Indian Army

ਭਾਰਤੀ ਹਵਾਈ ਫ਼ੌਜ ਦੀ ਮਹਿਲਾ ਅਫ਼ਸਰ ਨੇ ਰਚਿਆ ਇਤਿਹਾਸ

Avani-Chaturvedi

ਨਵੀਂ ਦਿੱਲੀ, 22 ਫਰਵਰੀ (ਏਜੰਸੀ) : ਭਾਰਤੀ ਹਵਾਈ ਫ਼ੌਜ ਦੀ ਫਲਾਇੰਗ ਅਫ਼ਸਰ ਅਵਨੀ ਚੁਤਰਵੇਦੀ ਇਕੱਲਿਆ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ। ਅਵਨੀ ਨੇ ਇਕੱਲਿਆ ਮਿਗ-21 ਉਡਾ ਕੇ ਭਾਰਤ ਦੇ ਆਸਮਾਨ ‘ਚ ਨਵਾਂ ਇਤਿਹਾਸ ਰਚਿਆ ਹੈ। ਬੀਤੀ 19 ਫਰਵਰੀ ਨੂੰ ਅਵਨੀ ਚਤੁਰਵੇਦੀ ਨੇ ਗੁਜਰਾਤ ਦੇ ਜਾਮਨਗਰ ਸੈਨਿਕ ਹਵਾਈ ਅੱਡੇ ਤੋਂ ਇਕੱਲਿਆ ਲੜਾਕੂ

Read More

30 ਘੰਟੇ ਚੱਲਿਆ ਮੁਕਾਬਲਾ: 5 ਜਵਾਨ ਸ਼ਹੀਦ, 4 ਅੱਤਵਾਦੀ ਢੇਰ

army

ਜੰਮੂ, 11 ਫ਼ਰਵਰੀ (ਏਜੰਸੀ) : ਜੰਮੂ ਸ਼ਹਿਰ ਵਿਚਾਲੇ ਵਸੇ ਸੁੰਜਵਾਨ ਆਮਰੀ ਬ੍ਰਿਗੇਡ ਵਿੱਚ ਸਾਰੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। 30 ਘੰਟੇ ਚੱਲਿਆ ਮੁਕਾਬਲਾ ਖਤਮ ਹੋ ਗਿਆ ਹੈ। ਮੁਤਾਬਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਹਨ। ਇੱਕ ਜਵਾਨ ਦੇ ਪਿਤਾ ਦੀ ਵੀ ਮੁਕਾਬਲੇ ਵਿੱਚ ਮੌਤ ਹੋ ਗਈ। ਮੁਕਾਬਲਾ ਖਤਮ ਹੋਣ ਮਗਰੋਂ ਵੀ ਸਰਚ

Read More

ਜੰਮੂ ‘ਚ ਅੱਤਵਾਦੀ ਹਮਲਾ, ਦੋ ਜਵਾਨ ਸ਼ਹੀਦ

Indian-Army-Kashmir

ਜੰਮੂ, 10 ਫ਼ਰਵਰੀ (ਏਜੰਸੀ) : ਜੰਮੂ ਪਠਾਨਕੋਟ ਮਾਰਗ ਤੇ ਸੁੰਜੂਵਾਨ ਵਿੱਚ ਸ਼ਨੀਵਾਰ ਤੜਕੇ ਅੱਤਵਾਦੀਆਂ ਨੇ ਸੈਨਾ ਦੇ ਕੈਂਪ ਤੇ ਹਮਲਾ ਕਰ ਦਿੱਤਾ।ਇਹਨਾਂ ਵਿੱਚ ਇੱਕ ਹਵਲਦਾਰ ਅਤੇ ਉਸਦੀ ਬੇਟੀ ਸਣੇ 3 ਜ਼ਖਮੀ ਦੱਸੇ ਜਾ ਰਹੇ ਹਨ।ਹਮਲਾ 3 ਤੋਂ ਪੰਜ ਅੱਤਵਾਦੀਆਂ ਨੇ ਅੰਜਾਮ ਦਿੱਤਾ।ਜੋ ਕੈਂਪ ਦੇ ਅੰਦਰ ਲੁਕੇ ਹੋਏ ਹਨ।ਜਾਣਕਾਰੀ ਮੁਤਾਬਿਕ ਸੈਨਾ ਨੇ ਇਹਨਾਂ ਅੱਤਵਾਦੀਆਂ ਨੂੰ ਘੇਰਿਆ

