Edmonton

ਭਾਰੀ ਮੀਂਹ ਐਡਮਿੰਟਨ ਵਾਸੀਆਂ ਲਈ ਬਣਿਆ ਮੁਸੀਬਤ, ਕਈ ਇਲਾਕਿਆਂ ‘ਚ ਆਇਆ ਹੜ੍ਹ

Westlock--Alberta-Floods-After-Heavy-Rains

ਵੈਸਟਲਾਕ, 23 ਅਗਸਤ (ਏਜੰਸੀ) : ਸੋਮਵਾਰ ਨੂੰ ਐਡਮਿੰਟਨ ‘ਚ ਭਾਰੀ ਮੀਂਹ ਪਿਆ, ਜਿਹੜਾ ਕਿ ਲੋਕਾਂ ਲਈ ਇੱਕ ਆਫ਼ਤ ਬਣ ਗਿਆ। ਮੀਂਹ ਕਾਰਨ ਉੱਤਰੀ ਅਤੇ ਪੱਛਮੀ ਐਡਮਿੰਟਨ ਦੇ ਕਈ ਇਲਾਕਿਆਂ ‘ਚ ਹੜ੍ਹ ਆ ਗਿਆ। ਇਸ ਕਾਰਨ ਜਿਹੜਾ ਇਲਾਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ, ਉਹ ਸੀ ਵੈਸਟਲਾਕ। ਮੀਂਹ ਕਾਰਨ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ ਅਤੇ ਇਸੇ ਦੇ

Read More

ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ‘ਚ ਅਮਰਜੀਤ ਸੋਹੀ ਦੇ ਪਿਤਾ ਨੂੰ ਦਿੱਤੀ ਸ਼ਰਧਾਂਜਲੀ

Trudeau--Amarjeet-Sohi

ਐਡਮਿੰਟਨ, 17 ਫਰਵਰੀ (ਏਜੰਸੀ) : ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨੇ ਆਪਣੇ ਪੰਜਾਬੀ ਮੂਲ਼ ਦੇ ਕੈਬਨਿਟ ਮੰਤਰੀ ਸ. ਅਮਰਜੀਤ ਸਿੰਘ ਸੋਹੀ ਦੇ ਸਵਰਗਵਾਸੀ ਪਿਤਾ ਸ. ਗੁਰਬਖ਼ਸ਼ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਵਿਚ ਢਾਂਚਾਗਤ ਮਾਮਲਿਆਂ ਦੇ ਕੈਬਨਿਟ ਮੰਤਰੀ ਸ. ਸੋਹੀ ਦੇ ਪਿਤਾ ਸ. ਗੁਰਬਖ਼ਸ਼ ਸਿੰਘ

Read More

ਤੀਆਂ ਦੇ ਮੇਲੇ ਤੇ ਬੀਬੀਆਂ ਨੇ ਬਹਿਜਾ ਬਹਿਜਾ ਕਰਵਾਈ

tian-mela-calgary

ਰਾਜਦੀਪ ਮੁੰਡੀ ਤੇ ਜਗਦੀਸ ਬੋਪਾਰਾਏ ਦੀ ਕੋਰਿਉਗ੍ਰਾਫੀ ਪ੍ਰੋਗਰਾਮ ਦਾ ਸਿਖਰ ਸੀ ਐਡਮਿੰਟਨ(ਹਰਬੰਸ ਬੁੱਟਰ) ਐਡਮਿੰਟਨ ਦੀ ਮਸਹੂਰ ਸੰਸਥਾ ਲੋਕ ਵਿਰਸਾ ਕਲੱਬ ਤੇ ਮਨੋਰੰਜਨ ਕਲੱਬ ਵੱਲੋ ਬੀਬੀਆਂ ਦੇ ਲਈ 21ਵੇਂ ਤੀਆਂ ਦੇ ਮੇਲੇ ਦਾ ਆਯੋਜਿਨ ਜੈਕਸਨ ਹਾਈਟ 4304-41 ਐਵਨਿਉ ਬਰਨਵੁਡ ਲੀਗ ਕਨਿਸਕੀ ਗਾਰਡਨ ਵਿਚ ਸਰਦਿੰਰ ਔਜਲਾ,ਸੁਖਪਾਲ ਗਰੇਵਾਲ,ਹਰਪ੍ਰੀਤ ਗਿੱਲ,ਵਰਦਿੰਰ ਨਿੱਝਰ ਵੱਲੋ ਕੀਤਾ ਗਿਆ, ਜਿਸ ਵਿਚ ਐਡਮਿੰਟਨ ਅਤੇ ਆਸਪਾਸ

