Accident

ਏਅਰ ਏਸ਼ੀਆ ਦੀ ਉਡਾਣ ਅਚਾਨਕ 10 ਹਜ਼ਾਰ ਫੁੱਟ ਥੱਲੇ ਆਈ

AirAsia-flight-returns-to-Perth-after-mid-air-scare

ਸਿਡਨੀ, 16 ਅਕਤੂਬਰ (ਏਜੰਸੀ) : ਇੱਥੋਂ ਇੰਡੋਨੇਸ਼ੀਆ ਜਾ ਰਹੀ ਏਅਰ ਏਸ਼ੀਆ ਦੀ ਉਡਾਣ ਨੂੰ ਕੇਬਿਨ ਪ੍ਰੇਸ਼ਰ ਘੱਟ ਹੋਣ ਦੀ ਵਜ੍ਹਾ ਕਾਰਨ ਆਸਟਰੇਲੀਆ ਵਾਪਸ ਬੁਲਾ ਲਿਆ ਗਿਆ। ਦਰਅਸਲ, ਉਡਾਣ ਭਰਨ ਤੋਂ 25 ਮਿੰਟ ਬਾਅਦ ਹੀ ਇਹ ਉਡਾਣ 32 ਹਜ਼ਾਰ ਫੁੱਟ ਦੀ ਉਚਾਈ ਤੋਂ ਅਚਾਨਕ 10 ਹਜ਼ਾਰ ਫੁੱਟ ਦੀ ਉਚਾਈ ‘ਤੇ ਆ ਗਈ ਸੀ। ਏਅਰ ਏਸ਼ੀਆ ਮੁਤਾਬਕ,

Read More

ਰੂਸ ਵਿਚ ਬੱਸ ਅਤੇ ਰੇਲ-ਗੱਡੀ ਦੀ ਟੱਕਰ, 19 ਹਲਾਕ

Train-rams-bus-in-Russia,-16-killed

ਮਾਸਕੋ, 6 ਅਕਤੂਬਰ (ਏਜੰਸੀ) : ਪੂਰਬੀ ਮਾਸਕੋ ਵਿਚ ਬੱਸ ਦੇ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ। ਇਹ ਬੱਸ ਖ਼ਰਾਬ ਹੋਣ ਕਾਰਨ ਰੇਲਵੇ ਕਰਾਸਿੰਗ ਵਿਚਕਾਰ ਖੜੀ ਸੀ। ਖੇਤਰੀ ਅਧਿਕਾਰੀਆਂ ਨੇ ਦਸਿਆ ਕਿ ਵੀਰਵਾਰ ਦੇਰ ਰਾਤ ਇਹ ਹਾਦਸਾ ਰੂਸ ਦੀ ਰਾਜਧਾਨੀ ਮਾਸਕੋ ਤੋਂ ਕਰੀਬ 110 ਕਿ.ਮੀ. ਦੂਰ

Read More

ਉਤਕਲ ਐਕਸਪ੍ਰੈੱਸ ਲੀਹੋਂ ਲੱਥੀ, 23 ਮੌਤਾਂ

utkal-express-derails

ਮੁਜ਼ੱਫਰਨਗਰ, 19 ਅਗਸਤ (ਏਜੰਸੀ) : ਇੱਥੇ ਅੱਜ ਸ਼ਾਮੀਂ ਖਤੌਲੀ ਨੇੜੇ ਪੁਰੀ-ਹਰਿਦੁਆਰ ਉਤਕਲ ਐਕਸਪ੍ਰੈੱਸ ਦੇ 14 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿੱਚ 23 ਯਾਤਰੀਆਂ ਦੀ ਮੌਤ ਹੋ ਗਈ ਅਤੇ ਘੱਟੋ ਘੱਟ 60 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਹ ਹਾਦਸਾ ਮੁਜ਼ੱਫਰਨਗਰ ਤੋਂ ਤਕਰੀਬਨ 40 ਕਿਲੋਮੀਟਰ ਦੂਰ ਖਤੌਲੀ ਵਿੱਚ ਸ਼ਾਮੀਂ

