ਕੋਲਾ ਘੁਟਾਲੇ ਵਿੱਚ ਮਧੂ ਕੋਡਾ ਦੋਸ਼ੀ ਕਰਾਰ

Madhu-Koda

ਨਵੀਂ ਦਿੱਲੀ, 13 ਦਸੰਬਰ (ਏਜੰਸੀ) : ਵਿਸ਼ੇਸ਼ ਅਦਾਲਤ ਨੇ ਅੱਜ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਅਤੇ ਸਾਬਕਾ ਕੋਲਾ ਸਕੱਤਰ ਐਚ ਸੀ ਗੁਪਤਾ ਨੂੰ ਕੋਲਾ ਘੁਟਾਲਾ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਵਿਸ਼ੇਸ਼ ਸੀਬੀਆਈ ਜੱਜ ਭਰਤ ਪਰਾਸ਼ਰ ਨੇ ਮਧੂ ਕੋਡਾ, ਐਚ ਸੀ ਗੁਪਤਾ, ਝਾਰਖੰਡ ਦੇ ਸਾਬਕਾ ਮੁੱਖ ਸਕੱਤਰ ਏ ਕੇ ਬਾਸੂ ਅਤੇ ਪ੍ਰਾਈਵੇਟ ਕੰਪਨੀ

Read More

‘ਆਟਾ ਦਾਲ ਸਕੀਮ’ ਬਣੀ ‘ਸਮਾਰਟ ਰਾਸ਼ਨ ਕਾਰਡ ਸਕੀਮ’

Captain-Amarinder-Singh

ਬਠਿੰਡਾ, 12 ਦਸੰਬਰ (ਏਜੰਸੀ) : ਪੰਜਾਬ ਦੀ ਕੈਪਟਨ ਸਰਕਾਰ ਨੇ ਪਿਛਲੀ ਸਰਕਾਰ ਦੀ ‘ਆਟਾ ਦਾਲ ਸਕੀਮ’ ਦਾ ਨਾਮ ਬਦਲ ਕੇ ‘ਸਮਾਰਟ ਰਾਸ਼ਨ ਕਾਰਡ ਸਕੀਮ’ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਕਿਹਾ ਸੀ ਕਿ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਜੋ ਜਨਤਕ ਵੰਡ ਪ੍ਰਣਾਲੀ ਰਾਹੀਂ ਅਨਾਜ ਭੇਜਿਆ ਜਾ ਰਿਹਾ ਹੈ, ਉਸ ਨੂੰ

Read More

ਰਾਜੀਵ ਕਤਲ ਪਿਛਲੀ ਸਾਜ਼ਿਸ਼ ਦੀ ਜਾਂਚ ਵਿੱਚ ਨਹੀਂ ਹੋਈ ਬਹੁਤੀ ਪ੍ਰਗਤੀ

Rajiv-Gandhi

ਨਵੀਂ ਦਿੱਲੀ, 12 ਦਸੰਬਰ (ਏਜੰਸੀ) : ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਪਿੱਛੇ ਵਡੇਰੀ ਸਾਜ਼ਿਸ਼ ਦੀ ਸੀਬੀਆਈ ਦੀ ਅਗਵਾਈ ਵਿੱਚ ਚੱਲ ਰਹੀ ਜਾਂਚ ਵਿੱਚ ਕੋਈ ‘ਬਹੁਤੀ ਪ੍ਰਗਤੀ’ ਨਹੀਂ ਹੋਈ। ਸੁਪਰੀਮ ਕੋਰਟ ਨੇ ਸੀਬੀਆਈ ਵੱਲੋਂ ਦਾਖ਼ਲ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਟਿੱਪਣੀ ਕੀਤੀ ਕਿ ‘ਮਲਟੀ ਡਿਸਪਲਨਰੀ ਮੌਨੀਟਰਿੰਗ ਏਜੰਸੀ’ (ਐਮਡੀਐਮਏ) ਦੀ

