WEF ਦੇ ਮੰਚ ‘ਤੇ ਬੋਲੇ ਮੋਦੀ – ਦੁਨੀਆ ਸਾਹਮਣੇ ਤਿੰਨ ਵੱਡੀਆਂ ਚੁਣੌਤੀਆਂ

WEF-Modi

ਬਰਨ, 23 ਜਨਵਰੀ (ਏਜੰਸੀ) : ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਆਰਥਿਕ ਮੰਚ ਮਤਲਬ ਵਰਲਡ ਇਕਨੌਮਿਕ ਫੋਰਮ ਦੀ 48ਵੀਂ ਸਾਲਾਨਾ ਬੈਠਕ ਨੂੰੰ ਸੰਬੋਧਿਤ ਕੀਤਾ। ਸਵਿਟਰਜ਼ਲੈਂਡ ਦੇ ਦਾਵੋਸ ਵਿਚ ਦੋ ਦਹਾਕੇ ਮਗਰੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਪਹਿਲੀ ਵਾਰੀ ਵਰਲਡ ਇਕਨੌਮਿਕ ਫੋਰਮ ਵਿਚ ਭਾਗ ਲਿਆ। ਇਸ ਤੋਂ ਪਹਿਲਾਂ ਸਾਲ 1997 ਵਿਚ ਉਸ ਸਮੇਂ ਦੇ

Read More

ਬੁਢਾਪਾ ਪੈਨਸ਼ਨ ‘ਚ ਢਿੱਲ ‘ਤੇ ਮੁੱਖ ਮੰਤਰੀ ਹੋਏ ਸਖ਼ਤ

Captain-Amarinder-Singh

ਚੰਡੀਗੜ੍ਹ, 23 ਜਨਵਰੀ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਆ ਪਈ ਬੁਢਾਪਾ ਪੈਨਸ਼ਨ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਲਾਭਪਾਤਰੀਆਂ ਨੂੰ ਨਿਯਮਤ ਭੁਗਤਾਨ ਦੀਆਂ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਨੇ ਸਮਾਜਿਕ ਸੁਰੱਖਿਆ ਅਤੇ ਔਰਤਾਂ ਤੇ ਬਾਲ ਵਿਕਾਸ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਦਾ

Read More

ਥਰਮਲ ਤੇ ਕਰਜ਼ੇ ‘ਤੇ ਕੈਪਟਨ ਸਰਕਾਰ ਨੂੰ ਹੁਣ ਪਤਾ ਲੱਗਾ ਕਿਸ ਭਾਅ ਵਿਕਦੀ ਐ…!

Manpreet-Singh-Badal

ਚੰਡੀਗੜ੍ਹ, 23 ਜਨਵਰੀ (ਏਜੰਸੀ) : ਜਦੋਂ ਮੈਂ ਥਰਮਲ ਚਲਾਉਣ ਬਾਰੇ ਬਿਆਨ ਦਿੱਤਾ ਸੀ ਉਦੋਂ ਮੈਨੂੰ ਇਸ ਬਾਰੇ ਏਨਾ ਗਿਆਨ ਨਹੀਂ ਸੀ। ਵਿੱਤ ਮੰਤਰੀ ਬਣ ਕੇ ਪਤਾ ਲੱਗਦਾ ਕਿ ਹੁਣ ਇਹ ਸ਼ੁਰੂ ਨਹੀਂ ਕੀਤਾ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵੋਟਾਂ ਤੋਂ ਪਹਿਲਾਂ ਨਹੀਂ ਪਤਾ ਸੀ ਕਿ ਅਕਾਲੀ ਪੰਜਾਬ ਸਿਰ ਇੰਨਾ ਕਰਜ਼ਾ ਚਾੜ੍ਹ ਕੇ ਗਏ

