ਯੋਗੀ ਹੱਥ ਆਈ ਯੂਪੀ ਦੀ ਕਮਾਨ

ਲਖਨਊ, 18 ਮਾਰਚ(ਏਜੰਸੀ) : ਕੱਟੜਵਾਦੀ ਹਿੰਦੂਤਵ ਵਿਚਾਰਧਾਰਾ ਦੇ ਬਿੰਬ ਮੰਨੇ ਜਾਂਦੇ ਵਿਵਾਦਿਤ ਆਗੂ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਹੋਣਗੇ ਜਦਕਿ ਭਾਜਪਾ ਦੇ...