CBI

ਮਾਨੇਸਰ ਲੈਂਡ ਸਕੈਮ ‘ਚ ਹੁੱਡਾ ਵਿਰੁੱਧ CBI ਵੱਲੋਂ ਚਾਰਜਸ਼ੀਟ ਦਾਇਰ

Shoe-hurled-at-Haryana-CM-Bhupinder-Singh-Hooda

ਚੰਡੀਗੜ੍ਹ, 2 ਫ਼ਰਵਰੀ (ਏਜੰਸੀ) : ਮਾਨੇਸਰ ਜ਼ਮੀਨ ਘੁਟਾਲਾ ਮਾਮਾਲੇ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਅੱਜ ਸੀ.ਬੀ.ਆਈ. ਨੇ ਦੋਸ਼ ਪੱਤਰ ਆਇਦ ਕਰ ਦਿੱਤਾ ਹੈ। ਕੇਂਦਰੀ ਜਾਂਚ ਏਜੰਸੀ ਨੇ ਭੁਪਿੰਦਰ ਸਿੰਘ ਹੁੱਡਾ ਸਮੇਤ 34 ਲੋਕਾਂ ਨੂੰ ਮੁਲਜ਼ਮ ਬਣਾਇਆ ਹੈ। ਅੱਜ ਦੋਸ਼ ਪੱਤਰ ਆਇਦ ਕਰਨ ਸਮੇਂ ਜਾਂਚ ਏਜੰਸੀ ਦੀ ਟੀਮ ਕਾਗਜ਼ਾਂ ਦੀ ਪੂਰੀ ਅਲਮਾਰੀ ਭਰ

Read More

ਚਾਰਾ ਘੁਟਾਲਾ : ਲਾਲੂ ਨੂੰ ਸਾਢੇ ਤਿੰਨ ਸਾਲ ਦੀ ਕੈਦ

Lalu-Yadav-to-meet-Muzaffarnagar-riot-victims

ਰਾਂਚੀ, 6 ਜਨਵਰੀ (ਏਜੰਸੀ) : ਰਾਂਚੀ ਦੀ ਸੀਬੀਆਈ ਅਦਾਲਤ ਨੇ 950 ਕਰੋੜ ਰੁਪਏ ਦੇ ਚਾਰਾ ਘਪਲੇ ਸਬੰਧੀ ਦੇਵਘਰ ਸਰਕਾਰੀ ਖ਼ਜ਼ਾਨੇ ਵਿਚੋਂ 89 ਲੱਖ, 27 ਹਜ਼ਾਰ ਰੁਪਏ ਗ਼ੈਰ-ਕਾਨੂੰਨੀ ਢੰਗ ਨਾਲ ਕੱਢਣ ਦੇ ਮਾਮਲੇ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਸਾਢੇ ਤਿੰਨ ਸਾਲ ਕੈਦ ਅਤੇ ਦਸ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

Read More

ਰਾਜੀਵ ਕਤਲ ਪਿਛਲੀ ਸਾਜ਼ਿਸ਼ ਦੀ ਜਾਂਚ ਵਿੱਚ ਨਹੀਂ ਹੋਈ ਬਹੁਤੀ ਪ੍ਰਗਤੀ

Rajiv-Gandhi

ਨਵੀਂ ਦਿੱਲੀ, 12 ਦਸੰਬਰ (ਏਜੰਸੀ) : ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਪਿੱਛੇ ਵਡੇਰੀ ਸਾਜ਼ਿਸ਼ ਦੀ ਸੀਬੀਆਈ ਦੀ ਅਗਵਾਈ ਵਿੱਚ ਚੱਲ ਰਹੀ ਜਾਂਚ ਵਿੱਚ ਕੋਈ ‘ਬਹੁਤੀ ਪ੍ਰਗਤੀ’ ਨਹੀਂ ਹੋਈ। ਸੁਪਰੀਮ ਕੋਰਟ ਨੇ ਸੀਬੀਆਈ ਵੱਲੋਂ ਦਾਖ਼ਲ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਟਿੱਪਣੀ ਕੀਤੀ ਕਿ ‘ਮਲਟੀ ਡਿਸਪਲਨਰੀ ਮੌਨੀਟਰਿੰਗ ਏਜੰਸੀ’ (ਐਮਡੀਐਮਏ) ਦੀ

