BJP

ਕਾਂਗਰਸ ਨੇ ਹਿਮਾਚਲ ਵਿੱਚ ਹਾਰ ਮੰਨੀ : ਮੋਦੀ

modi

ਸੁੰਦਰਨਗਰ/ਕਾਂਗੜਾ, 4 ਨਵੰਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ’ਚ ਹਾਰ ਮੰਨ ਲਈ ਹੈ ਕਿਉਂਕਿ ਉਸ ਦੇ ਸਾਰੇ ਸੀਨੀਅਰ ਆਗੂ ਪ੍ਰਚਾਰ ਤੋਂ ਭੱਜ ਗਏ ਅਤੇ ਮੁੱਖ ਮੰਤਰੀ ਵੀਰਭੱਦਰ ਸਿੰਘ ਇਕੱਲੇ ਹੀ ਜੰਗ ਲੜ ਰਹੇ ਹਨ। ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ

Read More

ਮੁਕੁਲ ਰਾਏ ਭਾਜਪਾ ’ਚ ਸ਼ਾਮਲ

Mukul-Roy-joins-BJP

ਨਵੀਂ ਦਿੱਲੀ, 3 ਨਵੰਬਰ (ਏਜੰਸੀ) : ਤ੍ਰਿਨਾਮੂਲ ਕਾਂਗਰਸ ’ਚ ਦੂਜੇ ਨੰਬਰ ਦੇ ਸਭ ਤੋਂ ਤਾਕਤਵਰ ਆਗੂ ਰਹੇ ਮੁਕੁਲ ਰਾਏ (63) ਅੱਜ ਭਾਜਪਾ ’ਚ ਸ਼ਾਮਲ ਹੋ ਗਏ। ਇਸ ਮੌਕੇ ਸ੍ਰੀ ਰਾਏ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਦੇ ਲੋਕ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਬਦਲ ਚਾਹੁੰਦੇ ਹਨ ਅਤੇ ਅਗਲੀਆਂ ਚੋਣਾਂ ’ਚ ਉਹ ਭਗਵਾ ਪਾਰਟੀ ਨੂੰ ਸੱਤਾ

Read More

ਯੋਗੀ ਵੱਲੋਂ ਤਾਜ ਵਿਵਾਦ ਦੇ ਚਿੱਕੜ ਵਿੱਚ ‘ਕਮਲ’ ਖਿੜਾਉਣ ਦੀ ਕੋਸ਼ਿਸ਼

Yogi-Adityanath-in-Agra

ਆਗਰਾ, 26 ਅਕਤੂਬਰ (ਏਜੰਸੀ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਤਾਜ ਮਹੱਲ ਦੇ ਬਾਹਰ ਸੜਕ ਉਤੇ ਸਫ਼ਾਈ ਕੀਤੀ ਅਤੇ ਮੁਗ਼ਲ ਕਾਲ ਦੀ ਇਸ ਯਾਦਗਾਰ ਦੇ ਅੰਦਰ ਗੇੜਾ ਮਾਰਿਆ। ਉਨ੍ਹਾਂ ਤਾਜ ਨੂੰ ਭਾਰਤੀ ਸੱਭਿਆਚਾਰ ਦਾ ਅਨਿੱਖੜ ਅੰਗ ਅਤੇ ਇਕ ਹੀਰਾ ਦੱਸਿਆ। ਸੂਬੇ ਵਿੱਚ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਦੀ ਕਾਫ਼ੀ ਪ੍ਰਚਾਰੀ ਇਹ

