Death

ਦਲੇਰ ਮਹਿੰਦੀ ਤੇ ਮੀਕਾ ਸਿੰਘ ਦੇ ਵੱਡੇ ਭਰਾ ਸ਼ਮਸ਼ੇਰ ਮਹਿੰਦੀ ਦਾ ਦੇਹਾਂਤ

Ustad-Shamsher-Singh-Mehndi-passes-away

ਨਵੀਂ ਦਿੱਲੀ, 10 ਅਕਤੂਬਰ (ਏਜੰਸੀ) : ਮਸ਼ਹੂਰ ਗਾਇਕ ਦਲੇਰ ਮਹਿੰਦੀ ਤੇ ਮੀਕਾ ਸਿੰਘ ਦੇ ਵੱਡੇ ਭਰਾ ਤੇ ਉਘੇ ਸੰਗੀਤਕਾਰ ਸ਼ਮਸ਼ੇਰ ਮਹਿੰਦੀ (50) ਦਾ ਦੇਹਾਂਤ ਹੋ ਗਿਆ। ਇਹ ਖ਼ਬਰ ਮੀਕਾ ਸਿੰਘ ਨੇ ਕੈਨੇਡਾ ਤੋਂ ਟਵਿਟਰ ਰਾਹੀਂ ਦਿੱਤੀ। ਪੀਲੀਆ ਹੋਣ ਕਾਰਨ ਸ਼ਮਸ਼ੇਰ ਮਹਿੰਦੀ ਪਿਛਲੇ ਡੇਢ ਮਹੀਨੇ ਤੋਂ ਵੇਦਾਂਤਾ ਹਸਪਤਾਲ ਵਿਚ ਦਾਖ਼ਲ ਸਨ ਜਿੱਥੇ ਸੋਮਵਾਰ ਸਵੇਰੇ ਤਿੰਨ ਵਜੇ

Read More

ਫਿਲਮ ਅਦਾਕਾਰ ਟੌਮ ਆਲਟਰ ਦਾ ਦੇਹਾਂਤ

Veteran-actor-Tom-Alter-dead-at-67

ਮੁੰਬਈ, 30 ਸਤੰਬਰ (ਏਜੰਸੀ) : ‘ਸ਼ਤਰੰਜ ਕੇ ਖਿਲਾੜੀ’, ‘ਜਨੂੰਨ’ ਅਤੇ ‘ਕ੍ਰਾਂਤੀ’ ਵਰਗੀਆਂ ਫ਼ਿਲਮਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੇ ਥੀਏਟਰ, ਟੀਵੀ ਅਤੇ ਫ਼ਿਲਮ ਅਦਾਕਾਰ ਪਦਮਸ੍ਰੀ ਟੌਮ ਆਲਟਰ ਦਾ ਬੀਤੀ ਰਾਤ ਉਨ੍ਹਾਂ ਦੀ ਮੁੰਬਈ ਵਿਚਲੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ, ਉਹ 67 ਵਰ੍ਹਿਆਂ ਦੇ ਸਨ ਅਤੇ ਚਮੜੀ ਦੇ ਕੈਂਸਰ ਤੋਂ ਪੀੜਤ ਸਨ। ਪ੍ਰਧਾਨ

Read More

ਵਿਸ਼ਵ ਦੀ ਸਭ ਤੋਂ ਵਜ਼ਨੀ ਮਹਿਲਾ ਦਾ ਦੇਹਾਂਤ

Eman-Ahmed

ਅਬੂ ਧਾਬੀ, 25 ਸਤੰਬਰ (ਏਜੰਸੀ) : ਮਿਸਰ ਮੂਲ ਦੀ ਵਿਸ਼ਵ ਦੀ ਸਭ ਤੋਂ ਵਜ਼ਨੀ ਔਰਤ ਮੰਨੀ ਜਾਂਦੀ ਇਮਾਨ ਅਬਦੁਲ ਅੱਤੀ (37) ਦਾ ਇਥੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਹਸਪਤਾਲ ਮੁਤਾਬਕ ਇਹ ਮਹਿਲਾ ਵਜ਼ਨ ਨਾਲ ਸਬੰਧਤ ਕਈ ਪੇਚੀਦਗੀਆਂ ਨਾਲ ਜੂਝ ਰਹੀ ਸੀ। ਇਮਾਨ ਨੂੰ ਇਸ ਸਾਲ ਫਰਵਰੀ ’ਚ ਭਾਰਤ ਲਿਆਂਦੇ ਜਾਣ ਮੌਕੇ ਉਸ ਦਾ ਵਜ਼ਨ 500

