Article

ਗੁਰਦਾਸਪੁਰ ਉਪ ਚੋਣ ਜਿੱਤਣ ਨਾਲ ਕੈ.ਅਮਰਿੰਦਰ ਸਿੰਘ ਦੀ ਸਰਦਾਰੀ ਬਰਕਰਾਰ

Congress'-Sunil-Jakhar-wins-Gurdaspur-Lok-Sabha-bypoll-by-a-huge-margin

ਉਜਾਗਰ ਸਿੰਘ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਜਿੱਤਣ ਨਾਲ ਸੁਨੀਲ ਕੁਮਾਰ ਜਾਖੜ ਦਾ ਸਿਆਸੀ ਕੈਰੀਅਰ ਮੁੜ ਚਮਕ ਗਿਆ ਹੈ। ਭਾਵੇਂ ਗੁਰਦਾਸਪੁਰ ਜਿਲੇ ਦੇ ਕੁਝ ਕੁ ਨੇਤਾਵਾਂ ਨੂੰ ਇਸ ਗੱਲ ਦੀ ਤਕਲੀਫ ਵੀ ਹੋਵੇਗੀ ਕਿ ਬਾਹਰਲੇ ਜਿਲੇ ਤੋਂ ਆ ਕੇ ਉਹ ਸਫਲ ਹੋ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਅਤੇ ਕੈਪਟਨ

Read More

ਕੀ ਅੰਦੋਲਨ, ਧਰਨੇ ਅਤੇ ਮੁਜਾਹਰੇ ਕਿਸੇ ਸਮੱਸਿਆ ਦਾ ਹਲ ਹਨ?

farmer-protest

ਉਜਾਗਰ ਸਿੰਘ ਇਸ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਕਿ ਭਾਰਤ ਅਤੇ ਖਾਸ ਤੌਰ ਤੇ ਪੰਜਾਬ ਦੇ ਕਿਸਾਨ ਦੀ ਆਰਥਿਕ ਹਾਲਤ ਬਹੁਤ ਹੀ ਕਮਜ਼ੋਰ ਹੈ। ਕਿਸਾਨ ਖ਼ੁਦਕਸ਼ੀਆਂ ਦੇ ਰਾਹ ਪੈ ਗਿਆ ਹੈ ਕਿਉਂਕਿ ਉਹ ਆਪਣੀਆਂ ਰੋਜ ਮਰਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਵੀ ਸਮਰੱਥ ਨਹੀਂ ਰਿਹਾ। ਮੈਂ ਇਕ ਕਿਸਾਨ ਦਾ ਪੁੱਤਰ ਹਾਂ ਇਸ ਕਰਕੇ

Read More

ਖਬਰਾਂ, ਜੋ ਮਿਸਾਲ ਬਣ ਸਕਦੀਆਂ ਹਨ…

ਦੋਸਤੀ ਵਧਾਣ ਦਾ ਟੋਟਕਾ : ਦਸਿਆ ਗਿਆ ਹੈ ਕਿ ਸੁਪ੍ਰੀਮ ਕੋਰਟ ਦੇ ਜਸਟਿਸਾਂ ਨੂੰ ਬੁੱਧਵਾਰ ਦੇ ‘ਲੰਚ ਬ੍ਰੇਕ’ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸਦਾ ਕਾਰਣ ਇਹ ਹੈ ਕਿ ਇਸ ਦਿਨ ਉਨ੍ਹਾਂ ਨੂੰ ਕਿਸੇ ਰਾਜ ਵਿਸ਼ੇਸ਼ ਦਾ ਲਜ਼ੀਜ਼ ਪਕਵਾਨ, ਕਿਸੇ ਹੋਟਲ ਜਾਂ ਰੇਸਟੂਰੈਂਟ ਦਾ ਨਹੀਂ, ਸਗੋਂ ਘਰ ਦਾ ਬਣਿਆ, ਪਰੋਸਿਆ ਜਾਂਦਾ ਹੈ। ਇਸ

Read More

ਸ਼੍ਰੋਮਣੀ ਅਕਾਲੀ ਦਲ ਆਪਣੀਆਂ ਬੁਨਿਆਦੀ ਜ਼ਿਮੇਂਦਾਰੀਆਂ ਤੋਂ ਭਜੇ

-ਜਸਵੰਤ ਸਿੰਘ ‘ਅਜੀਤ’ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰ, ਸ਼੍ਰੋਮਣੀ ਅਕਾਲੀ ਦਲ ਨੂੰ ਉਸਦੀਆਂ ਮੂਲ ਜ਼ਿਮੇਂਦਾਰੀਆਂ ਅਤੇ ਬੁਨਿਆਦੀ ਮਾਨਤਾਵਾਂ ਵਲ ਮੋੜਨ ਅਤੇ ਸਿੱਖਾਂ ਪ੍ਰਤੀ ਆਮ ਲੋਕਾਂ ਦਾ ਪੁਰਾਣਾ ਵਿਸ਼ਵਾਸ ਅਤੇ ਸਿੱਖਾਂ ਦਾ ਗੌਰਵ ਬਹਾਲ ਕਰਨਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰਕ ਸ਼ਿਕੰਜੇ ਵਿਚੋਂ ਮੁਕਤ ਕਰਵਾਉਣਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ’ਤੇ ਥਾਂ-ਥਾਂ ਕਾਇਮ

