Health

ਟਰੰਪ ਦਾ ਪਹਿਲਾ ਮੈਡੀਕਲ ਚੈਕਅਪ ਸ਼ੁੱਕਰਵਾਰ ਨੂੰ ਹੋਵੇਗਾ

Donald-Trump

ਵਾਸ਼ਿੰਗਟਨ, 11 ਜਨਵਰੀ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪਹਿਲਾ ਮੈਡੀਕਲ ਚੈਕਅਪ ਸ਼ੁੱਕਰਵਾਰ ਨੂੰ ਹੋਵੇਗਾ। ਇਹ ਜਾਂਚ ਅਜਿਹੇ ਸਮੇਂ ‘ਤੇ ਹੋਣ ਜਾ ਰਹੀ ਹੈ ਜਦ ਉਨ੍ਹਾਂ ਦੀ ਮਾਨਸਿਕ ਦਸ਼ਾ ‘ਤੇ ਸਵਾਲ ਉਠ ਰਹੇ ਹਨ। ਯਾਦ ਰਹੇ ਕਿ ਨਵੇਂ ਸਾਲ ਦੇ ਪਹਿਲੇ ਦਿਨ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਕਿਹਾ ਸੀ ਕਿ

Read More

ਕੇਂਦਰ ਸਰਕਾਰ ਦੇ ਡਾਕਟਰਾਂ ਦੀ ਸੇਵਾਮੁਕਤੀ ਉਮਰ 65 ਸਾਲ

Health-Doctor

ਨਵੀਂ ਦਿੱਲੀ, 27 ਸਤੰਬਰ (ਏਜੰਸੀ) : ਕੇਂਦਰੀ ਵਜ਼ਾਰਤ ਨੇ ਅੱਜ ਕੇਂਦਰ ਸਰਕਾਰ ਦੇ ਡਾਕਟਰਾਂ ਦੀ ਸੇਵਾਮੁਕਤੀ ਉਮਰ ਵਧਾ ਕੇ 65 ਸਾਲ ਕਰਨ ਅਤੇ ਮੁਲਕ ’ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ, ਪੁਲੀਸ ਦੇ ਆਧੁਨਿਕੀਕਰਨ ਅਤੇ ਅਤਿਵਾਦ ਖ਼ਿਲਾਫ਼ ਲੜਾਈ ਲਈ 25 ਹਜ਼ਾਰ ਕਰੋੜ ਦੀ ਲਾਗਤ ਵਾਲੀ ਮੈਗਾ ਅੰਦਰੂਨੀ ਸੁਰੱਖਿਆ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸਣਯੋਗ ਹੈ

Read More

ਪੰਜਾਬ ਵਿਚ ‘108’ ਐਂਬੂਲੈਂਸਾਂ ‘ਤੇ ਮੁੱਖ ਮੰਤਰੀ ਦੀ ਤਸਵੀਰ ਨਹੀਂ ਲੱਗੇਗੀ

punjab-108-ambulance

ਚੰਡੀਗੜ੍ਹ, 25 ਸਤੰਬਰ (ਏਜੰਸੀ) : ਸੂਬੇ ਵਿਚੋਂ ਵੀ.ਵੀ.ਆਈ.ਪੀ. ਸਭਿਆਚਾਰ ਨੂੰ ਖ਼ਤਮ ਕਰਨ ਦੇ ਵਾਸਤੇ ਇਕ ਹੋਰ ਪਲਾਂਘ ਪੁਟਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘108’ ਐਂਬੂਲੈਂਸ ‘ਤੇ ਮੁੱਖ ਮੰਤਰੀ ਦੀ ਫ਼ੋਟੋ ਨਾ ਲਾਉਣ ਨੂੰ ਯਕੀਨੀ ਬਣਾਉਣ ਵਾਸਤੇ ਤੁਰਤ ਕਦਮ ਚੁਕੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਐਂਬੂਲੈਂਸ ‘ਤੇ ਇਹ ਤਸਵੀਰ ਬਾਦਲ ਦੇ