Read More

ਆਪਰੇਸ਼ਨ ਥੀਏਟਰ ‘ਚ ਲੜਦੇ ਰਹੇ ਡਾਕਟਰ, ਬੱਚੇ ਦੀ ਚਲੀ ਗਈ ਜਾਨ

Doctors'-spat-inside-delivery-room-costs-woman-her-baby

ਜੋਧਪੁਰ, 30 ਅਗਸਤ (ਏਜੰਸੀ) : ਜੋਧਪੁਰ ਦੇ ਸਭ ਤੋਂ ਵੱਡੇ ਔਰਤਾਂ ਦੇ ਹਸਪਤਾਲ ਉੱਮੇਦ ਹਸਪਤਾਲ ‘ਚ ਆਪਰੇਸ਼ਨ ਥੀਏਟਰ ‘ਚ ਬੇਹੋਸ਼ ਪਈ ਇਕ ਔਰਤ ਦਾ ਆਪਰੇਸ਼ਨ ਕਰਨ ਦੀ ਬਜਾਏ ਦੋ ਡਾਕਟਰ ਆਪਸ ‘ਚ ਭਿੜ ਗਏ। ਮਰੀਜ ਲਈ ਭਗਵਾਨ ਸਮਝੇ ਜਾਣ ਵਾਲੇ ਡਾਕਟਰ ਆਪਰੇਸ਼ਨ ਟੇਬਲ ‘ਤੇ ਔਰਤ ਨੂੰ ਬੇਹੋਸ਼ ਛੱਡ ਕੇ ਆਪਸ ‘ਚ ਬਹਿਸਣ ਲੱਗੇ, ਜਿਸ ਕਾਰਨ

Read More

ਕੈਪਟਨ ਅਮਰਿੰਦਰ ਸਿੰਘ ਦੀ ਮਾਂ ਰਾਜਮਾਤਾ ਮਹਿੰਦਰ ਕੌਰ ਦਾ ਦੇਹਾਂਤ

Punjab-CM-Amarinder-Singh's-mother-passes-away

ਨਵੀਂ ਦਿੱਲੀ, 24 ਜੁਲਾਈ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਰਿੰਦਰ ਸਿੰਘ ਦੀ ਮਾਂ ਰਾਜਮਾਤਾ ਮਹਿੰਦਰ ਕੌਰ ਦਾ ਅੱਜ ਸੋਮਵਾਰ ਸ਼ਾਮ ਮੋਤੀ ਮਹਿਲ ‘ਚ ਦੇਹਾਂਤ ਹੋ ਗਿਆ। ਸ਼ਾਮ ਲਗਭਗ 7 ਵਜ ਕੇ 20 ਮਿੰਟ ‘ਤੇ ਉਨ੍ਹਾਂ ਆਖਰੀ ਸਾਹ ਲਿਆ। ਉਹ 95ਵੇਂ ਸਾਲਾਂ ਦੇ ਸਨ। ਪਿਛਲੇ ਕੁੱਝ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ। ਇਸੇ

Read More

ਅਮਰਨਾਥ ਯਾਤਰੀਆਂ ਉਤੇ ਹਮਲਾ ਅੱਠ ਦੀ ਮੌਤ, ਕਈ ਜ਼ਖ਼ਮੀ

Terrorists-attack-Amarnath-pilgrims

ਸ੍ਰੀਨਗਰ, 10 ਜੁਲਾਈ (ਏਜੰਸੀ) : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਅੱਜ ਸ਼ਾਮ ਅਮਰਨਾਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਉਤੇ ਅਤਿਵਾਦੀਆਂ ਨੇ ਹਮਲਾ ਕਰ ਦਿਤਾ। ਅਤਿਵਾਦੀਆਂ ਵਲੋਂ ਕੀਤੀ ਗੋਲੀਬਾਰੀ ‘ਚ 8 ਅਮਰਨਾਥ ਯਾਤਰੀ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ‘ਚ 5 ਔਰਤਾਂ ਹਨ। ਬੱਸ ਗੁਜਰਾਤ ਤੋਂ ਆਈ ਸੀ ਅਤੇ ਇਹ

Read More

ਕੈਲਗਰੀ ‘ਚ ਸੜ ਰਹੇ ਵਾਹਨ ‘ਚੋਂ ਤਿੰਨ ਲਾਸ਼ਾਂ ਮਿਲੀਆਂ

cal

ਕੈਲਗਰੀ, 10 ਜੁਲਾਈ (ਏਜੰਸੀ) : ਕੈਲਗਰੀ ‘ਚ ਅੱਗ ਨਾਲ ਸੜ ਰਹੇ ਵਾਹਨ ‘ਚੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ 7 ਵਜੇ ਅੱਗ ਬੁਝਾਊ ਦਸਤੇ ਨੇ ਉੱਤਰ ਪੂਰਬੀ ਸੇਜ ਹਿਲ ਨੇਬਰਹੁਡ ‘ਤੇ ਅੱਗ ‘ਤੇ ਕਾਬੂ ਪਾਇਆ ਜਿਸ ਮਗਰੋਂ ਤਿੰਨ ਲਾਸ਼ਾਂ ਮਿਲੀਆਂ। ਪੁਲਿਸ ਨੇ ਦੱਸਿਆ ਕਿ ਹਾਲੇ ਤੱਕ ਲਾਸ਼ਾਂ ਦੇ ਲਿੰਗ

