ਨਹੀਂ ਰੋਕਿਆ ਜਾਵੇਗਾ ਯੁਵੀ ਨੂੰ : ਕਿੰਗਜ਼ 11
ਕਿੰਗਜ਼ ਇਲੈਵਨ ਪੰਜਾਬ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੇ ਟੀਮ ਛੱਡੇ ਜਾਣ ਦੇ ਸੰਕੇਤ ਤੋਂ ਬਾਅਦ ਟੀਮ ਪ੍ਰਬੰਧਨ ਨੇ ਕਿਹਾ ਹੈ ਕਿ ਉਹ ਯੁਵੀ ਨੂੰ ਰੋਕਣਗੇ ਨਹੀਂ। ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੋਵੇਗਾ। ਟੀਮ ਦੇ ਸੀਈਓ ਮੋਹਿਤ ਬਰਮਨ ਨੇ ਕਿਹਾ ਹੈ ਕਿ ਜੇਕਰ ਯੁਵਰਾਜ ਸਿੰਘ ਟੀਮ ਛੱਡਦੇ ਹਨ ਤਾਂ ਉਨ੍ਹਾਂ ਦੇ ਇਸ ਫ਼ੈਸਲੇ ਖਿਲਾਫ਼ ਟੀਮ ਪ੍ਰਬੰਧਨ ਕੁਝ ਨਹੀਂ ਕਰ ਸਕਦਾ।
ਅੱਗੇ ਪੜੋ .. »
ਕਬੱਡੀ ਵਿਸ਼ਵ ਕੱਪ ਭਾਰਤ ਦੀ ਝੋਲੀ ’ਚ

India beat Pakistan to win Kabaddi World Cup 2010
ਲੁਧਿਆਣਾ, 12 ਅਪ੍ਰੈਲ : ਪੰਜਾਬ ’ਚ 10 ਦਿਨ ਦਾ ਕਬੱਡੀ ਬੁਖਾਰ ਆਖਰ ਲੁਧਿਆਣੇ ’ਚ ਸੁਖਬੀਰ ਦੀ ਜੈ ਜੈਕਾਰ ਕਰਦਾ ਹੁੰਦਾ, ਉਤਰ ਗਿਆ। ਪੁਲਿਸ ਪ੍ਰਸ਼ਾਸਨ ਤੇ ਪੰਚਾਇਤਾਂ ਦੇ ਪੱਬਾਂ ਭਾਰ ਹੋ ਕੇ ਕੀਤੇ ਇਕੱਠ ਨਾਲ ਲੁਧਿਆਣਾ ਦਾ ਗੁਰੂ ਨਾਨਕ ਸਟੇਡੀਅਮ ਤੂਸਿਆ ਗਿਆ ਅਤੇ ਨਵੇਂ ਯੁੱਗ ਦੀ ਸੋਚ ਦੇ ਅਕਸ ਬਣਾਉਣ ਲਈ ਯਤਨਸ਼ੀਲ ਸੁਖਬੀਰ ਬਾਦਲ ਵਲੋਂ ਦਰਸ਼ਕਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਵਿਸ਼ਵ ਕਬੱਡੀ ਕੱਪ ਦੀ ਸਮਾਪਤੀ ਨੂੰ ਅੰਤਰਰਾਸ਼ਟਰੀ ਪੱਧਰ ਦੇਣ ਦਾ ਯਤਨ ਕੀਤਾ ਗਿਆ।
ਅੱਗੇ ਪੜੋ .. »
ਏਸ਼ੀਆਈ ਬੈਡਮਿੰਟਨ ‘ਚ ਜ਼ੋਸ਼ ਨਾਲ ਉਤਰੇਗਾ ਭਾਰਤ
ਸਾਇਨਾ ਨੇਹਵਾਲ ਨੂੰ ਮਹਿਲਾ ਸਿੰਗਲਜ਼ ਅਤੇ ਜਵਾਲਾ ਗੁੱਟਾ ਅਤੇ ਵੀ. ਦੀਜੂ ਨੂੰ ਮਿਕਸਡ ਡਬਲਜ਼ ‘ਚ ਮਿਲੇ ਚੋਟੀ ਦੇ ਦਰਜੇ ਤੋਂ ਉਤਸ਼ਾਹਿਤ ਭਾਰਤੀ ਖਿਡਾਰੀ ਜਦ ਸੋਮਵਾਰ ਨੂੰ ਇਥੇ ਸ਼ੁਰੂ ਹੋ ਰਹੀ ਏਸ਼ੀਆਈ ਬੈਡਮਿੰਟਨ ‘ਚ ਉਤਰਨਗੇ ਤਾਂ ਉਨ੍ਹਾਂ ਦਾ ਟੀਚਾ ਦੇਸ਼ ਨੂੰ ਦੂਸਰਾ ਏਸ਼ੀਆਈ ਚੈਂਪੀਅਨ ਦੇਣਾ ਹੋਵੇਗਾ।
