Aam Aadmi Party

‘ਆਪ’ ਦੇ ਸੰਜੇ ਸਿੰਘ ਨੇ ਗੁਰਦਾਸਪੁਰ ਦੀ ਸਥਿਤੀ ਦਾ ਲਿਆ ਜਾਇਜ਼ਾ

Sanjay-Singh

ਚੰਡੀਗੜ੍ਹ, 1 ਅਕਤੂਬਰ (ਏਜੰਸੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਾਬਕਾ ਇੰਚਾਰਜ ਅਤੇ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ‘ਆਪ’ ਦੇ ਪ੍ਰਚਾਰ ਅਤੇ ਸਥਿਤੀ ਦਾ ਚੁੱਪ-ਚੁਪੀਤੇ ਜਾਇਜ਼ਾ ਲਿਆ। ਭਾਵੇਂ ‘ਆਪ’ ਦੀ ਲੀਡਰਸ਼ਿਪ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ

Read More

‘ਆਪ’ ਆਗੂਆਂ ‘ਤੇ ਪਾਣੀ ਦੀਆਂ ਵਾਛੜਾਂ, ਹਿਰਾਸਤ ਵਿਚ ਲਏ

aap-protest

ਚੰਡੀਗੜ੍ਹ, 4 ਸਤੰਬਰ (ਏਜੰਸੀ) : ਮੁੱਖ ਮੰਤਰੀ ਦੀ ਕੋਠੀ ਘੇਰਨ ਦੇ ਮਕਸਦ ਨਾਲ ਅੱਗੇ ਵਧ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਪਹਿਲਾਂ ਚਿਤਾਵਨੀ ਵਜੋਂ ਜਲ ਤੋਪਾਂ ਚਲਾਈਆਂ ਤੇ ਫਿਰ ਐਮ.ਐਲ.ਏ. ਹੋਸਟਲ ਕੋਲ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਨੇਤਾ ਵਿਰੋਧੀ ਧਿਰ ਸੁਖਪਾਲ ਸਿਂੰਘ

Read More

ਭਗਵੰਤ ਮਾਨ ਨੇ ਫਿਰ ਕਾਂਗਰਸ ਅਤੇ ਅਕਾਲੀਆਂ ਦੇ ਮਿਲੇ ਹੋਣ ਦੇ ਲਾਏ ਇਲਜ਼ਾਮ

Bhagwant-Mann

ਚੰਡੀਗੜ੍ਹ, 8 ਅਗਸਤ (ਏਜੰਸੀ) : ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਤੇ ਅਕਾਲੀ ਦਲ ‘ਤੇ ਫਿਰ ਮਿਲੇ ਹੋਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਸਰਕਾਰ ਬਣਾਉਣ ਲਈ ਕਾਂਗਰਸ ਤੇ ਅਕਾਲੀ-ਭਾਜਪਾ ਨੇ ਅੰਦਰ ਖਾਤੇ ਹੱਥ ਮਿਲਾ ਲਿਆ ਹੈ। ਉਨ੍ਹਾਂ ਕਿਹਾ

Read More

ਆਪ ਵਿਧਾਇਕ ਕਮਾਂਡੋ ਸੁਰਿੰਦਰ ਸਿੰਘ ਨੂੰ ਜੇਲ

AAP-MLA-Commando-Surinder-Singh-arrested

ਨਵੀਂ ਦਿੱਲੀ, 5 ਅਗਸਤ (ਏਜੰਸੀ) : ਦਿੱਲੀ ਦੀ ਅਰਵਿੰਦ ਕੇਜਰੀਵਾਲ ਦੇ ਇਕ ਹੋਰ ਵਿਧਾਇਕ ਸੁਰਿੰਦਰ ਸਿੰਘ ਨੂੰ ਅਦਾਲਤ ਨੇ ਜੇਲ ਭੇਜ ਦਿੱਤਾ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਦੇ ਕੇਸ ‘ਚ ਵਾਰ-ਵਾਰ ਪੇਸ਼ ਨਾ ਹੋਣ ਕਾਰਨ ਸੁਰਿੰਦਰ ਸਿੰਘ ਨੂੰ ਸਖ਼ਤ ਫਟਕਾਰ ਲਾਈ। ਦਿੱਲੀ ਕੈਂਟ ਤੋਂ ਆਪ ਵਿਧਾਇਕ ਸੁਰਿੰਦਰ ਸਿੰਘ

Read More

ਦਿੱਲੀ ਵਿਧਾਨ ਸਭਾ ਵਿੱਚ ਵਿਧਾਇਕਾਂ ਵੱਲੋਂ ਦੋ ਵਿਅਕਤੀਆਂ ਦੀ ਕੁੱਟਮਾਰ

Delhi-Assembly-ruckus

ਨਵੀਂ ਦਿੱਲੀ, 28 ਜੂਨ (ਏਜੰਸੀ) : ਦਿੱਲੀ ਵਿਧਾਨ ਸਭਾ ਵਿੱਚ ਅੱਜ ਸੈਸ਼ਨ ਦੌਰਾਨ ਵਿਜ਼ਿਟਰ ਗੈਲਰੀ ਵਿੱਚ ਬੈਠੇ ਦੋ ਜਣਿਆਂ ਨੇ ਪੇਪਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਦੋਵਾਂ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ। ਇਸ ਮਗਰੋਂ ‘ਆਪ’ ਵਿਧਾਇਕਾਂ ਨੇ ਦੋਵਾਂ ਦੀ ਸਦਨ ਵਿੱਚ ਹੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਗੜਬੜੀ ਤੋਂ ਫੌਰਨ ਮਗਰੋਂ ਸੁਰੱਖਿਆ ਅਧਿਕਾਰੀ

Read More

ਕਪਿਲ ਮਿਸ਼ਰਾ ਨੂੰ ਪੀ.ਵੀ.ਡੀ ਦਾ ਨੋਟਿਸ

Kapil-Mishra

ਨਵੀਂ ਦਿੱਲੀ, 25 ਜੂਨ (ਏਜੰਸੀ) : ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਪਹਿਲੇ ਕੈਬੀਨੇਟ ਮੰਤਰੀ ਕਪਿਲ ਮਿਸ਼ਰਾ ਨੂੰ ਇਕ ਨੋਟਿਸ ਜਾਰੀ ਕੀਤਾ ਹੈ, ਜਿਸ ‘ਚ ਉਨ੍ਹਾਂ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਨੂੰ ਕਿਹਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ ਮਿਸ਼ਰਾ ਹੁਣ ਕੈਬੀਨੇਟ ਮੰਤਰੀ ਨਹੀਂ ਹਨ ਅਤੇ ਉਹ ਇਸ ਤਰ੍ਹਾਂ ਦੇ ਘਰ ਦੇ ਪਾਤਰ ਨਹੀਂ

Read More

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਘਰ ਸੀਬੀਆਈ ਦਾ ਛਾਪਾ, ਪਤਨੀ ਤੋਂ ਕੀਤੀ ਪੁੱਛਗਿੱਛ

Satyendra-Jain

ਨਵੀਂ ਦਿੱਲੀ, 19 ਜੂਨ (ਏਜੰਸੀ) : ਸੀਬੀਆਈ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਘਰ ਛਾਪਾ ਮਾਰਿਆ ਹੈ। ਜਾਂਚ ਏਜੰਸੀ ਦਾ ਇਹ ਛਾਪਾ ਸਤੇਂਦਰ ਜੈਨ ‘ਤੇ ਦਰਜ ਹੋਏ ਤਾਜਾ ਮਾਮਲੇ ਨੂੰ ਲੈ ਕੇ ਹੈ। ਸਤੇਂਦਰ ਜੈਨ ‘ਤੇ ਗ਼ਲਤ ਢੰਗ ਨਾਲ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ‘ਚ 18 ਮਾਹਰਾਂ ਦੀ ਨਿਯੁਕਤੀ ਦਾ ਦੋਸ਼ ਹੈ। ਦੋਸ਼ ਹੈ

Read More

ਮੁੱਖ ਮੰਤਰੀ ਦੇ ਕਹਿਣ ‘ਤੇ ਸਪੀਕਰ ਨੇ ਮੈਨੂੰ ਮੁਅੱਤਲ ਕੀਤਾ : ਖਹਿਰਾ

sukhpal-singh-khera

ਚੰਡੀਗੜ੍ਹ, 16 ਜੂਨ (ਏਜੰਸੀ) : ਪੰਜਾਬ ਵਿਧਾਨ ਸਭਾ ਦੇ ਬਾਕੀ ਰਹਿੰਦੇ ਸੈਸ਼ਨ ਵਿਚੋਂ ਮੁਅੱਤਲ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਪਣੇ ਵਿਰੁਧ ਹੋਈ ਕਰਵਾਈ ਨੂੰ ਇਕਪਾਸੜ ਕਰਾਰ ਦਿਤਾ ਹੈ। ਵਿਧਾਨ ਸਭਾ ਪ੍ਰੈਸ ਗੈਲਰੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਸਰਕਾਰ ਨੂੰ ਪਤਾ ਸੀ ਕਿ ਉਹ ਸਿੰਜਾਈ ਮੰਤਰੀ

Read More

ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦਿਆ ਦੇ ਘਰ ਪਹੁੰਚੀ ਸੀਬੀਆਈ

sisodia

ਨਵੀਂ ਦਿੱਲੀ, 16 ਜੂਨ (ਏਜੰਸੀ) : ਅੱਜ ਸੀਬੀਆਈ ਦੀ ਟੀਮ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦਿਆ ਦੇ ਘਰ ਪਹੁੰਚੀ । ਸੀਬੀਆਈ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਕੁੱਝ ਮਾਮਲਿਆਂ ਵਿੱਚ ਗਡ਼ਬਡ਼ੀ ਨੂੰ ਲੈ ਕੇ ਜਾਂਚ ਏਜੰਸੀ ਨੇ ਕੇਸ ਦਰਜ ਕੀਤੇ ਹਨ। ਇਸਦੇ ਸਿਲਸਿਲੇ ਵਿੱਚ ਜਾਣਕਾਰੀ ਲਈ ਸ਼ੁੱਕਰਵਾਰ ਨੂੰ ਟੀਮ ਨੇ ਸਿਸੋਦਿਆ ਤੋਂ ਪੁੱਛਗਿਛ ਕੀਤੀ। ਇਹ

Read More

ਰਾਣਾ ਗੁਰਜੀਤ ਸਿੰਘ ਦੇ ਪਰਵਾਰ ਨੇ ਪਿੰਡ ਸਿਉਂਕ ਦੀ 142 ਕਨਾਲ ਸ਼ਾਮਲਾਤ ਜ਼ਮੀਨ ਖ਼ਰੀਦੀ : ਖਹਿਰਾ

sukhpal-singh-khera

ਚੰਡੀਗੜ੍ਹ, 14 ਜੂਨ (ਏਜੰਸੀ) : ਆਮ ਆਦਮੀ ਪਾਰਟੀ ਦੇ ਚੀਫ਼ ਵ੍ਹੀਪ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ‘ਤੇ ਅੱਜ ਇਕ ਹੋਰ ਵੱਡਾ ਹਮਲਾ ਕਰਦਿਆਂ ਚੰਡੀਗੜ੍ਹ ਦੀ ਜੂਹ ‘ਚ ਵਸੇ ਪਿੰਡ ਸਿਊਂਕ ਦੀ 142 ਕਨਾਲ ਸ਼ਾਮਲਾਤ ਦੇਹ (ਹਸਬ ਰਜਤ) ਜ਼ਮੀਨ ਅਪਣੇ ਨਾਮ, ਭਰਾ ਰਾਣਾ ਰਣਜੀਤ ਸਿੰਘ ਤੇ ਭਾਬੀ ਸੁਖਜਿੰਦਰ

Read More