Read More

ਬਾਬਾ ਫਰੀਦ ਸਪੋਰਟਸ ਕਲੱਬ ਤੇ ਸਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋ ਸਾਝੇ ਤੌਰ ਤੇ ਟੂਰਨਾਮੈਟ ਕਰਵਾਇਆ ਗਿਆ

calgary

ਬੀਬੀਆ ਦੇ ਗਿੱਧੇ ਅਤੇ ਲੋਕ ਨਾਚ ਦਾ ਰੰਗ ਤਮਾਸਾ ਵਿਲੱਖਣ ਰਿਹਾ ਤਾਸ਼ ਦੀ ਬਾਜੀ ਅਤੇ ਵਾਲੀਵਾਲ ਦੇ ਮੁਕਾਬਲੇ ਰੌਚਿਕ ਰਹੇ ਐਡਮਿੰਟਨ, (ਹਰਬੰਸ ਬੁੱਟਰ) : ਐਡਮਿੰਟਨ ਵਿਚ ਬਾਬਾ ਫਰੀਦ ਸਪੋਰਟਸ ਕਲੱਬ ਤੇ ਸਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋ ਸਾਝੇ ਤੌਰ ਤੇ ਇਸ ਰੁੱਤ ਦਾ ਪਹਿਲਾ ਟੂਰਨਾਮੈਟ ਕਰਵਾਇਆ ਗਿਆ ।ਜਿਸ ਵਿਚ ਅਲਬਰਟਾ ਕਬੱਡੀ ਫੈਡਰੇਸਨ ਦੀਆ 8 ਟੀਮਾਂ

Read More

ਅੱਗ ਬੁਝਾਉਣ ਵਾਲੇ ਮਹਿਕਮੇ ਨੇ ਲਾਇਆ ਜਾਣਕਾਰੀ ਭਰਪੂਰ ਕੈਪ

fire-edmonton

ਐਡਮਿੰਟਨ, (ਰਘਵੀਰ ਬਲਾਸਪੁਰੀ) : ਐਡਮਿੰਟਨ ਦੇ ਅੱਗ ਬੁਝਾਉਣ ਵਾਲੇ ਮਹਿਕਮੇ ਨੇ ਪੰਜਾਬੀ ਭਾਈਚਾਰੇ ਨੂੰ ਅੱਗ ਤੋ ਬਚਾਉਣ ਦੇ ਲਈ ਬਹੁਤ ਹੀ ਜਾਣਕਾਰੀ ਭਰਪੂਰ ਇਕ ਕੈਪ ਦਾ ਪ੍ਰਬੰਧ ਇੰਡਿਆ ਕੌਸਲ ਦੇ ਹਾਲ ਵਿਚ ਕੀਤਾ ਗਿਆ ਸੀ ਜਿਸ ਨੂੰ ਏਸੀਅਨ ਟ੍ਰਿਬਿਉਨ,ਪ੍ਰੈਸ ਕੌਸਲ ਆਫ ਐਡਮਿੰਟਨ ਵੱਲੋ ਸਾਂਝੇ ਤੌਰ ਤੇ ਕੀਆ ਸੀ ਇਸ ਸਮੇ ਤੇ ਅੱਗ ਬਝਾਉਣ ਵਾਲਿਆ ਦੇ

