High Court

ਹਾਈ ਕੋਰਟ ਵੱਲੋਂ ਤਲਵਾਰ ਜੋੜੀ ਬਰੀ

Filmmaker-to-offer-Rs-5cr-to-Talwars-for-book,-film-on-Aarushi

ਅਲਾਹਾਬਾਦ, 12 ਅਕਤੂਬਰ (ਏਜੰਸੀ) : ਅਲਾਹਾਬਾਦ ਹਾਈ ਕੋਰਟ ਨੇ ਅੱਜ ਰਾਜੇਸ਼ ਤੇ ਨੁਪੁਰ ਤਲਵਾਰ ਨੂੰ ਆਪਣੀ ਧੀ ਆਰੁਸ਼ੀ (14) ਤੇ ਨੌਕਰ ਹੇਮਰਾਜ ਦੇ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਦੋਸ਼ੀ ਸਾਬਤ ਕਰਨ ਲਈ ਨਾ ਤਾਂ ਹਾਲਾਤ ਅਤੇ ਨਾ ਸਬੂਤ ਕਾਫ਼ੀ ਹਨ। ਇਸ ਫੈਸਲੇ ਨਾਲ ਹਾਲ ਦੀ ਘੜੀ ਮਾਪਿਆਂ ਦੀ

Read More

ਦਿੱਲੀ ਤੋਂ ਬਾਅਦ ਹੁਣ ਮੁੰਬਈ ਦੇ ਰਿਹਾਇਸ਼ੀ ਇਲਾਕਿਆਂ ‘ਚ ਪਟਾਕਿਆਂ ਦੀ ਵਿਕਰੀ ‘ਤੇ ਹਾਈ ਕੋਰਟ ਵੱਲੋਂ ਪਾਬੰਦੀ

Bombay-High-Court-Bans-Sale-of-Firecrackers

ਮੁੰਬਈ, 10 ਅਕਤੂਬਰ (ਏਜੰਸੀ) : ਸੁਪਰੀਮ ਕੋਰਟ ਦੇ ਦਿੱਲੀ ਸਮੇਤ ਪੂਰੇ ਐਨਸੀਆਰ ‘ਚ ਪਟਾਕਿਆਂ ਦੀ ਵਿਕਰੀ ‘ਤੇ ਰੋਕ ਬਰਕਾਰ ਰਹਿਣ ਤੋਂ ਬਾਅਦ ਹੁਣ ਬੰਬੇ ਹਾਈ ਕੋਰਟ ਨੇ ਅਹਿਮ ਨਿਰਦੇਸ਼ ਦਿੱਤੇ ਹਨ। ਬੰਬੇ ਹਾਈ ਕੋਰਟ ਨੇ ਰਿਹਾਇਸ਼ੀ ਇਲਾਕਿਆਂ ‘ਚ ਪਟਾਕੇ ਵੇਚਣ ‘ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਿਹਾਇਸ਼ੀ

Read More

ਸੁੱਚਾ ਸਿੰਘ ਲੰਗਾਹ ਹਾਈ ਕੋਰਟ ਦੀ ਸ਼ਰਨ ਵਿਚ

Sucha-Singh-Langah

ਚੰਡੀਗੜ੍ਹ, 3 ਅਕਤੂਬਰ (ਏਜੰਸੀ) : ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ‘ਸਾਬਕਾ’ ਮੈਂਬਰ ਸੁੱਚਾ ਸਿੰਘ ਲੰਗਾਹ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿਚ ਆ ਗਿਆ ਹੈ। ਲੰਗਾਹ ਨੇ ਅਪਣੇ ਵਕੀਲ ਰਾਹੀਂ ਅਰਜ਼ੀ ਦਾਇਰ ਕਰਦੇ ਹੋਏ ਅਰਜ਼ੋਈ ਕੀਤੀ ਕਿ ਪੰਜਾਬ ਪੁਲਿਸ ਉਸ ‘ਤੇ ਥਰਡ