Read More

ਹੈਲਥਕੇਅਰ ਬਿੱਲ ‘ਤੇ ਅਮਰੀਕੀ ਸੰਸਦ ‘ਚ ਟਰੰਪ ਨੂੰ ਮੁੜ ਝਟਕਾ

donald-trump

ਵਾਸ਼ਿੰਗਟਨ, 19 ਜੁਲਾਈ (ਏਜੰਸੀ) : ਅਮਰੀਕਾ ਦੇ ਪਿਛਲੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸ਼ੁਰੂ ਕੀਤੇ ਗਏ ਓਬਾਮਾ ਕੇਅਰ ਨੂੰ ਖ਼ਤਮ ਕਰ ਕੇ ਨਵੀਂ ਹੈਲਥਕੇਅਰ ਪਾਲਿਸੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਮੋਰਚੇ ‘ਤੇ ਮੁੜ ਨਿਰਾਸ਼ਾ ਹੱਥ ਲੱਗੀ ਹੈ। ਓਬਾਮਾ ਕੇਅਰ ਨੂੰ ਸਮਾਪਤ ਕਰਨ ਅਤੇ ਉਸ ਨੂੰ ਬਦਲਣ ਦਾ ਪ੍ਰਸਤਾਵ ਅਮਰੀਕੀ ਸੰਸਦ

Read More

ਪਿਤਾ ਨੇ ਮੰਗੀ ਸੀ ਸੁਸ਼ਮਾ ਤੋਂ ਮਦਦ, ਪਾਕਿ ਦੇ ਹਾਰਟ ਪੇਸ਼ੈਂਟ ਬੱਚੇ ਨੂੰ ਦਿੱਤਾ ਵੀਜ਼ਾ

Pak-Infant-With-Heart-Problem-Gets-Visa

ਨਵੀਂ ਦਿੱਲੀ, 2 ਜੂਨ (ਏਜੰਸੀ) : ਦੋਵਾਂ ਦੇਸ਼ਾਂ ਦੇ ਵਿਚਕਾਰ ਜਾਰੀ ਭਾਰੀ ਤਣਾਅ ਦੇ ਬਾਵਜੂਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਉਸ ਬੱਚੇ ਦੇ ਪਰਿਵਾਰ ਲਈ ਮੈਡੀਕਲ ਵੀਜ਼ਾ ਜਾਰੀ ਕਰ ਦਿੱਤਾ, ਜੋ ਹਾਰਟ ਦਾ ਪੇਸ਼ੈਂਟ ਹੈ। ਬੱਚੇ ਦੀ ਉਮਰ ਸਿਰਫ਼ ਢਾਈ ਮਹੀਨੇ ਹੈ। ਉਸ ਦੇ ਪਿਤਾ ਨੇ 24 ਮਈ ਨੂੰ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ

Read More

ਕੈਨੇਡਾ ਦੇ ਹਸਪਤਾਲਾਂ ਵਿਚ ਕੀਤੇ ਜਾਂਦੇ ਹਨ ਮਰੀਜ਼ਾਂ ਦੇ 10 ਲੱਖ ਗ਼ੈਰਜ਼ਰੂਰੀ ਟੈਸਟ

1-million-test-canada-hospital

ਟੋਰਾਂਟੋ, 7 ਅਪ੍ਰੈਲ (ਏਜੰਸੀ) : ਕੈਨੇਡਾ ਦੇ ਲੋਕ ਹਰ ਸਾਲ 1 ਮਿਲੀਅਨ ਅਜਿਹੇ ਮੈਡੀਕਲ ਟੈਸਟ ਜਾਂ ਇਲਾਜ ਕਰਵਾਉਂਦੇ ਹਨ ਜਿਹਨਾਂ ਨਾਲ ਉਹਨਾਂ ਨੂੰ ਕੋਈ ਮਦਦ ਨਹੀਂ ਮਿਲਦੀ ਬਲਕਿ ਉਲਟਾ ਇਹ ਨੁਕਸਾਨਦੇਹ ਹੋ ਸਕਦੇ ਹਨ। ਇਹ ਪ੍ਰਗਟਾਵਾ ਇਕ ਨਵੀਂ ਰਿਪੋਰਟ ਵਿਚ ਕੀਤਾ ਗਿਅ ਾਹੈ। ‘ਅਨਨਸੈਸਰੀ ਕੇਅਰ ਇਨ ਕੈਨੇਡਾ’ ਨਾਮ ਦੀ ਇਹ ਰਿਪੋਰਟ ਗੈਰ ਲੋੜੀਂਦੀ ਸੰਭਾਲ ਦੀ