Read More

ਸਕੂਲ ਬੋਰਡ ਦੀ ਚੇਅਰਪਰਸਨ ਵੱਲੋ ਅਸਤੀਫਾ

unnamed

ਐਡਮਿੰਟਨ, (ਰਘਵੀਰ ਬਲਾਸਪੁਰੀ) : ਐਡਮਿੰਟਨ ਦੇ ਪਬਲਿਕ ਸਕੂਲ ਬੋਰਡ ਦੀ ਚੇਅਰਪਰਸਨ ਸਾਰਾਹ ਹੌਫਮੈਨ ਨੇ ਆਪਣੇ ਚੇਅਰਪਰਸਨ ਦੇ ਆਹੁੰਦੇ ਤੋ ਅਸਤੀਫਾ ਦੇ ਦਿੱਤਾ ਹੈ ਤੇ ਅਲਬਰਟਾ ਦੀ ਸੂਬਾ ਸਿਆਸਤ ਲਈ ਪਰ ਤੋਲ ਰਹੀ ਹੈ ਇਹ ਪਤਾ ਲੱਗਿਆ ਹੈ ਕਿ ਸਾਰਾਹ ਹੌਫਮੈਨ ਅਲਬਰਟਾ ਦੀ ਐਨ.ਡੀ.ਪੀ ਦੀ ਐਡਮਿੰਟਨ ਗਲੈਨੋਰਾ ਹਲਕੇ ਤੋ ਨੌਮੀਨੇਸਨ ਲੜਨ ਦੀਆਂ ਤਿਆਰੀਆਂ ਕਰ ਰਹੀ ਹੈ।

Read More

ਕੌਸਲਰ ਸੋਹੀ ਵੱਲੋ ਫੈਡਲਰ ਲਿਬਰਲਜ ਪਾਰਟੀ ਦੀ ਨੌਮੀਨੇਸਨ ਲੜਨ ਦਾ ਐਲਾਨ

Amarjeet Sohi

ਐਡਮਿੰਟਨ, (ਰਘਵੀਰ ਬਲਾਸਪੁਰੀ) : ਲੰਘੇ ਮੰਗਲਵਾਰ ਨੂੰ ਵਾਰਡ ਨੰਬਰ 12 ਤੋ ਕੌਸਲਰ ਅਮਰਜੀਤ ਸੋਹੀ ਵੱਲੋ ਲਿਬਰਲਜ ਪਾਰਟੀ ਦੇ ਲਈ ਫੈਡਰਲ ਵਾਸਤੇ ਨੌਮੀਨੇਸਨ ਲੜਨ ਦਾ ਐਲਾਨ ਕਰਦਿਆ ਕਿਹਾ ਕਿ ਕੁਝ ਲੋਕਾਂ ਨਾਲ ਮੈ ਇਸ ਦੇ ਬਾਰੇ ਵਿਚ ਗੱਲ ਕੀਤੀ ਸੀ ਜੋ ਕਿ ਪ੍ਰੀਮਿਅਰ ਸਟੀਫਨ ਹਾਰਪਰ ਦੀ ਗੱਲ ਕਰਦੇ ਸਨ। ਕਈ ਲੋਕਾਂ ਨੇ ਮੇਰੇ ਨਾਲ ਵੀ ਗੱਲਬਾਤ

Read More

ਪ੍ਰੈਸ ਕੌਸਲ ਆਫ ਐਡਮਿੰਟਨ ਦੀ ਸਲਾਨਾ ਚੋਣ

ਯਸ ਸਰਮਾ ਪ੍ਰਧਾਨ,ਦੇਵ ਮਾਨ ਤੇ ਰਘਵੀਰ ਬਲਾਸਪੁਰੀ ਵਾਇਸ ਪ੍ਰਧਾਨ ਚੁਣੇ ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਪ੍ਰੈਸ ਕੌਸਲ ਆਫ ਐਡਮਿੰਟਨ ਦੀ ਸਲਾਨਾ ਚੋਣ ਪਿੰਡ ਪੰਜਾਬ ਰੈਸਟੋਰੈਟ ਵਿਚ ਹੋਈ ਜਿਸ ਵਿਚ ਯਸ ਸਰਮਾ ਨੂੰ ਪ੍ਰਧਾਨ,ਦੇਵ ਮਾਨ ਤੇ ਰਘਵੀਰ ਬਲਾਸਪੁਰੀ ਨੂੰ ਵਾਈਸ ਪ੍ਰਧਾਨ ਦੇ ਤੌਰ ਤੇ ਸਰਬ ਸਮੰਤੀ ਨਾਲ ਚੁਣ ਲਿਆ ਗਿਆ ਹੈ ਇਸ ਤੋ ਬਿਨਾ ਮਤਾਲੀ ਜਾਨੀ ਨੂੰ