Read More

ਕੈਪਟਨ ਦੇ ਲਿਫਾਫੇ ‘ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰ

mayor

ਚੰਡੀਗੜ੍ਹ, 23 ਜਨਵਰੀ (ਏਜੰਸੀ) : ਗੁਰੂ ਨਗਰੀ ਦੇ ਨਾਲ-ਨਾਲ ਸ਼ਾਹੀ ਸ਼ਹਿਰ ਦੇ ਨਗਰ ਨਿਗਮ ਦੇ ਮੇਅਰ ਸਮੇਤ ਮੁੱਖ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਟਿਆਲਾ ਮਿਊਂਸਪਲ ਕਾਰਪੋਰੇਸ਼ਨ ਦੀ ਕਮਾਨ ਸੰਜੀਵ ਕੁਮਾਰ ਬਿੱਟੂ ਨੂੰ ਸੌਂਪ ਦਿੱਤੀ ਗਈ ਹੈ ਜਦਕਿ ਕਰਮਜੀਤ ਰਿੰਟੂ ਅੰਮ੍ਰਿਤਸਰ ਦੇ ਮੇਅਰ ਚੁਣੇ ਗਏ ਹਨ। ਜਲੰਧਰ ਵਿੱਚ ਨਿਗਮ ਦੇ ਮੇਅਰ ਦੀ ਚੋਣ

Read More

ਸ਼ਿਵ ਸੈਨਾ ਨੇ ਦਿੱਤਾ ਭਾਜਪਾ ਨੂੰ ਕਰਾਰਾ ਝਟਕਾ

ss-bjp

ਮੁੰਬਈ, 23 ਜਨਵਰੀ (ਏਜੰਸੀ) : ਮਹਾਰਾਸ਼ਟਰ ਦੀ ਸਿਆਸਤ ਵਿੱਚ ਅੱਜ ਜਿਵੇਂ ਭੂਚਾਲ ਹੀ ਆ ਗਿਆ ਜਦੋਂ ਸ਼ਿਵ ਸੈਨਾ ਨੇ ਭਾਜਪਾ ਨਾਲੋਂ ਇੱਕ ਵਾਰ ਫਿਰ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ। ਅੱਜ ਸ਼ਿਵ ਸੈਨਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ ਐਲਾਨ ਕੀਤਾ ਗਿਆ ਕਿ ਆਉਂਦੀਆਂ ਚੋਣਾਂ ਪਾਰਟੀ ਆਪਣੇ ਬਲਬੂਤੇ ‘ਤੇ ਹੀ ਲੜੇਗੀ। ਮਹਾਰਾਸ਼ਟਰ ਵਿੱਚ 2019 ਦੀਆਂ

Read More

ਥਾਈਲੈਂਡ ਦੇ ਬਾਜ਼ਾਰ ‘ਚ ਧਮਾਕਾ, 3 ਲੋਕਾਂ ਦੀ ਮੌਤ

Motorcycle-bomb-kills-three-in-Thailand

ਬੈਂਕਾਕ, 22 ਜਨਵਰੀ (ਏਜੰਸੀ) : ਥਾਈਲੈਂਡ ਦੇ ਦੱਖਣੀ ਯਾਲਾ ਸੂਬੇ ਦੇ ਇਕ ਬਾਜ਼ਾਰ ਵਿਚ ਹੋਏ ਬੰਬ ਧਮਾਕੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਆਂਤਰਿਕ ਸੁਰੱਖਿਆ ਅਭਿਆਨ ਕਮਾਂਡ ਦੇ ਬੁਲਾਰੇ ਨੇ ਦੱਸਿਆ ਕਿ ਬੰਬ ਇੱਕ ਮੋਟਰ ਸਾਈਕਲ ‘ਤੇ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਯਾਲਾ ਮੁਸਲਿਮ ਬਹੁਗਿਣਤੀ ਇਲਾਕਾ ਹੈ।

Read More

ਕੈਪਟਨ ਤੇ ਕੇਜਰੀਵਾਲ ਦੇ ਪਿੱਛੇ ਪਏ ਸੁਖਬੀਰ ਬਾਦਲ

punjab-politics

ਚੰਡੀਗੜ੍ਹ, 22 ਜਨਵਰੀ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਮੰਗਿਆ ਹੈ। ਕੇਜਰੀਵਾਲ ਦਾ ਅਸਤੀਫਾ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਤੇ ਕੈਪਟਨ ਦਾ ਅਸਤੀਫਾ ਕਿਸਾਨ ਕਰਜ਼ ਮੁਕਤੀ ‘ਚ ਫੇਲ੍ਹ ਹੋਣ ਲਈ ਮੰਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ

Read More

ਹਰਮਨਪ੍ਰੀਤ ਬਣੀ ਸੀਏਟ ਨਾਲ ਕਰਾਰ ਕਰਨ ਵਾਲੀ ਪਹਿਲੀ ਖਿਡਾਰਨ

CEAT-Signs-Endorsement-Deal-with-Harmanpreet-Kaur

ਨਵੀਂ ਦਿੱਲੀ, 22 ਜਨਵਰੀ (ਏਜੰਸੀ) : ਭਾਰਤ ਦੀ ਸਟਾਰ ਕ੍ਰਿਕਟਰ ਹਰਮਨਪ੍ਰੀਤ ਕੌਰ ਸੀਏਟ ਨਾਲ ਬੱਲੇ ਦਾ ਇਕਰਾਰਨਾਮਾ ਕਰਨ ਵਾਲੀ ਦੇਸ਼ ‘ਚ ਪਹਿਲੀ ਮਹਿਲਾ ਖਿਡਾਰੀ ਬਣ ਗਈ ਹੈ। ਹਰਮਨਪ੍ਰੀਤ ਨੇ ਸੀਏਟ ਨਾਲ ਦੋ ਸਾਲ ਦਾ ਸਮਝੌਤਾ ਕੀਤਾ ਹੈ। ਪੁਰਸ਼ ਕ੍ਰਿਕਟ ਖਿਡਾਰੀਆਂ ‘ਚ ਰੋਹਿਤ ਸ਼ਰਮਾ, ਅਜਿੰਕਿਆ ਰਹਾਣੇ ਤੇ ਈਸ਼ਾਨ ਕਿਸ਼ਨ ਵਰਗੇ ਬੱਲੇਬਾਜ਼ ਸੀਏਟ ਨਾਲ ਜੁੜੇ ਹੋਏ ਹਨ।

Read More

ਆਪ ਵਿਧਾਇਕਾਂ ਨੇ ਦਿੱਲੀ ਹਾਈਕੋਰਟ ਤੋਂ ਵਾਪਸ ਲਈ ਪਟੀਸ਼ਨ

Aam-Aadmi-Party-office-in-Mumbai-attacked

ਨਵੀਂ ਦਿੱਲੀ, 22 ਜਨਵਰੀ (ਏਜੰਸੀ) : ਆਮ ਆਦਮੀ ਪਾਰਟੀ (ਆਪ) ਦੇ 20 ਵਿਧਾਇਕਾਂ ਨੇ ਦਿੱਲੀ ਹਾਈ ਕੋਰਟ ਤੋਂ ਆਪਣੀ ਅਰਜੀ ਵਾਪਸ ਲੈ ਲਈ ਹੈ। ਪਾਰਟੀ ਵਿਧਾਇਕਾਂ ਨੇ ਅਰਜੀ ਵਿੱਚ ਖੁਦ ਨੂੰ ਆਯੋਗ ਠਹਿਰਾਉਣ ਦੀ ਚੋਣ ਕਮਿਸ਼ਨ ਦੀ ਸਿਫਾਰਸ਼ ’ਤੇ ਰੋਕ ਲਗਾਉਣ ਦੀ ਗੁਹਾਰ ਲਾਈ ਸੀ। ਆਪ ਵਿਧਾਇਕਾਂ ਦੇ ਵਕੀਲ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ

Read More

ਸਈਦ ਵਿਰੁੱਧ ਕਾਰਵਾਈ ਦੀ ਜਾਂਚ ਲਈ ਯੂਐਨ ਟੀਮ ਕਰੇਗੀ ਪਾਕਿ ਦਾ ਦੌਰਾ

Hafiz-Saeed

ਸੰਯੁਕਤ ਰਾਸ਼ਟਰ, 21 ਜਨਵਰੀ (ਏਜੰਸੀ) : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇੱਕ ਟੀਮ ਅਗਲੇ ਹਫ਼ਤੇ ਪਾਕਿਸਤਾਨ ਦਾ ਦੌਰਾ ਕਰੇਗੀ। ਇਹ ਟੀਮ ਅਤਿਵਾਦੀ ਹਾਫਿਜ ਸਈਦ ’ਤੇ ਅਮਰੀਕਾ ਅਤੇ ਭਾਰਤ ਦੇ ਵਿਰੋਧ ਦੇ ਬਾਅਦ ਪਾਕਿਸਤਾਨ ਦਾ ਦੌਰਾ ਕਰਕੇ ਇਹ ਪਤਾ ਲਗਾਉਣ ਦਾ ਯਤਨ ਕਰੇਗੀ ਕਿ ਪਾਕਿਸਤਾਨ ਨੇ ਹਾਫਿਜ ਸਈਦ ਅਤੇ ਉਸ ਨਾਲ ਜੁੜੇ ਸੰਗਠਨਾਂ ’ਤੇ ਹੁਣ ਤੱਕ

Read More