Read More

ਕੋਰਟ ਨੇ ਕਿਹਾ- ਜਾਨ ਨੂੰ ਖਤਰਾ ਹੈ ਤਾਂ ਸਰੰਡਰ ਕਰੇ ਹਨੀਪ੍ਰੀਤ

honeypreet-insan-gurmeet-ramrahim

ਨਵੀਂ ਦਿੱਲੀ, 26 ਸਤੰਬਰ (ਏਜੰਸੀ) : ਦਿੱਲੀ ਹਾਈਕੋਰਟ ‘ਚ ਹਨੀਪ੍ਰੀਤ ਨੂੰ ਲੈ ਕੇ ਸੁਣਵਾਈ ਖਤਮ ਹੋ ਗਈ ਹੈ। ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਕੋਰਟ ਨੇ ਹਨੀਪ੍ਰੀਤ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਉਸ ਦੀ ਜਾਨ ਨੂੰ ਖਤਰਾ ਹੈ ਤਾਂ ਉਹ ਸਰੰਡਰ ਕਰੇ, ਅਸੀਂ ਉਨ੍ਹਾਂ ਨੂੰ ਸੁਰੱਖਿਆ ਦਵਾਂਗੇ। ਇਸ ‘ਤੇ

Read More

ਡੇਰਾ ਸੱਚਾ ਸੌਦਾ ‘ਚ ਤਲਾਸ਼ੀ ਮੁਹਿੰਮ ਸਮਾਪਤ, ਹਾਈਕੋਰਟ ‘ਚ ਸੀਲਬੰਦ ਰਿਪੋਰਟ ਹੋਵੇਗੀ ਪੇਸ਼

dera

ਸਿਰਸਾ, 10 ਸਤੰਬਰ (ਏਜੰਸੀ) : ਡੇਰਾ ਸੱਚਾ ਸੌਦਾ ਵਿੱਚ ਤਲਾਸ਼ੀ ਮੁਹਿੰਮ ਖਤਮ ਹੋ ਗਈ ਹੈ। ਹੁਣ ਪੂਰੀ ਤਲਾਸ਼ੀ ਮੁਹਿੰਮ ਦੇ ਸਬੰਧ ਵਿੱਚ ਕੋਰਟ ਕਮਿਸ਼ਨਰ ਏਕੇਐਸ ਪੰਵਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੀਲਬੰਦ ਲਿਫ਼ਾਫੇ ਵਿੱਚ ਰਿਪੋਰਟ ਪੇਸ਼ ਕਰਨਗੇ। ਪੂਰੀ ਤਲਾਸ਼ੀ ਮੁਹਿੰਮ ਵਿੱਚ ਕਈ ਸਨਸਨੀਖੇਜ ਖੁਲਾਸੇ ਹੋਏ ਹਨ, ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਜਾਂਚ ਵਿੱਚ ਦੇਰੀ

Read More

ਹੁੱਲੜਬਾਜ਼ਾਂ ਖਿ਼ਲਾਫ਼ ਜ਼ਰੂਰੀ ਸੀ ਸਖ਼ਤੀ : ਹਾਈ ਕੋਰਟ

punjab-haryana-high-court

ਚੰਡੀਗੜ੍ਹ, 29 ਅਗਸਤ (ਏਜੰਸੀ) : ਡੇਰਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਨੂੰ ਪੰਚਕੂਲਾ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਗਰਦਾਨੇ ਜਾਣ ਬਾਅਦ ਭੜਕੀ ਹਿੰਸਾ ਦੌਰਾਨ ਪੁਲੀਸ ਫਾਇਰਿੰਗ ਬਾਰੇ ਕਿੰਤੂ ਕਰਦੀ ਕੁੱਝ ਵਕੀਲਾਂ ਵੱਲੋਂ ਦਾਇਰ ਪਟੀਸ਼ਨ ਨੂੰ ਦਰਕਿਨਾਰ ਕਰਦਿਆਂ ਹਾਈਕੋਰਟ ਨੇ ਕਿਹਾ ਕਿ ਇਹ ਜੰਗ ਵਰਗੀ ਸਥਿਤੀ ਸੀ ਅਤੇ ਇੱਕ ਜੰਗ ਦੀ ਤਰ੍ਹਾਂ ਹੀ ਲੜਨ ਦੀ

