ਵ੍ਹਾਈਟ ਹਾਉਸ ‘ਚ ਸੁੱਟਿਆ ਬਮ

ਵਾਸ਼ਿੰਗਟਨ, 18 ਜਨਵਰੀ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ ਵ੍ਹਾਈਟ ਹਾਉਸ ਦੀ ਚਾਰਦੀਵਾਰੀ ‘ਤੇ ਸਮੋਕ ਬਮ ਸੁੱਟਿਆ ਗਿਆ ਹੈ। ਇਸ ਕਾਰਨ ਤੋਂ ਹਫੜਾ-ਦਫੜੀ ਮਚ ਗਈ ਹੈ। ਆਨਨ ਫਾਨਨ ‘ਚ ਵ੍ਹਾਈਟ ਹਾਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਘਟਨਾ ਦੇ ਸਮੇਂ ਰਾਸ਼ਟਰਪਤੀ ਬਰਾਕ ਓਬਾਮਾ ਵ੍ਹਾਈਟ ਹਾਉਸ ‘ਚ ਨਹੀਂ ਸਨ। ਮਿਸ਼ੇਲ ਓਬਾਮਾ ਦੇ ਜਨਮਦਿਨ ਮੌਕੇ ‘ਤੇ ਰਾਸ਼ਟਰਪਤੀ ਓਬਾਮਾ ਉਨ੍ਹਾਂ ਨੂੰ ਖਾਣੇ ‘ਤੇ ਬਾਹਰ ਲੈ ਗਏ ਸਨ। ਰਾਸ਼ਟਰਪਤੀ ਬਰਾਕ ਓਬਾਮਾ ਹੁਣ ਆਪਣੇ ਪਰਿਵਾਰ ਨਾਲ ਸੁਰੱਖਿਅਤ ਵ੍ਹਾਈਟ ਹਾਉਸ ਵਾਪਿਸ ਪਹੁੰਚ ਗਏ ਹਨ। ਵ੍ਹਾਈਟ ਹਾਉਸ ਦੇ ਬਾਹਰ ਆਕੁਪਾਈ ਵਾਲ ਸਟ੍ਰੀਟ ਦੇ ਕਰੀਬ 1500 ਪ੍ਰਦਰਸ਼ਨਕਾਰੀ ਮੌਜੂਦ ਹਨ। ਪੁਲਸ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Share

ਬੌਬੀ ਜਿੰਦਲ ਹੋ ਸਕਦੇ ਹਨ ਕਿ ਅਮਰੀਕੀ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਰੀਪਬਲਿਕਨ ਉਮੀਦਵਾਰ

ਓਬਾਮਾ ਦੀ ‘ਓਲਡ ਗਰਲਫ੍ਰੈਂਡ’ ਨੇ ਖੋਲ੍ਹੇ ਰਾਜ

ਮੰਗਲ ‘ਤੇ ਫਿਰ ਤੋਂ ਜਾਗੀ ਜੀਵਨ ਦੀ ਸੰਭਾਵਨਾ

ਅਮਰੀਕਾ ਵੱਲੋਂ ਮੋਦੀ ਨੂੰ ਵੀਜ਼ਾ ਦੇਣ ਤੋਂ ਨਾਂਹ

ਅਮਰੀਕਾ : ਕਾਲਜ ‘ਚ ਗੋਲੀਬਾਰੀ, 7 ਮੌਤਾਂ

ਅਮਰੀਕਾ ਨੇ ਹਾਫਿਜ਼ ਸਈਦ ‘ਤੇ ਰੱਖਿਆ 51 ਕਰੋੜ ਦਾ ਐਲਾਨ

Poll