Accident

ਰੂਸ ਦਾ ਯਾਤਰੀ ਜਹਾਜ਼ ਮਾਸਕੋ ‘ਚ ਹਾਦਸਾਗ੍ਰਸਤ, ਸਾਰੇ 71 ਯਾਤਰੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ

Russian-passenger-plane-crash

ਮਾਸਕੋ, 11 ਫਰਵਰੀ (ਏਜੰਸੀ) : ਰੂਸ ਦਾ ਯਾਤਰੀ ਜਹਾਜ਼ ਮਾਸਕੋ ‘ਚ ਦੁਰਘਟਨਾਗ੍ਰਸਤ ਹੋ ਗਿਆ। ਇਸ ਜਹਾਜ਼ ‘ਚ 62 ਮੁਸਾਫਰ ਸਵਾਰ ਸੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਸਣੇ 71 ਲੋਕ ਮਾਰੇ ਗਏ ਹਨ। ਜਹਾਜ਼ ਏਐਨ-148 ਨੇ ਮਾਸਕੋ ਹਵਾਈ ਅੱਡੇ ਤੋਂ ਓਰਸਕ ਲਈ ਉਡਾਣ ਭਰੀ ਸੀ ਤੇ ਕੁੱਝ

Read More

ਅਮਰੀਕਾ : ਰਿਪਬਲਿਕਨ ਸਾਂਸਦਾਂ ਨੂੰ ਲੈ ਕੇ ਜਾ ਰਹੀ ਟਰੇਨ ਹਾਦਸਾਗ੍ਰਸਤ, ਇੱਕ ਦੀ ਮੌਤ

Train-Carrying-GOP-Lawmakers-Hits-Garbage-Truck-In-Virginia

ਵਾਸ਼ਿੰਗਟਨ,1 ਫ਼ਰਵਰੀ (ਏਜੰਸੀ) : ਅਮਰੀਕਾ ਵਿਚ ਰਿਪਬਲਿਕਨ ਸਾਂਸਦਾਂ ਨੂੰ ਵਾਸ਼ਿੰਗਟਨ ਤੋਂ ਵਰਜੀਨੀਆ ਲੈ ਕੇ ਜਾ ਰਹੀ ਟਰੇਨ ਹਾਦਸਾਗ੍ਰਸਤ ਹੋ ਗਈ। ਇਸ ਟਰੇਨ ਵਿਚ ਹਾਊਸ ਸਪੀਕਰ ਪੌਲ ਰੇਆਨ ਤੋਂ ਇਲਾਵਾ ਕਾਂਗਰਸ ਦੇ ਕਈ ਰਿਪਬਲਿਕਨ ਮੈਂਬਰ ਸਨ। ਟਰੇਨ ਬੁਧਵਾਰ ਸਵੇਰੇ 11.20 ਵਜੇ ਸ਼ਰਲੋਟਸਵਿਲੇ ਦੇ ਬਾਹਰ ਵਰਜੀਨੀਆ ਦੇ ਕਰੋਜੈਟ ਵਿਚ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ

Read More

ਕੈਲੀਫੋਰਨੀਆ : ਹਵਾ ‘ਚ ਉਡਦੀ ਹੋਈ ਕਾਰ ਦੂਜੀ ਮੰਜ਼ਿਲ ‘ਚ ਵੜੀ

Car-goes-airborne

ਕੈਲੀਫੋਰਨੀਆ, 16 ਜਨਵਰੀ (ਏਜੰਸੀ) : ਆਮ ਤੌਰ ‘ਤੇ ਸਟੰਟਮੈਨ ਗੱਡੀਆਂ ਨੂੰ ਕਈ ਫੁੱਟ ਤੱਕ ਉਪਰ ਉਛਾਲ ਦਿੰਦੇ ਹਨ। ਤੁਸੀਂ ਸਟੰਟ ਕਰਦੇ ਹੋਏ ਮੋਟਰ ਸਾਈਕਲ ਨੂੰ ਕਈ ਫੁੱਟ ਉਪਰ ਤੱਕ ਦੇਖਿਆ ਹੋਵੇਗਾ। ਹਾਲੀਵੁਡ ਦੀ ਫ਼ਿਲਮਾਂ ਵਿਚ ਵੀ ਕਾਰਾਂ ਨੂੰ ਕਾਫੀ ਉਪਰ ਤੱਕ ਉਛਾਲਿਆ ਜਾਂਦਾ ਹੈ। ਕਾਰਾਂ ਇੱਕ ਇਮਾਰਤ ਤੋਂ ਦੂਜੀ ਇਮਾਰਤ ਵਿਚ ਕੱਚ ਤੋੜਦੇ ਹੋਏ ਨਿਕਲ

