Crime

ਆਰ ਐੱਸ ਐੱਸ ਆਗੂ ਰਵਿੰਦਰ ਗੁਸਾਈ ਦੀ ਗੋਲੀਆਂ ਮਾਰ ਕੇ ਹੱਤਿਆ

RSS-leader-shot-dead-in-Ludhiana

ਲੁਧਿਆਣਾ, 17 ਅਕਤੂਬਰ (ਏਜੰਸੀ) : ਆਰਐਸਐਸ ਦੀ ਸ਼ਾਖਾ ਵਲੋਂ ਪਰਤ ਰਹੇ ਭਾਜਪਾ ਨੇਤਾ ਰਵਿੰਦਰ ਗੋਸਾਈਂ ਨੂੰ ਅਣਪਛਾਤੇ ਨੌਜਵਾਨਾਂ ਨੇ 2 ਗੋਲੀਆਂ ਮਾਰੀਆਂ। ਇਹ ਵਾਰਦਾਤ ਉਨ੍ਹਾਂ ਦੇ ਘਰ ਦੇ ਬਾਹਰ ਗਗਨਦੀਪ ਕਲੋਨੀ ਗਲੀ ਨੰਬਰ 3 ਕੈਲਾਸ਼ ਨਗਰ ਵਿੱਚ ਹੋਈ, ਜਦੋਂ ਗੋਸਾਈਂ ਘਰ ਦੇ ਅੰਦਰ ਜਾਣ ਲੱਗੇ ਤਾਂ ਉਨ੍ਹਾਂਨੂੰ ਗੋਲੀਆਂ ਮਾਰੀਆਂ। ਉਨ੍ਹਾਂ ਦੀ ਮੌਤ ਹੋ ਗਈ ਹੈ।

Read More

ਪੰਜਾਬ ‘ਚ ਸੀਨੀਅਰ ਪੱਤਰਕਾਰ ਦਾ ਕਤਲ

k-j-singh

ਮੋਹਲੀ, 23 ਸਤੰਬਰ (ਏਜੰਸੀ) : ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੇ ਮਾਤਾ ਅੱਜ ਘਰ ਵਿੱਚ ਮ੍ਰਿਤ ਹਾਲਤ ਵਿੱਤ ਮਿਲੇ। ਉਨ੍ਹਾਂ ਦੇ ਮੋਹਾਲੀ ਦੇ ਫੇਸ 3ਬੀ-2 ਵਿਚਲੇ ਘਰ ਦੀ ਭੰਨ ਤੋੜ ਵੀ ਕੀਤੀ ਜਾਪਦੀ ਹੈ। ਮੁੱਢਲੀ ਰਿਪੋਰਟ ਤੋਂ ਇਹ ਸਾਮ੍ਹਣੇ ਆਇਆ ਹੈ ਕਿ ਕੇ.ਜੇ. ਸਿੰਘ ਦੀ ਲਾਸ਼ ਸਥਿਰ ਹਾਲਤ ਵਿੱਚ ਪਾਈ ਗਈ ਪਰ ਉਨ੍ਹਾਂ ਦੇ

Read More

ਜੈਤੋ ਵਿੱਚ ਉਦਯੋਗਪਤੀ ਨੂੰ ਦਿਨ-ਦਿਹਾੜੇ ਮਾਰੀਆਂ ਗੋਲੀਆਂ

Jaito-trader-gunned-down-outside-mill

ਜੈਤੋ, 29 ਜੁਲਾਈ (ਏਜੰਸੀ) : ਇੱਥੋਂ ਦੇ ਉਦਯੋਗਪਤੀ ਰਵਿੰਦਰ ਕੋਛੜ (ਪੱਪੂ) ਨੂੰ ਅੱਜ ਅਣਪਛਾਤੇ ਕਾਰ ਸਵਾਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਸੂਤਰਾਂ ਅਨੁਸਾਰ ਮਹੀਨਾ ਦੇਣ ਤੋਂ ਇਨਕਾਰੀ ਸਨਅਤਕਾਰ ਤੇ ਗੈਂਗਸਟਰਾਂ ਵਿਚਾਲੇ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਸੀਸੀਟੀਵੀ ਦੇ ਫੁਟੇਜ ਮੁਤਾਬਿਕ ਵਾਰਦਾਤ ਬਾਅਦ ਦੁਪਹਿਰ ਕਰੀਬ ਸਵਾ ਕੁ ਤਿੰਨ ਵਜੇ ਬਾਜਾਖਾਨਾ ਰੋਡ ’ਤੇ

