ਕੈਨੇਡਾ ਪੀਐਮ ਦਾ ਅਨੋਖਾ ਅੰਦਾਜ਼

Diwali-Greetings-From-Canada's-Justin-Trudeau

ਓਟਾਵਾ, 17 ਅਕਤੂਬਰ (ਏਜੰਸੀ) : ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਇੱਥੇ ਇੰਡੀਅਨ ਕੰਮਿਊਨਿਟੀ ਦੇ ਨਾਲ ਦੀਵਾਲੀ ਸੈਲੀਬਰੇਟ ਕੀਤੀ। ਉਨ੍ਹਾਂ ਨੇ ਸ਼ੇਰਵਾਨੀ ਪਾਈ ਹੋਈ ਸੀ। ਟਰੂਡੋ ਨੇ ਇੱਥੇ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਇਸ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਉੱਤੇ ਇੰਡੀਅਨ ਹਾਈ ਕਮਿਸ਼ਨਰ ਵਿਕਾਸ ਸਵਰੂਪ ਵੀ ਮੌਜੂਦ ਸਨ। ਦੱਸ ਦਈਏ ਕਿ ਟਰੂਡੋ ਹਰ

Read More

ਆਰ ਐੱਸ ਐੱਸ ਆਗੂ ਰਵਿੰਦਰ ਗੁਸਾਈ ਦੀ ਗੋਲੀਆਂ ਮਾਰ ਕੇ ਹੱਤਿਆ

RSS-leader-shot-dead-in-Ludhiana

ਲੁਧਿਆਣਾ, 17 ਅਕਤੂਬਰ (ਏਜੰਸੀ) : ਆਰਐਸਐਸ ਦੀ ਸ਼ਾਖਾ ਵਲੋਂ ਪਰਤ ਰਹੇ ਭਾਜਪਾ ਨੇਤਾ ਰਵਿੰਦਰ ਗੋਸਾਈਂ ਨੂੰ ਅਣਪਛਾਤੇ ਨੌਜਵਾਨਾਂ ਨੇ 2 ਗੋਲੀਆਂ ਮਾਰੀਆਂ। ਇਹ ਵਾਰਦਾਤ ਉਨ੍ਹਾਂ ਦੇ ਘਰ ਦੇ ਬਾਹਰ ਗਗਨਦੀਪ ਕਲੋਨੀ ਗਲੀ ਨੰਬਰ 3 ਕੈਲਾਸ਼ ਨਗਰ ਵਿੱਚ ਹੋਈ, ਜਦੋਂ ਗੋਸਾਈਂ ਘਰ ਦੇ ਅੰਦਰ ਜਾਣ ਲੱਗੇ ਤਾਂ ਉਨ੍ਹਾਂਨੂੰ ਗੋਲੀਆਂ ਮਾਰੀਆਂ। ਉਨ੍ਹਾਂ ਦੀ ਮੌਤ ਹੋ ਗਈ ਹੈ।

Read More

ਚੰਡੀਗੜ੍ਹ : ਹਵਾਈ ਅੱਡੇ ਤੋਂ ਫੜਿਆ 40 ਲੱਖ ਦਾ ਸੋਨਾ

Gold

ਚੰਡੀਗੜ੍ਹ, 17 ਅਕਤੂਬਰ (ਏਜੰਸੀ) : ਕੌਮਾਂਤਰੀ ਹਵਾਈ ਅੱਡੇ ‘ਤੇ ਸ਼ਾਰਜਾਹ ਤੋਂ ਪਰਤੇ ਇੱਕ ਵਿਅਕਤੀ ਕੋਲੋਂ 40 ਲੱਖ ਰੁਪਏ ਦਾ ਸੋਨਾ ਫੜਿਆ ਗਿਆ ਹੈ। ਉਸ ਨੇ ਸੋਨਾ ਬੂਟਾਂ ‘ਚ ਲੁਕਾ ਰੱਖਿਆ ਸੀ। ਖੁਫ਼ੀਆ ਸੂਚਨਾ ਦੇ ਆਧਾਰ ‘ਤੇ ਕਸਟਮ ਦੇ ਮੁਲਾਜ਼ਮਾਂ ਨੇ ਉਸ ਨੂੰ ਦਬੋਚ ਲਿਆ। ਪੁਛਗਿੱਛ ਵਿਚ ਉਸ ਨੇ ਦੱਸਿਆ ਕਿ ਉਹ ਸੋਨਾ ਵੇਚਣ ਦੇ ਲਈ