Read More

ਕੀ ਐਚ.ਐਸ.ਫੂਲਕਾ ਲਈ ਸਿਆਸਤ ਵਿਚ ਆਉਣਾ ਜਾਇਜ ਹੈ?

h-s-phoolka

ਉਜਾਗਰ ਸਿੰਘ ਕੀ ਐਚ.ਐਸ.ਫੂਲਕਾ ਵਰਗੇ ਸ਼ਰੀਫ਼, ਦਿਆਨਤਦਾਰ, ਇਨਸਾਫ ਪਸੰਦ ਅਤੇ ਇਮਾਨਦਾਰ ਵਿਅਕਤੀ ਲਈ ਸਿਆਸਤ ਵਿਚ ਆਉਣਾ ਜ਼ਾਇਜ ਹੈ? ਸਿਆਸਤ ਵਿਚ ਤਿਕੜਮਬਾਜ਼ੀ ਕਰਨ ਵਾਲਾ ਹੀ ਸਫ਼ਲ ਹੁੰਦਾ ਹੈ। ਆਪਣੀ ਪਾਰਟੀ ਅਤੇ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਠਿੱਬੀ ਲਾਉਣ ਦਾ ਗੁਣ ਹੋਣਾ ਵੀ ਜ਼ਰੂਰੀ ਹੈ। ਜਿਸ ਵਿਅਕਤੀ ਵਿਚ ਉਪਰੋਕਤ ਗੁਣ ਨਹੀਂ ਹੋਣਗੇ ਉਹ ਅਜੋਕੀ ਸਿਆਸਤ ਦੀ ਖੇਡ

Read More

ਇੱਕੋ ਪਰਿਵਾਰ ਨੇ 40 ਲੋਕਾਂ ਨੂੰ ਦਿੱਤੀ ਅੱਖਾਂ ਦੀ ਰੋਸ਼ਨੀ!

ਇਉਂ ਜਾਪਦਾ ਹੈ ਜਿਵੇਂ ਦੇਸ਼ ਦੀ ਰਾਜਧਾਨੀ, ਦਿੱਲੀ ਦੇ ਇੱਕ ਪਰਿਵਾਰ ਨੇ ਇਹ ਪ੍ਰਣ ਲੈ ਰਖਿਆ ਹੈ ਕਿ ‘ਅਪਨੀ ਆਂਖੋਂ ਸੇ ਤੁਮ੍ਹੇਂ ਦੁਨੀਆ ਦਿਖਾਉਂ, ਤੇਰੇ ਨੈਨੋਂ ਕੇ ਮੈਂ ਦੀਪ ਜਲਾਉਂ’। ਇਸ ਪਰਿਵਾਰ ਦੇ 20 ਮੈਂਬਰ ਆਪਣੀ ਮੌਤ ਤੋਂ ਬਾਅਦ ਲਗਭਗ 40 ਦ੍ਰਿਸ਼ਟੀਹੀਨਾਂ ਦੇ ਜੀਵਨ ਵਿੱਚ ਨਵੀਂ ਰੋਸ਼ਨੀ ਦਾ ਸੰਚਾਰ ਕਰਨ ਲਈ, ਆਪਣੀਆਂ ਅੱਖਾਂ ਦਾ ਦਾਨ

Read More

ਸਿੱਖ ਕੌਮ ਦੇ ਰੋਲ ਮਾਡਲਾਂ ਦੀ ਅਣਹੋਂਦ ਕਾਰਨ ਖਲਾਅ

ਉਜਾਗਰ ਸਿੰਘ ਸਿੱਖ ਕੌਮ ਦਾ ਵਿਰਸਾ ਅਮੀਰ ਹੈ, ਇਸ ਵਿਰਾਸਤ ਦੇ ਰੋਲ ਮਾਡਲ 10 ਗੁਰੂ ਸਹਿਬਾਨ ਹੋਏ ਹਨ, ਜਿਨਾਂ ਦੀ ਵਿਚਾਰਧਾਰਾ ਉਪਰ ਸਿੱਖ ਕੌਮ ਨੂੰ ਪਹਿਰਾ ਦੇ ਕੇ ਵਿਰਾਸਤ ਨੂੰ ਅੱਗੇ ਤੋਰਨਾ ਚਾਹੀਦਾ ਸੀ ਪ੍ਰੰਤੂ ਸਿੱਖ ਕੌਮ ਦੇ 550 ਸਾਲਾਂ ਦੇ ਸਫਰ ਵਿਚ ਰੋਲ ਮਾਡਲ ਵੀ ਬਦਲਦੇ ਰਹੇ, ਬਦਲਣੇ ਚਾਹੀਦੇ ਵੀ ਹਨ ਜੋ ਮਾਨਸਿਕ ਵਿਕਾਸ

