ਕੇਜਰੀਵਾਲ ਸਣੇ ਖਹਿਰਾ ਨੇ ਅਕਾਲੀ-ਕਾਂਗਰਸੀਆਂ ‘ਤੇ ਲਾਏ ਖ਼ੂਬ ਨਿਸ਼ਾਨੇ

ਗੜ੍ਹਸ਼ੰਕਰ, 11 ਅਗਸਤ (ਏਜੰਸੀ) : ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸ਼ਨੀਵਾਰ ਨੂੰ ਗੜ੍ਹਸ਼ੰਕਰ ‘ਚ ਕੀਤੀ ਰੈਲੀ ਦੌਰਾਨ ਅਕਾਲੀਆਂ ਤੇ ਕਾਂਗਰਸੀਆਂ ‘ਤੇ ਵਰ੍ਹਦਿਆਂ...