Read More

ਗੁਰਦਾਸਪੁਰ ਉਪ ਚੋਣ ਜਿੱਤਣ ਨਾਲ ਕੈ.ਅਮਰਿੰਦਰ ਸਿੰਘ ਦੀ ਸਰਦਾਰੀ ਬਰਕਰਾਰ

Congress'-Sunil-Jakhar-wins-Gurdaspur-Lok-Sabha-bypoll-by-a-huge-margin

ਉਜਾਗਰ ਸਿੰਘ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਜਿੱਤਣ ਨਾਲ ਸੁਨੀਲ ਕੁਮਾਰ ਜਾਖੜ ਦਾ ਸਿਆਸੀ ਕੈਰੀਅਰ ਮੁੜ ਚਮਕ ਗਿਆ ਹੈ। ਭਾਵੇਂ ਗੁਰਦਾਸਪੁਰ ਜਿਲੇ ਦੇ ਕੁਝ ਕੁ ਨੇਤਾਵਾਂ ਨੂੰ ਇਸ ਗੱਲ ਦੀ ਤਕਲੀਫ ਵੀ ਹੋਵੇਗੀ ਕਿ ਬਾਹਰਲੇ ਜਿਲੇ ਤੋਂ ਆ ਕੇ ਉਹ ਸਫਲ ਹੋ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਅਤੇ ਕੈਪਟਨ

Read More

ਪਹਿਲਾ ਬੰਬ ਡੇਗਣ ਤੱਕ ਉਤਰੀ ਕੋਰੀਆ ਨਾਲ ਗੱਲਬਾਤ ਜਾਰੀ ਰੱਖਾਂਗੇ : ਅਮਰੀਕਾ

Diplomacy-with-North-Korea-to-continue-until-first-bomb-drops--Tillerson

ਵਾਸ਼ਿੰਗਟਨ, 16 ਅਕਤੂਬਰ (ਏਜੰਸੀ) : ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਉਤਰ ਕੋਰੀਆ ਦੇ ਨਾਲ ਤਣਾਅ ਘਟਾਉਣ ਦੇ ਲਈ ਕੋਸ਼ਿਸ਼ਾਂ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲੀ ਬੰਬ ਡੇਗਣ ਤੱਕ ਇਹ ਕੂਟਨੀਤਕ ਕੋਸ਼ਿਸ਼ ਜਾਰੀ ਰਹੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸੰਕੇਤ

Read More

ਕਾਂਗਰਸ ਦੀਆਂ ਅੱਖਾਂ ‘ਚ ਚੁਭਦਾ ਹੈ ਗੁਜਰਾਤ : ਮੋਦੀ

I-am-vikas--I-am-Gujara-Modi

ਗਾਂਧੀਨਗਰ, 16 ਅਕਤੂਬਰ (ਏਜੰਸੀ) : ਕਾਂਗਰਸ ਪਾਰਟੀ ਅਤੇ ਉਸ ਦੀ ਅਗਵਾਈ ਨੂੰ ਵਿਕਾਸ ਅਤੇ ਗੁਜਰਾਤ ਵਿਰੋਧੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਚੇਣ ਵਿਕਾਸਵਾਦ ਦੀ ਜੰਗ ਹੈ, ਕਾਂਗਰਸ ਲਈ ਵੰਸ਼ਵਾਦ ਦੀ ਜੰਗ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਗੁਜਰਾਤ ‘ਚ ਵਿਕਾਸਵਾਦ ਜਿੱਤਣ ਵਾਲਾ ਹੈ ਅਤੇ

Read More

ਸੀਤਾਰਮਨ ਵੱਲੋਂ ਆਈਐਨਐਸ ਕਿਲਤਾਨ ਜਲ ਸੈਨਾ ’ਚ ਸ਼ਾਮਲ

INS-Kiltan

ਵਿਸ਼ਾਖਾਪਟਨਮ, 16 ਅਕਤੂਬਰ (ਏਜੰਸੀ) : ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਦੁਸ਼ਮਣਾਂ ਦੀ ਪਣਡੁੱਬੀ ਨੂੰ ਨਸ਼ਟ ਕਰਨ ਵਾਲੇ ਦੇਸ਼ ’ਚ ਬਣੇ ਆਈਐਨਐਸ ਕਿਲਤਾਨ ਜੰਗੀ ਬੇੜੇ ਨੂੰ ਅੱਜ ਇਥੇ ਪੂਰਬੀ ਜਲ ਸੈਨਾ ਕਮਾਂਡ ਦੇ ਬੇੜੇ ’ਚ ਸ਼ਾਮਲ ਕਰ ਦਿੱਤਾ। ਉਨ੍ਹਾਂ ਮੁਲਕ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਇਸ ਨੂੰ ‘ਚਮਕਦਾਰ ਬਖ਼ਤਰਬੰਦ’ ਕਰਾਰ ਦਿੱਤਾ। ਸ਼ਿਵਾਲਿਕ ਸ਼੍ਰੇਣੀ, ਕੋਲਕਾਤਾ ਸ਼੍ਰੇਣੀ

