਜੀਕਲ ਸਟਰਾਈਕ ਜ਼ਰੀਏ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਭਾਰਤੀ ਕਮਾਂਡੋਜ਼ ਨੇ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ‘ਚ ਅੱਤਵਾਦੀਆਂ ਦੇ 7 ਕੈਂਪਾਂ ਨੂੰ ਤਬਾਹ ਕਰ ਦਿੱਤਾ

Read More

ਮੋਦੀ ਸਾਨੂੰ ਨੇਪਾਲ ਜਾਂ ਭੂਟਾਨ ਨਾ ਸਮਝੇ : ਮੁਸ਼ੱਰਫ਼

pervez-musharraf

ਨਵੀਂ ਦਿੱਲੀ, 28 ਸਤੰਬਰ (ਏਜੰਸੀ) : ਉੜੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਰਿਸ਼ਤੇ ਫੇਰ ਵਿਗੜ ਗਏ ਹਨ। ਯੂਐਨ ਵਿਚ ਬਿਆਨਬਾਜ਼ੀ ਦੇ ਵਿਚ ਭਾਰਤ ਨੇ ਤੇਵਰ ਕੜੇ ਕਰ ਲਏ ਹਨ। ਨਰਿੰਦਰ ਮੋਦੀ ਨੇ ਸਾਰਕ ਸੰਮੇਲਨ ਵਿਚ ਪਾਕਿਸਤਾਨ ਨਾ ਜਾਣ ਦਾ ਫ਼ੈਸਲਾ ਕੀਤਾ ਹੈ। ਜਿਸ ਕਾਰਨ ਪਾਕਿਸਤਾਨ ਹੋਰ ਬੌਖਲਾ ਗਿਆ ਹੈ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ

Read More

ਭਾਰਤ ਨੇ ਪਾਕਿ ਨੂੰ ਦਿੱਤੇ ਸਿੰਧੂ ਜਲ ਸਮਝੌਤਾ ਤੋੜਨ ਦੇ ਸੰਕੇਤ

uri-terror-attack-modi-chairs-high-level-meet

ਨਵੀਂ ਦਿੱਲੀ, 22 ਸਤੰਬਰ (ਏਜੰਸੀ) : ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੰਧੂ ਜਲ ਸਮਝੌਤਾ ਤੋੜਨ ਦੇ ਸੰਕੇਤ ਦਿੱਤੇ ਹਨ। ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸੇ ਵੀ ਸਮਝੌਤੇ ਲਈ ਦੋ ਦੇਸ਼ਾਂ ਵਿਚ ਆਪਸੀ ਭਰੋਸਾ ਅਤੇ ਸਹਿਯੋਗ ਬੇਹੱਦ ਜ਼ਰੂਰੀ ਹੈ, ਇਹ ਇਕਤਰਫਾ ਨਹੀਂ ਹੋ ਸਕਦਾ ਹੈ।

Read More

ਪਾਕਿ ’ਚ ਸਫ਼ੀਰ ਦੇ ਅਪਮਾਨ ’ਤੇ ਭਾਰਤ ਵੱਲੋਂ ਬਾਸਿਤ ਤਲਬ

Abdul-Basit

ਨਵੀਂ ਦਿੱਲੀ, 7 ਸਤੰਬਰ (ਏਜੰਸੀ) : ਭਾਰਤ ਦੇ ਪਾਕਿਸਤਾਨ ’ਚ ਸਫ਼ੀਰ ਗੌਤਮ ਬੰਬਾਵਲੇ ਦਾ ਅਪਮਾਨ ਕਰਨ ’ਤੇ ਤਿੱਖਾ ਰੋਸ ਜ਼ਾਹਰ ਕਰਨ ਲਈ ਅੱਜ ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਤਲਬ ਕਰ ਲਿਆ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਦੱਸਿਆ ਕਿ ਸਕੱਤਰ (ਪੱਛਮੀ) ਸੁਜਾਤਾ ਮਹਿਤਾ ਨੇ ਸ੍ਰੀ ਬਾਸਿਤ ਨੂੰ ਭਾਰਤ ਦੀ ਚਿੰਤਾ