ਅੱਗੇ ਪੜੋ .. »
ਭਾਰਤ ਲਗਾ ਦੇਵੇਗਾ ਪੂਰਾ ਦਮ : ਲੋਰਗਟ
ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੇ ਮੁੱਖ ਕਾਰਜਕਾਰੀ ਹਾਰੂਨ ਲੋਰਗਟ ਨੇ ਅੱਜ ਕਿਹਾ ਕਿ ਭਾਰਤ ਬੇਸ਼ੱਕ ਪਿਛਲੀ ਵਾਰ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਪਾਇਆ ਸੀ, ਪ੍ਰੰਤੂ ਇਸ ਵਾਰ ਪਾਕਿਸਤਾਨ ਤੋਂ ਟਵੈਂਟੀ 20 ਵਿਸ਼ਵ ਕੱਪ ਟਰਾਫ਼ੀ ਖੋਹਣ ਦੇ ਲਈ ਉਹ ਆਪਣਾ ਪੂਰਾ ਜ਼ੋਰ ਲਗਾ ਦੇਵੇਗਾ। ਲੋਰਗਟ ਨੇ ਇੱਥੇ ਕਿਹਾ, “ਭਾਰਤ ਨੇ 2007 ਵਿੱਚ ਜੋ ਵਿਸ਼ਵ ਕੱਪ ਜਿੱਤਿਆ ਸੀ,
ਅੱਗੇ ਪੜੋ .. »
IPL Points Table
| Teams | Mat | Won | Lost | Tied | N/R | Pts | Net RR |
|---|---|---|---|---|---|---|---|
| Mumbai Indians | 10 | 7 | 3 | 0 | 0 | 14 | +0.958 |
| Delhi Daredevils | 10 | 6 | 4 | 0 | 0 | 12 | +0.287 |
| Rajasthan Royals | 11 | 6 | 5 | 0 | 0 | 12 | -0.139 |
| Royal Challengers Bangalore | 10 | 5 | 5 | 0 | 0 | 10 | +0.351 |
| Chennai Super Kings | 10 | 5 | 5 | 0 | 0 | 10 | +0.159 |
| Kolkata Knight Riders | 10 | 5 | 5 | 0 | 0 | 10 | -0.329 |
| Deccan Chargers | 10 | 4 | 6 | 0 | 0 | 8 | -0.634 |
| Kings XI Punjab | 11 | 3 | 8 | 0 | 0 | 6 | -0.589 |
ਸ਼ਿਲਪਾ ਸ਼ੈਟੀ : ਕ੍ਰਿਕੇਟ ਤੋਂ ਬਾਅਦ ਫੁੱਟਬਾਲ?