Read More

ਖਹਿਰਾ ਦਾ ਵੱਡਾ ਐਲਾਨ: ਖੁਦ ਖਿਲਾਫ ਹੀ ਮੰਗੀ ਸੀਬੀਆਈ ਜਾਂਚ

Sukhpal-Singh-Khaira

ਚੰਡੀਗੜ੍ਹ, 19 ਨਵੰਬਰ (ਏਜੰਸੀ) : “ਮੇਰੇ ਖ਼ਿਲਾਫ ਨਸ਼ੇ ਦੇ ਮਾਮਲੇ ‘ਚ ਸੀਬੀਆਈ ਜਾਂਚ ਹੋਵੇ। ਕੈਪਟਨ ਖ਼ੁਦ ਜਾਂਚ ਕਰਵਾਉਣ। ਜੇ ਮੇਰੇ ਖ਼ਿਲਾਫ ਕੁਝ ਵੀ ਸਾਬਤ ਹੋਇਆ ਸਿਰਫ਼ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਤਾਂ ਕੀ ਸਿਆਸਤ ਹੀ ਛੱਡ ਦੇਵਾਂਗਾਂ।” ਇਹ ਗੱਲ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ‘ਏਬੀਪੀ ਸਾਂਝਾ’ ਨਾਲ

Read More

ਰਿਆਨ ਕਾਂਡ: ਸੀਬੀਆਈ ਵੱਲੋਂ 11ਵੀਂ ਜਮਾਤ ਦਾ ਵਿਦਿਆਰਥੀ ਕਾਬੂ

Ryan-Murder-Case

ਨਵੀਂ ਦਿੱਲੀ, 8 ਨਵੰਬਰ (ਏਜੰਸੀ) : ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ’ਚ ਸੱਤ ਸਾਲਾ ਵਿਦਿਆਰਥੀ ਦੇ ਕਤਲ ਸਬੰਧੀ ਸੀਬੀਆਈ ਨੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਕਾਬੂ ਕੀਤਾ ਹੈ, ਜੋ ਕਥਿਤ ਤੌਰ ’ਤੇ ਮਾਪੇ-ਅਧਿਆਪਕ ਮੀਟਿੰਗ ਅਤੇ ਪ੍ਰੀਖਿਆ ਨੂੰ ਮੁਲਤਵੀ ਕਰਾਉਣਾ ਚਾਹੁੰਦਾ ਸੀ। ਸੀਬੀਆਈ ਦੇ ਤਰਜਮਾਨ ਨੇ ਦੱਸਿਆ ਕਿ ਸਕੂਲ ’ਚ ਆਪਣੇ ਜੂਨੀਅਰ ਵਿਦਿਆਰਥੀ ਦੇ ਕਥਿਤ ਕਤਲ

Read More

ਬੋਫ਼ੋਰਸ ਮਾਮਲਾ ਜਾਸੂਸ ਹਰਸ਼ਮੈਨ ਦੇ ਦਾਅਵਿਆਂ ਉਤੇ ਵਿਚਾਰ ਕਰੇਗੀ ਸੀ.ਬੀ.ਆਈ.

central-bureau-of-investigation-cbi

ਨਵੀਂ ਦਿੱਲੀ, 18 ਅਕਤੂਬਰ (ਏਜੰਸੀ) : ਸੀ.ਬੀ.ਆਈ. ਨੇ ਅੱਜ ਕਿਹਾ ਕਿ ਉਹ ਨਿਜੀ ਜਾਸੂਸ ਮਾਈਕਲ ਹਰਸ਼ਮੈਨ ਦੇ ਦਾਅਵਿਆਂ ਅਨੁਸਾਰ ਬੋਫ਼ੋਰਸ ਘਪਲੇ ਦੇ ਤੱਥਾਂ ਅਤੇ ਸਥਿਤੀਆਂ ਉਤੇ ਵਿਚਾਰ ਕਰੇਗੀ। ਹਰਸ਼ਮੈਨ ਨੇ ਦੋਸ਼ ਲਾਇਆ ਹੈ ਕਿ ਮਰਹੂਮ ਕਾਂਗਰਸ ਆਗੂ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨੇ ਉਸ ਦੀ ਜਾਂਚ ‘ਚ ਰੋੜੇ ਅਟਕਾਏ ਸਨ। ਅਮਰੀਕਾ ਸਥਿਤ ਨਿਜੀ ਜਾਸੂਸ