Read More

ਸੰਤ ਰਾਮਪਾਲ ਨੂੰ ਵੱਡੀ ਰਾਹਤ

sant-rampal

ਹਿਸਾਰ, 29 ਅਗੱਸਤ (ਏਜੰਸੀ) : ਹਰਿਆਣੇ ਦੇ ਬਰਵਾਲਾ ਸਥਿਤ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਖਿਲਾਫ ਚਲ ਰਹੇ ਦੋ ਕੇਸਾਂ ‘ਚ ਵੱਡੀ ਰਾਹਤ ਮਿਲੀ ਹੈ। ਰਾਮਪਾਲ ਨੂੰ ਹਿਸਾਰ ਕੋਰਟ ਨੇ ਬਰੀ ਕਰ ਦਿੱਤਾ ਹੈ। ਹਿਸਾਰ ਦੀ ਸੈਂਟਰਲ ਜੇਲ ਨੰਬਰ-1 ਵੀਡੀਓ ਕਾਨਫਰੈਂਸ ਦੇ ਜ਼ਰੀਏ ਜੱਜ ਮੁਕੇਸ਼ ਕੁਮਾਰ ਨੇ ਫੈਸਲਾ ਸੁਣਾਇਆ। ਸੰਤਰਾਮ ਪਾਲ ‘ਤੇ ਐਫ.ਆਈ.ਆਰ. ਨੰਬਰ 426 ‘ਚ

Read More

ਡੇਰੇ ਦੀ ਜਾਇਦਾਦ ਲੱਭਣ ’ਚ ਜੁਟੀ ਹਰਿਆਣਾ ਸਰਕਾਰ

dera

ਚੰਡੀਗੜ੍ਹ, 29 ਅਗਸਤ (ਏਜੰਸੀ) : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਬਾਅਦ ਹਰਿਆਣਾ ਸਰਕਾਰ ਨੇ ਡੇਰੇ ਦੇ ਨਾਂ ਦਰਜ ਜਾਇਦਾਦਾਂ ਦੀ ਸੂਚੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ 25 ਅਗਸਤ ਨੂੰ ਪ੍ਰੇਮੀਆਂ ਵੱਲੋਂ ਜਨਤਕ ਤੇ ਨਿੱਜੀ ਸੰਪਤੀ ਦੀ ਕੀਤੀ ਭੰਨਤੋੜ ਦੀ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਵਸੂਲੀ ਕੀਤੀ

Read More

ਹਾਈਕੋਰਟ ਨੇ ਸ੍ਰੀਸੰਤ ‘ਤੇ ਖੇਡਣ ਦੀ ਪਾਬੰਦੀ ਹਟਾਈ

Sreesanth

ਨਵੀਂ ਦਿੱਲੀ, 7 ਅਗਸਤ (ਏਜੰਸੀ) : ਸਪਾਟ ਫਿਕਸਿੰਗ ਮਾਮਲੇ ‘ਚ ਉਮਰ ਭਰ ਲਈ ਕੌਮੀ ਕ੍ਰਿਕਟ ਖੇਡਣ ‘ਤੇ ਪਾਬੰਦੀ ਦਾ ਸਾਹਮਣਾ ਕਰ ਰਹੇ ਕ੍ਰਿਕਟ ਐਸ. ਸ੍ਰੀਸੰਤ ਨੂੰ ਵੱਡੀ ਰਾਹਤ ਮਿਲੀ ਹੈ। ਸੋਮਵਾਰ ਨੂੰ ਕੇਰਲ ਹਾਈਕੋਰਟ ਨੇ ਬੀਸੀਸੀਆਈ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਸ੍ਰੀਸੰਤ ‘ਤੇ ਇਹ ਪਾਬੰਦੀ 2013 ‘ਚ ਆਈਪੀਐਲ-6 ਸਪਾਟ ਫਿਕਸਿੰਗ ਮਾਮਲੇ ‘ਚ

Read More

ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਕਾਨੂੰਨੀ ਘੇਰੇ ‘ਚ

Appointment-of-Punjab's-chief-principal-secretary-under-HC-lens

ਚੰਡੀਗੜ੍ਹ, 2 ਅਗੱਸਤ (ਏਜੰਸੀ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਿਰੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਇਹ ਨਿਯੁਕਤੀ ਅੱਜ ਕਾਨੂੰਨੀ ਘੇਰੇ ਵਿਚ ਆ ਗਈ ਹੈ। ਹਾਈ ਕੋਰਟ ਵਿਚ ਇਸ ਨਿਯੁਕਤੀ ਨੂੰ ਇਹ ਕਹਿੰਦੇ ਹੋਏ ਚੁਨੌਤੀ ਦਿਤੀ ਹੈ ਕਿ ਸੁਰੇਸ਼ ਕੁਮਾਰ ਇਕ ਸੇਵਾਮੁਕਤ ਆਈਏਐਸ ਅਧਿਕਾਰੀ ਹਨ। ਅਜਿਹੇ ਵਿਚ ਇਕ ਸੇਵਾਮੁਕਤ ਅਧਿਕਾਰੀ ਨੂੰ ਕੈਬਿਨਟ ਰੈਂਕ

Read More