Arvind Kejriwal

ਕੇਜਰੀਵਾਲ ਦੇ ਜੀਵਨ ‘ਤੇ ਬਣੀ ਫਿਲਮ ਨੂੰ ਪ੍ਰਮੋਟ ਕਰੇਗੀ ਅਮਰੀਕੀ ਕੰਪਨੀ

Movie-on-Arvind-Kejriwal-gets-a-release-date

ਮੁੰਬਈ, 13 ਅਕਤੂਬਰ (ਏਜੰਸੀ) : ਅਮਰੀਕਾ ਦੀ ਮੀਡੀਆ ਕੰਪਨੀ ‘ਵਾਈਸ’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੀਵਨ ‘ਤੇ ਆਧਾਰਤ ਫਿਲਮ ਲਾਂਚ ਕਰੇਗੀ। ਇਸ ਫਿਲਮ ਦਾ ਨਾਂ ‘ਐਨ ਸਿਗਨੀਫਿਕੈਂਟ ਮੈਨ’ ਹੈ। ਖੁਸ਼ਬੂ ਰਾਂਕਾ ਅਤੇ ਵਿਨੈ ਸ਼ੁਕਲਾ ਵੱਲੋਂ ਨਿਰਦੇਸ਼ਤ ਇਹ ਇਕ ਗੈਰ-ਕਾਲਪਨਿਕ ਫਿਲਮ ਹੈ ਜੋ ਸਮਾਜ ਸੇਵਕ ਤੋਂ ਲੈ ਕੇ ਰਾਜਨੇਤਾ ਬਣੇ ਅਰਵਿੰਦ ਕੇਜਰੀਵਾਲ ਦੇ ਭਾਰਤੀ

Read More

ਪੰਜਾਬ ਭਰ ‘ਚ ਅੰਦੋਲਨ ਕਰਾਂਗੇ : ਕੇਜਰੀਵਾਲ

Arvind-Kejriwal-visits-Golden-Temple

ਅੰਮ੍ਰਿਤਸਰ, 29 ਮਈ (ਏਜੰਸੀ) : ਵਿਧਾਨ ਸਭਾ ਚੋਣਾਂ ਤੋਂ ਬਾਅਦ ਅੱਜ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਨੂੰ ਕਾਂਗਰਸੀ ਵਰਕਰਾਂ ਨੇ ਕਾਲੀਆਂ ਝੰਡਾ ਵਿਖਾ ਕੇ ਰੋਸ ਪ੍ਰਦਰਸ਼ਨ ਕਰਦਿਆਂ ‘ਕੇਜਰੀਵਾਲ ਵਾਪਸ ਜਾਉ ਤੇ ਕੇਜਰੀਵਾਲ ਮੁਰਦਾਬਾਦ’ ਦੇ ਨਾਹਰੇ ਲਾਏ। ਮੁਜ਼ਾਹਰੇ ਦੌਰਾਨ ਕਾਂਗਰਸੀਆਂ ਵਰਕਰਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਸ਼ਾਂਤਮਈ

Read More

ਆਪ ਖਿਲਾਫ ਕਪਿਲ ਫਿਰ ਛੇੜਣਗੇ ਅੰਦੋਲਨ

Kapil-Mishra

ਨਵੀਂ ਦਿੱਲੀ, 28 ਮਈ (ਏਜੰਸੀ) : ਆਮ ਆਦਮੀ ਪਾਰਟੀ ਦੇ ਪਹਿਲੇ ਮੰਤਰੀ ਕਪਿਲ ਮਿਸ਼ਰਾ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਖਿਲਾਫ ਇਕ ਅੰਦੋਲਨ ਛੇੜਨ ਦੀ ਤਿਆਰ ਕਰ ਲਈ ਹੈ। ਕਪਿਲ ਨੇ 3 ਜੂਨ ਨੂੰ ਆਪ ਦੇ ਵਰਕਰਾਂ ਨੂੰ ਰਾਜਧਾਨੀ ਦੇ ਸੰਵਿਧਾਨ ਕਲੱਬ ‘ਚ ਬੁਲਾਇਆ ਹੈ। ਕਪਿਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਈ ਸਾਥੀਆਂ ਨਾਲ

