Canada

ਕੈਨੇਡਾ ਪੀਐਮ ਦਾ ਅਨੋਖਾ ਅੰਦਾਜ਼

Diwali-Greetings-From-Canada's-Justin-Trudeau

ਓਟਾਵਾ, 17 ਅਕਤੂਬਰ (ਏਜੰਸੀ) : ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਇੱਥੇ ਇੰਡੀਅਨ ਕੰਮਿਊਨਿਟੀ ਦੇ ਨਾਲ ਦੀਵਾਲੀ ਸੈਲੀਬਰੇਟ ਕੀਤੀ। ਉਨ੍ਹਾਂ ਨੇ ਸ਼ੇਰਵਾਨੀ ਪਾਈ ਹੋਈ ਸੀ। ਟਰੂਡੋ ਨੇ ਇੱਥੇ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਇਸ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਉੱਤੇ ਇੰਡੀਅਨ ਹਾਈ ਕਮਿਸ਼ਨਰ ਵਿਕਾਸ ਸਵਰੂਪ ਵੀ ਮੌਜੂਦ ਸਨ। ਦੱਸ ਦਈਏ ਕਿ ਟਰੂਡੋ ਹਰ

Read More

ਵੈਨਕੂਵਰ ਪੁਲਿਸ ਨੇ ਮੋਬਾਈਲ ਫ਼ੋਨ ਸੁਣਦਿਆਂ ਕਾਰ ਚਲਾਉਣ ਵਾਲੇ 2 ਹਜ਼ਾਰ ਲੋਕਾਂ ਨੂੰ ਜੁਰਮਾਨਾ ਕੀਤਾ

Vancouver-Police-issued-almost-2000-distracted-driving-tickets-last-month

ਵੈਨਕੂਵਰ, 4 ਅਕਤੂਬਰ (ਏਜੰਸੀ) : ਵੈਨਕੂਵਰ ਪੁਲਿਸ ਨੇ ਮੋਬਾਈਲ ਫ਼ੋਨ ਸੁਣਦਿਆਂ ਜਾਂ ਹੋਰ ਕਿਸੇ ਕਾਰਨ ਬੇਧਿਆਨੀ ਵਿਚ ਕਾਰ ਚਲਾਉਣ ਵਾਲੇ 2 ਹਜ਼ਾਰ ਲੋਕਾਂ ਨੂੰ ਸਤੰਬਰ ਮਹੀਨੇ ਦੌਰਾਨ ਜੁਰਮਾਨਾ ਕੀਤਾ। ਸਾਰਜੈਂਟ ਜੈਸਨ ਰੌਬਿਲਰਡ ਨੇ ਦੱਸਿਆ ਕਿ ਇਕ ਮਹੀਨੇ ਦੀ ਵਿਸ਼ੇਸ਼ ਮੁਹਿੰਮ ਦੌਰਾਨ ਇਲੈਕਟ੍ਰਾਨਿਕ ਵਸਤਾਂ ਦੀ ਵਰਤੋਂ ਕਰਦਿਆਂ ਕਾਰ ਚਲਾਉਣ ਵਾਲਿਆਂ ‘ਤੇ ਨਜ਼ਰ ਰੱਖੀ ਗਈ ਅਤੇ ਲਗਭਗ

Read More

ਟੋਰਾਂਟੋ ਵਿਖੇ ਗੋਲੀਬਾਰੀਆਂ ਦੀਆਂ ਵਾਰਦਾਤਾਂ ਦੌਰਾਨ 3 ਹਲਾਕ

Two-gunned-down-outside-Rebel-nightclub

ਟੋਰਾਂਟੋ, 2 ਅਕਤੂਬਰ (ਏਜੰਸੀ) : ਟੋਰਾਂਟੋ ਅਤੇ ਇਸ ਦੇ ਨਾਲ ਇਲਾਕਿਆਂ ਵਿਚ ਗੋਲੀਬਾਰੀ ਦੀਆਂ ਵੱਖ ਵੱਖ ਵਾਰਦਾਤਾਂ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਵੱਡੇ ਤੜਕੇ 3 ਵਜੇ ਤੋਂ ਬਾਅਦ ਡਾਊਨਟਾਊਨ ਟੋਰਾਂਟੋ ਦੇ ਰੈਬਲ ਨਾਈਟ ਕਲੱਬ ਦੇ ਪਾਰਕਿੰਗ ਸਥਾਨ ਵਿਚ ਦੋ ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ

Read More

ਭਾਰਤ ਤੋਂ ਆਈ 3.3 ਕਿਲੋਗ੍ਰਾਮ ਅਫ਼ੀਮ ਕੈਲਗਰੀ ਹਵਾਈ ਅੱਡੇ ‘ਤੇ ਬਰਾਮਦ

Untitled-1

ਕੈਲਗਰੀ, 1 ਅਕਤੂਬਰ (ਏਜੰਸੀ) : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਨੇ ਕੈਲਗਰੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ 3.3 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਜੋ ਟੈਨਿਸ ਦੀਆਂ ਗੇਂਦਾਂ ਅੰਦਰ ਰੱਖੀ ਹੋਈ ਸੀ ਅਤੇ ਇਹ ਸਾਮਾਨ ਭਾਰਤ ਤੋਂ ਆਇਆ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਕਮਿਊਨੀਕੇਸ਼ਨ ਅਫ਼ਸਰ ਐਲਿਜ਼ ਗੈਟਜ਼ ਨੇ ਦੱਸਿਆ ਕਿ ਟੈਨਿਸ ਦੀਆਂ ਗੇਦਾਂ ਵਾਲਾ ਯਾਤਰੀ ਭਾਰਤ

Read More

ਕੈਨੇਡਾ ’ਚ 10 ਹੋਰ ਥਾਵਾਂ ’ਤੇ ਆਪਣੇ ਸਟੋਰਾਂ ਨੂੰ ਜਿੰਦਰੇ ਲਾਏਗਾ ਸੀਅਰਸ ਕੈਨੇਡਾ

Sears-Canada-to-close-10-more-stores

ਟੋਰਾਂਟੋ, 30 ਸਤੰਬਰ (ਏਜੰਸੀ) : ਕੰਪਨੀ ਦੇ ਘਾਟੇ ’ਚ ਜਾਣ ਕਾਰਨ ਸੀਅਰਸ ਕੈਨੇਡਾ ਨੇ ਆਉਣ ਵਾਲੇ ਮਹੀਨਿਆਂ ’ਚ ਫੇਅਰਵਿਊ ਮੌਲ ਅਤੇ ਸਕਾਰਬੋਰੋ ਟਾਊਨ ਸੈਂਟਰ ਵਿਖੇ ਸਥਿਤ ਸਟੋਰਾਂ ਸਮੇਤ ਕੈਨੇਡਾ ’ਚ ਆਪਣੇ ਦਸ ਹੋਰ ਡਿਪਾਰਟਮੈਂਟ ਸਟੋਰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ 1200 ਕਾਮੇ ਬੇਰੁਜ਼ਗਾਰ ਹੋਣਗੇ। ਦੱਸ ਦੇਈਏ ਕਿ ਕੰਪਨੀ ਨੇ ਘਾਟੇ ’ਚ ਜਾਣ

Read More

ਕੈਨੇਡਾ ਪੋਸਟ ਦੇ ਮੁੱਖ ਦਫ਼ਤਰ ‘ਚ ਅੱਗ ਲੱਗਣ ਕਾਰਨ 15 ਲੱਖ ਡਾਲਰ ਦਾ ਨੁਕਸਾਨ

Fire-damages-a-Canada-Post-building

ਔਟਵਾ, 23 ਸਤੰਬਰ (ਏਜੰਸੀ) : ਕੈਨੇਡਾ ਪੋਸਟ ਦੇ ਮੁੱਖ ਦਫ਼ਤਰ ਦੀ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ ਘੱਟੋ ਘੱਟ 15 ਲੱਖ ਡਾਲਰ ਦਾ ਨੁਕਸਾਨ ਹੋ ਗਿਆ। ਔਟਵਾ ਫ਼ਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 720 ਹੈਰਨ ਰੋਡ ‘ਤੇ ਸਥਿਤ ਚਾਰ ਮੰਜ਼ਿਲਾ ਇਮਾਰਤ ਵਿਚ ਸ਼ਨਿੱਚਰਵਾਰ ਸਵੇਰੇ 6.37 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਫ਼ਾਇਰ ਸਰਵਿਸ

Read More

ਸਿਰਫ ਐਲਾਨ ਨਹੀਂ, ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਸਾਰੇ ਦੇਸ਼ : ਸੱਜਣ

harjit-singh-sajjan-trudeau

ਓਟਾਵਾ, 14 ਸਤੰਬਰ (ਏਜੰਸੀ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੋ ਸਾਲ ਪਹਿਲਾਂ ਇਹ ਆਖਿਆ ਗਿਆ ਸੀ ਕਿ ਵਿਸ਼ਵ ਮੰਚ ਉੱਤੇ ਕੈਨੇਡਾ ਵਾਪਿਸ ਆ ਗਿਆ ਹੈ। ਇਸ ਦੇ ਮੱਦੇਨਜ਼ਰ ਫੈਡਰਲ ਲਿਬਰਲ ਸਰਕਾਰ ਇੱਕ ਵੱਡੀ ਕੌਮਾਂਤਰੀ ਪੀਸਕੀਪਿੰਗ ਕਾਨਫਰੰਸ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਹੀ ਹੈ। ਪਰ ਅਜੇ ਤੱਕ ਇਹ ਐਲਾਨ ਸਰਕਾਰ ਵੱਲੋਂ ਨਹੀਂ ਕੀਤਾ ਗਿਆ