Read More

ਆਖ਼ਰ ਰਾਹੁਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ, ਤਾਜਪੋਸ਼ੀ 16 ਨੂੰ

rahul-gandhi

ਨਵੀਂ ਦਿੱਲੀ, 11 ਦਸੰਬਰ (ਏਜੰਸੀ) : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਅੱਜ ਪਾਰਟੀ ਦਾ ਪ੍ਰਧਾਨ ਐਲਾਨ ਕਰ ਦਿਤਾ ਗਿਆ। ਉਹ 16 ਦਸੰਬਰ ਨੂੰ ਕਾਂਗਰਸ ਪ੍ਰਧਾਨ ਦਾ ਕੰਮਕਾਜ ਸੰਭਾਲਣਗੇ। ਕਾਂਗਰਸ ਦਾ ਪ੍ਰਧਾਨ ਬਣਨ ਲਈ ਰਾਹੁਲ ਗਾਂਧੀ ਤੋਂ ਇਲਾਵਾ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਨਹੀਂ ਭਰੇ ਸਨ। ਰਾਹੁਲ ਨੂੰ ਪਾਰਟੀ ਦੀ ਵਾਗਡੋਰ ਅਪਣੀ ਮਾਂ

Read More

ਗਰੀਬ ਵੀ ਵਿਧਾਇਕ ਬਣਦੇ ਹੀ ਬਣਾ ਲੈਂਦਾ ਹੈ ਬੰਗਲਾ : ਮੇਨਕਾ ਗਾਂਧੀ

Maneka-Gandhi

ਪੀਲੀਭੀਤ, 11 ਦਸੰਬਰ (ਏਜੰਸੀ) : ਕੇਂਦਰੀ ਮੰਤਰੀ ਮੇਨਕਾ ਗਾਂਧੀ ਵਿਧਾਇਕਾਂ ਨੂੰ ਲੈ ਕੇ ਦਿੱਤੇ ਇਕ ਬਿਆਨ ਤੋਂ ਬਾਅਦ ਵਿਵਾਦਾਂ ‘ਚ ਘਿਰ ਗਈ ਹੈ। ਉਹ ਇੰਨੀ ਦਿਨੀਂ ਪੀਲੀਭੀਤ ਦੌਰੇ ‘ਤੇ ਹੈ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬਿਨਾਂ ਕੱਪੜੇ ਵਾਲਾ ਵਿਅਕਤੀ ਵੀ ਵਿਧਾਇਕ ਬਣਦੇ ਹੀ ਵੱਡਾ ਬੰਗਲਾ ਬਣਾ ਲੈਂਦਾ ਹੈ, ਜਦੋਂ ਕਿ ਇਕ

Read More

ਅਮਰੀਕਾ ਦੇ ਟਾਈਮਸ ਸਕੁਏਰ ਨੇੜੇ ਧਮਾਕਾ

Explosion-at-Port-Authority-Bus-Terminal-in-New-York-City

ਨਿਊਯਾਰਕ 11 ਦਸੰਬਰ (ਏਜੰਸੀ) ਅਮਰੀਕਾ ਦੇ ਟਾਇਮ ਸਕਵਾਇਰ ਦੇ ਨੇੜੇ ਧਮਾਕੇ ਦੀ ਖਬਰ ਮਿਲੀ ਹੈ। ਇਸ ਧਮਾਕੇ ‘ਚ ਅਜੇ ਤੱਕ 2 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਸ ਸ਼ੁਰੂਆਤੀ ਜਾਂਚ ‘ਚ ਇਸ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਜੋੜ ਕੇ ਦੇਖ ਰਹੀ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਸੋਮਵਾਰ ਦੀ ਸਵੇਰੇ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ

Read More

ਜੀ.ਐਸ.ਟੀ ਤੇ ਨੋਟਬੰਦੀ ਤੋਂ ਉਭਰਨ ‘ਚ ਲੱਗਣਗੇ ਦੋ ਸਾਲ : ਰੈੱਡੀ

reddy

ਮੁੰਬਈ, 10 ਦਸੰਬਰ (ਏਜੰਸੀ) : ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਵਾਈ ਵੀ ਰੈੱਡੀ ਨੇ ਜੀਐਸਟੀ ਅਤੇ ਨੋਟਬੰਦੀ ਦੇ ਫ਼ੈਸਲੇ ਨਾਲ ਅਰਥਵਿਵਸਥਾ ਨੂੰ ਲੱਗੇ ਝਟਕੇ ਨੂੰ ਵੇਖਦਿਆਂ ਚਾਲੂ ਵਿਤੀ ਸਾਲ ਦੀ ਜੀਡੀਪੀ ਵਿਚ ਵਾਧੇ ਦਾ ਅਨੁਮਾਨ ਲਗਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਰਥ ਵਿਵਸਥਾ ਨੂੰ ਇਸ ਸਥਿਤੀ ਤੋਂ ਉਭਰਣ ਲਈ ਦੋ ਸਾਲ ਦੇ ਸਮੇਂ ਦੀ ਲੋੜ