Read More

ਪੁਰਤਗਾਲ ਤੇ ਸਪੇਨ ਵਿੱਚ ਅੱਗ ਕਾਰਨ 30 ਮੌਤਾਂ

Wildfires-sweep-Portugal-and-Spain

ਲਿਸਬਨ, 16 ਅਕਤੂਬਰ (ਏਜੰਸੀ) : ਉੱਤਰੀ ਤੇ ਕੇਂਦਰੀ ਪੁਰਤਗਾਲ ਦੇ ਜੰਗਲਾਂ ਵਿੱਚ ਭਡ਼ਕੀ ਅੱਗ ਕਾਰਨ ਪਿਛਲੇ 24 ਘੰਟਿਆਂ ਦੌਰਾਨ ਘੱਟੋ ਘੱਟ 27 ਵਿਅਕਤੀ ਮਾਰੇ ਗਏ ਹਨ। ਇਸ ਦੌਰਾਨ ਸਪੇਨ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਲਾਈ ਅੱਗ ਦੇ ਤੂਫਾਨ ਓਫੇਲੀਆ ਕਾਰਨ ਭਡ਼ਕਣ ਨਾਲ ਤਿੰਨ ਜਣੇ ਮਾਰੇ ਗਏ ਹਨ। ਪੁਰਤਗਾਲ ਵਿੱਚ ਪ੍ਰਧਾਨ ਮੰਤਰੀ ਅੈਂਤੋਨੀਓ ਕੋਸਟਾ ਨੇ ਅੈਂਮਰਜੈਂਸੀ ਅੈਲਾਨ

Read More

ਏਅਰ ਏਸ਼ੀਆ ਦੀ ਉਡਾਣ ਅਚਾਨਕ 10 ਹਜ਼ਾਰ ਫੁੱਟ ਥੱਲੇ ਆਈ

AirAsia-flight-returns-to-Perth-after-mid-air-scare

ਸਿਡਨੀ, 16 ਅਕਤੂਬਰ (ਏਜੰਸੀ) : ਇੱਥੋਂ ਇੰਡੋਨੇਸ਼ੀਆ ਜਾ ਰਹੀ ਏਅਰ ਏਸ਼ੀਆ ਦੀ ਉਡਾਣ ਨੂੰ ਕੇਬਿਨ ਪ੍ਰੇਸ਼ਰ ਘੱਟ ਹੋਣ ਦੀ ਵਜ੍ਹਾ ਕਾਰਨ ਆਸਟਰੇਲੀਆ ਵਾਪਸ ਬੁਲਾ ਲਿਆ ਗਿਆ। ਦਰਅਸਲ, ਉਡਾਣ ਭਰਨ ਤੋਂ 25 ਮਿੰਟ ਬਾਅਦ ਹੀ ਇਹ ਉਡਾਣ 32 ਹਜ਼ਾਰ ਫੁੱਟ ਦੀ ਉਚਾਈ ਤੋਂ ਅਚਾਨਕ 10 ਹਜ਼ਾਰ ਫੁੱਟ ਦੀ ਉਚਾਈ ‘ਤੇ ਆ ਗਈ ਸੀ। ਏਅਰ ਏਸ਼ੀਆ ਮੁਤਾਬਕ,

Read More

ਸੋਮਾਲੀਆ ਦੀ ਰਾਜਧਾਨੀ ’ਚ ਧਮਾਕਾ, 231 ਮੌਤਾਂ

Massive-Truck-Bomb-Kills-at-Least-231-in-Somalia's-Capital

ਮੋਗਾਦਿਸ਼ੂ, 15 ਅਕਤੂਬਰ (ਏਜੰਸੀ) : ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਹੋਏ ਇੱਕ ਟਰੱਕ ਧਮਾਕੇ ਵਿੱਚ 231 ਲੋਕਾਂ ਦੀ ਮੌਤ ਹੋ ਗਈ। ਸ਼ਹਿਰ ਦੇ ਬਾਸ਼ਿੰਦਿਆਂ ਨੇ ਇਸ ਨੂੰ ਹਾਲ ਦੇ ਸਾਲਾਂ ਦਾ ਸਭ ਤੋਂ ਸ਼ਕਤੀਸ਼ਾਲੀ ਧਮਾਕਾ ਦੱਸਿਆ ਹੈ। ਪੁਲਿਸ ਦੇ ਮੁਤਾਬਕ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਪੁਲਿਸ ਕੈਪਟਨ ਮੋਹੰਮਦ ਹੂਸੈਨ ਨੇ ਦੱਸਿਆ

Read More