BJP

ਚੋਣ ਮੈਨੀਫ਼ੈਸਟੋ ਨੂੰ ਕਾਨੂੰਨੀ ਪ੍ਰੋਨੋਟ ਮੰਨਿਆ ਜਾਵੇ : ਭਾਜਪਾ

Punjab-BJP-releases-report-card-on-Capt-Amarider

ਚੰਡੀਗੜ੍ਹ, 15 ਜਨਵਰੀ (ਏਜੰਸੀ) : ਪਿਛਲੇ 10 ਸਾਲ ਸ਼੍ਰੋਮਣੀ ਅਕਾਲੀ ਦਲ ਨਾਲ ਸਰਕਾਰ ਵਿਚ ਭਾਈਵਾਲ ਰਹੀ ਭਾਜਪਾ ਹਰ ਮਹੀਨੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ‘ਤੇ ਪੜਚੋਲ ਕਰਦੀ ਹੈ ਅਤੇ ਵੇਰਵੇ ਤੇ ਅੰਕੜੇ ਦੇ ਕੇ ਆਲੋਚਨਾ ਕਰਨ ਵਿਚ ਤਸੱਲੀ ਪ੍ਰਗਟ ਕਰਦੀ ਹੈ। ਅੱਜ ਇਥੇ ਭਾਜਪਾ ਭਵਨ ਵਿਚ ਕਾਂਗਰਸ ਸਰਕਾਰ ਦੀ ਪਿਛਲੇ 10

Read More

ਤਿੰਨ ਤਲਾਕ ਵਿਰੁੱਧ ਲੜਾਈ ਲੜਨ ਵਾਲੀ ਇਸ਼ਰਤ ਜਹਾਂ ਭਾਜਪਾ ’ਚ ਸ਼ਾਮਲ

Triple-talaq-petitioner-Ishrat-Jahan-joins-BJP

ਨਵੀਂ ਦਿੱਲੀ, 1 ਜਨਵਰੀ (ਏਜੰਸੀ) : ਤਿੰਨ ਤਲਾਕ ਵਿਰੁੱਧ ਲੜਾਈ ਲੜਨ ਵਾਲੀ ਇਸ਼ਰਤ ਜਹਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਈ ਹੈ। ਇਸ਼ਰਤ ਜਹਾਂ ਹਾਵੜਾ ਸਥਿਤ ਭਾਜਪਾ ਦਫ਼ਤਰ ਵਿੱਚ ਪਾਰਟੀ ਵਿੱਚ ਸ਼ਾਮਲ ਹੋਈ। ਭਾਜਪਾ ਵਿੱਚ ਸ਼ਾਮਲ ਹੋਣ ਬਾਅਦ ਇਸ਼ਰਤ ਜਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਸਮਰਥਨ ਕਰਾਂਗੀ, ਜੋ ਮੇਰੀ ਮਦਦ ਕਰਨਗੇ। ਇਸ ਦੇ

Read More

ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ ਵਿਜੇ ਰੁਪਾਨੀ

Vijay-Rupani-sworn-in-as-Chief-Minister-of-Gujarat

ਗਾਂਧੀਨਗਰ, 26 ਦਸੰਬਰ (ਏਜੰਸੀ) : ਵਿਜੇ ਰੁਪਾਨੀ ਇੱਕ ਵਾਰ ਫਿਰ ਗੁਜਰਾਤ ਦੇ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਦੂਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਰੁਪਾਨੀ ਨੂੰ ਰਾਜਪਾਲ ਓਪੀ ਕੋਹਲੀ ਨੇ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ

Read More

ਅਰੁਣਾਚਲ ਪ੍ਰਦੇਸ਼ ’ਚ ਦੋ ਵਿਧਾਨ ਸਭਾ ਸੀਟਾਂ ’ਤੇ ਖਿੜਿਆ ਕਮਲ

BJP-declares-third-list

ਅਰੁਣਾਚਲ ਪ੍ਰਦੇਸ਼, 24 ਦਸੰਬਰ (ਏਜੰਸੀ) : ਅਰੁਣਾਚਲ ਪ੍ਰਦੇਸ਼ ਦੀ ਲੀਕਾਬਲੀ ਅਤੇ ਪਾਕੇ-ਕੇਸਾਂਗ ਵਿਧਾਨ ਸਭਾ ਸੀਟ ’ਤੇ ਹੋਈਆਂ ਜਿਮਨੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਲਈ ਖੁਸ਼ਖ਼ਬਰੀ ਆਈ ਹੈ। ਲੀਕਾਬਲੀ ਵਿਧਾਨ ਸਭਾ ਸੀਟ ’ਤੇ ਹੋਈ ਜਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਕਾਰਦੋ ਨਿਗੋਇਰ ਨੇ 2908 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਜਦਕਿ ਪਾਕੇ-ਕੇਸਾਂਗ ਸੀਟ ’ਤੇ ਭਾਜਪਾ ਉਮੀਦਵਾਰ

Read More

ਗੁਜਰਾਤ ਤੇ ਹਿਮਾਚਲ ‘ਚ ਭਾਜਪਾ ਦੀ ਜਿੱਤ

Amit-Shah

ਨਵੀਂ ਦਿੱਲੀ, 18 ਦਸੰਬਰ (ਏਜੰਸੀ) : ਰਾਜਸੀ ਤੌਰ ‘ਤੇ ਅਹਿਮ ਮੰਨੀਆਂ ਜਾਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਫਸਵੇਂ ਮੁਕਾਬਲੇ ਵਿਚ ਭਾਜਪਾ ਨੇ ਜਿੱਤ ਹਾਸਲ ਕਰ ਕੇ 22 ਸਾਲ ਤੋਂ ਚੱਲੀ ਆ ਰਹੀ ਅਪਣੀ ਹਕੂਮਤ ਕਾਇਮ ਰੱਖੀ ਹੈ ਜਦਕਿ ਕਾਂਗਰਸ ਦੇ ਰਾਜ ਵਾਲੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਇਸ ਪਹਾੜੀ ਰਾਜ ਵਿਚ

Read More

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਨਤੀਜੇ ਵਿਕਾਸ ਲਹਿਰ ਦੀ ਜਿੱਤ: ਬਾਦਲ

Parkash-Singh-Badal

ਚੰਡੀਗੜ੍ਹ, 18 ਦਸੰਬਰ (ਏਜੰਸੀ) : ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਹਾਲ ਹੀ ਵਿਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਹੈ। ਉਹਨਾਂ ਨੇ ਇਹਨਾਂ ਚੋਣ ਨਤੀਜਿਆਂ ਨੂੰ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਿਚ ਚਲਾਈ ਵਿਕਾਸ ਲਹਿਰ ਦੀ

Read More

ਕਾਂਗਰਸ ਨੇ ਹਿਮਾਚਲ ਵਿੱਚ ਹਾਰ ਮੰਨੀ : ਮੋਦੀ

modi

ਸੁੰਦਰਨਗਰ/ਕਾਂਗੜਾ, 4 ਨਵੰਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ’ਚ ਹਾਰ ਮੰਨ ਲਈ ਹੈ ਕਿਉਂਕਿ ਉਸ ਦੇ ਸਾਰੇ ਸੀਨੀਅਰ ਆਗੂ ਪ੍ਰਚਾਰ ਤੋਂ ਭੱਜ ਗਏ ਅਤੇ ਮੁੱਖ ਮੰਤਰੀ ਵੀਰਭੱਦਰ ਸਿੰਘ ਇਕੱਲੇ ਹੀ ਜੰਗ ਲੜ ਰਹੇ ਹਨ। ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ

Read More

ਮੁਕੁਲ ਰਾਏ ਭਾਜਪਾ ’ਚ ਸ਼ਾਮਲ

Mukul-Roy-joins-BJP

ਨਵੀਂ ਦਿੱਲੀ, 3 ਨਵੰਬਰ (ਏਜੰਸੀ) : ਤ੍ਰਿਨਾਮੂਲ ਕਾਂਗਰਸ ’ਚ ਦੂਜੇ ਨੰਬਰ ਦੇ ਸਭ ਤੋਂ ਤਾਕਤਵਰ ਆਗੂ ਰਹੇ ਮੁਕੁਲ ਰਾਏ (63) ਅੱਜ ਭਾਜਪਾ ’ਚ ਸ਼ਾਮਲ ਹੋ ਗਏ। ਇਸ ਮੌਕੇ ਸ੍ਰੀ ਰਾਏ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਦੇ ਲੋਕ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਬਦਲ ਚਾਹੁੰਦੇ ਹਨ ਅਤੇ ਅਗਲੀਆਂ ਚੋਣਾਂ ’ਚ ਉਹ ਭਗਵਾ ਪਾਰਟੀ ਨੂੰ ਸੱਤਾ

Read More

ਯੋਗੀ ਵੱਲੋਂ ਤਾਜ ਵਿਵਾਦ ਦੇ ਚਿੱਕੜ ਵਿੱਚ ‘ਕਮਲ’ ਖਿੜਾਉਣ ਦੀ ਕੋਸ਼ਿਸ਼

Yogi-Adityanath-in-Agra

ਆਗਰਾ, 26 ਅਕਤੂਬਰ (ਏਜੰਸੀ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਤਾਜ ਮਹੱਲ ਦੇ ਬਾਹਰ ਸੜਕ ਉਤੇ ਸਫ਼ਾਈ ਕੀਤੀ ਅਤੇ ਮੁਗ਼ਲ ਕਾਲ ਦੀ ਇਸ ਯਾਦਗਾਰ ਦੇ ਅੰਦਰ ਗੇੜਾ ਮਾਰਿਆ। ਉਨ੍ਹਾਂ ਤਾਜ ਨੂੰ ਭਾਰਤੀ ਸੱਭਿਆਚਾਰ ਦਾ ਅਨਿੱਖੜ ਅੰਗ ਅਤੇ ਇਕ ਹੀਰਾ ਦੱਸਿਆ। ਸੂਬੇ ਵਿੱਚ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਦੀ ਕਾਫ਼ੀ ਪ੍ਰਚਾਰੀ ਇਹ

Read More

ਹਾਰਦਿਕ ਪਟੇਲ ਨੂੰ ਵੱਡਾ ਝਟਕਾ, ਦੋ ਕਰੀਬੀ ਸਾਥੀ ਬੀ.ਜੇ.ਪੀ ‘ਚ ਸ਼ਾਮਲ

Hardik-Patel

ਗਾਂਧੀਨਗਰ, 22 ਅਕਤੂਬਰ (ਏਜੰਸੀ) : ਗੁਜਰਾਤ ‘ਚ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਨੂੰ ਇਕ ਵੱਡਾ ਝਟਕਾ ਲੱਗਾ ਹੈ ਅਤੇ ਸੱਤਾਰੂੜ ਭਾਜਪਾ ਨੂੰ ਵੱਡੀ ਰਾਹਤ ਮਿਲੀ ਹੈ। ਵਰੁਣ ਪਟੇਲ ਅਤੇ ਮੁਖੀ ਮਹਿਲਾ ਨੇਤਾ ਰੇਸ਼ਮਾ ਪਟੇਲ ਅੱਜ ਆਪਣੇ ਕਰੀਬ 40 ਸਮਰਥਕਾਂ ਨਾਲ ਇੱਥੇ ਪਾਰਟੀ ‘ਚ ਸ਼ਾਮਲ ਹੋ ਗਏ। ਦੋਹਾਂ ਨੂੰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ

Read More