Centre Government

2018 ਤੱਕ ਜਬਤ ਰਹੇਗੀ ਮਾਲਿਆ ਦੀ ਜਾਇਦਾਦ

Vijay-Mallya

ਲੰਡਨ, 14 ਦਸੰਬਰ (ਏਜੰਸੀ) : ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਕਰਜ਼ਾ ਨਹੀਂ ਚੁਕਾ ਸਕਣ ਦੇ ਮਾਮਲੇ ਵਿਚ ਭਗੌੜਾ ਐਲਾਨ ਕੀਤੇ ਗਏ ਵਿਜੈ ਮਾਲਿਆ ਦੀ ਮੁਸੀਬਤਾਂ ਘੱਟ ਨਹੀਂ ਹੋ ਰਹੀਆਂ ਹਨ। ਪਿਛਲੇ ਹਫ਼ਤੇ ਬਰਤਾਨੀਆ ਦੀ ਅਦਾਲਤ ਨੇ ਉਸ ਦੀ ਜਾÎਇਦਾਦਾਂ ਨੂੰ ਜਬਤ ਕਰ ਦਿੱਤਾ ਸੀ। ਲੰਡਨ ਦੀ ਕੋਰਟ ਨੇ ਪਾਰਤੀ ਅਦਾਲਤ ਦੇ ਫ਼ੈਸਲੇ ਨੂੰ

Read More

ਆਧਾਰ ਕਾਰਡ ਨੂੰ ਬੈਂਕ ਅਕਾਊਂਟ ਨਾਲ ਲਿੰਕ ਕਰਨ ‘ਤੇ ਲੋਕਾਂ ਨੂੰ ਮਿਲੀ ਵੱਡੀ ਰਾਹਤ

Aadhaar-card-should-not-be-mandatory

ਨਵੀਂ ਦਿੱਲੀ, 7 ਦਸੰਬਰ (ਏਜੰਸੀ) : ਸਰਕਾਰੀ ਸਕੀਮਾਂ ਅਤੇ ਬੈਂਕ ਖਾਤੇ ਨਾਲ ਆਧਾਰ ਲਿੰਕ ਕਰਨ ਦੀ ਆਖਰੀ ਤਰੀਕ 31 ਮਾਰਚ 2018 ਤੱਕ ਵਧਾ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ‘ਚ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਜਾਣਕਾਰੀ ਮੁਤਾਬਕ, ਇਹ ਰਾਹਤ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਜਿਨ੍ਹਾਂ ਕੋਲ ਅਜੇ ਤੱਕ ਆਧਾਰ ਕਾਰਡ ਨਹੀਂ

Read More

ਮੋਦੀ ਸਰਕਾਰ ਸਾਡੀ ਬਰਾਬਰੀ ਕਰਨ ਯੋਗ ਨਹੀਂ : ਡਾ. ਮਨਮੋਹਨ ਸਿੰਘ

India Parliament

ਸੂਰਤ, 2 ਦਸੰਬਰ (ਏਜੰਸੀ) : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੂਜੀ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ 6.3 ਫੀਸਦੀ ਰਹਿਣ ਦਾ ਸਵਾਗਤ ਕੀਤਾ ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਪਿਛਲੀਆਂ ਪੰਜ ਤਿਮਾਹੀਆਂ ਵਿੱਚ ਰਹੇ ਗਿਰਾਵਟ ਦੇ ਰੁਝਾਨ ਨੂੰ ਮੋੜਾ ਪੈ ਗਿਆ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਸ

Read More

‘ਸ਼ਾਟਗੰਨ’ ਵੱਲੋਂ ਮੋਦੀ ਤੇ ਸ਼ਾਹ ’ਤੇ ਤਿੱਖੇ ਹਮਲੇ

Shatrughan-Sinha

ਨਵੀਂ ਦਿੱਲੀ, 23 ਨਵੰਬਰ (ਏਜੰਸੀ) : ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ’ਤੇ ਸਿੱਧਾ ਹਮਲਾ ਬੋਲਦਿਆਂ ਸਰਕਾਰ ’ਤੇ ਸਿਰਫ਼ ਇੱਕ ਵਿਅਕਤੀ ਤੇ ਜਥੇਬੰਦੀ ’ਤੇ ਦੋ ਵਿਅਕਤੀਆਂ ਦੀ ਹਕੂਮਤ ਹੋਣ ਦੀ ਗੱਲ ਕਹੀ। ਪਟਨਾ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਅੱਜ ਮੋਦੀ ਸਰਕਾਰ ਬਾਰੇ ਕਿਹਾ ਕਿ ਇਸ