Shilpa to launch IPL style football league
ਆਈਪੀਐਲ ਵਿੱਚ ਰਾਜਸਥਾਨ ਰਾਇਲਜ਼ ਸ਼ਿਲਪਾ ਸ਼ੈਟੀ ਦੀ ਟੀਮ ਹੈ। ਕ੍ਰਿਕੇਟ ਵਿੱਚ ਉਨ੍ਹਾਂ ਨੂੰ ਪਹਿਲਾਂ ਰੁਚੀ ਨਹੀਂ ਸੀ, ਪਰ ਰਾਜ ਕੁੰਦਰਾ ਨਾਲ ਜੁੜਨ ਤੋਂ ਬਾਅਦ ਖੇਡਾਂ ਵਿੱਚ ਸ਼ਿਲਪਾ ਦੀ ਦਿਲਚਸਪੀ ਵਧੀ ਹੈ। ਖ਼ਬਰ ਹੈ ਕਿ ਰਾਜ ਨਾਲ ਮਿਲ ਕੇ ਹੁਣ ਉਹ ਫੁੱਟਬਾਲ ਲੀਗ ਸ਼ੁਰੂ ਕਰਨ ਵਾਲੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਆਈਪੀਐਲ ਦੀ ਤਰਜ ਤੇ ਸ਼ਿਲਪਾ ਅਤੇ ਰਾਜ ਫੁੱਟਬਾਲ ਲੀਗ ਸ਼ੁਰੂ ਕਰਨ ਜਾ ਰਹੇ ਹਨ।
ਅੱਗੇ ਪੜੋ .. »
ਪ੍ਰਭਜੋਤ ਤੇ ਦੀਪਕ ਦੀ ਕੌਮੀ ਹਾਕੀ ਟੀਮ ‘ਚੋਂ ਛੁੱਟੀ
ਮਲੇਸ਼ੀਆ ਦੀ ਧਰਤੀ ‘ਤੇ 6 ਮਈ ਤੋਂ ਹੋਣ ਵਾਲੇ ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ ਲਈ ਚੁਣੇ ਗਏ ਭਾਰਤੀ ਸੰਭਾਵਿਤ ਖਿਡਾਰੀਆਂ ‘ਚ ਉਘੇ ਖਿਡਾਰੀ ਪ੍ਰਭਜੋਤ ਸਿੰਘ ਤੇ ਦੀਪਕ ਠਾਕੁਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਬਲਵਾਡੀ ਸਟੇਡੀਅਮ ਪੁਣੇ ਵਿਖੇ 13 ਅਪ੍ਰੈਲ ਤੋਂ ਲੱਗਣ ਵਾਲੇ ਕੈਂਪ ਲਈ ਸੈਫ ਖੇਡਾਂ ‘ਚ ਤੇ ਉਬੇਦਉੱਲਾ ਕੱਪ ਭੁਪਾਲ ‘ਚ ਚਮਕੇ ਕੁਝ ਖਿਡਾਰੀ ਵੀ ਚੁਣੇ ਗਏ ਹਨ। ਇਸ ਤੋਂ ਇਲਾਵਾ ਕੁਝ ਸੀਨੀਅਰ ਖਿਡਾਰੀਆਂ ਦੀ ਟੀਮ ‘ਚ ਵਾਪਸੀ ਵੀ ਹੋਈ ਹੈ, ਜਿਨ੍ਹਾਂ ਵਿਚ ਪ੍ਰਬੋਧ ਟਿਰਕੀ, ਵੀ.ਐਸ. ਵਿਨੈ, ਵੀ. ਰਘੂਨਾਥ, ਰਵੀਪਾਲ ਸਿੰਘ ਤੇ ਰੋਸ਼ਨ ਸ਼ਾਮਿਲ ਹਨ।
ਅੱਗੇ ਪੜੋ .. »
IPL Points Table
| Teams | Mat | Won | Lost | Tied | N/R | Pts | Net RR |
|---|---|---|---|---|---|---|---|
| Mumbai Indians | 9 | 7 | 2 | 0 | 0 | 14 | +1.118 |
| Delhi Daredevils | 9 | 6 | 3 | 0 | 0 | 12 | +0.397 |
| Royal Challengers Bangalore | 9 | 5 | 4 | 0 | 0 | 10 | +0.428 |