Read More

ਹਰੀਪਾਲ ਨੂੰ ਅਦਾਲਤ ਨੇ ਦੋ ਕਤਲਾਂ ਲਈ ਦੋਸ਼ੀ ਮੰਨਦਿਆਂ ਉਮਰ ਭਰ ਲਈ ਜੇਲ ਦੀ ਸਜ਼ਾ ਸੁਣਾਈ

Calgary-man-sentenced-to-life

ਆਪਣੀ ਘਰਵਾਲੀ ਅਤੇ ਉਸਦੀ ਸਹੇਲੀ ਦਾ 2014 ਵਿੱਚ ਕੀਤਾ ਸੀ ਕਤਲ ਕੈਲਗਰੀ (ਹਰਬੰਸ ਬੁੱਟਰ) ਕੈਲਗਰੀ ਦੀ ਅਦਾਲਤ ਨੇ ਦੋ ਕਤਲਾਂ ਦੇ ਦੋਸ਼ੀ ਠਹਿਰਾਏ ਗਏ ਹਰੀਪਾਲ ਨੂੰ 23 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਜਾ ਸੁਣਾਉਣ ਵੇਲੇ ਅਦਾਲਤ ਅੰਦਰ ਜਜ਼ਬਾਤੀ ਮਾਹੌਲ ਸੀ ਕਿਉਂਕਿ ਮਰਨ ਵਾਲੀਆਂ ਦੋ ਔਰਤਾਂ ਵਿੱਚੋਂ ਇੱਕ ਦੀ 13 ਸਾਲ ਦੀ ਬੱਚੀ ਵੀ

Read More

ਸਿੱਧੂ ਦਾ ‘ਪੀਏ’ ਦੱਸ ਕੇ ਠੱਗੀ ਮਾਰਨ ਵਾਲਾ ਪੁਲਿਸ ਵਲੋਂ ਗ੍ਰਿਫ਼ਤਾਰ

Navjot-Singh-Sidhu

ਛੇਹਰਟਾ, 19 ਜੂਨ (ਏਜੰਸੀ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੀਏ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਅਨਸਰ ਨੂੰ ਛੇਹਰਟਾ ਥਾਣੇ ਦੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਫਰਜ਼ੀ ਪੀਏ ਸਤਨਾਮ ਸਿੰਘ ਸੇਖਵਾਂ ਮੁਅੱਤਲ ਹੋਏ ਹੈਲਥ ਵਰਕਰ ਗੁਰਪ੍ਰੀਤ ਸਿੰਘ ਨੂੰ ਬਹਾਲ ਕਰਵਾਉਣ ਲਈ 30 ਹਜ਼ਾਰ ਰੁਪਏ ਲੈ ਚੁੱਕਾ ਸੀ ਤੇ ਬਾਕੀ ਦਸ ਹਜ਼ਾਰ ਰੁਪਏ

Read More

ਪੁਲੀਸ ਘੇਰੇ ’ਚ ਆਏ ਤਿੰਨ ਗੈਂਗਸਟਰਾਂ ਵੱਲੋਂ ਖ਼ੁਦਕੁਸ਼ੀ

Three-Punjab-gangsters-commit-suicide

ਡੱਬਵਾਲੀ, 13 ਜੂਨ (ਏਜੰਸੀ) : ਪੰਜਾਬ ਪੁਲੀਸ ਅਤੇ ਹਰਿਆਣਾ ਪੁਲੀਸ ਵੱਲੋਂ ਅੱਜ ਤੜਕੇ ਪਿੰਡ ਸੁਖੇਰਾਖੇੜਾ ਦੀ ਢਾਣੀ ਨੇੜੇ ਕੀਤੀ ਸਾਂਝੀ ਕਾਰਵਾਈ ਦੌਰਾਨ ਘਿਰੇ ਪੰਜਾਬ ਦੇ ਤਿੰਨ ਗੈਂਗਸਟਰਾਂ ਨੇ ਖੁ਼ਦ ਨੂੰ ਗੋਲੀਆਂ ਮਾਰ ਕੇ ਖੁ਼ਦਕੁਸ਼ੀ ਕਰ ਲਈ। ਗੈਂਗਸਟਰਾਂ ਦੀ ਸ਼ਨਾਖਤ ਜਸਪ੍ਰੀਤ ਸਿੰਘ ‘ਜੰਪੀ’ ਉਰਫ਼ ‘ਜਿੰਮੀ ਡੌਨ’, ਕੰਵਲਜੀਤ ਸਿੰਘ ਉਰਫ਼ ਬੰਟੀ ਤੇ ਨਿਸ਼ਾਨ ਸਿੰਘ ਵਜੋਂ ਹੋਈ ਹੈ।

Read More

ਕਰਨ ਜੌਹਰ ਨੂੰ ਬਲੈਕਮੇਲ ਕਰਨ ਵਾਲੇ 6 ਜਣੇ ਕਾਬੂ

Karan-Johar

ਹੈਦਰਾਬਾਦ, 17 ਮਈ (ਏਜੰਸੀ) : ਹੈਦਰਾਬਾਦ ਪੁਲਿਸ ਨੇ ਬਲਾਕਬਸਟਰ ਫ਼ਿਲਮ ਬਾਹੁਬਲੀ-2 ਦੀ ਨਕਲੀ ਕਾਪੀ ਸਰਕੂਲੇਟ ਕਰਨ ਦੀ ਧਮਕੀ ਦੇ ਕੇ ਕਰਣ ਜੌਹਰ ਅਤੇ ਹੋਰ ਫ਼ਿਲਮ ਨਿਰਮਾਤਾ ਕੋਲੋਂ ਜ਼ਬਰਦਸਤੀ ਵਸੂਲੀ ਕਰਨ ਦੇ ਦੋਸ਼ ਵਿਚ 6 ਲੋਕਾਂ ਨੂੰ ਕਾਬੂ ਕੀਤਾ ਹੇ ਗ੍ਰਿਫ਼ਤਾਰ ਲੋਕਾਂ ਵਿਚੋਂ ਇਕ ਬਿਹਾਰ ਵਿਚ ਥੀਏਟਰ ਦਾ ਮਾਲਕ ਵੀ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ

Read More

ਦਿਨ ਦਿਹਾੜੇ ਲੁੱਟੇ 1 ਕਰੋੜ 33 ਲੱਖ ਰੁਪਏੇ

robbery

ਬਨੂੜ, 2 ਮਈ (ਏਜੰਸੀ) : ਬਨੂੜ-ਰਾਜਪੁਰਾ ਕੌਮੀ ਮਾਰਗ ’ਤੇ ਅੱਜ ਸਵੇਰੇ ਇਕ ਨਿੱਜੀ ਯੂਨੀਵਰਸਿਟੀ ਲਾਗੇ ਪੰਜ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਐਕਸਿਸ ਬੈਂਕ ਦੀ ਕੈਸ਼ ਵੈਨ ਵਿੱਚੋਂ 1 ਕਰੋੜ 33 ਲੱਖ ਰੁਪਏ ਦੀ ਨਗਦੀ ਲੁੱਟ ਲਈ। ਲੁਟੇਰਿਆਂ ਨੇ ਕੈਸ਼ ਵੈਨ ਵਿੱਚ ਮੌਜੂਦ ਇਕ ਗੰਨਮੈਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਜਦੋਂ ਕਿ ਦੂਜੇ ਦੀ ਬੰਦੂਕ

Read More

ਮਧੁਰ ਭੰਡਾਰਕਰ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਹੇਠ ਮਾਡਲ ਨੂੰ 3 ਸਾਲ ਦੀ ਜੇਲ੍ਹ

Model-convicted-for-plotting-to-murder-Madhur-Bhandar

ਨਵੀਂ ਦਿੱਲੀ, 28 ਅਪ੍ਰੈਲ (ਏਜੰਸੀ) : ਫਿਲਮ ਨਿਰਮਾਤਾ ਮਧੁਰ ਭੰਡਾਰਕਰ ਨੂੰ ਮਾਰਨ ਦੀ ਸਾਜ਼ਿਸ਼ ਰਚਨ ਦੇ ਦੋਸ਼ ਹੇਠ ਮਾਡਲ ਪ੍ਰੀਤੀ ਜੈਨ ਨੂੰ ਅਦਾਲਤ ਨੇ ਦੋਸ਼ੀ ਮੰਨਿਆ ਹੈ। ਪ੍ਰੀਤੀ ਜੈਨ ਨੇ ਸਾਲ 2004 ਵਿਚ ਭੰਡਾਰਕਰ ਉਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ, ਜਿਸ ਨੂੰ ਸਾਲ 2012 ਵਿਚ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਅਦਾਲਤ ਨੇ ਜੈਨ

Read More

5 ਸਾਲ ਦੇ ਛੋਟੇ ਬੱਚੇ ਅਤੇ ਉਸਦੇ ਨਾਨਾ ਨਾਨੀ ਦੇ ਕਾਤਲ ਡਗਲਸ ਗਾਰਲੈਂਡ ਉੱਪਰ ਜੇਲ੍ਹ ਵਿੱਚ ਹਮਲਾ

Douglas-Garland

ਕੈਲਗਰੀ (ਹਰਬੰਸ ਬੁੱਟਰ) ਕੈਲਗਰੀ ਵਿੱਚ ਇੱਕ ਜੋੜੇ ਅਤੇ 5 ਸਾਲ ਦੇ ਛੋਟੇ ਬੱਚੇ ਦੇ ਕਾਤਲ ਅਤੇ ਉਹਨਾਂ ਦੇ ਪਰਿਵਾਰ ਤੇ ਹਮਲਾ ਕਰਨ ਦੇ ਦੋਸ਼ੀ ਡਗਲਸ ਗਾਰਲੈਂਡ ਉਤੇ ਜੇਲ੍ਹ ਵਿੱਚ ਹਿੰਸਕ ਹਮਲਾ ਕੀਤਾ ਗਿਆ ਹੈ। ਡਗਲਸ ਗਾਰਲੈਂਡ ਉੱਤੇ ਸ਼ੁੱਕਰਵਾਰ ਦੀ ਰਾਤ ਕੈਲਗਰੀ ਰੀਮਾਂਡ ਸੈਂਟਰ ਜੇਲ੍ਹ ਵਿੱਚ ਹਮਲਾ ਕੀਤਾ ਗਿਆ, ਜਿੱਥੋਂ ਉਸ ਨੂੰ ਜਲਦੀ ਹੀ ਫੈਡਰਲ ਜੇਲ੍ਹ

Read More