Read More

ਮਿਸਰ ‘ਚ ਟਰੇਨਾਂ ਟਕਰਾਈਆਂ 36 ਲੋਕਾਂ ਦੀ ਮੌਤ, 100 ਤੋਂ ਜ਼ਿਆਦਾ ਜ਼ਖ਼ਮੀ

egypt-train

ਕਾਹਿਰਾ, 12 ਅਗਸਤ (ਏਜੰਸੀ) : ਮਿਸਰ ਵਿਚ ਸ਼ੁੱਕਰਵਾਰ ਨੂੰ ਅਲਿਗਜੈਂਡਰੀਆ ਸ਼ਹਿਰ ਵਿਚ ਦੋ ਟਰੇਨਾਂ ਦੀ ਟੱਕਰ ਤੋਂ ਬਾਅਦ ਘੱਟ ਤੋਂ ਘੱਟ 36 ਲੋਕ ਮਾਰੇ ਗਏ। ਇਹ ਗਿਣਤੀ ਅਜੇ ਹੋਰ ਵਧਣ ਦੀ ਸੰਭਾਵਨਾ ਹੈ। ਇਕ ਟਰੇਨ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ ਆ ਰਹੀ ਸੀ ਅਤੇ ਦੂਜੀ ਟਰੇਨ ਪੋਰਟ ਸੈਦ ਤੋਂ ਆ ਰਹੀ ਸੀ। ਖੁਰਸ਼ੀਦ ਇਲਾਕੇ ਵਿਚ

Read More

ਅਮਰਨਾਥ ਸ਼ਰਧਾਲੂਆਂ ਵਾਲੀ ਬੱਸ ਖੱਡ ’ਚ ਡਿੱਗੀ; 16 ਹਲਾਕ

Amarnath-Bus-Mishap

ਰਾਮਬਨ/ਜੰਮੂ, 16 ਜੁਲਾਈ (ਏਜੰਸੀ) : ਅਮਰਨਾਥ ਦੀ ਪਵਿੱਤਰ ਗੁਫ਼ਾ ਦੇ ਦਰਸ਼ਨਾਂ ਨੂੰ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਅੱਜ ਬਾਅਦ ਦੁਪਹਿਰ ਜੰਮੂ-ਸ੍ਰੀਨਗਰ ਮਾਰਗ ਉੱਤੇ ਰਾਮਬਨ ਨੇੜੇ ਖੱਡ ਵਿੱਚ ਡਿਗ ਗਈ ਅਤੇ ਹਾਦਸੇ ਵਿੱਚ 16 ਸ਼ਰਧਾਲੂਆਂ ਦੀ ਮੌਕੇ ੳੱੱਤੇ ਹੀ ਮੌਤ ਹੋ ਗਈ ਅਤੇ 31 ਸ਼ਰਧਾਲੂ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ 19 ਸ਼ਰਧਾਲੂਆਂ ਦੀ ਹਾਲਤ ਗੰਭੀਰ

Read More

ਕੈਲਗਰੀ ‘ਚ ਸੜ ਰਹੇ ਵਾਹਨ ‘ਚੋਂ ਤਿੰਨ ਲਾਸ਼ਾਂ ਮਿਲੀਆਂ

cal

ਕੈਲਗਰੀ, 10 ਜੁਲਾਈ (ਏਜੰਸੀ) : ਕੈਲਗਰੀ ‘ਚ ਅੱਗ ਨਾਲ ਸੜ ਰਹੇ ਵਾਹਨ ‘ਚੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ 7 ਵਜੇ ਅੱਗ ਬੁਝਾਊ ਦਸਤੇ ਨੇ ਉੱਤਰ ਪੂਰਬੀ ਸੇਜ ਹਿਲ ਨੇਬਰਹੁਡ ‘ਤੇ ਅੱਗ ‘ਤੇ ਕਾਬੂ ਪਾਇਆ ਜਿਸ ਮਗਰੋਂ ਤਿੰਨ ਲਾਸ਼ਾਂ ਮਿਲੀਆਂ। ਪੁਲਿਸ ਨੇ ਦੱਸਿਆ ਕਿ ਹਾਲੇ ਤੱਕ ਲਾਸ਼ਾਂ ਦੇ ਲਿੰਗ

Read More

ਪਾਕਿਤਸਾਨ ‘ਚ ਤੇਲ ਟੈਂਕਰ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧੀ

Death-toll-from-Bahawalpur-tanker-fire-rises

ਲਾਹੌਰ, 26 ਜੂਨ (ਏਜੰਸੀ) : ਪਾਕਿਸਤਾਨ ਵਿਚ ਪੰਜਾਬ ਸੂਬੇ ਦੇ ਬਹਾਲਪੁਰ ਜ਼ਿਲ੍ਹੇ ਵਿਚ ਇਕ ਨੈਸ਼ਨਲ ਹਾਈਵੇ ‘ਤੇ ਤੇਲ ਦਾ ਇਕ ਟੈਂਕਰ ਪਲਟ ਗਿਆ ਅਤੇ ਇਸ ਵਿਚ ਅੱਗ ਲੱਗ ਗਈ। ਜਿਸ ਨਾਲ ਮੌਤਾਂ ਦੀ ਗਿਣਤੀ ਵੱਧ ਕੇ 153 ਤੋਂ ਜ਼ਿਆਦਾ ਹੋ ਗਈ ਅਤੇ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਤੇਲ

Read More

ਯੂਪੀ ਦੇ ਐਟਾ ‘ਚ ਵੱਡਾ ਸੜਕ ਹਾਦਸਾ, 25 ਬੱਚਿਆਂ ਦੀ ਮੌਤ, 30 ਜ਼ਖ਼ਮੀ

25-children-killed-in-UP-road-accident

ਅਲੀਗੰਜ, 19 ਜਨਵਰੀ (ਏਜੰਸੀ) : ਯੂਪੀ ਦੇ ਐਟਾ ਵਿਚ ਅਲੀਗੰਜ ਰੋਡ ਤੇ ਸੰਘਣੀ ਧੁੰਦ ਦੇ ਕਾਰਨ ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਸ ਟੱਕਰ ਵਿਚ 25 ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਬੱਚੇ ਜਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਜੇ.ਐਸ. ਪਬਲਿਕ ਸਕੂਲ ਦੀ ਬੱਸ ਐਲ.ਕੇ.ਜੀ. ਤੋਂ ਲੈ ਕੇ 7 ਵੀਂ ਜਮਾਤ

Read More

ਗੋਆ ’ਚ ਹਵਾਈ ਜਹਾਜ਼ ਨੂੰ ਹਾਦਸਾ; 15 ਜ਼ਖ਼ਮੀ

jet-airways-flight-skids-off-runway

ਪਣਜੀ, 27 ਦਸੰਬਰ (ਏਜੰਸੀ) : ਗੋਆ ਦੇ ਦਬੋਲਿਮ ਹਵਾਈ ਅੱਡੇ ’ਤੇ ਅੱਜ ਸਵੇਰੇ ਮੁੰਬਈ ਜਾਣ ਵਾਲਾ ਜੈੱਟ ਏਅਰਵੇਜ਼ ਦਾ ਜਹਾਜ਼ ਉਡਾਣ ਭਰਨ ਤੋਂ ਪਹਿਲਾਂ ਇੱਕ ਦਮ ਝਟਕੇ ਨਾਲ ਮੁੜ ਕੇ ਹਵਾਈ ਪੱਟੀ ਤੋਂ ਥੱਲੇ ਉੱਤਰ ਗਿਆ। ਜਹਾਜ਼ ਵਿੱਚ ਕੁਲ 161 ਯਾਤਰੀ ਸਵਾਰ ਸਨ ਤੇ ਜਹਾਜ਼ ਤੋਂ ਬਾਹਰ ਕੱਢਣ ਵੇਲੇ 15 ਮੁਸਾਫ਼ਰ ਜ਼ਖ਼ਮੀ ਹੋ ਗਏ। ਪ੍ਰਾਪਤ

Read More

ਸਮੁੰਦਰੀ ਬੇੜਾ ਆਈਐਨਐਸ ਬੇਤਵਾ ਪਲਟਿਆ, ਦੋ ਕਰੂ ਮੈਂਬਰਾਂ ਦੀ ਮੌਤ

ins-betwa-slips-at-naval-dockyard

ਮੁੰਬਈ, 5 ਦਸੰਬਰ (ਏਜੰਸੀ) : ਮੁੰਬਈ ਦੇ ਡਾਕਯਾਰਡ ‘ਤੇ ਜੰਗੀ ਬੇੜੇ ਆਈਐਨਐਸ ਬੇਤਵਾ ਨੂੰ ਮੁਰੰਮਤ ਮਗਰੋਂ ਸਮੁੰਦਰ ‘ਚ ਉਤਾਰਿਆ ਜਾ ਰਿਹਾ ਸੀ ਕਿ ਉਦੋਂ ਅਚਾਨਕ ਪਲਟ ਗਿਆ। ਇਸ ਹਾਦਸੇ ‘ਚ ਦੋ ਕਰੂ ਮੈਂਬਰਾਂ ਦੇ ਹਲਾਕ ਹੋਣ ਦੀ ਖ਼ਬਰ ਹੈ। ਸਮੁੰਦਰੀ ਬੇੜੇ ‘ਤੇ ਸਵਾਰ 14 ਲੋਕਾਂ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ ਤੇ ਉਨ੍ਹਾਂ ਨੂੰ ਬਚਾ ਲਿਆ

Read More