Read More

ਅਲਬਰਟਾ ਦੀ ਪਬਲਿਕ ਸਰਵਿਸ ਯੂਨੀਅਨ ਦੇ ਪ੍ਰਧਾਨ ਗਾਏ ਸਮਿੱਥ ਵੱਲੋ ਪ੍ਰੀਮਿਅਰ ਦਾ ਤਨਖਾਹਾਂ ਸਬੰਧੀ ਸੁਝਾਉ ਰੱਦ

AUPE-boss-Guy-Smith-rejects

ਐਡਮਿੰਟਨ, (ਰਘਵੀਰ ਬਲਾਸਪੁਰੀ) : ਅਲਬਰਟਾ ਦੀ ਪਬਲਿਕ ਸਰਵਿਸ ਯੂਨੀਅਨ ਦੇ ਪ੍ਰਧਾਨ ਗਾਏ ਸਮਿੱਥ ਨੇ ਅਲਬਰਟਾ ਦੇ ਪ੍ਰੀਮਿਅਰ ਜਿੰਮ ਪ੍ਰੈਟਿਸ ਦੇ ਵੱਲੋ ਤਨਖਾਹਾਂ ਵਿਚ ਕਟੌਤੀ ਕਰਨ ਸਬੰਧੀ ਦਿੱਤੇ ਵਿਚਾਰ ਨੂੰ ਰੱਦ ਕਰ ਦਿੱਤਾ ਹੈ।ਪ੍ਰੀਮਿਅਰ ਦਾ ਕਹਿਣਾ ਹੈ ਕਿ ਅਲਬਰਟਾ ਦੀ ਆਰਥਿਕ ਹਾਲਤ ਨੂੰ ਮੁੱਖ ਰੱਖਕੇ ਇਹ ਵਿਚਾਰ ਕੀਤਾ ਗਿਆ ਸੀ। ਕਿਉਕਿ ਅਲਬਰਟਾ ਦੇ ਵਿਚ ਟੀਚਰ,ਡਾਕਟਰ,ਨਰਸਾਂ ਤੇ

Read More

ਕੈਨੇਡਾ ਦੇ ਐਮਐਲਏ ਪੀਟਰ ਸੰਧੂ ਤੇ ਪਰਿਵਾਰ ਨੂੰ ਧਮਕੀ, ਨੌਕਰ ਨਾਲ ਮਾਰਕੁੱਟ

peter-sandhu

ਲੁਧਿਆਣਾ,9 ਜਨਵਰੀ (ਏਜੰਸੀ) : ਗੈਰ ਕਾਨੂੰਨੀ ਕੰਸਟਰਕਸ਼ਨ ਦੀ ਸ਼ਿਕਾਇਤ ਕਰਨ ‘ਤੇ ਕੁਝ ਲੋਕਾਂ ਨੇ ਨਾ ਸਿਰਫ ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ, ਬਲਕਿ ਉਨ੍ਹਾਂ ਦੇ ਨੌਕਰ ਨੂੰ ਵੀ ਕੁੱਟਿਆ। ਪ੍ਰਸ਼ਾਸਨ ਅਤੇ ਪੁਲਿਸ ਨੇ ਵਾਰ ਵਾਰ ਫ਼ੋਨ ਕੀਤੇ ਜਾਣ ਦੇ ਬਾਵਜੂਦ ਸੰਧੂ ਦੀ ਸੁਣਵਾਈ ਨਹੀਂ ਕੀਤੀ। ਇਸ ਤੋਂ ਦੁਖੀ ਸੰਧੂ

Read More