ਸਿੱਖ ਸੁਸਾਇਟੀ ਰੀਜ਼ਾਇਨਾ ਵੱਲੋਂ ਸਵੈਬ ਅਤੇ ਖੂਨਦਾਨ ਕੈਂਪ ਲਗਾਇਆ ਗਿਆ

ਰੀਜ਼ਾਇਨਾ (ਹਰਬੰਸ ਬੁੱਟਰ) : ਸਿੱਖ ਸੁਸਾਇਟੀ ਔਫ ਰੀਜ਼ਾਇਨਾ ਵੱਲੋਂ ਵੱਖ ਵੱਖ ਮੌਕਿਆਂ ਉੱਪਰ ਭਾਈਚਾਰਕ ਸਾਂਝ ਅਤੇ ਮਾਨਵਤਾ ਦੀ ਭਲਾਈ ਲਈ ਉਪਰਾਲੇ ਕੀਤੇ ਜਾਂਦੇ ਰਹੇ ਹਨ...

ਸਰਕਾਰ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ : ਖੱਟਰ

ਚੰਡੀਗੜ੍ਹ, 28 ਨਵੰਬਰ (ਏਜੰਸੀ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ...

ਦੇਸ਼ ‘ਚ ਜ਼ਿਆਦਾ ਚਿਕਿਤਸਾ ਯੂਨੀਵਰਸਿਟੀਆਂ ਦੀ ਲੋੜ : ਅਰੁਣ ਜੇਟਲੀ

ਨਵੀਂ ਦਿੱਲੀ, 19 ਅਕਤੂਬਰ (ਏਜੰਸੀ) : ਦੇਸ਼ ਵਿਚ ਚਿਕਿਤਸਾ ਅਤੇ ਹੋਰ ਸਹਾਇਕ ਡਾਕਟਰਾਂ ਦੀਆਂ ਵਧਦੀਆਂ ਲੋੜਾਂ ਦੀ ਪੂਰਤੀ ਅਤੇ ਜ਼ਿਆਦਾ ਚਿਕਿਤਸਾ ਯੂਨੀਵਰਸਿਟੀਆਂ ਦੀ ਲੋੜ ਹੈ,...

ਕੈਮਿਸਟਾਂ ਦੀ ਕੌਮੀ ਪੱਧਰੀ ਹਡ਼ਤਾਲ ਅੱਜ

ਮੁੰਬੲੀ, 13 ਅਕਤੂਬਰ (ਏਜੰਸੀ) : ਦਵਾੲੀ ਦੀ ਗ਼ੈਰਕਾਨੂੰਨੀ ਅਾਨਲਾੲੀਨ ਵਿਕਰੀ ਖ਼ਿਲਾਫ਼ ਅਾਲ ੲਿੰਡੀਅਾ ਅਾਰਗੇਨਾੲੀਜ਼ੇਸ਼ਨ ਅਾਫ ਕੈਮਿਸਟਸ ਅੈਂਡ ਡਰੱਗਿਸਟਸ ਵੱਲੋਂ 14 ਅਕਤੂਬਰ ਨੂੰ ਕੌਮੀ ਪੱਧਰੀ ਹਡ਼ਤਾਲ...

ਮਾਈਕਰੋਵੇਵ ਦੀ ਵਰਤੋਂ ਅਤੇ ਬਾਰ ਬੀ ਕਿਊ ਸਿਹਤ ਲਈ ਹਾਨੀਕਾਰਕ ਹਨ : ਮਧੂ ਵਰਮਾ

ਕੈਲਗਰੀ, (ਹਰਬੰਸ ਬੁੱਟਰ) : ਹੈਲਥੀ ਲਾਈਫ ਸਟਾਈਲ ਨੌਲੇਜ ਫਾਊਂਡੇਸ਼ਨ ਕੈਲਗਰੀ ਦੇ ਸੈਮੀਨਾਰ ਦੌਰਾਨ ਮੁੱਖ ਬੁਲਾਰਿਆਂ ਵਿੱਚੋ ਮਧੂ ਵਰਮਾ ਨੇ ਬੋਲਦਿਆਂ ਦੱਸਿਆ ਕਿ ਰਸੋਈ ਵਿੱਚ ਮਾਈਕਰੋਵੇਵ...

ਨਵਜੋਤ ਸਿੰਘ ਸਿੱਧੂ ਹਸਪਤਾਲ ਦਾਖ਼ਲ

ਚੰਡੀਗੜ੍ਹ, 6 ਅਕਤੂਬਰ (ਏਜੰਸੀ) : ਸਾਬਕਾ ਭਾਰਤੀ ਕ੍ਰਿਕਟਰ, ਕਮੈਂਟੇਟਰ ਅਤੇ ਭਾਜਪਾ ਨੇਤਾ ਸ.ਨਵਜੋਤ ਸਿੰਘ ਸਿੱਧੂ ਨੂੰ ਗੰਭੀਰ ਬਿਮਾਰੀ ਦੇ ਚੱਲਦਿਆਂ ਦਿੱਲੀ ਦੇ ਅਪੋਲੋ ਹਸਪਤਾਲ ਵਿਚ...

ਪ੍ਰਜੀਵੀ ਬਿਮਾਰੀਆਂ ਦਾ ਇਲਾਜ ਲੱਭਣ ਲਈ 3 ਵਿਗਿਆਨੀਆਂ ਨੂੰ ਮੈਡੀਸਨ ਦਾ ਨੋਬੇਲ ਪੁਰਸਕਾਰ

ਸਟਾਰਕਹੋਮ, 5 ਅਕਤੂਬਰ (ਏਜੰਸੀ) : ਆਇਰਲੈਂਡ ਵਿਚ ਜਨਮੇ ਵਿਲੀਅਮ ਕੈਂਪਬੇਲ, ਜਾਪਾਨ ਦੇ ਸਾਤੋਸ਼ੀ ਓਮੁਰਾ ਅਤੇ ਚੀਨ ਦੀ ਯੂਜ਼ੂ ਤੁ ਵੋਨ ਨੂੰ ਪ੍ਰਜੀਵੀਆਂ ਤੋਂ ਪੈਦਾ ਹੋਣ...

Badal confirms World-class cancer treatment facilities in Panjab

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਧੁਰਾ ਬਣਾਉਣ ‘ਤੇ ਜ਼ੋਰ

ਘੁੱਦਾ (ਬਠਿੰਡਾ)/ਚੰਡੀਗੜ੍ਹ, 7 ਸਤੰਬਰ (ਏਜੰਸੀ) : ਪੰਜਾਬ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਖੇਤਰ ਵਿਚ ਪ੍ਰਾਪਤ ਕੀਤੀ ਵੱਡੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਪੰਜਾਬ...