ਕਾਨਪੁਰ ਕੋਲ ਵਾਪਰਿਆ ਭਿਆਨਕ ਰੇਲ ਹਾਦਸਾ, ਹੁਣ ਤਕ ਕਈ ਲੋਕਾਂ ਦੀ ਮੌਤ 200 ਤੋਂ ਵਧ ਜ਼ਖਮੀ

ਕਾਨਪੁਰ, 20 ਨਵੰਬਰ (ਏਜੰਸੀ) : ਇੰਦੌਰ ਤੋਂ ਪਟਨਾ ਜਾ ਰਹੀ ਇੰਦੌਰ-ਪਟਨਾ ਐਕਸਪ੍ਰੈਸ (19321) ਐਤਵਾਰ ਤੜਕੇ ਤਕਰੀਬਨ 3.10 ਵਜੇ ਕਾਨਪੁਰ ਕੋਲ ਪੁਖਰਾਇਆਂ ‘ਚ ਦੁਰਘਟਨਾ ਦਾ ਸ਼ਿਕਾਰ...