Read More

ਪਾਕਿਤਸਾਨ ‘ਚ ਤੇਲ ਟੈਂਕਰ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧੀ

Death-toll-from-Bahawalpur-tanker-fire-rises

ਲਾਹੌਰ, 26 ਜੂਨ (ਏਜੰਸੀ) : ਪਾਕਿਸਤਾਨ ਵਿਚ ਪੰਜਾਬ ਸੂਬੇ ਦੇ ਬਹਾਲਪੁਰ ਜ਼ਿਲ੍ਹੇ ਵਿਚ ਇਕ ਨੈਸ਼ਨਲ ਹਾਈਵੇ ‘ਤੇ ਤੇਲ ਦਾ ਇਕ ਟੈਂਕਰ ਪਲਟ ਗਿਆ ਅਤੇ ਇਸ ਵਿਚ ਅੱਗ ਲੱਗ ਗਈ। ਜਿਸ ਨਾਲ ਮੌਤਾਂ ਦੀ ਗਿਣਤੀ ਵੱਧ ਕੇ 153 ਤੋਂ ਜ਼ਿਆਦਾ ਹੋ ਗਈ ਅਤੇ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਤੇਲ

Read More

ਪੁਲੀਸ ਘੇਰੇ ’ਚ ਆਏ ਤਿੰਨ ਗੈਂਗਸਟਰਾਂ ਵੱਲੋਂ ਖ਼ੁਦਕੁਸ਼ੀ

Three-Punjab-gangsters-commit-suicide

ਡੱਬਵਾਲੀ, 13 ਜੂਨ (ਏਜੰਸੀ) : ਪੰਜਾਬ ਪੁਲੀਸ ਅਤੇ ਹਰਿਆਣਾ ਪੁਲੀਸ ਵੱਲੋਂ ਅੱਜ ਤੜਕੇ ਪਿੰਡ ਸੁਖੇਰਾਖੇੜਾ ਦੀ ਢਾਣੀ ਨੇੜੇ ਕੀਤੀ ਸਾਂਝੀ ਕਾਰਵਾਈ ਦੌਰਾਨ ਘਿਰੇ ਪੰਜਾਬ ਦੇ ਤਿੰਨ ਗੈਂਗਸਟਰਾਂ ਨੇ ਖੁ਼ਦ ਨੂੰ ਗੋਲੀਆਂ ਮਾਰ ਕੇ ਖੁ਼ਦਕੁਸ਼ੀ ਕਰ ਲਈ। ਗੈਂਗਸਟਰਾਂ ਦੀ ਸ਼ਨਾਖਤ ਜਸਪ੍ਰੀਤ ਸਿੰਘ ‘ਜੰਪੀ’ ਉਰਫ਼ ‘ਜਿੰਮੀ ਡੌਨ’, ਕੰਵਲਜੀਤ ਸਿੰਘ ਉਰਫ਼ ਬੰਟੀ ਤੇ ਨਿਸ਼ਾਨ ਸਿੰਘ ਵਜੋਂ ਹੋਈ ਹੈ।

Read More

ਪੰਜਾਬ ਦੇ ਸਾਬਕਾ ਡੀਜੀਪੀ ਕੇਪੀ ਐਸ ਗਿੱਲ ਦਾ ਦੇਹਾਂਤ

Modi-can't-be-blamed-for-post-Godhra-riots-KPS-Gill

ਨਵੀਂ ਦਿੱਲੀ, 26 ਮਈ (ਏਜੰਸੀ) : ਪੰਜਾਬ ਦੇ ਸਾਬਕਾ ਡੀਜੀਪੀ ਕੰਵਰਪਾਲ ਸਿੰਘ ਗਿੱਲ (ਕੇਪੀਐਸ ਗਿੱਲ) ਦਾ ਅੱਜ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਸ਼ੁੱਕਰਵਾਰ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਨੇ ਅੰਤਮ ਸਾਹ ਲਿਆ। ਕੇਪੀਐਸ ਗਿੱਲ ਪੰਜਾਬ ਦੇ ਦੋ ਵਾਰ ਡੀਜੀਪੀ ਰਹੇ ਸਨ। ਪੰਜਾਬ ‘ਚ ਕਾਲੇ ਦੌਰ ਦੌਰਾਨ ਉਨ੍ਹਾਂ ਦੀ ਅਹਿਮ ਭੂਮਿਕਾ

Read More