ਸਭ ਤੋਂ ਵੱਧ ਵੋਟਾਂ ਨਾਲ ਭਾਰਤ ਨੇ UN ਦੀ ਸਿਖਰਲੀ ਸੰਸਥਾ ‘ਚ ਲਈ ਮੈਂਬਰੀ

ਸੰਯੁਕਤ ਰਾਸ਼ਟਰ, 13 ਅਕਤੂਬਰ (ਏਜੰਸੀ) : ਭਾਰਤ ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਸੰਯੁਕਤ ਰਾਸ਼ਟਰ ਦੀ ਸਿਖਰਲੀ ਮਨੁੱਖੀ ਅਧਿਕਾਰ ਸੰਸਥਾ ਵਿੱਚ ਤਿੰਨ ਸਾਲ ਲਈ ਆਪਣੀ ਜਗ੍ਹਾ...

ਭਾਰਤ-ਰੂਸ ਦਰਮਿਆਨ 8 ਸਮਝੌਤੇ, ਮੋਦੀ ਬੋਲੇ ਸਮੁੰਦਰ ਤੋਂ ਲੈ ਕੇ ਪੁਲਾੜ ਤਕ ਵਿਸ਼ਾਲ ਵਿਸਥਾਰ

ਨਵੀਂ ਦਿੱਲੀ, 5 ਅਕਤੂਬਰ (ਏਜੰਸੀ) : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਕੁੱਲ ਅੱਠ ਸਮਝੌਤਿਆਂ...

ਜਾਧਵ ‘ਤੇ ਕੌਮਾਂਤਰੀ ਅਦਾਲਤ ‘ਚ ਅਗਲੇ ਸਾਲ 18 ਫਰਵਰੀ ਨੂੰ ਹੋਵੇਗੀ ਸੁਣਵਾਈ

ਦ ਹੇਗ, 4 ਅਕਤੂਬਰ (ਏਜੰਸੀ) : ਭਾਰਤੀ ਸਮੁੰਦਰੀ ਫ਼ੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਦੇ ਮਾਮਲੇ ਵਿਚ ਕੌਮਾਂਤਰੀ ਅਦਾਲਤ ਵਿਚ ਸੁਣਵਾਈ ਹੋਵੇਗੀ। ਇਸ ਸਬੰਧ ਵਿਚ...

ਪਾਕਿ ਵਿਦੇਸ਼ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਹੀ ਸੁਸ਼ਮਾ ਬਾਹਰ, ਦੁਆ-ਸਲਾਮ ਵੀ ਨਾ ਹੋਈ

ਨਵੀਂ ਦਿੱਲੀ, 28 ਸਤੰਬਰ (ਏਜੰਸੀ) : ਭਾਰਤ-ਪਾਕਸਿਤਾਨ ਦੇ ਰਿਸ਼ਤਿਆਂ ਦਰਮਿਆਨ ਆਈ ਤਲਖੀ ਦਾ ਅਸਰ ਸੰਯੁਕਤ ਰਾਸ਼ਟਰ ‘ਚ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਵੀ ਦੇਖਣ...

ਦੋ ਦਿਨਾਂ ਦੇ ਦੌਰੇ ਉਤੇ ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ

ਨਵੀਂ ਦਿੱਲੀ, 28 ਸਤੰਬਰ (ਏਜੰਸੀ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਚਾਰ ਅਕਤੂਬਰ ਨੂੰ ਦੋ ਦਿਨਾਂ ਦੇ ਸਰਕਾਰੀ ਦੌਰੇ ਤੇ ਭਾਰਤ ਆਉਣਗੇ। ਵਿਦੇਸ਼ ਮੰਤਰਾਲੇ ਦੇ...