Read More

ਜੇਟਲੀ ਮਾਣਹਾਨੀ ਕੇਸ : ਸਿਸੋਦੀਆ ਦਾ ਬਿਆਨ-ਨਹੀਂ ਹਟਾਏ ਗਏ ਜੇਠਮਲਾਨੀ

Ram-Jethmalani

ਨਵੀਂ ਦਿੱਲੀ, 26 ਮਈ (ਏਜੰਸੀ) : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੀਨੀਅਰ ਵਕੀਲ ਰਾਮ ਜੇਠਮਲਾਨੀ ਨੂੰ ਵਿੱਤ ਮੰਤਰੀ ਅਰੁਣ ਜੇਟਲੀ ਮਾਣਹਾਨੀ ਕੇਸ ਤੋਂ ਹਟਾਏ ਜਾਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਦਰਅਸਲ, ਖਬ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਠਮਲਾਨੀ ਨੂੰ ਆਪਣੇ ਵਕੀਲ ਦੇ ਤੌਰ ‘ਤੇ ਹਟਾ ਦਿੱਤਾ ਹੈ, ਕਿਉਂਕਿ

Read More

ਜੇਟਲੀ ਨੇ ਕੇਜਰੀਵਾਲ ‘ਤੇ 10 ਕਰੋੜ ਦਾ ਦੂਜਾ ਮਾਣਹਾਨੀ ਮੁਕੱਦਮਾ ਠੋਕਿਆ

Arvind-Arun

ਨਵੀਂ ਦਿੱਲੀ, 22 ਮਈ (ਏਜੰਸੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਇਕ ਹੋਰ ਮਾਣਹਾਨੀ ਦਾ ਮੁਕੱਦਮਾ ਠੋਕ ਦਿੱਤਾ ਹੈ। ਜੇਟਲੀ ਦੇ ਵਕੀਲਾਂ ਨੇ ਦਿੱਲੀ ਹਾਈਕੋਰਟ ‘ਚ 10 ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਦਰਅਸਲ ਇਕ ਹੋਰ ਮਾਣਹਾਨੀ ਮਾਮਲੇ ‘ਚ ਕੋਰਟ ‘ਚ ਪਿਛਲੀ ਸੁਣਵਾਈ ਦੌਰਾਨ ਕੇਜਰੀਵਾਲ

Read More

ਕਪਿਲ ਮਿਸ਼ਰਾ ਵੱਲੋਂ ਸੀਬੀਆਈ ਕੋਲ ਤਿੰਨ ਸ਼ਿਕਾਇਤਾਂ ਦਰਜ

Kapil-Mishra-lodges-complaints-with-CBI

ਨਵੀਂ ਦਿੱਲੀ, 9 ਮਈ (ਏਜੰਸੀ) : ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚੋਂ ਹਟਾਏ ਗਏ ਮੰਤਰੀ ਕਪਿਲ ਮਿਸ਼ਰਾ ਨੇ ਸੀਬੀਆਈ ਕੋਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੰਤਰੀ ਸਤਿੰਦਰ ਜੈਨ ਤੇ ਪਾਰਟੀ ਦੇ ਕੁਝ ਹੋਰਨਾਂ ਆਗੂਆਂ ਖ਼ਿਲਾਫ਼ ਤਿੰਨ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਸਾਬਕਾ ਜਲ ਮੰਤਰੀ ਨੇ ਧਮਕੀ ਦਿੱਤੀ ਹੈ ਕਿ ਜੇਕਰ ਪਾਰਟੀ ਨੇ ਕੁਝ ਆਗੂਆਂ ਵੱਲੋਂ

Read More

ਮੰਤਰੀ ਅਹੁਦਾ ਖੋਹਣ ਮਗਰੋਂ ਕਪਿਲ ਮਿਸ਼ਰਾ ਦਾ ਵੱਡਾ ਦੋਸ਼

Kapil-Mishra

ਨਵੀਂ ਦਿੱਲੀ, 7 ਮਈ (ਏਜੰਸੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਤੋਂ ਬਰਖ਼ਾਸਤ ਮੰਤਰੀ ਕਪਿਲ ਮਿਸ਼ਰਾ ਨੇ ਅੱਜ ਅਰਵਿੰਦ ਕੇਜਰੀਵਾਲ ‘ਤੇ ਵੱਡਾ ਦੋਸ਼ ਲਾਉਂਦੇ ਹੋਏ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਕੇਜਰੀਵਾਲ ਨੂੰ ਸਤਿੰਦਰ ਜੈਨ ਤੋਂ ਦੋ ਕਰੋੜ ਰੁਪਏ ਨਕਦ ਲੈਂਦਿਆਂ ਦੇਖਿਆ ਹੈ ਤੇ ਪੂਰੀ ਰਾਤ ਸੌਂਅ ਨਹੀਂ ਸਕੇ। ਉਨ੍ਹਾਂ