Read More

ਕਸ਼ਮੀਰ ’ਚ ਸ਼ਾਂਤੀ ਲਿਆਉਣੀ ਹੈ ਤਾਂ ਚੁੱਪ ਨਹੀਂ ਬੈਠ ਸਕਦੀ ਭਾਰਤੀ ਫੌਜ : ਜਨਰਲ ਬਿਪਿਨ ਰਾਵਤ

Bipin-Rawat

ਨਵੀਂ ਦਿੱਲੀ, 14 ਜਨਵਰੀ (ਏਜੰਸੀ) : ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਜੰਮੂ-ਕਸ਼ਮੀਰ ਵਿੱਚ ਸਥਾਈ ਤੌਰ ’ਤੇ ਸ਼ਾਂਤੀ ਸਥਾਪਤ ਕਰਨ ਲਈ ਨਵਾਂ ਫਾਰਮੁੱਲਾ ਸੁਝਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫੌਜ ਸਿਰਫ਼ ਪੁਰਾਣੀਆਂ ਨੀਤੀਆਂ ’ਤੇ ਨਹੀਂ ਚੱਲ ਸਕਦੀ ਹੈ, ਕੁਝ ਨਵੇਂ ਢੰਗ ਅਪਣਾਉਣੇ ਪੈਣਗੇ। ਜਨਰਲ ਰਾਵਤ ਨੇ ਕਿਹਾ ਕਿ ਇਸ ਦੇ ਨਾਲ ਹੀ ਪਾਕਿਸਤਾਨ

Read More

ਜਵਾਬੀ ਕਾਰਵਾਈ ‘ਚ 10 ਪਾਕਿ ਰੇਂਜਰ ਹਲਾਕ: ਰੀਪੋਰਟ

Indian-Army-Kashmir

ਜੰਮੂ, 4 ਜਨਵਰੀ (ਏਜੰਸੀ) : ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਬੀਐਸਐਫ਼ ਜਵਾਨ ਦੀ ਸ਼ਹਾਦਤ ਦਾ ਬਦਲਾ ਭਾਰਤ ਨੇ 24 ਘੰਟਿਆਂ ਵਿਚ ਲੈ ਲਿਆ। ਭਾਰਤੀ ਫ਼ੌਜ ਨੇ 10 ਪਾਕਿਸਤਾਨੀ ਰੇਂਜਰਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਹੈ। ਉਂਜ ਇਸ ਅੰਕੜੇ ਦੀ ਹਾਲੇ ਪੁਸ਼ਟੀ ਨਹੀਂ ਹੋਈ। ਫ਼ੌਜ ਨੇ ਇਸ ਕਾਰਵਾਈ ਨੂੰ ਬੁਧਵਾਰ ਦੇਰ ਰਾਤ ਨੂੰ ਅੰਜਾਮ

Read More

ਪਾਕਿਸਤਾਨੀ ਫ਼ੌਜ ਦਾ ਅਤਿਵਾਦ ਨੂੰ ਸਮਰਥਨ ਬਰਦਾਸ਼ਤ ਨਹੀਂ : ਡੀਜੀਐਮਓ

Indian-army-hunts-militants-on-Myanmar-border

ਨਵੀਂ ਦਿੱਲੀ, 30 ਅਕਤੂਬਰ (ਏਜੰਸੀ) : ਭਾਰਤੀ ਫ਼ੌਜ ਦੀਆਂ ਫ਼ੌਜੀ ਕਾਰਵਾਈਆਂ ਦੇ ਡਾਇਰੈਕਟਰ ਨੇ ਹਾਟਲਾਈਨ ‘ਤੇ ਅਪਣੇ ਪਾਕਿਸਤਾਨੀ ਹਮਅਹੁਦੇ ਨਾਲ ਗੱਲ ਕੀਤੀ ਅਤੇ ਕਿਹਾ ਕਿ ਪਾਕਿਸਤਾਨੀ ਫ਼ੌਜ ਦਾ ਅਤਿਵਾਦ ਨੂੰ ਸਮਰਥਨ ਅਪ੍ਰਵਾਨਯੋਗ ਹੈ। ਫ਼ੌਜ ਦੇ ਸੂਤਰਾਂ ਨੇ ਦਸਿਆ ਕਿ ਭਾਰਤੀ ਫ਼ੌਜ ਦੇ ਡੀਜੀਐਮਓ ਲੈਫ਼ਟੀਨੈਂਟ ਜਨਰਲ ਏ ਕੇ ਭੱਟ ਨੇ ਕਿਹਾ ਕਿ ਭਾਰਤੀ ਫ਼ੌਜ ਗੋਲੀਬੰਦੀ ਦੀ

Read More

ਭਾਰਤੀ ਫ਼ੌਜੀ ਰੋਜ਼ਾਨਾ ਮਾਰ ਰਹੇ ਨੇ ਪੰਜ-ਛੇ ਅਤਿਵਾਦੀ : ਰਾਜਨਾਥ ਸਿੰਘ

rajnath-singh

ਬੰਗਲੌਰ, 9 ਅਕਤੂਬਰ (ਏਜੰਸੀ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ-ਪਾਕਿ ਸਰਹੱਦ ਉਤੇ ਭਾਰਤੀ ਫ਼ੌਜੀ ਰੋਜ਼ਾਨਾ ਪੰਜ-ਛੇ ਅਤਿਵਾਦੀ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਜਵਾਨਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਪਾਕਿਸਤਾਨੀ ਫ਼ੌਜੀਆਂ ’ਤੇ ਪਹਿਲਾਂ ਹਮਲਾ ਨਾ ਕਰਨ ਪਰ ਜੇਕਰ ਉਹ ਗੋਲੀਬਾਰੀ ਕਰਦੇ ਹਨ ਤਾਂ ‘ਅਣਗਿਣਤ ਗੋਲੀਆਂ ਨਾਲ’ ਉਨ੍ਹਾਂ