Read More

ਹਾਰਦਿਕ ਪਟੇਲ ਨੂੰ ਵੱਡਾ ਝਟਕਾ, ਦੋ ਕਰੀਬੀ ਸਾਥੀ ਬੀ.ਜੇ.ਪੀ ‘ਚ ਸ਼ਾਮਲ

Hardik-Patel

ਗਾਂਧੀਨਗਰ, 22 ਅਕਤੂਬਰ (ਏਜੰਸੀ) : ਗੁਜਰਾਤ ‘ਚ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਨੂੰ ਇਕ ਵੱਡਾ ਝਟਕਾ ਲੱਗਾ ਹੈ ਅਤੇ ਸੱਤਾਰੂੜ ਭਾਜਪਾ ਨੂੰ ਵੱਡੀ ਰਾਹਤ ਮਿਲੀ ਹੈ। ਵਰੁਣ ਪਟੇਲ ਅਤੇ ਮੁਖੀ ਮਹਿਲਾ ਨੇਤਾ ਰੇਸ਼ਮਾ ਪਟੇਲ ਅੱਜ ਆਪਣੇ ਕਰੀਬ 40 ਸਮਰਥਕਾਂ ਨਾਲ ਇੱਥੇ ਪਾਰਟੀ ‘ਚ ਸ਼ਾਮਲ ਹੋ ਗਏ। ਦੋਹਾਂ ਨੂੰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ

Read More

ਕਾਂਗਰਸ ਨੇ ਹਿਮਾਚਲ ਨੂੰ ਬਦਨਾਮ ਕੀਤਾ : ਅਮਿਤ ਸ਼ਾਹ

amit-shah

ਊਨਾ, 22 ਸਤੰਬਰ (ਏਜੰਸੀ) : ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਾਂਗੜਾ ਵਿੱਚ ‘ਨੌਜਵਾਨ ਲਲਕਾਰ ਰੈਲੀ’ ਨੂੰ ਸੰਬੋਧਨ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਕਰੜੇ ਹੱਥੀਂ ਲਿਆ। ਭਾਜਪਾ ਪ੍ਰਧਾਨ ਨੇ ਦੋਸ਼ ਲਾਇਆ ਕਿ ਆਜ਼ਾਦੀ ਮਗਰੋਂ ਕਾਂਗਰਸ ਸਰਕਾਰ ਨੇ ਸੂਬੇ ਦੀ ਜੋ ਬਦਨਾਮੀ ਕਰਾਈ ਹੈ, ਉਹ ਸ਼ਾਇਦ ਹੀ ਕਿਸੇ ਦੀ ਹੋਈ

Read More

ਬੇਅੰਤ ਸਿੰਘ ਦੇ ਪੋਤੇ ਵਰਗੀ ਨੌਕਰੀ ਬਾਕੀਆਂ ਨੂੰ ਵੀ ਦਿਉ : ਮਨੋਰੰਜਨ ਕਾਲੀਆ

Manoranjan-Kalia

ਚੰਡੀਗੜ੍ਹ, 15 ਸਤੰਬਰ (ਏਜੰਸੀ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ 6 ਮਹੀਨੇ ਹੋਣ ‘ਤੇ ਵਿਰੋਧੀ ਧਿਰਾਂ ਅਕਾਲੀ, ਬੀਜੇਪੀ, ‘ਆਪ’, ਲੋਕ ਇਨਸਾਫ਼ ਪਾਰਟੀ ਦੀ ਤਰਫ਼ੋਂ ਆਲੋਚਨਾ, ਭੰਡੀ ਪ੍ਰਚਾਰ ਅਤੇ ਮਾੜੀ ਕਾਰਗੁਜ਼ਾਰੀ ਦਾ ਰੌਲਾ ਲਗਾਤਾਰ ਪਾਇਆ ਜਾ ਰਿਹਾ ਹੈ। ਇਸੇ ਕੜੀ ਵਿਚ ਅੱਜ ਸੀਨੀਅਰ ਬੀਜੇਪੀ ਨੇਤਾ ਅਤੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਮਨੋਰੰਜਨ

Read More

ਐਨਡੀਏ ਦਰਬਾਰ ਦਾ ਕਮਲ ਬਣਿਆ ਨਿਤੀਸ਼

Modi-Nitish-bonhomie

ਪਟਨਾ, 19 ਅਗਸਤ (ਏਜੰਸੀ) : ਜੇਡੀ(ਯੂ) ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਧੜੇ ਨੇ ਉਮੀਦ ਮੁਤਾਬਕ ਅੱਜ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਏ ਜਾਣ ਉਤੇ ਨਿਤੀਸ਼ ਕੁਮਾਰ ਨੇ 16 ਜੂਨ, 2013 ਨੂੰ ਭਗਵਾਂ ਪਾਰਟੀ