Read More

ਕੇਜਰੀਵਾਲ ਵੱਲੋਂ ਤੀਲਾ ਤੀਲਾ ਹੋਏ ਝਾੜੂ ਨੂੰ ਇਕੱਠਾ ਕਰਨ ਦੀ ਕੋਸ਼ਿਸ਼

Arvind-Kejriwal

ਨਵੀਂ ਦਿੱਲੀ, 29 ਅਪ੍ਰੈਲ (ਏਜੰਸੀ) : ਦਿੱਲੀ ਨਗਰ ਨਿਗਮ ਚੋਣਾਂ ਵਿੱਚ ‘ਆਮ ਆਦਮੀ ਪਾਰਟੀ’ ਦੀ ਕਰਾਰੀ ਹਾਰ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਨੇ ਗ਼ਲਤੀਆਂ ਕੀਤੀਆਂ ਅਤੇ ਹੁਣ ਪਾਰਟੀ ਵੱਲੋਂ ‘ਆਤਮ ਵਿਸ਼ਲੇਸ਼ਣ’ ਕਰਨ ਅਤੇ ਸਭ ਦਰੁਸਤ ਕਰਨ ਦਾ ਸਮਾਂ ਹੈ। ਉਨ੍ਹਾਂ ਟਵਿੱਟਰ ’ਤੇ

Read More

ਦਿੱਲੀ ‘ਚ ‘ਆਪ’ ਦੇ 4 ਵਿਧਾਇਕ ਹੋ ਸਕਦੇ ਹਨ ਕਾਂਗਰਸ ‘ਚ ਸ਼ਾਮਿਲ

arvind-kejriwal

ਨਵੀਂ ਦਿੱਲੀ, 30 ਮਾਰਚ (ਏਜੰਸੀ) : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਦਿੱਲੀ ਵਿਚ ਵੀ ਵੱਡਾ ਝਟਕਾ ਲੱਗਾ ਸਕਦਾ ਹੈ। ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਕਿ ਆਪ ਦੇ ਵਿਧਾਇਕ ਵੇਦ ਪ੍ਰਕਾਸ਼ ਵੱਲੋਂ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਪਾਰਟੀ ਦੇ 4 ਵਿਧਾਇਕ ਕਾਂਗਰਸ ਵਿਚ ਸ਼ਾਮਿਲ ਹੋ ਸਕਦੇ ਹਨ। ਇਹ

Read More

ਜੇਤਲੀ ਮਾਣਹਾਨੀ ਕੇਸ : ਕੇਜਰੀਵਾਲ ਸਣੇ ਛੇ ਖ਼ਿਲਾਫ਼ ਚੱਲੇਗਾ ਮੁਕੱਦਮਾ

Arvind-Arun

ਨਵੀਂ ਦਿੱਲੀ, 25 ਮਾਰਚ (ਏਜੰਸੀ) : ਡੀਡੀਸੀਏ ਵਿਵਾਦ ਵਿੱਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਦਾਇਰ ਅਪਰਾਧਕ ਮਾਣਹਾਨੀ ਕੇਸ ਵਿੱਚ ਅੱਜ ਇਥੇ ਇਕ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਪੰਜ ਹੋਰ ਆਗੂਆਂ ਖ਼ਿਲਾਫ਼ ਮੁਕੱਦਮਾ ਸ਼ੁਰੂ ਕਰ ਦਿੱਤਾ ਹੈ। ਸੁਣਵਾਈ ਦੌਰਾਨ ਸ੍ਰੀ ਜੇਤਲੀ ਦੀ ਗ਼ੈਰ-ਹਾਜ਼ਰੀ ਅਤੇ ਇਹ ਮੁੱਦਾ ਮੁਲਤਵੀ

Read More