Read More

ਕਸ਼ਮੀਰ ਮੁੱਦੇ ‘ਤੇ ਭਾਰਤ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਪਾਕਿ

Abdul-Basit

ਨਵੀਂ ਦਿੱਲੀ, 27 ਅਗਸਤ (ਏਜੰਸੀ) : ਕਸ਼ਮੀਰ ਮੁੱਦੇ ਤੇ ਪਿਛਲੇ ਕਰੀਬ 50 ਦਿਨਾਂ ਤੋਂ ਨਾਪਾਕ ਬਿਆਨ ਦੇਣ ਅਤੇ ਅੰਤਰਰਾਸ਼ਟਰੀ ਪੱਧਰ ਤੇ ਇਸ ਮੁੱਦੇ ਤੇ ਮੂੰਹ ਦੀ ਖਾਣ ਤੋਂ ਬਾਅਦ ਪਾਕਿਸਤਾਨ ਸੰਭਲਨ ਲਈ ਤਿਆਰ ਨਹੀਂ ਹੈ। ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਤੇ ਪਾਕਿਸਤਾਨ ਗੱਲਬਾਤ ਕਰਨਾ ਚਾਹੁੰਦਾ ਹੈ। ਹਾਲਾਂਕਿ, ਭਾਰਤ ਨੇ

Read More

ਪਾਕਿਸਤਾਨ ਆਪਣੇ ਕਬਜ਼ੇ ਵਾਲੇ ਕਸ਼ਮੀਰ ਨੂੰ ਖਾਲੀ ਕਰਨ ਬਾਰੇ ਕਰੇ ਗੱਲ : ਭਾਰਤ

Pakistan-tells-Indian-journalists-to-leave-within-a-week

ਨਵੀਂ ਦਿੱਲੀ, 18 ਅਗਸਤ (ਏਜੰਸੀ) : ਭਾਰਤ ਨੇ ਪਾਕਿਸਤਾਨ ਨੂੰ ਲੈ ਕੇ ਆਪਣਾ ਰੁਖ ਹੋਰ ਸਖਤ ਕਰਦੇ ਹੋਏ ਕਿਹਾ ਹੈ ਕਿ ਅਹਿਮਦ ਚੌਧਰੀ ਨੂੰ ਲਿੱਖੇ ਪੱਤਰ ‘ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਪਾਕਿਸਤਾਨ ਦਾ ਨਾਜਾਇਜ਼ ਕਬਜ਼ਾ ਹਟਾਉਣ ਨੂੰ ਲੈ ਕੇ ਪਹਿਲੀ ਵਾਰ ਅਧਿਕਾਰਤ ਤੌਰ ‘ਤੇ ਟਿੱਪਣੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ

Read More

ਪਾਕਿ ਨੇ ਭਾਰਤ ਨੂੰ ਭੇਜਿਆ ਕਸ਼ਮੀਰ ‘ਤੇ ਗੱਲਬਾਤ ਦਾ ਸੱਦਾ

Pakistan-tells-Indian-journalists-to-leave-within-a-week

ਇਸਲਾਮਾਬਾਦ, 15 ਅਗਸਤ (ਏਜੰਸੀ) : ਪਾਕਿਸਤਾਨ ਨੇ ਸੋਮਵਾਰ ਨੂੰ ਭਾਰਤ ਨੂੰ ਕਸ਼ਮੀਰ ‘ਤੇ ਗੱਲਬਾਤ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਸ ਮੁੱਦੇ ਨੂੰ ਸੁਲਝਾਉਣਾ ਦੋਵਾਂ ਦੇਸ਼ਾਂ ਦਾ ਕੌਮਾਂਤਰੀ ਫਰਜ਼ ਹੈ। ਪਾਕਿਸਤਾਨੀ ਵਿਦੇਸ਼ ਸਕੱਤਰ ਅਜ਼ਾਜ਼ ਚੌਧਰੀ ਨੇ ਇਸਲਾਮਾਬਾਦ ‘ਚ ਭਾਰਤੀ ਹਾਈਕਮਿਸ਼ਨਰ ਗੌਤਮ ਬੰਬਾਵਲੇ ਨੂੰ ਸੱਦਿਆ ਅਤੇ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਸਕੱਤਰ ਸੁਬਰਾਮਣੀਅਮ ਜੈਸ਼ੰਕਰ ਲਈ ਚਿੱਠੀ

Read More