Read More

ਹਾਈ ਕੋਰਟ ਵੱਲੋਂ ਤਲਵਾਰ ਜੋੜੀ ਬਰੀ

Filmmaker-to-offer-Rs-5cr-to-Talwars-for-book,-film-on-Aarushi

ਅਲਾਹਾਬਾਦ, 12 ਅਕਤੂਬਰ (ਏਜੰਸੀ) : ਅਲਾਹਾਬਾਦ ਹਾਈ ਕੋਰਟ ਨੇ ਅੱਜ ਰਾਜੇਸ਼ ਤੇ ਨੁਪੁਰ ਤਲਵਾਰ ਨੂੰ ਆਪਣੀ ਧੀ ਆਰੁਸ਼ੀ (14) ਤੇ ਨੌਕਰ ਹੇਮਰਾਜ ਦੇ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਦੋਸ਼ੀ ਸਾਬਤ ਕਰਨ ਲਈ ਨਾ ਤਾਂ ਹਾਲਾਤ ਅਤੇ ਨਾ ਸਬੂਤ ਕਾਫ਼ੀ ਹਨ। ਇਸ ਫੈਸਲੇ ਨਾਲ ਹਾਲ ਦੀ ਘੜੀ ਮਾਪਿਆਂ ਦੀ

Read More

ਡੇਰਾ ਮੁਖੀ ਬਾਰੇ ਫ਼ੈਸਲੇ ਦੇ ਮੱਦੇਨਜ਼ਰ ਸਖ਼ਤ ਚੌਕਸੀ

Gurmeet-Ram-Rahim

ਚੰਡੀਗੜ੍ਹ, 16 ਅਗਸਤ (ਏਜੰਸੀ) : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਚੱਲ ਰਹੇ ਸਾਧਵੀ ਨਾਲ ਬਲਾਤਕਾਰ ਦੇ ਕੇਸ ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਹਰਿਆਣਾ ਤੇ ਪੰਜਾਬ ਦੇ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਸਿਰਸਾ, ਜਿਥੇ ਡੇਰੇ ਦਾ ਹੈੱਡਕੁਆਰਟਰ ਹੈ, ਵਿੱਚ ਐਸਪੀ ਸਮੇਤ ਚਾਰ ਅਹਿਮ

Read More

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਘਰ ਸੀਬੀਆਈ ਦਾ ਛਾਪਾ, ਪਤਨੀ ਤੋਂ ਕੀਤੀ ਪੁੱਛਗਿੱਛ

Satyendra-Jain

ਨਵੀਂ ਦਿੱਲੀ, 19 ਜੂਨ (ਏਜੰਸੀ) : ਸੀਬੀਆਈ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਘਰ ਛਾਪਾ ਮਾਰਿਆ ਹੈ। ਜਾਂਚ ਏਜੰਸੀ ਦਾ ਇਹ ਛਾਪਾ ਸਤੇਂਦਰ ਜੈਨ ‘ਤੇ ਦਰਜ ਹੋਏ ਤਾਜਾ ਮਾਮਲੇ ਨੂੰ ਲੈ ਕੇ ਹੈ। ਸਤੇਂਦਰ ਜੈਨ ‘ਤੇ ਗ਼ਲਤ ਢੰਗ ਨਾਲ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ‘ਚ 18 ਮਾਹਰਾਂ ਦੀ ਨਿਯੁਕਤੀ ਦਾ ਦੋਸ਼ ਹੈ। ਦੋਸ਼ ਹੈ

Read More

ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦਿਆ ਦੇ ਘਰ ਪਹੁੰਚੀ ਸੀਬੀਆਈ

sisodia

ਨਵੀਂ ਦਿੱਲੀ, 16 ਜੂਨ (ਏਜੰਸੀ) : ਅੱਜ ਸੀਬੀਆਈ ਦੀ ਟੀਮ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦਿਆ ਦੇ ਘਰ ਪਹੁੰਚੀ । ਸੀਬੀਆਈ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਕੁੱਝ ਮਾਮਲਿਆਂ ਵਿੱਚ ਗਡ਼ਬਡ਼ੀ ਨੂੰ ਲੈ ਕੇ ਜਾਂਚ ਏਜੰਸੀ ਨੇ ਕੇਸ ਦਰਜ ਕੀਤੇ ਹਨ। ਇਸਦੇ ਸਿਲਸਿਲੇ ਵਿੱਚ ਜਾਣਕਾਰੀ ਲਈ ਸ਼ੁੱਕਰਵਾਰ ਨੂੰ ਟੀਮ ਨੇ ਸਿਸੋਦਿਆ ਤੋਂ ਪੁੱਛਗਿਛ ਕੀਤੀ। ਇਹ

Read More