Read More

ਇੰਗਲੈਂਡ : ਨਵੇਂ ਸਾਲ ਦੇ ਜਸ਼ਨ ਮੌਕੇ ਅੱਗ ਲੱਗਣ ਕਾਰਨ ਸੈਂਕੜੇ ਗੱਡੀਆਂ ਸੜੀਆਂ

Up-to-1600-vehicles-destroyed-in-Liverpool-fire

ਲੀਵਰਪੂਲ, 2 ਜਨਵਰੀ (ਏਜੰਸੀ) : ਇੰਗਲੈਂਡ ਦੇ ਲੀਵਰਪੂਨ ਸ਼ਹਿਰ ਵਿਚ ਨਵੇਂ ਸਾਲ ਦੇ ਜਸ਼ਨ ਦੌਰਾਨ ਇੱਕ ਬਹੁਮੰਜ਼ਿਲਾ ਕਾਰ ਪਾਰਕਿੰਗ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਵਿਚ ਸੈਂਕੜੇ ਕਾਰਾਂ ਸੜ ਕੇ ਖਾਕ ਹੋ ਗਈਆਂ। ਇੰਗਲੈਂਡ ਦੇ ਐਮਰਜੈਂਸੀ ਸੇਵਾ ਵਿਭਾਗ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਘਟਨਾ ਸਥਾਨ ਤੋਂ ਪ੍ਰਾਪਤ ਤਸਵੀਰਾਂ ਵਿਚ ਸੜੇ ਹੋਈ

Read More

ਮੁੰਬਈ ’ਚ ਇੱਕ ਇਮਾਰਤ ਨੂੰ ਲੱਗੀ ਅੱਗ : 15 ਦੀ ਮੌਤ, 16 ਜ਼ਖਮੀ

Mumbai-Kamala-Mills-fire

ਮੁੰਬਈ, 29 ਦਸੰਬਰ (ਏਜੰਸੀ) : ਮੁੰਬਈ ’ਚ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ ਅਮਰੀਕਾ ਤੋਂ ਆਏ 2 ਭਾਰਤੀਆਂ ਸਮੇਤ 15 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਅੱਗ ਕਮਲਾ ਮਿਲਸ ਕੰਪਾਊਂਡ ਸਥਿਤ 1-ਅਬਵ ਰੈਸਟੋਰੈਂਟ, ਲੰਡਨ ਟੈਕਸੀ ਬਾਰ ਅਤੇ ਮੋਜੋ ਪੱਬ ਵਿੱਚ ਦੀ ਇਮਾਰਤ ਵਿੱਚ ਲੱਗੀ। ਹਾਦਸੇ ਸਮੇਂ

Read More

ਲੁਧਿਆਣਾ ਅੱਗ ਕਾਂਡ : ਮੁੱਖ ਮੰਤਰੀ ਵੱਲੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ

ludhiana

ਲੁਧਿਆਣਾ, 21 ਨਵੰਬਰ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਵਿਚ ਫੈਕਟਰੀ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ ਅਤੇ ਜੋ ਵੀ ਇਸ ਘਟਨਾ ਪਿੱਛੇ ਦੋਸ਼ੀ ਹੋਇਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗੀ। ਮੁੱਖ ਮੰਤਰੀ ਨੇ ਇਸ

Read More

ਪਰਕਾਸ਼ ਸਿੰਘ ਬਾਦਲ ਵੱਲੋਂ ਲੁਧਿਆਣਾ ਅੱਗ ਕਾਂਡ ਦੇ ਪੀੜਤਾਂ ਨਾਲ ਅਫਸੋਸ ਦਾ ਪ੍ਰਗਟਾਵਾ

Parkash-Singh-Badal

ਚੰਡੀਗੜ, 21 ਨਵੰਬਰ (ਏਜੰਸੀ) : ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ ਲੁਧਿਆਣਾ ਵਿਚ ਅੱਗ ਲੱਗਣ ਮਗਰੋਂ ਢਹਿ ਢੇਰੀ ਹੋਈ 5 ਮੰਜ਼ਿਲਾ ਇਮਾਰਤ ਵਿਚ ਦਬ ਕੇ ਮਰੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਅੱਜ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਦਾ ਇਜ਼ਹਾਰ

Read More

ਏਅਰ ਏਸ਼ੀਆ ਦੀ ਉਡਾਣ ਅਚਾਨਕ 10 ਹਜ਼ਾਰ ਫੁੱਟ ਥੱਲੇ ਆਈ

AirAsia-flight-returns-to-Perth-after-mid-air-scare

ਸਿਡਨੀ, 16 ਅਕਤੂਬਰ (ਏਜੰਸੀ) : ਇੱਥੋਂ ਇੰਡੋਨੇਸ਼ੀਆ ਜਾ ਰਹੀ ਏਅਰ ਏਸ਼ੀਆ ਦੀ ਉਡਾਣ ਨੂੰ ਕੇਬਿਨ ਪ੍ਰੇਸ਼ਰ ਘੱਟ ਹੋਣ ਦੀ ਵਜ੍ਹਾ ਕਾਰਨ ਆਸਟਰੇਲੀਆ ਵਾਪਸ ਬੁਲਾ ਲਿਆ ਗਿਆ। ਦਰਅਸਲ, ਉਡਾਣ ਭਰਨ ਤੋਂ 25 ਮਿੰਟ ਬਾਅਦ ਹੀ ਇਹ ਉਡਾਣ 32 ਹਜ਼ਾਰ ਫੁੱਟ ਦੀ ਉਚਾਈ ਤੋਂ ਅਚਾਨਕ 10 ਹਜ਼ਾਰ ਫੁੱਟ ਦੀ ਉਚਾਈ ‘ਤੇ ਆ ਗਈ ਸੀ। ਏਅਰ ਏਸ਼ੀਆ ਮੁਤਾਬਕ,

Read More

ਰੂਸ ਵਿਚ ਬੱਸ ਅਤੇ ਰੇਲ-ਗੱਡੀ ਦੀ ਟੱਕਰ, 19 ਹਲਾਕ

Train-rams-bus-in-Russia,-16-killed

ਮਾਸਕੋ, 6 ਅਕਤੂਬਰ (ਏਜੰਸੀ) : ਪੂਰਬੀ ਮਾਸਕੋ ਵਿਚ ਬੱਸ ਦੇ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ। ਇਹ ਬੱਸ ਖ਼ਰਾਬ ਹੋਣ ਕਾਰਨ ਰੇਲਵੇ ਕਰਾਸਿੰਗ ਵਿਚਕਾਰ ਖੜੀ ਸੀ। ਖੇਤਰੀ ਅਧਿਕਾਰੀਆਂ ਨੇ ਦਸਿਆ ਕਿ ਵੀਰਵਾਰ ਦੇਰ ਰਾਤ ਇਹ ਹਾਦਸਾ ਰੂਸ ਦੀ ਰਾਜਧਾਨੀ ਮਾਸਕੋ ਤੋਂ ਕਰੀਬ 110 ਕਿ.ਮੀ. ਦੂਰ

Read More

ਉਤਕਲ ਐਕਸਪ੍ਰੈੱਸ ਲੀਹੋਂ ਲੱਥੀ, 23 ਮੌਤਾਂ

utkal-express-derails

ਮੁਜ਼ੱਫਰਨਗਰ, 19 ਅਗਸਤ (ਏਜੰਸੀ) : ਇੱਥੇ ਅੱਜ ਸ਼ਾਮੀਂ ਖਤੌਲੀ ਨੇੜੇ ਪੁਰੀ-ਹਰਿਦੁਆਰ ਉਤਕਲ ਐਕਸਪ੍ਰੈੱਸ ਦੇ 14 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿੱਚ 23 ਯਾਤਰੀਆਂ ਦੀ ਮੌਤ ਹੋ ਗਈ ਅਤੇ ਘੱਟੋ ਘੱਟ 60 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਹ ਹਾਦਸਾ ਮੁਜ਼ੱਫਰਨਗਰ ਤੋਂ ਤਕਰੀਬਨ 40 ਕਿਲੋਮੀਟਰ ਦੂਰ ਖਤੌਲੀ ਵਿੱਚ ਸ਼ਾਮੀਂ

Read More