Read More

ਰਖਿਆ ਮੰਤਰੀ ਨੇ ਲੇਹ ਵਿਚ ਕੀਤਾ ਪੁਲ ਦਾ ਉਦਘਾਟਨ

Nirmala-Sitharaman-leh-bridge

ਲੇਹ, 30 ਸਤੰਬਰ (ਏਜੰਸੀ) : ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਪ੍ਰਥਮ ਸ਼ਯੋਕ ਪੁਲ ਦਾ ਉਦਘਾਟਨ ਕੀਤਾ ਜੋ ਲੇਹ ਨੂੰ ਕਰਾਕੋਰਮ ਨਾਲ ਜੋੜੇਗਾ ਅਤੇ ਅੰਦਰੂਨੀ ਪੱਖੋਂ ਅਹਿਮ ਡਾਰਬਕ-ਸ਼ਯੋਕ-ਦੌਲਤ ਬੇਗ਼ ਓਲਡੀ ਖੇਤਰ ਵਿਚ ਫ਼ੌਜੀ ਆਵਾਜਾਈ ਵਾਸਤੇ ਲਿੰਕ ਉਪਲਭਧ ਕਰਾਏਗਾ। ਸਰਹੱਦੀ ਸੜਕ ਸੰਗਠਨ ਬੀਆਰਓ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸੰਬੋਧਿਤ ਕਰਦਿਆਂ ਰਖਿਆ ਮੰਤਰੀ ਨੇ ਕਿਹਾ ਕਿ ਏਨੀ

Read More

ਮਿਆਂਮਾਰ ਬਾਰਡਰ ‘ਤੇ ਭਾਰਤੀ ਫੌਜ ਦਾ ਵੱਡਾ ਐਕਸ਼ਨ

indian-army

ਨਵੀਂ ਦਿੱਲੀ, 27 ਸਤੰਬਰ (ਏਜੰਸੀ) : ਭਾਰਤੀ ਫੌਜ ਨੇ ਅੱਜ ਸਵੇਰੇ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਨਗਾ ਅੱਤਵਾਦੀ ਸੰਗਠਨ ਨੈਸ਼ਨਲ ਸੋਸਲਿਸਟ ਕੌਂਸਲ ਆਫ਼ ਨਗਾਲਿਮ (ਖਾਪਲਾਂਗ) ਵਿਰੁੱਧ ਕਰੜੀ ਕਾਰਵਾਈ ਕੀਤੀ, ਜਿਸ ‘ਚ ਵੱਡੀ ਸੰਖਿਆ ‘ਚ ਅੱਤਵਾਦੀ ਮਾਰੇ ਗਏ। ਫੌਜ ਦੀ ਸਾਬਕਾ ਕਮਾਨ ਨੇ ਟਵੀਟ ਕਰਕੇ ਦੱਸਿਆ ਕਿ ਕਾਰਵਾਈ ‘ਚ ਵੱਡੀ ਗਿਣਤੀ ‘ਚ ਨੈਸ਼ਨਲ ਸੋਸਲਿਸਟ

Read More

ਫ਼ੌਜ ਦਾ ਡੇਰੇ ਅੰਦਰ ਜਾਣ ਦਾ ਹਾਲੇ ਕੋਈ ਇਰਾਦਾ ਨਹੀਂ : ਫ਼ੌਜੀ ਅਧਿਕਾਰੀ

Indian-Army

ਸਿਰਸਾ, 26 ਅਗੱਸਤ (ਏਜੰਸੀ) : ਸੌਦਾ ਸਾਧ ਡੇਰੇ ਦੇ ਮੁੱਖ ਦਫ਼ਤਰ ਵਿਚ ਦਾਖ਼ਲ ਹੋਣ ਦਾ ਫ਼ੌਜ ਦਾ ਫ਼ਿਲਹਾਲ ਕੋਈ ਇਰਾਦਾ ਨਹੀਂ ਅਤੇ ਫ਼ੌਜ ਦਾ ਧਿਆਨ ਹਿੰਸਾ ਨੂੰ ਵੇਖਦਿਆਂ ਸਿਰਫ਼ ਕਾਨੂੰਨ ਵਿਵਸਥਾ ਕਾਇਮ ਰੱਖਣ ਵਲ ਹੈ। ਇਹ ਗੱਲ ਫ਼ੌਜ ਦੇ ਸੀਨੀਅਰ ਅਧਿਕਾਰੀ ਨੇ ਕਹੀ। ਫ਼ੌਜ ਨੇ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਨਾਲ ਮਿਲ ਕੇ ਡੇਰੇ ਦੇ

Read More