| Chennai Super Kings | 10 | 5 | 5 | 0 | 0 | 10 | +0.159 |
| Rajasthan Royals | 10 | 5 | 5 | 0 | 0 | 10 | -0.394 |
| Kolkata Knight Riders | 9 | 4 | 5 | 0 | 0 | 8 | -0.444 |
| Deccan Chargers | 9 | 3 | 6 | 0 | 0 | 6 | -0.743 |
| Kings XI Punjab | 9 | 2 | 7 | 0 | 0 | 4 | -0.504 |
ਵਿਸ਼ਵ ਕਬੱਡੀ ਕੱਪ : ਇਟਲੀ, ਇੰਗਲੈਂਡ ਅਤੇ ਪਾਕਿਸਤਾਨ ਨੇ ਮਾਰੀ ਬਾਜ਼ੀ
ਸੰਗਰੂਰ, 5 ਅਪ੍ਰੈਲ : ਵਿਸ਼ਵ ਕਬੱਡੀ ਕੱਪ ਦੇ ਸਥਾਨਕ ਵਾਰ ਹੀਰੋਜ ਸਟੇਡੀਅਮ ਵਿਚ ਹੋਏ ਤਿੰਨ ਮੈਚਾਂ ਵਿਚ ਸਭ ਤੋਂ ਦਿਲਚਸਪ ਮੈਚ ਕੈਨੇਡਾ ਅਤੇ ਪਾਕਿਸਤਾਨ ਦੇ ਵਿਚ ਰਿਹਾ। ਹਾਲਾਂਕਿ, ਬਾਕੀ ਦੋਵੇਂ ਮੁਕਾਬਲੇ ਪਹਿਲਾਂ ਹਾਫ ਟਾਈਮ ਵਿਚ ਹੀ ਇਕਤਰਫਾ ਦਿਖੇ। ਸਭ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੀ ਲੜਕੀਆਂ ਦੇ ਵਿਚ ਫਰੈਂਡਲੀ ਮੈਚ ਖੇਡਿਆ ਗਿਆ, ਜਿਸ ਵਿਚ ਪੰਜਾਬ ਨੇ ਹਰਿਆਣਾ ਨੂੰ ਹਰਾਇਆ।
ਅੱਗੇ ਪੜੋ .. »
ਆਖਿਰ ਪੰਜਾਬ ਵਾਲੇ ਵੀ ਜਿੱਤੇ
ਜੈਵਰਧਨੇ ਦੇ ਸੈਂਕੜੇ ਦੀ ਹਨ੍ਹੇਰੀ ‘ਚ ਕੋਲਕਾਤਾ ਟੀਮ ਉੱਡੀ

Jayawardene ton guides Kings XI to second win
ਕੋਲਕਾਤਾ, 4 ਅਪ੍ਰੈਲ (ਏਜੰਸੀਆਂ): ਈਡਨ ਗਾਰਡਨ ਦੇ ਮੈਦਾਨ ਤੇ ਆਈ ਪੀ ਐਲ ਮੁਕਾਬਲੇ ਵਿੱਚ ਮਹੇਲਾ ਜਯਵਰਦਨੇ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਕਿੰਗਸ ਇਲੈਵਨ ਪੰਜਾਬ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਅੱਠ ਵਿਕਟਾਂ ਨਾਲ ਮਾਤ ਦਿੱਤੀ। ਪੰਜਾਬ ਨੇ ਇੱਕ ਓਵਰਾਂ ਦੀਆਂ ਚਾਰ ਗੇਂਦਾਂ ਬਾਕੀ ਰਹਿੰਦੇ ਹੀ ਮੁਕਾਬਲਾ ਆਪਣੇ ਨਾਮ ਕਰ ਲਿਆ। ਨਾਈਟ ਰਾਈਡਰਜ਼ ਦੇ 201 ਦੌੜਾਂ ਦੀ ਟੀਚੇ ਦਾ ਪਿਛਾ ਕਰਨ ਉਤਰੀ ਕਿੰਗਸ ਇਲੈਵਨ ਪੰਜਾਬ ਨੇ ਦੋ ਵਿਕਟ ਗਵਾ ਕੇ 204 ਦੋੜਾਂ ਬਣਾਈਆਂ।
ਅੱਗੇ ਪੜੋ .. »

