British

ਧੋਖਾਧੜੀ ਮਾਮਲੇ ਵਿਚ ਵਿਜੈ ਮਾਲਿਆ ਨੂੰ ਦੋ ਅਪ੍ਰੈਲ ਤਕ ਮਿਲੀ ਜ਼ਮਾਨਤ

Vijay-Mallya

ਲੰਡਨ, 12 ਜਨਵਰੀ (ਏਜੰਸੀ) : ਭਾਰਤੀ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਕਰੀਬ 9000 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ੀ ਵਿਜੈ ਮਾਲਿਆ ਨੂੰ ਬ੍ਰਿਟੇਨ ਦੀ ਇਕ ਅਦਾਲਤ ਨੇ ਦੋ ਅਪ੍ਰੈਲ ਤਕ ਜ਼ਮਾਨਤ ਦੇ ਦਿਤੀ ਹੈ। ਮਾਲਿਆ ਦੇ ਵਕੀਲਾਂ ਨੇ ਭਾਰਤ ਵਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਪ੍ਰਵਾਨਗੀ ‘ਤੇ ਸਵਾਲ ਉਠਾਉਂਦੇ ਹੋਏ ਇਸ ‘ਤੇ ਬਹਿਸ ਦੀ ਮੰਗ

Read More

ਮਾਲਿਆ ਖ਼ਿਲਾਫ਼ ਕੋਈ ਸਬੂਤ ਨਾ ਹੋਣ ਦਾ ਦਾਅਵਾ

Vijay-Mallya

ਲੰਡਨ, 5 ਦਸੰਬਰ (ਏਜੰਸੀ) : ਵਿਜੈ ਮਾਲਿਆ ਦੀ ਬਚਾਅ ਟੀਮ ਨੇ ਤਰਕ ਦਿੱਤਾ ਹੈ ਕਿ ਭਾਰਤ ਸਰਕਾਰ ਵੱਲੋਂ ਉਸ ਖ਼ਿਲਾਫ਼ ਪਾਏ ਧੋਖਾਧੜੀ ਕੇਸ ਦੇ ਸਮਰਥਨ ਵਿੱਚ ਕੋਈ ਸਬੂਤ ਨਹੀਂ ਹੈ। ਵਿਜੈ ਮਾਲਿਆ ਅੱਜ ਹਵਾਲਗੀ ਮਾਮਲੇ ਦੀ ਸੁਣਵਾਈ ਦੇ ਦੂਜੇ ਦਿਨ ਅਦਾਲਤ ’ਚ ਹਾਜ਼ਰ ਸਨ। ਭਾਰਤ ਵਿੱਚ ਧੋਖਾਧੜੀ ਅਤੇ ਲਗਪਗ 9000 ਕਰੋੜ ਰੁਪਏ ਦੀ ਮਨੀ ਲਾਂਡਰਿੰਗ

Read More

ਪ੍ਰਮਾਣੂ ਪਣਡੁੱਬੀ ’ਤੇ ਔਰਤ ਅਧਿਕਾਰੀ ਨੇ ਬਣਾਏ ਸਰੀਰਕ ਸਬੰਧ, ਗਈ ਨੌਕਰੀ

Female-navy-officer-'wore-captain's-uniform'-in-Trident-submarine-'sex-scandal'

ਲੰਡਨ, 15 ਅਕਤੂਬਰ (ਏਜੰਸੀ) : ਬਰਤਾਨੀਆ ਦੀ ਸਮੁੰਦਰੀ ਫੌਜ ਵਿੱਚ ਸਬ-ਲੈਫਟੀਨੈਂਟ ਰੇਬੇਕਾ ਐਡਵਰਡਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਰੇਬੇਕਾ ’ਤੇ ਦੋਸ਼ ਹੈ ਕਿ ਉਸ ਨੇ ਪ੍ਰਮਾਣੂ ਪਣਡੁੱਬੀ ’ਤੇ ਤਾਇਨਾਤੀ ਸਮੇਂ ਇੱਕ ਹੋਰ ਅਮਲਾ ਮੈਂਬਰ ਨਾਲ ਸਰੀਰਕ ਸਬੰਧ ਬਣਾਏ ਸਨ। ਸ਼ੱਕ ਹੈ ਕਿ ‘ਐਚਐਮਐਸ ਵਿਜੀਲੈਂਟ’ ਪਣਡੁੱਬੀ ਜਦੋਂ ਨੌਰਥ ਅਟਲਾਂਟਿਕ ਵਿੱਚ ਤਾਇਨਾਤ ਸੀ ਉਦੋਂ ਰੇਬੇਕਾ