Read More

ਜੀਐਸਟੀ ਨੇ ਘੁਟਿਆ ਪੰਜਾਬ ਦਾ ‘ਗਲਾ’ : ਵਿੱਤ ਮੰਤਰੀ

Manpreet-Singh-Badal

ਚੰਡੀਗੜ੍ਹ, 22 ਨਵੰਬਰ (ਏਜੰਸੀ) : ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪਹਿਲੀ ਵਾਰ ਕੇਂਦਰ ਸਰਕਾਰ ਵਿਰੁਧ ਜੀਐਸਟੀ ਸਬੰਧੀ ਭੜਾਸ ਕਢਦਿਆਂ ਕਿਹਾ ਕਿ ਕੇਂਦਰ ਦੀ ਜੀਐਸਟੀ ਨੇ ਪੰਜਾਬ ਦਾ ਗਲਾ ਘੁੱਟ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਸਿਸਟਮ ਨੇ ਸਾਰੇ ਸੂਬਿਆਂ ਨੂੰ ਉਲਝਾਅ ਕੇ ਸਰਕਾਰਾਂ, ਵਪਾਰੀਆਂ ਅਤੇ ਲੋਕਾਂ ਨੂੰ ਲੱਖਾਂ ਮੁਸ਼ਕਲਾਂ

Read More

ਦੁਨੀਆ ਦੀ ਤੀਜੀ ਸਭ ਤੋਂ ਭਰੋਸੇਮੰਦ ਮੋਦੀ ਸਰਕਾਰ : ਰਿਪੋਰਟ

Modi-Calls-Antony-Kejriwal-Pakistan-Agents

ਨਵੀਂ ਦਿੱਲੀ, 21 ਨਵੰਬਰ (ਏਜੰਸੀ) : ਕੇਂਦਰ ਦੀ ਮੋਦੀ ਸਰਕਾਰ ਦੇ ਪਿਛਲੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਤੋਂ ਭਾਰਤ ਦੀ ਜਨਤਾ ਖੁਸ਼ ਹੈ। ਵਰਲਡ ਇਕੋਨੌਮਿਕ ਫੋਰਮ ਦੇ ਸਰਵੇ ਮੁਤਾਬਕ ਵਿਸ਼ਵ ਵਿਚ ਅਪਣੀ ਜਨਤਾ ਦਾ ਭਰੋਸਾ ਜਿੱਤਣ ਵਾਲੀ ਸਰਕਾਰਾਂ ਵਿਚ ਭਾਰਤ ਦੀ ਮੋਦੀ ਸਰਕਾਰ ਤੀਜੇ ਨੰਬਰ ‘ਤੇ ਹੈ। ਇਸ ਸੂਚੀ ਵਿਚ ਪਹਿਲੇ ਨੰਬਰ ‘ਤੇ ਸਵਿਟਜ਼ਰਲੈਂਡ ਦੀ

Read More

ਮੋਦੀ ਸਰਕਾਰ ਨੇ ਨੌਜਵਾਨਾਂ ਦਾ ਭਵਿੱਖ ਬਰਬਾਦ ਕੀਤਾ : ਜਾਖੜ

sunil-jakhar

ਪਠਾਨਕੋਟ, 8 ਨਵੰਬਰ (ਏਜੰਸੀ) : ਗੁਦਰਾਸਪੁਰ ਤੋਂ ਨਵੇਂ ਚੁਣੇ ਗਏ ਸਾਂਸਦ ਸੁਨੀਲ ਜਾਖੜ ਨੇ ਅੱਜ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨੋਟਬੰਦੀ ਅਤੇ ਵਸਤੂ ਸੇਵਾ ਕਰ (ਜੀਐਸਟੀ) ਨਾਲ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ ਅਤੇ ਮੋਦੀ ਸਰਕਾਰ ਨੇ ਨੌਜਵਾਨਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੋਟਬੰਦੀ ਦੇ ਇੱਕ ਸਾਲ ਪੂਰੇ