Read More

ਧਾਰਾ 35ਏ ‘ਤੇ ਰਾਜਨੀਤੀ ਨਾ ਕਰਨ ਫਾਰੂਖ ਅਬਦੁੱਲਾ : ਡਾ. ਨਿਰਮਲ ਸਿੰਘ

Nirmal-singh

ਸ਼੍ਰੀਨਗਰ, 13 ਅਗੱਸਤ (ਏਜੰਸੀ) : ਜੰਮੂ ਕਸ਼ਮੀਰ ਦੇ ਉਪ ਮੁੱਖ ਮੰਤਰੀ ਡਾ. ਨਿਰਮਲ ਸਿੰਘ ਨੇ ਕਿਹਾ ਹੈ ਕਿ ਧਾਰਾ-35ਏ ਦਾ ਮਾਮਲਾ ਸੁਪਰੀਮ ਕੋਰਟ ‘ਚ ਹੀ। ਅਜਿਹੇ ‘ਚ ਇਸ ਮੁੱਦੇ ‘ਤੇ ਰਾਜਨੀਤਿਕ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਹੈ ਕਿ ਮੁੱਦੇ ‘ਤੇ ਰਾਜਨੀਤਿਕ ਕਰਨ ਵਾਲੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਖ ਅਬਦੁੱਲਾ ਦੀ ਨਿੰਦਾ ਕੀਤੀ ਅਤੇ ਉਨ੍ਹਾਂ

Read More

ਸ਼ਾਹ ਦਾ ਨਿਤੀਸ਼ ਨੂੰ ਐਨਡੀਏ ‘ਚ ਆਉਣ ਦਾ ਖੁੱਲ੍ਹਾ ਸੱਦਾ

amit-shah-NDA-nitish-kumar

ਬੰਗਲੁਰੂ, 12 ਅਗਸਤ (ਏਜੰਸੀ) : ਬਿਹਾਰ ‘ਚ ਭਾਜਪਾ ਦੇ ਨਾਲ ਮਹਾਗਠਜੋੜ ਕਰ ਕੇ ਸੱਤਾ ‘ਚ ਵਾਪਸੀ ਮਗਰੋਂ ਜੇਡੀਯੂ ਹੁਣ ਐਨਡੀਏ ‘ਚ ਸ਼ਾਮਲ ਹੋ ਸਕਦੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਕੇਂਦਰ ‘ਚ ਸੱਤਾਧਾਰੀ ਨੈਸ਼ਨਲ ਡੈਮੋਕ੍ਰੇਟਿਕ ਗਠਜੋੜ (ਐਨਡੀਏ) ‘ਚ ਸ਼ਾਮਲ ਹੋਣ ਦਾ ਟਵੀਟਰ ਜਰੀਏ ਖੁੱਲ੍ਹਾ ਸੱਦਾ ਦਿੱਤਾ। ਸ਼ਾਹ ਨੇ

Read More

ਅਮਿਤ ਸ਼ਾਹ ਨੇ ਦਿੱਤਾ ਗੁਜਰਾਤ ਵਿਧਾਨ ਸਭਾ ਤੋਂ ਅਸਤੀਫਾ

Amit-Shah

ਗਾਂਧੀਨਗਰ, 9 ਅਗਸਤ (ਏਜੰਸੀ) : ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਗੁਜਰਾਤ ਦੇ ਨਾਰਾਇਣਪੁਰਾ ਵਿਧਾਨ ਸਭਾ ਦੀ ਮੈਂਬਰਤਾ ਤੋਂ ਅਸਤੀਫਾ ਦੇ ਦਿੱਤਾ। ਸ਼੍ਰੀ ਸ਼ਾਹ ਨੇ ਵਿਧਾਨ ਸਭਾ ਚੇਅਰਮੈਨ ਰਮਨਲਾਲ ਵੋਰਾ ਨੂੰ ਆਪਣਾ ਤਿਆਗਪੱਤਰ ਸੌਂਪਿਆ। ਇਸ ਮੌਕੇ ਮੁੱਖ ਮੰਤਰੀ ਵਿਜੇ ਰੂਪਾਨੀ, ਉੱਪ ਮੁੱਖ ਮੰਤਰੀ

Read More