Read More

ਲੰਡਨ ਵੱਲੋਂ ਸੂ ਕੀ ਤੋਂ ਪੁਰਸਕਾਰ ਵਾਪਸ ਲੈਣ ਬਾਰੇ ਵਿਚਾਰਾਂ

Suu-Kyi-Myanmar

ਲੰਡਨ, 8 ਅਕਤੂਬਰ (ਏਜੰਸੀ) : ਰੋਹਿੰਗੀਆ ਸੰਕਟ ਬਾਰੇ ਮਿਆਂਮਾਰ ਆਗੂ ਆਂਗ ਸਾਨ ਸੂ ਕੀ ਵੱਲੋਂ ਲਏ ਗਏ ਸਟੈਂਡ ਨੂੰ ਦੇਖਦਿਆਂ ਲੰਡਨ ਸ਼ਹਿਰ ਵੱਲੋਂ ਉਸ ਨੂੰ ਦਿੱਤੇ ਗਏ ਪੁਰਸਕਾਰ ਨੂੰ ਲੈਣ ਬਾਰੇ ਵਿਚਾਰਾਂ ਸ਼ੁਰੂ ਹੋ ਗਈਆਂ ਹਨ। ਲੰਡਨ ਕਾਰਪੋਰੇਸ਼ਨ ਦੀ ਨੀਤੀ ਅਤੇ ਵਸੀਲਿਆਂ ਬਾਰੇ ਕਮੇਟੀ ਦੀ ਮੁਖੀ ਕੈਥਰੀਨ ਮੈਕਗਿੰਨੀਜ਼ ਨੇ ਸਾਥੀ ਕੌਂਸਲਰਾਂ ਨੂੰ ਈ-ਮੇਲ ਭੇਜ ਕੇ

Read More

ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇ ‘ਤੇ ਕੁਰਸੀ ਛੱਡਣ ਦਾ ਦਬਾਅ

Theresa-May

ਲੰਡਨ, 7 ਅਕਤੂਬਰ (ਏਜੰਸੀ) : ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਅੰਦਰੋਂ ਮੁੜ ਉਨ੍ਹਾਂ ‘ਤੇ ਕੁਰਸੀ ਛੱਡਣ ਦਾ ਦਬਾਅ ਵਧ ਗਿਆ ਹੈ। ਪਾਰਟੀ ਦੇ ਸਾਬਕਾ ਮੁਖੀ ਗਰਾਂਟ ਸ਼ੈਪਸ ਨੇ ਥੈਰੇਸਾ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ 30 ਹੋਰ ਸਾਂਸਦਾਂ ਦਾ

Read More

ਭਾਰਤੀ ਬਣਿਆ ਬ੍ਰਿਟੇਨ ‘ਚ ਸੱਭ ਤੋਂ ਘੱਟ ਉਮਰ ਦਾ ਡਾਕਟਰ

Indian-Origin-Doctor-Is-Britains-Youngest

ਲੰਦਨ, 20 ਜੁਲਾਈ (ਏਜੰਸੀ) : ਭਾਰਤੀ ਮੂਲ ਦਾ ਇਕ ਡਾਕਟਰ ਛੇਤੀ ਹੀ ਉੱਤਰ-ਪੂਰਬੀ ਬ੍ਰਿਟੇਨ ਦੇ ਇਕ ਹਸਪਤਾਲ ‘ਚ ਕੰਮ ਕਰਨ ਵਾਲਾ ਦੇਸ਼ ਦਾ ਸਭ ਤੋਂ ਨੌਜਵਾਨ ਡਾਕਟਰ ਬਣ ਜਾਵੇਗਾ। ਅਰਪਣ ਦੋਸ਼ੀ ਨੇ ਸੋਮਵਾਰ ਨੂੰ 21 ਸਾਲ 335 ਦਿਨਾਂ ਦੀ ਉਮਰ ‘ਚ ਯੂਨੀਵਰਸਟੀ ਆਫ਼ ਸ਼ੇਫੀਲਡ ਤੋਂ ਬੈਚਲਰ ਆਫ਼ ਮੈਡੀਸਨ ਅਤੇ ਬੈਚਲਰ ਆਫ਼ ਸਰਜਰੀ ‘ਚ ਡਿਗਰੀ ਹਾਸਲ

