ਉੜੀ ਦੇ ਸ਼ਹੀਦਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿਵਾਏ ਕੇਂਦਰ : ਮੇਨਕਾ ਗਾਂਧੀ

ਨਵੀਂ ਦਿੱਲੀ, 8 ਅਕਤੂਬਰ (ਏਜੰਸੀ) : ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਕਿਹਾ ਹੈ ਕਿ...

ਬਾਰਾਮੂਲਾ ਹਮਲੇ ‘ਚ ਜਵਾਨ ਸ਼ਹੀਦ, ਜਵਾਬੀ ਕਾਰਵਾਈ ਮਗਰੋਂ ਭੱਜੇ ਅੱਤਵਾਦੀ

ਸ੍ਰੀਨਗਰ, 3 ਅਕਤੂਬਰ (ਏਜੰਸੀ) : ਭਾਰਤੀ ਫੌਜ ਵੱਲੋਂ ਸਰਜੀਕਲ ਸਟਰਾਈਕ ਦੇ ਸਿਰਫ ਚਾਰ ਦਿਨਾਂ ਮਗਰੋਂ ਹੀ ਜੰਮੂ ਕਸ਼ਮੀਰ ਦੇ ਬਾਰਾਮੂਲਾ ‘ਚ ਐਤਵਾਰ ਰਾਤ ਬੀਐਸਐਫ ਅਤੇ...

ਭਾਰਤ ਨੇ ਲੱਦਾਖ ‘ਚ ਵਧਾਈ ਟੈਂਕਾਂ ਦੀ ਤਾਇਨਾਤੀ, ਫੌਜੀ ਜਵਾਨਾਂ ਦੀ ਗਿਣਤੀ ‘ਚ ਵੀ ਵਾਧਾ

ਨਵੀਂ ਦਿੱਲੀ, 19 ਜੁਲਾਈ (ਏਜੰਸੀ) : ਪਿਛਲੇ ਸਾਲ ਲੱਦਾਖ ਦੇ ਕਈ ਖੇਤਰਾਂ ਵਿਚ ਚੀਨੀ ਫੌਜ ਦੀ ਘੁਸਪੈਠ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ...

ਸੂਡਾਨ ਤੋਂ ਦਿੱਲੀ ਪੁੱਜੇ 156 ਭਾਰਤੀ, ਸੁਸ਼ਮਾ ਨੇ ‘ਵੰਦੇ ਮਾਤਰਮ’ ਬੋਲ ਕੇ ਖਤਮ ਕੀਤਾ ਮਿਸ਼ਨ

ਤਿਰੂਵਨੰਤਪੁਰਮ, 15 ਜੁਲਾਈ (ਏਜੰਸੀ) : ਯੁੱਧ ਪ੍ਰਭਾਵਤ ਦੱਖਣੀ ਸੂਡਾਨ ਦੀ ਰਾਜਧਾਨ ਜੁਬਾ ਤੋਂ 156 ਲੋਕਾਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਅੱਜ ਤੜਕੇ...