Read More

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦਾ ਸਿਆਣਪ ਵਾਲਾ ਫ਼ੈਸਲਾ

punjab-election-2017

ਉਜਾਗਰ ਸਿੰਘ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੰਜਾਬੀਆਂ ਨੇ ਸਿਆਣਪ ਦਾ ਸਬੂਤ ਦਿੰਦਿਆਂ ਦਲੇਰੀ ਵਾਲਾ ਫ਼ੈਸਲਾ ਕੀਤਾ ਹੈ ਕਿਉਂਕਿ ਪੰਜਾਬ ਦੀ ਡੁਬਦੀ ਬੇੜੀ ਨੂੰ ਆਰਥਿਕ ਮੰਦਹਾਲੀ ਵਿਚੋਂ ਇੱਕੋ ਇੱਕ ਧੜੱਲੇਦਾਰ ਲੀਡਰ ਕੈਪਟਨ ਅਮਰਿੰਦਰ ਸਿੰਘ ਹੀ ਹੈ ਜਿਹੜਾ ਬਾਹਰ ਕੱਢਕੇ ਪੰਜਾਬੀਆਂ ਦੀ ਬਾਂਹ ਫੜਨ ਦੀ ਸਮਰੱਥਾ ਰੱਖਦਾ ਹੈ। ਸਿਆਸਤਦਾਨਾ ਅਤੇ ਅਫ਼ਸਰਸ਼ਾਹੀ ਦੀ ਮਿਲੀ ਭੁਗਤ ਕਰਕੇ

Read More

ਭਿ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਭਾਰਤੀ ਚੋਣ ਪ੍ਰਣਾਲੀ ’ਚ ਸੁਧਾਰ ਜ਼ਰੂਰੀ

ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ ਪੰਜਾਬ ਤੇ ਗੋਆ ਵਿੱਚ ਚੋਣਾਂ ਹੋ ਚੁੱਕੀਆਂ ਹਨ। ਉੱਤਰ ਪ੍ਰਦੇਸ਼ ਵਿੱਚ ਚੋਣਾਂ ਕਈ ਪੜਾਆਂ ਵਿੱਚ ਹੋ ਰਹੀਆਂ ਹਨ। ਇਨਾਂ ਚੋਣਾਂ ਦੌਰਾਨ ਚੋਣ ਕਮਿਸ਼ਨ ਵੱਲੋਂ ਚੁੱਕੇ ਗਏ ਕਦਮਾਂ ਦੀ ਸਫਲਤਾ-ਅਸਫਲਤਾ ’ਤੇ ਰਾਜਨੀਤਕ ਮਾਹਿਰਾਂ ਵਿਚ ਬਹਿਸ ਹੋ ਰਹੀ ਹੈ। ਚੋਣ ਕਮਿਸ਼ਨ ਦੇ ਸਾਹਮਣੇ ਕੁਝ ਸ਼ਿਕਾਇਤਾਂ ਵੀ ਆਈਆਂ ਹਨ। ਚੋਣ ਸੁਧਾਰ ਸਬੰਧੀ ਚੁੱਕੇ ਗਏ

Read More

ਟਰੰਪ ਦੀਆਂ ਨੀਤੀਆਂ ਵਿਸ਼ਵ ਤੇ ਪ੍ਰਵਾਸੀ ਭਾਰਤੀਆਂ ਲਈ ਖਤਰਨਾਕ

donald-trump

ਦੁਨੀਆਂ ਦੇ ਮਹਾਨ ਵਿਗਿਆਨਕ ਦਾਰਸ਼ਨਿਕ ਵਿਚਾਰਕ ਅਲਬਰਟ ਆਈਸਟਾਈਨ ਨੇ ਇਕ ਵਾਰ ਕਿਹਾ ਸੀ ਕਿ ਤੀਸਰੇ ਵਿਸ਼ਵ ਯੁੱਧ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ, ਪਰ ਚੌਥਾ ਵਿਸ਼ਵ ਯੁੱਧ ਜੋ ਹੋਵੇਗਾ, ਉਹ ਡਾਂਗਾਂ ਤੇ ਪੱਥਰਾਂ ਨਾਲ ਲੜਿਆ ਜਾਵੇਗਾ। ਜੇਕਰ ਅਸੀਂ ਆਈਨਸਟਾਈਨ ਦੀ ਇਸ ਭਵਿੱਖਬਾਣੀ ਬਾਰੇ ਸੋਚੀਏ ਤਾਂ ਚੌਥੇ ਦੀ ਗੱਲ ਤਾਂ ਦੂਰ ਤੀਸਰੇ ਵਿਸ਼ਵ ਯੁੱਧ ਵਿਚ ਹੋਣ

Read More