Read More

ਬਰਤਾਨੀਆ ਦੀਆਂ ਆਮ ਚੋਣਾਂ ਲਈ ਪਈਆਂ ਵੋਟਾਂ

UK-votes-in-general-election

ਲੰਡਨ, 8 ਜੂਨ (ਏਜੰਸੀ) : ਬਰਤਾਨੀਆ ਦੀਆਂ ਆਮ ਚੋਣਾਂ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਸ਼ੁਰੂ ਹੋਈ, ਜਿਸ ’ਚ ਮੌਜੂਦਾ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਅਤੇ ਵਿਰੋਧੀ ਧਿਰ ਦੇ ਆਗੂ ਜੈਰੇਮੀ ਕੌਰਬਿਨ ’ਚੋਂ ਕਿਸੇ ਇੱਕ ਦੀ ਚੋਣ ਲਈ 4.6 ਕਰੋੜ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ, ਜਿਨ੍ਹਾਂ ਭਾਰਤੀ ਮੂਲ ਦੇ 1.5 ਕਰੋੜ ਦੇ ਕਰੀਬ ਵੋਟਰ

Read More

ਬ੍ਰਿਟੇਨ ‘ਚ ਮੌਜੂਦ ਹਨ 23 ਹਜ਼ਾਰ ਸ਼ੱਕੀ ਅਤਿਵਾਦੀ

23000-terror-suspects-believed-to-be-operating-in-UK

ਲੰਦਨ, 28 ਮਈ (ਏਜੰਸੀ) : ਮਾਨਚੈਸਟਰ ਹਮਲੇ ਤੋਂ ਬਾਅਦ ਬ੍ਰਿਟੇਨ ‘ਚ ਅਤਿਵਾਦੀ ਖ਼ਤਰਾ ਹਾਲੇ ਵੀ ਬਰਕਰਾਰ ਹੈ। ਖੁਫੀਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ‘ਚ ਰਹਿ ਰਹੇ 23 ਹਜ਼ਾਰ ਜਿਹਾਦਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ‘ਚ 3000 ਅਤਿਵਾਦੀਆਂ ਤੋਂ ਖ਼ਤਰੇ ਦੀ ਵੱਧ ਸੰਭਾਵਨਾ ਹੈ। ਫਿਲਹਾਲ ਅਜਿਹੇ 500 ਲੋਕਾਂ ਦੀ ਜਾਂਚ ਜਾਰੀ ਹੈ। ਜ਼ਿਕਰਯੋਗ

Read More

ਅਕਤੂਬਰ ‘ਚ ਬਰਤਾਨੀਆ ਜਾਣਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ

Donald-Trump

ਲੰਡਨ, 16 ਅਪ੍ਰੈਲ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਕਤੂਬਰ ਦੇ ਦੂਜੇ ਮਹੀਨੇ ਇੰਗਲੈਂਡ ਦੀ ਯਾਤਰਾ ‘ਤੇ ਜਾਣਗੇ। ਇਸ ਦੌਰਾਨ ਉਹ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਦੀ ਸੋਨੇ ਦੀ ਬੱਘੀ ਵਿਚ ਸਵਾਰੀ ਕਰਨਾ ਚਾਹੁੰਦੇ ਹਨ। ਟਰੰਪ ਦੀ ਇਸ ਮੰਗ ‘ਤੇ ਬ੍ਰਿਟੇਨ ਦੇ ਸੁਰੱਖਿਆ ਅਧਿਕਾਰੀ ਪ੍ਰੇਸ਼ਾਨੀ ਵਿਚ ਹਨ। ਵਾਈਟ ਹਾਊਸ ਨੇ ਸਾਫ ਕੀਤਾ ਹੈ ਕਿ

Read More

ਬਰਤਾਨਵੀ ਸੰਸਦ ਨੇੜੇ ਅੱਤਵਾਦੀ ਹਮਲਾ : 5 ਮੌਤਾਂ, 40 ਜ਼ਖਮੀ, ਹਮਲਾਵਰ ਦੀ ਮੌਤ

London-ramming-attack-killed-4

ਲੰਡਨ, 23 ਮਾਰਚ (ਏਜੰਸੀ) : ਬਰਤਾਨਵੀ ਸੰਸਦ ਨੇੜੇ ਲੰਡਨ ਵਿਚ ਬੁਧਵਾਰ ਨੂੰ ਅੱਤਵਾਦੀ ਹਮਲੇ ਦੀ ਦੋ ਘਟਨਾਵਾਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦ ਕਿ 20 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਕ ਘਟਨਾ ਵਿਚ ਹਮਲਾਵਰ ਨੇ ਬਰਤਾਨਵੀ ਸੰਸਦ ਦੇ ਬਾਹਰ ਇਕ ਪੁਲਿਸ ਅਧਿਕਾਰੀ ਨੂੰ ਚਾਕੂ ਮਾਰ ਦਿੱਤਾ। ਇਸ ਤੋਂ ਪਹਿਲਾਂ ਹੋਈ ਇਕ ਹੋਰ ਘਟਨਾ

Read More