Read More

ਜੇਠਮਲਾਨੀ ਹਸਪਤਾਲ ਵਿੱਚ ਦਾਖ਼ਲ

Ram-Jethmalani

ਕੋਚੀ, 26 ਮਾਰਚ (ਏਜੰਸੀ) : ਪ੍ਰਸਿੱਧ ਵਕੀਲ ਤੇ ਸੰਸਦ ਮੈਂਬਰ ਰਾਮ ਜੇਠਮਲਾਨੀ (94) ਨੂੰ ਦਿਲ ਵਿੱਚ ਦਰਦ ਹੋਣ ਕਾਰਨ ਅੱਜ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਵੀਪੀਐੱਸ ਲੇਕਸ਼ੋਰ ਹਸਪਤਾਲ ਦੇ ਸੀਈਓ ਐੱਸ.ਕੇ. ਅਬਦੁੱਲਾ ਨੇ ਦੱਸਿਆ ਕਿ ਸ੍ਰੀ ਜੇਠਮਲਾਨੀ ਨੂੰ ਦਿਲ ਵਿੱਚ ਦਰਦ ਕਾਰਨ ਅੱਜ ਦੁਪਹਿਰ ਇਸ ਹਸਪਤਾਲ ਵਿੱਚ ਲਿਆਂਦਾ ਗਿਆ। ਹਸਪਤਾਲ ਦੇ ਡਾਕਟਰਾਂ

Read More

ਹੈਲਥੀ ਲਾਈਫ਼ਸਟਾਈਲ ਫਾਊਂਡੇਸ਼ਨ ਕੈਲਗਰੀ ਵੱਲੋਂ ਸਿਹਤ ਸਬੰਧੀ ਜਾਣਕਾਰੀ

calg

ਅੱਖਾਂ ਦੀ ਸਾਂਭ ਸੰਭਾਲ ਲਈ ਹੁੰਦਾ ਹੈ,ਰੋਜ਼ਾਨਾ ਯੋਗਾ ਅਭਿਆਸ ਗੁਣਕਾਰੀ ਕੈਲਗਰੀ (ਹਰਬੰਸ ਬੁੱਟਰ) ਪੰਜਾਬੀਆਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਲਈ ਬਣਾਈ ਗਈ ਸੰਸਥਾ ਹੈਲਥੀ ਲਾਈਫ਼ਸਟਾਈਲ ਫਾਊਂਡੇਸ਼ਨ ਕੈਲਗਰੀ ਵੱਲੋਂ ਸੁਖਵਿੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਅੱਖਾਂ ਦੀ ਸਾਂਭ ਸੰਭਾਲ ਸਬੰਧੀ ਸਿਹਤ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਸਿਹਤਮੰਦ ਖੁਰਾਕ ਤੋਂ ਇਲਾਵਾ ਯੋਗਾ ਅਭਿਆਸ ਦੀਆਂ ਵੱਖ-ਵੱਖ

Read More

ਹਸਪਤਾਲ ‘ਚ ਦਾਖਲ ਅਭਿਨੇਤਾ ਦਿਲੀਪ ਕੁਮਾਰ ਦੀ ਸਿਹਤ ‘ਚ ਸੁਧਾਰ

Dilip-Kumar

ਮੁੰਬਈ, 7 ਦਸੰਬਰ (ਏਜੰਸੀ) : ਪੁਰਾਣੇ ਜ਼ਮਾਨੇ ਦੇ ਅਭਿਨੇਤਾ ਦਿਲੀਪ ਕੁਮਾਰ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੇ ਪੈਰਾਂ ਵਿਚ ਸੋਜ ਆਉਣ ਕਾਰਨ ਬੀਤੀ ਰਾਤ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦਿਲੀਪ ਕੁਮਾਰ ਕੋਲ ਹਸਪਤਾਲ ਵਿਚ ਉਹਨਾਂ ਦੀ ਪਤਨੀ ਸਾਇਰਾ ਬਾਨੋ ਵੀ ਮੌਜੂਦ

Read More

ਜੈਲਲਿਤਾ ਦੀ ਹਾਲਤ ਬੇਹੱਦ ਨਾਜ਼ੁਕ

jayalalitha

ਚੇਨਈ, 5 ਦਸੰਬਰ (ਏਜੰਸੀ) : ਏਆਈਏਡੀਐਮਕੇ ਸੁਪਰੀਮੋ ਅਤੇ ਤਾਮਿਲ ਨਾਡੂ ਦੀ ਮੁੱਖ ਮੰਤਰੀ ਜੇ ਜੈਲਿਤਾ (68) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਪੋਲੋ ਹਸਪਤਾਲ ਅਤੇ ਏਮਜ਼ ਦੇ ਡਾਕਟਰਾਂ ਦੀਆਂ ਵੱਖ ਵੱਖ ਟੀਮਾਂ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਹੀਆਂ ਹਨ। ਐਤਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਮਸਨੂਈ ਸਾਹ ਪ੍ਰਣਾਲੀ ’ਤੇ

Read More