Read More

ਖਿਚੜੀ ਬਣੇਗੀ ਭਾਰਤ ਦਾ ਰਾਸ਼ਟਰੀ ਭੋਜਨ, ਜਲਦ ਹੋਵੇਗਾ ਐਲਾਨ

Khichdi

ਨਵੀਂ ਦਿੱਲੀ, 1 ਨਵੰਬਰ (ਏਜੰਸੀ) : ਨੋਟਬੰਦੀ ਅਤੇ ਜੀ.ਐਸ.ਟੀ ਵਰਗੇ ਕਈ ਅਹਿਮ ਫੈਸਲੇ ਲੈਣ ਵਾਲੀ ਕੇਂਦਰ ਸਰਕਾਰ ਹੁਣ ਇਕ ਵੱਡੀ ਘੋਸ਼ਣਾ ਕਰਨ ਜਾ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰ ਹੁਣ ਖਿਚੜੀ ਨੂੰ ਰਾਸ਼ਟਰੀ ਭੋਜਨ ਬਣਾਉਣ ਵਾਲੀ ਹੈ ਅਤੇ 4 ਨਵੰਬਰ ਨੂੰ ਦਿੱਲੀ ‘ਚ ਮਨਾਏ ਜਾਣ ਵਾਲੇ ਫੂਡ ਡੇਅ ‘ਤੇ ਇਸ ਦੀ ਘੋਸ਼ਣਾ ਕੀਤੀ ਜਾਵੇਗੀ। ਮਿਲੀ ਖਬਰ

Read More

ਇਨਕਮ ਟੈਕਸ ਵਿਭਾਗ ਨੇ ਸੌਦਾ ਸਾਧ ਦੇ 30 ਖਾਤਿਆਂ ਦਾ ਮੰਗਿਆ ਹਿਸਾਬ

dera

ਨਵੀਂ ਦਿੱਲੀ, 30 ਅਕਤੂਬਰ (ਏਜੰਸੀ) : ਬਾਲਤਕਾਰ ਦੇ ਦੋਸ਼ਾਂ ਹੇਠ ਜੇਲ੍ਹ ‘ਚ 20 ਸਾਲ ਕੈਦ ਭੁਗਤ ਰਹੇ ਡੇਰਾ ਸਿਰਸਾ ਮੁਖੀ ਸੌਦਾ ਸਾਧ ਖ਼ਿਲਾਫ ਜਾਂਚ ‘ਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਨਕਮ ਟੈਕਸ ਵਿਭਾਗ ਨੇ ਡੇਰੇ ਨਾਲ ਜੁੜੇ ਖਾਤਿਆਂ ਤੇ ਲੈਣ-ਦੇਣ ਸਬੰਧੀ ਡੇਰੇ ਨੂੰ ਨੋਟਿਸ ਭੇਜਿਆ ਹੈ। ਡੇਰੇ ਦੇ ਟਰੱਸਟ ਨਾਲ ਜੁੜੇ ਖਾਤਿਆਂ ਦਾ ਹਿਸਾਬ ਵੀ

Read More

ਅਪਾਹਜ ਹੋਇਆ ਅਰਥਚਾਰਾ : ਰਾਹੁਲ

Rahul-Gandhi

ਨਵੀਂ ਦਿੱਲੀ, 26 ਅਕਤੂਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਤਿੱਖਾ ਹਮਲਾ ਬੋਲਦਿਆਂ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਨੋਟਬੰਦੀ ਅਤੇ ਜੀ.ਐਸ.ਟੀ. ਦਾ ਦੋਹਰਾ ਵਾਰ ਕੀਤਾ ਜਿਸ ਨਾਲ ਭਾਰਤ ਦਾ ਅਰਥਚਾਰਾ ਅਪਾਹਜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਲਾਗੂ ਕਰ ਕੇ ‘ਟੈਕਸ ਅਤਿਵਾਦ ਦੀ ਸੁਨਾਮੀ’

Read More