Read More

ਗੁਰੂਗ੍ਰਾਮ ’ਚ 7 ਸਾਲਾ ਬੱਚੀ ਦੀ ਮੌਤ ਦੇ ਮਾਮਲੇ ’ਚ ਫੋਰਟਿਸ ਹਸਪਤਾਲ ਵਿਰੁੱਧ FIR ਦਰਜ

Fortis

ਗੁਰੂਗ੍ਰਾਮ, 10 ਦਸੰਬਰ (ਏਜੰਸੀ) : ਗੁਰੂਗ੍ਰਾਮ ਦੇ ਸੈਕਟਰ-44 ਸਥਿਤ ਫੋਰਟਿਸ ਹਸਪਤਾਲ ਵਿੱਚ ਸੱਤ ਸਾਲਾ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਸਿਹਤ ਵਿਭਾਗ ਨੇ ਸਖ਼ਤ ਕਦਮ ਚੁੱਕਦੇ ਹੋਏ ਹਸਪਤਾਲ ਵਿਰੁੱਧ ਐਫਆਈਆਰ ਦਰਜ ਕਰਵਾ ਦਿੱਤੀ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਹਸਪਤਾਲ ਦੀ ਲਾਪਰਵਾਹੀ ਕਾਰਨ ਬੱਚੀ ਦੀ ਮੌਤ ਹੋਈ ਹੈ। ਹਸਪਤਾਲ ਵਿਰੁੱਧ ਗੁਰੂਗ੍ਰਾਮ

Read More

ਨਗਰ ਨਿਗਮ ਚੋਣਾਂ : ਅੰਮਿ੍ਤਸਰ ’ਚ ਆਪ, ਬਸਪਾ ਤੇ ਸੀਪੀਆਈ ਵਿਚਾਲੇ ਸਮਝੌਤਾ

AAP-BSP-CPI

ਅੰਮਿ੍ਤਸਰ, 10 ਦਸੰਬਰ (ਏਜੰਸੀ) : ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਭਾਰਤੀ ਕਮਿਊਨਿਸਟ ਪਾਰਟੀ ਵਿਚਕਾਰ ਸਾਂਝੇ ਤੌਰ ’ਤੇ ਚੋਣਾਂ ਲਡ਼ਨ ਦਾ ਸਮਝੌਤਾ ਹੋਇਆ ਹੈ, ਜਿਸ ਤਹਿਤ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ)ਦੇ ਬਾਕੀ ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਗੱਠਜੋਡ਼ ਤਹਿਤ ਚੋਣਾਂ ਲਡ਼ਨਗੇ। ਸ਼ਨੀਵਾਰ ਅੰਮਿ੍ਤਸਰ ’ਚ ਤਿੰਨ ਸਿਆਸੀ ਪਾਰਟੀਆਂ ਦੇ ਆਗੂਆਂ

Read More

ਯੋਰੋਸ਼ਲਮ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ’ਚ ਘਿਰਿਆ ਅਮਰੀਕਾ

United-Nations-UNO

ਵਾਸ਼ਿੰਗਟਨ, 9 ਦਸੰਬਰ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੋਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਫ਼ੈਸਲੇ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਤਾਕਤਵਰ ਮੈਂਬਰਾਂ ਨੇ ਅਮਰੀਕਾ ਨੂੰ ਅੱਜ ਖੁੱਡੇ ਲਾ ਦਿੱਤਾ। ਅਮਰੀਕਾ ਦੇ ਬ੍ਰਿਟੇਨ ਅਤੇ ਫਰਾਂਸ ਵਰਗੇ ਭਾਈਵਾਲ ਵੀ ਉਸ ਦੇ ਫ਼ੈਸਲੇ ਖ਼ਿਲਾਫ਼ ਖੁਲ੍ਹ ਕੇ ਆ ਗਏ ਅਤੇ ਜ਼ੋਰਦਾਰ ਢੰਗ ਨਾਲ

Read More