Read More

ਕੈਨੇਡਾ ਨੂੰ 6.37 ਅਰਬ ਡਾਲਰ ਦੀ ਕੀਮਤ ‘ਤੇ ਮਿਲਣਗੇ 18 ਲੜਾਕੂ ਜਹਾਜ਼

US-approves-sale-of-18-Super-Hornet-jets-to-Canada

ਔਟਵਾ, 13 ਸਤੰਬਰ (ਏਜੰਸੀ) : ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਸੰਸਦ ਨੂੰ ਸੂਚਿਤ ਕੀਤਾ ਹੈ ਕਿ 18 ਸੁਪਰਹੌਰਨੈਟ ਲੜਾਕੂ ਜਹਾਜ਼ਾਂ ਦੀ ਕੈਨੇਡਾ ਨੂੰ ਸੰਭਾਵਤ ਵਿਕਰੀ ‘ਤੇ ਉਸ ਨੂੰ ਕੋਈ ਇਤਰਾਜ਼ ਨਹੀਂ ਅਤੇ ਇਹ ਸੌਦਾ 5.23 ਅਰਬ ਅਮਰੀਕੀ ਡਾਲਰ (6.37 ਅਰਬ ਕੈਨੇਡੀਅਨ ਡਾਲਰ) ਵਿਚ ਨੇਪਰੇ ਚੜ ਸਕਦਾ ਹੈ। ਇਸ ਕੀਮਤ ਵਿਚ ਜਹਾਜ਼ਾਂ ‘ਤੇ ਲੱਗਣ ਵਾਲੇ ਹਥਿਆਰ,

Read More

ਅਮਰੀਕਾ ‘ਚ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਰੱਖਿਆ ਗਿਆ ਵਿਕਟੋਰੀਆ ਪਾਰਕ ਦਾ ਨਾਂ

Jaswant-Singh-Khalra

ਵਾਸ਼ਿੰਗਟਨ, 3 ਸਤੰਬਰ (ਏਜੰਸੀ) : ਅੱਤਵਾਦ ਦੌਰਾਨ ਅੰਮ੍ਰਿਤਸਰ, ਤਰਨਤਾਰਨ ਅਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿੱਚ ਪੁਲਿਸ ਵੱਲੋਂ ਲਾਵਾਰਸ ਕਰਾਰ ਦੇ ਕੇ 2 ਹਜ਼ਾਰ ਤੋਂ ਵੱਧ ਸਾੜੀਆਂ ਗਈਆਂ ਸਿੱਖਾਂ ਦੀਆਂ ਲਾਸ਼ਾਂ ਦਾ ਮਾਮਲਾ ਚੁੱਕਣ ਵਾਲੇ ਖਾਲੜਾ ਕਮਿਸ਼ਨ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਅਮਰੀਕਾ ਨੇ ਆਪਣੇ ਇੱਥੋਂ ਦੇ ਇੱਕ ਪਾਰਕ ਦਾ ਨਾਂ ਰੱਖਿਆ ਹੈ।

Read More

ਕੈਨੇਡਾ ‘ਚ ਨਾਜਾਇਜ਼ ਢੰਗ ਨਾਲ ਆਉਣ ‘ਤੇ ਨਹੀਂ ਮਿਲੇਗਾ ਕੋਈ ਲਾਭ : ਜਸਟਿਨ ਟਰੂਡੋ

Justin-Trudeau

ਮਾਂਟਰੀਅਲ, 25 ਅਗਸਤ (ਏਜੰਸੀ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਮਰੀਕਾ ਤੋਂ ਕੈਨੇਡਾ ਵਿਚ ਐਂਟਰੀ ਕਰਨ ਦੌਰਾਨ ਕੌਮਾਂਤਰੀ ਸਰਹੱਦ ‘ਤੇ ਮੌਜੂਦ ਜਾਂਚ ਚੌਕੀਆਂ ਨੂੰ ਨਾਜਾਇਜ਼ ਢੰਗ ਨਾਲ ਪਾਰ ਕਰਨ ਵਾਲੇ ਸ਼ਰਣਾਰਥੀਆਂ ਨੂੰ ਕੋਈ ਲਾਭ ਨਹੀਂ ਮਿਲੇਗਾ। ਉਨ੍ਹਾਂ ਵਰਤਮਾਨ ਵਿਚ ਕੌਮਾਂਤਰੀ ਸਰਹੱਦ ਨੂੰ ਪੈਦਲ ਪਾਰ ਕਰਕੇ ਅਮਰੀਕਾ ਤੋਂ ਕਿਊਬਿਕ ਪੁੱਜਣ ਵਾਲੇ

Read More